ਜਵਾਨੀ ਅਤੇ ਬੁਢਾਪੇ ਦੀਆਂ ਧਿਆਨ ਨਾਲ ਸੁਣਨ ਵਾਲੀਆਂ ਬਾਤਾਂ। Dr. Narinder Singh Kapoor| Podcast with Prabh kaur

Поділитися
Вставка
  • Опубліковано 29 сер 2024
  • Guest: Dr. Narinder Singh Kapoor
    Anchor: Prabh Kaur
    Welcome to the Podcast with Prabh Kaur channel where we discuss Punjab, Punjabi and Punjabiyat covering topics on state punjab, its people, Punjabi Food, Punjabi Lifestyle, Punjabi History, Punjabi Culture, Punjabi Tradition and everything related to punjabi roots.
    Do Like, Subscribe & Connect with us on these platforms:
    Spotify:
    open.spotify.c...
    Facebook page:
    www.facebook.c...
    Instagram:
    www.instagram....
    #Podcast #Podcasting #PodcastWithPrabhKaur #Punjabi #PunjabiPodcast #Punjab #Culture #PunjabiFood #PunjabiSongs #PunjabiTradition #LovePunjab #HailPunjab #HailPunjabi #Bhangra #Gidha #1984 #BlueStarOperation #Motivation #Love

КОМЕНТАРІ • 52

  • @surindersidana1653
    @surindersidana1653 49 хвилин тому +2

    Very Nice Sir Ji 🙏🙏🙏🙏🙏🙏🙏🙏🙏🙏🙏🙏🙏 Waheguru Waheguru Waheguru Waheguru Waheguru ji 🙏💯

  • @GurpalSingh-jr2sr
    @GurpalSingh-jr2sr 2 місяці тому +7

    ਕਪੂਰ ਸਾਹਿਬ ਦੀਆਂ ਗੱਲਾਂ ਉਹਨਾਂ ਨਾਲ ਇੰਟਰਵਿਊ ਕਿਸੇ ਦਾ ਵੀ ਧਿਆਨ ਖਿੱਚ ਸਕਦਾ ਹੈ ਕਿਉਂਕਿ ਉਨ੍ਹਾਂ ਦੇ ਕਥਨ ਵਿੱਚ ਪੂਰਾ ਰਸ ਤੇ ਆਨੰਦ ਹੁੰਦਾ ਹੈ ਗੱਲਬਾਤ ਨੂੰ ਕਰਾਰੀ ਬਣਾ ਕੇ ਦੱਸਣ ਦੇ
    ਵੀ ਉਹਨਾਂ ਕੋਲ ਅਨੇਕਾਂ ਢੰਗ ਹਨ
    ਬਾਕੀ ਪ੍ਰਭ ਕੌਰ ਜੀ ਹੁਰਾਂ ਦੀ ਸਵਾਲ ਪੁੱਛਣ ਵਾਲੀ ਸ਼ੈਲੀ ਵੀ ਸੋਨੇ ਤੇ ਸੁਹਾਗੇ ਦਾ ਕੰਮ ਕਰਦੀ ਹੈ।

  • @behniwaldeep3957
    @behniwaldeep3957 2 місяці тому +4

    ਸਤਿ ਸ੍ਰੀ ਅਕਾਲ ਮੈਡਮ ਅਗਲੀ ਵਾਰ ਜਦੋਂ ਵੀ ਕਪੂਰ ਸਾਹਿਬ ਨਾਲ ਮੁਲਾਕਾਤ ਹੋਈ ਤਾਂ ਇੱਕ ਗੱਲ ਜਰੂਰ ਪੁੱਛਣਾ ਜਿਵੇਂ ਅੱਜ ਕੱਲ ਕੁੜੀਆਂ ਆਪਣੇ ਦੋਸਤ ਬਣਾ ਲੈਂਦੀਆਂ ਹਨ ਪਰ ਕੰਮ ਉਹਨਾਂ ਤੋਂ ਪ੍ਰੇਮੀ ਵਾਲਾ ਲਿਆ ਜਾਂਦਾ ਹੈ ਮੇਰੇ ਹਿਸਾਬ ਨਾਲ ਕੁੜੀ ਤੇ ਮੁੰਡਾ ਕਦੇ ਵੀ ਦੋਸਤ ਨਹੀਂ ਹੋ ਸਕਦੇ ਪ੍ਰੇਮੀ ਜਾਂ ਪ੍ਰੇਮਿਕਾ ਜਾ ਹੋਰ ਕੋਈ ਵੀ ਰਿਸ਼ਤਾ ਹੋ ਸਕਦਾ ਹੈ ਪਰ ਦੋਸਤ ਵਾਲਾ ਨਹੀਂ ਹੋ ਸਕਦਾ ਜਿੰਨਾ ਚਿਰ ਰਿਸ਼ਤਾ ਚਲਦਾ ਹੈ ਠੀਕ ਹੈ ਪਰ ਜਿਉਂ ਹੀ ਪ੍ਰੇਮੀ ਤੋਂ ਥੋੜਾ ਜਿਹਾ ਵੀ ਮਨ ਭਰਦਾ ਹੈ ਤਾਂ ਦੋਸਤ ਨੂੰ ਬੈਕਅਪ ਲਈ ਰੱਖਿਆ ਜਾਂਦਾ ਹੈ ਮਤਲਬ ਮੇਲ ਦੋਸਤ ਕਿਉਂ ਰੱਖਿਆ ਜਾਂਦਾ ਹੈ ਕਿਉਂਕਿ ਪ੍ਰੇਮੀ ਵੀ ਹਰ ਮੁਸ਼ਕਲ ਵਿੱਚ ਕੰਮ ਆਉਂਦਾ ਹੈ ਕੁੜੀ ਲਈ ਮੇਲ ਦੋਸਤ ਦੀ ਕੀ ਪਰਿਭਾਸ਼ਾ ਹੁੰਦੀ ਹੈ ਕਪੂਰ ਸਾਹਿਬ ਇਸ ਬਾਰੇ ਕੀ ਕਹਿੰਦੇ ਹਨ ਕਿਰਪਾ ਕਰਕੇ ਮੇਰਾ ਸਵਾਲ ਇਨਾ ਸਾਹਮਣੇ ਰੱਖਿਆ ਜਾਵੇ ਮਿਸਾਲ ਦੇ ਤੌਰ ਤੇ ਕਾਰ ਦੇ ਚਾਰ ਟਾਇਰ ਹੁੰਦੇ ਹਨ ਉਸ ਵਿੱਚ ਪੰਜਵਾਂ ਟਾਇਰ ਕਿਉਂ ਰੱਖਿਆ ਜਾਂਦਾ ਹੈ ਤੁਸੀਂ ਮੇਰੇ ਸਵਾਲ ਤੋਂ ਸਮਝ ਗਏ ਹੋਵੋਗੇ ਕੀ ਮੈਂ ਕੀ ਕਹਿਣਾ ਚਾਹੁੰਦਾ ਹਾਂ ਧੰਨਵਾਦ

    • @baldevsingh1206
      @baldevsingh1206 2 місяці тому +1

      ਰਖੇਲ ਬਿਲਕੁਲ ਓਵੇਂ ਜਿਵੇਂ ਸਬਜ਼ੀ ਨਾਲ ਅਚਾਰ!

  • @BajSingh-di6pi
    @BajSingh-di6pi 2 місяці тому +11

    ਪ੍ਰੋਫੈਸਰ ਸਾਹਿਬ ਪਹਿਲੀ ਗੱਲ ਦਿਲ ਸੋਚਦਾ ਨਹੀਂ ਸਿਰਫ ਸਾਡੇ ਸਰੀਰ ਨੂੰ ਖੂਨ ਦਿੰਦਾ ਹੈ । ਹੋਰ ਕੁਝ ਨਹੀਂ ਕਰਦਾ

    • @baljindersingh1184
      @baljindersingh1184 2 місяці тому +4

      ਬਿਲਕੁਲ ਸੋਚਦਾ ਹੈ। ਕਿਸੇ ਰੱਬ ਦੇ ਬੰਦੇ ਨੂੰ ਮਿਲਕੇ ਪੁੱਛੋ।

    • @rohitjassal3438
      @rohitjassal3438 Місяць тому

      Figurative

    • @RanjitSingh-515
      @RanjitSingh-515 Місяць тому

      ਰੱਬ ਦੇ ਬੰਦਿਆਂ ਨੂੰ ਦਿਮਾਗ ਲੱਭਾ ਹੀ ਨਹੀਂ ਸੀ ਤਾਂ ਕਰਕੇ ਉਹਨਾਂ ਨੇ ਦਿਲ ਦੀ ਹੀ ਗੱਲ ਕੀਤੀ ਸੀ ਦਿਲ ਉਸੇ ਹੀ ਤਰ੍ਹਾਂ ਹੈ ਜਿਵੇਂ ਲਿਵਰ ਫੇਫੜੇ ਗੁਰਦੇ ਪਿੱਤਾ ਆਦਿਕ​@@baljindersingh1184

  • @RajbirSingh-sy7sv
    @RajbirSingh-sy7sv 2 місяці тому +2

    Sir nu mere wlo charan bandna and thanku to interviewer for asking v nice questions

  • @shyamnagpal419
    @shyamnagpal419 2 місяці тому +2

    ❤❤🎉🎉🎉 हैप्पी फादर्स डे पर आज यह प्रस्तुति देख रही हूं बेटा। बहुत सुंदर बेटा।🎉🎉🎉🎉 दिल्ली से सोनल आंटी का आशीर्वाद

  • @ravindergill9225
    @ravindergill9225 2 місяці тому +8

    ਸਰ, ਜਿਹੜਾ ਬੰਦਾ ਪੱਗ ਦੀ ਪੂਣੀ ਇਕੱਲਾ ਕਰ ਲੈਂਦਾ, ਉਹਦੇ ਵਿੱਚ ਇਕੱਲੇ ਰਹਿਣ ਦੇ ਗੁਣ ਵੀ ਹੁੰਦੇ ਨੇ,.

    • @udayveersingh8238
      @udayveersingh8238 2 місяці тому +1

      Gall waddi hai Shayad har Bande de palle naa paye..

  • @Suman-xw9jd
    @Suman-xw9jd 9 днів тому +1

    Very nice ji 🎉🎉

  • @baldevsingh1206
    @baldevsingh1206 2 місяці тому +3

    ਕਹਿੰਦੇ ਹਨ ਕਿ ਆਦਮੀ ਨੂੰ ਸੋਚ-ਸਮਝਕੇ ਚੱਲਣਾਂ ਚਾਹੀਦਾ ਹੈ ਭਾਵ ਕਿ ਜ਼ਿੰਦਗੀ ਯੋਜਨਾਬੰਦ ਤਰੀਕੇ ਨਾਲ ਚਲਾਉਣੀ ਚਾਹੀਦੀ ਹੈ ਪਰ ਜ਼ਿੰਦਗੀ ਕਦੇ ਵੀ ਨਿਸ਼ਚਿਤ ਰਸਤਿਆਂ ਤੇ ਨਹੀਂ ਚੱਲਦੀ! ਆਦਮੀ ਉੱਤੇ ਕੁਦਰਤੀ ਪ੍ਰਵਿਰਤੀਆਂ (Instincts)ਭਾਰੂ ਰਹਿੰਦੀਆਂ ਹਨ।

  • @shyamnagpal419
    @shyamnagpal419 2 місяці тому +2

    🎉🎉🎉🎉🎉🎉🎉 फैशनेबल को बहुत सुंदर समझाया बाऊजी ने

  • @SurinderKumar-wd2vt
    @SurinderKumar-wd2vt Місяць тому

    Very nice presentation

  • @SurinderKumar-wd2vt
    @SurinderKumar-wd2vt Місяць тому +1

    Decently presented 🎉❤

  • @gurinderkaur5637
    @gurinderkaur5637 2 місяці тому +1

    ਬਹੁਤ ਵਧੀਆ ❤❤

  • @SukhjeetKaur-nz8ej
    @SukhjeetKaur-nz8ej 2 місяці тому +2

    Very nice videji

  • @user-sk4pq9qg1w
    @user-sk4pq9qg1w 2 місяці тому +1

    Bahut kus sikhn nu milya g

  • @GurmitBSingh
    @GurmitBSingh 2 місяці тому +1

    Sensible show
    Rationality/ logic. Controls OVER DOING JI
    LET ME GIVE ANOTHER FACT ;
    ALL SENSES AND CONCIOUS IN ANY FORM IS " INHERENT IN ALL MATTER" ; OTHERWISE IS EXPLOITATION JI

  • @arshdeepsidhu4702
    @arshdeepsidhu4702 2 місяці тому +1

    Great job

  • @shamsharma332
    @shamsharma332 2 місяці тому +1

    Nice presentation

  • @baldevsingh1206
    @baldevsingh1206 2 місяці тому +2

    ਪ੍ਰੋ ਸਾਹਿਬ ਜੀ ਲੰਗਰ ਖਾਦਾ ਨਹੀਂ ਜਾਂਦਾਂ ਛੱਕਿਆਂ ਜਾਂਦਾਂ ਹੈ!

  • @Gillzzz276
    @Gillzzz276 2 місяці тому +1

  • @MeetMs97
    @MeetMs97 2 місяці тому +1

    👏👏

  • @gurtejsingh-dx5pb
    @gurtejsingh-dx5pb 2 місяці тому +1

    Te bhavnavan v Dil naal hi judian hundian han

  • @ManavTyagii
    @ManavTyagii 2 місяці тому +1

    🙌🏼🙌🏼🙌🏼

  • @baljindersingh1184
    @baljindersingh1184 2 місяці тому +5

    ਬੀਬਾ (ਵਾਸਤਵਿਕਤਾ ) ਪੰਜਾਬੀ ਦਾ ਸਬਦ ਨਹੀਂ ਹੈ। ( ਅਸਲੀਅਤ )ਸਬਦ ਦੀ ਵਰਤੋਂ ਕਰੋ। ਪੰਜਾਬੀ ਵਿੱਚ ਰਲਗੱਡ ਨਾ ਕਰੋ । ਧਿਆਨ ਦਿਓ ਜੀ ।

    • @panjab4784
      @panjab4784 2 місяці тому

      👍👍👍

    • @akshaydadwal8259
      @akshaydadwal8259 2 місяці тому +1

      Bhai bhasa da mtlb sirf apne feelings nu dasna aa, koi ni je vich 2 language mix ho rehian te

    • @baljindersingh1184
      @baljindersingh1184 2 місяці тому

      English ਵਿੱਚ ਕੀ ਦੂਜੀ ਬੋਲੀ ਦੇ ਸਬਦ ਬੋਲਦੇ ਹਾਂ ?।@@akshaydadwal8259।

    • @BabdilAjiz
      @BabdilAjiz 2 місяці тому

      Bewkoof question nhi krne chahide.

    • @HardeepSingh-ng4vp
      @HardeepSingh-ng4vp 2 місяці тому +2

      School, Boot, Bus, report, ਇਹ English ਦੇ ਸ਼ਬਦ ਹਨ ,ਇਹਨਾਂ ਨੂੰ ਤੁਸੀਂ ਪੰਜਾਬੀ ਵਿੱਚ ਬੋਲਦੇ ਹੋ ?

  • @avnisinghparmar6956
    @avnisinghparmar6956 2 місяці тому +1

    ✨❤️

  • @SarbjeetKaur-pq8ww
    @SarbjeetKaur-pq8ww 2 місяці тому

    ❤❤❤❤good

  • @GurmitBSingh
    @GurmitBSingh 2 місяці тому +1

    Yes learn as , INDIVIDUALITY IN GURBANI ,. KOI KISEDAAA NAHEE!! BUT MUTUAL RESPECT JI. So is same sex ; over rule darmic DOGMAS of exploitation too

  • @user-qf6jd1de6q
    @user-qf6jd1de6q Місяць тому

    Aa old. Da. Hun. No. But. Bibi. Very. Beautifully. Jjo. Kad

  • @devinderkaur7166
    @devinderkaur7166 2 місяці тому +2

    Very nice conversation

  • @user-qf6jd1de6q
    @user-qf6jd1de6q Місяць тому

    😮bibi. Sunder. Aa. Yar

  • @sundarlal7159
    @sundarlal7159 2 місяці тому +1

    asslam alaikum..

  • @punjabiweatherchannel
    @punjabiweatherchannel 2 місяці тому

    👍👍👍👍👍👍👍👍👍👍👍

  • @DilbaghSingh-le1po
    @DilbaghSingh-le1po Місяць тому

    Amarjot chamkila Jindabad jodi

  • @user-qf6jd1de6q
    @user-qf6jd1de6q Місяць тому

    White. Teeth

  • @udayveersingh8238
    @udayveersingh8238 2 місяці тому +1

    Prabh Kaor awesome galbaat..but not done yet...

  • @shyamnagpal419
    @shyamnagpal419 2 місяці тому +1

    ❤❤🎉🎉🎉 हैप्पी फादर्स डे पर आज यह प्रस्तुति देख रही हूं बेटा। बहुत सुंदर बेटा।🎉🎉🎉🎉 दिल्ली से सोनल आंटी का आशीर्वाद

    • @Podcastwithprabhkaur
      @Podcastwithprabhkaur  2 місяці тому

      बहुत ही आभार 🙏🏻🙏🏻🙏🏻 आशीर्वाद बनाए रखिए 🙏🏻🙏🏻🙏🏻

  • @HarpreetSingh-mb1rt
    @HarpreetSingh-mb1rt 2 місяці тому +1

  • @piyushkeshri72
    @piyushkeshri72 2 місяці тому +1

    ❤️