ਲਾਲ ਲਕੀਰ ਵਾਲੀ ਜਗ੍ਹਾ ਦੀ ਫਰਦ ਜਮ੍ਹਾਂਬੰਦੀ ਕਿਵੇਂ ਬਣਦੀ ਹੈ ? ਕਿਵੇਂ ਖਰੀਦੀ ਵੇਚੀ , ਰਜਿਸਟਰੀ ,ਵਸੀਅਤ,ਲੋਨ ਲਿਆ ...

Поділитися
Вставка
  • Опубліковано 12 вер 2024

КОМЕНТАРІ • 31

  • @kunalsingla5671
    @kunalsingla5671 9 місяців тому +2

    ਜਦੋਂ ਸਰਕਾਰ ਸਾਰਾ ਖਰਚਾ ਆਮ ਰਜਿਸਟਰੀ ਜਿੰਨਾਂ ਲੈ ਰਹੀ ਹੈ ਤਾਂ ਇਸ ਨੂੰ ਵੀ ਖਸਰਾ ਨੰਬਰ ਦੇ ਕੇ ਬਰਾਬਰ ਦੀ ਅਹਿਮੀਅਤ ਦੇਣੀ ਚਾਹੀਦੀ ਹੈ

  • @DD_FILMS_01
    @DD_FILMS_01 Рік тому +1

    ਬਹੁਤ ਜਰੂਰੀ ਗੱਲ ਕਰਨੀ ਹੈ ਜੀ 🙏🙏

  • @gobindersingh8966
    @gobindersingh8966 5 місяців тому +1

    I have municipal land within red line taken on lease 30 years back. How can I become owner of this plot?

  • @Jatanacapital
    @Jatanacapital День тому

    ਲਾਲ ਲਕੀਰ ਵਾਲੀ ਜਗਾ ਦਾ ਇੰਤੇਕਾਲ ਹੁੰਦਾ ਕੇ ਨਹੀਂ ? ਤੇ ਜੇ ਘਰ ਬਣਾਉਣਾ ਹੋਵੇ ਸੈਂਕਸ਼ਨ ਪਲੈਨ ਪਾਸ ਕਿਵੇਂ ਹੁੰਦਾ ???🙏🏻

  • @gurisingh71
    @gurisingh71 Рік тому +1

    Bilkul sahi Bai g

  • @jai-hind82
    @jai-hind82 Рік тому +1

    ਬਾਈ ਜੀ ਖਾਨਾ ਨੰਬਰ ਚਾਰ ਵਾਰੇ ਪੂਰੀ ਚੰਗੀ ਤਰਾ ਜਾਣਕਾਰੀ ਦੇਵੋ
    ਕਿ ਇਸ ਖਾਨੇ ਨੂੰ ਸ਼ੁਰੂ ਵਿਚ ਖਾਨਾ ਅਹਿਵਾਲ ਵਗੈਰਾ ਕਿਹਾ ਜਾਂਦਾ ਸੀ
    ਤੇ ਸੰਬਧਿਤ ਖਸਰਾ ਨੰਬਰ ਸ਼ੜਕ ਗਲੀ ਰਿਹਾਇਸ਼ ਬਸ ਸਟੈਂਡ ਵਗੈਰਾ ਚ ਮਸਤਰਕਾ ਹੀ ਚੱਲੇ ਆ ਰਹੇ ਹਨ,,
    ਤੇ 1930ਤੋਂ ਪਹਿਲਾਂ ਤੋਂ ਲੈ ਕੇ ਹੁਣ ਤੱਕ ਦੇ ਰਿਕਾਰਡ ਵਿਚ ਖਾਨਾ ਮਲਕੀਅਤ ਦੌਲਤ ਸਰਕਾਰ ਮਦਾਰ/ਪਰੋਵਿੰਸ਼ਲ ਗੌਰਮਿੰਟ/ਪੰਜਾਬ ਸਰਕਾਰ ਕਰਮਵਾਰ ਬਦਲਦਾ ਰਿਹਾ ਪ੍ਰੰਤੂ ਖਾਨਾ ਨੰਬਰ:-4, ਖਾਨਾ ਅਹਿਵਾਲ ਜਾਂ ਖਾਨਾ ਕਾਸ਼ਤ ਵਿਚ ਸੇਮ ਮਕਬੂਜਾ ਬਾਸ਼ਿੰਦਗਾਂਨ ਦੇਹ/ਬਾਸ਼ਿੰਦਗਾਂਨ ਮੰਡੀ ਮਜਬੂਜਾ ਆ ਰਿਹਾ ਹੈ
    ਤੇ ਸੰਬਧਿਤ ਘਰਾਂ ਦੀਆਂ ਰਜਿਸਟਰੀਆਂ ਸਾਈਡਾਂ ਲਿਖੇ ਜਾਂ ਕਮੇਟੀ ਦੇ ਰਿਕਾਰਡ ਅਨੁਸਾਰ ਹੁੰਦੀਆਂ ਆ ਰਹੀ ਹਨ,,
    ਸਰ ਇਸ ਵਾਰੇ ਚੰਗੀ ਤਰਾਂ ਜਾਣਕਾਰੀ ਦੇਵੋ ਕਿ 1930ਤੋਂ ਹੁਣ ਤੱਕ ਇਸ ਖਾਨੇ ਵਿਚ ਦਰਸਾਈਆਂ ਰੈਵੇਨਿਊ ਟਰਮਜ਼ ਜਾਂ ਮਲਕੀਅਤ ਰਜਿਸਟਰੀਆਂ ਸੰਬਧੀ ਕੀ ਮਹੱਤਵ ਹੈ,,?

  • @jais8370
    @jais8370 4 місяці тому +2

    Indira Colony ch registry ho sakdi ha ????

  • @majorjohal6154
    @majorjohal6154 Рік тому +1

    ਬਾਈ ji ਬੱਕ ਬੋਰਡ ਬਾਰੇ ਵੀ ਦੱਸੋ

  • @Sh-sn5wb
    @Sh-sn5wb Рік тому

    Sat Sri akal g, ਸਾਡੀ ਸਾਂਝੀ ਜਗਾ ਆ ਜੋ ਮਾਣਤਾ ਵਾਲੀ ਆ ( ਬਾਬਿਆ ਨੂੰ ਮੰਨਣ ਵਾਲੀ ) ਜਗਾ, ਜੋ ਸਕੀਮ ਸਰਕਾਰ ਨੇ ਚਲਾਈ ਸੀ ਉਸ ਵਿੱਚ ਅਸੀਂ ਸਾਰੇ ਹੇਸੇਦਾਰਾਂ ਨੇ ਆਪਣੇ ਆਪਣੇ ਨਾਮ ਲਿਖਾ ਤੇ ਜੋ ਮਸਾਵੀ ( ਉਰਦੂ ਵਿੱਚ )ਤੇ ਆ ਅਤੇ ਕੁਰਸੀਨਾਮੇ ਮੁਤਾਬਕ ਲਿਖੇ ਆ ਕਿ ਉਹ ਸਰਕਾਰੀ ਸਕੀਮ ਮੁਤਾਬਕ ਆਪਣੇ ਆਪ ਰਜਿਸਟਰੀ ਹੋਵੇ ਗੀ ਜਾਂ ਕੁੱਝ ਕੋਈ ਹੋਰ process aa g.
    Thanks

  • @rajkundal3010
    @rajkundal3010 5 місяців тому +1

    500 da astaam lag sakda h k nai

  • @ParwinderSingh-gq7mq
    @ParwinderSingh-gq7mq Рік тому +1

    ਲਾਲ ਲਕੀਰ ਵਾਲੀ ਥਾਂ ਨੂੰ ਸਰਕਾਰ ਹੜੱਪ ਸਕਦੀ ਹੈ ਜਾਂ ਨਹੀਂ please repl y

  • @signedtogod8030
    @signedtogod8030 Рік тому +1

    ਸਤਿ ਸ੍ਰੀ ਅਕਾਲ ਬਾਈ ਜੀ ਇਕ ਜਾਣਕਾਰੀ ਦਿਉ ਜੀ
    ਸਰ ਜੀ ਅਸੀ ਸਹਿਰ ਵਿੱਚ ਰਹਿੰਦੇ ਆ ਮੇਰੇ ਦਾਦਾ ਜੀ ਨੇ 1947 ਚ ਪਾਕਿਸਤਾਨ ਤੋ ਆਕੇ ਸਹਿਰ ਵਿਚ ਹੀ ਪਲਾਟ ਲਿਆ ਸੀ ਪਹਿਲਾ ਤਾ ਸਾਡੀ ਜਗਾ ਲਾਲ ਲਕੀਰ ਵਿਚ ਆਉਂਦੀ ਸੀ ਹੁਣ ਪਤਾ ਨਹੀ ਲੱਗ ਰਿਹਾ ਨਾ ਸਾਡੇ ਕੋਲ ਕੋਈ ਜਮੀਨ ਸੰਬੰਧੀ ਕੋਈ ਕਾਗਜਾਤ ਨਹੀ ਹੈ ਪਰ ਮੇਰੇ ਦਾਦਾ ਜੀ ਸਵਰਗਵਾਸ ਹੋਗੇ 10 ਸਾਲ ਪਹਿਲਾ, ਅਤੇ ਉਹ ਸਾਡੀ ਜਗਾਹ ਮੇਰੇ ਮਾਤਾ ਜੀ ਦੇ ਨਾਮ ਕਰਵਾ ਗਏ ਸੀ ਸਾਡੇ ਕੋਲ ਸਿਰਫ ਇਸਟਾਮ ਹੈ ਹੁਣ ਕੀ ਅਸੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਾ ਕਿਉਂਕਿ ਸਾਡੇ ਨਾਲ ਕਈ ਘਰਾ ਦਿਆ ਰਜਿਸਟਰੀਆ ਬਣੀਆ ਹਨ

    • @KNOWLEDGEABOUTPROPERTY
      @KNOWLEDGEABOUTPROPERTY  Рік тому

      ਓਨਾ ਦੀ ਰਜਿਸਟਰੀ ਤਹਿਸੀਲ ਦਾਰ ਨੂੰ ਦਿਖਾ ਦੇਵੋ

    • @Channel072s
      @Channel072s Місяць тому

      Bro hoya tuahda kamm?? Kiwe kraya

  • @mandipbains4350
    @mandipbains4350 Рік тому +1

    Paji goha daan jameen lal lakeer ton bahar hundi aa? And karm 5 ft ya 5.5 ft? Please dasso

  • @jagjitkaur8371
    @jagjitkaur8371 Рік тому +1

    Jalandhar City che kado lal lakir Registry kado hni h dsso g

  • @MR.KING15
    @MR.KING15 Рік тому

    Sir ji wakf di Jaga v rgistri kiven hovegi

  • @kuldeepsingh-gi5tz
    @kuldeepsingh-gi5tz Рік тому +1

    ਸਰ ਤੁਸੀਂ ਵੀਡੀਓ ਵਿੱਚ ਬੋਲ ਰਹੇ ਹੋ ਕੇ ਲਾਲ ਲਕੀਰ ਦੀ ਰਜਿਸਟਰੀ ਤਾਂ ਹੀ ਹੋ ਸਕਦੀ ਹੈ ਜੇਕਰ ਉਸ ਦੀ ਪਹਿਲਾਂ ਰਜਿਸਟਰੀ ਹੋਈ ਹੋਵੇ। ਕਿਰਪਾ ਕਰਕੇ ਦੱਸਿਆ ਜਾਵੇ ਕੇ ਉਸਦੀ ਪਹਿਲਾਂ ਰਜਿਸਟਰੀ ਕਿਵੇਂ ਹੋਈ ਹੋਵੇਗੀ। ਵੀਡੀਓ ਵਿੱਚ ਮਹੱਤਵਪੂਰਣ ਜਾਣਕਾਰੀ ਦੇਣ ਲਈ ਧੰਨਵਾਦ ਜੀ

    • @KNOWLEDGEABOUTPROPERTY
      @KNOWLEDGEABOUTPROPERTY  Рік тому

      ਬਾਈ ਜੀ ਲਾਲ ਲਕੀਰ ਦੇ ਅੰਦਰ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਹਨ ਜਿਨ੍ਹਾਂ ਦੀਆਂ ਤਹਿਸੀਲਦਾਰ ਵੱਲੋਂ ਪਹਿਲਾਂ ਰਜਿਸਟਰੀਆਂ ਕੀਤੀਆਂ ਜਾਂਦੀਆਂ ਰਹੀਆਂ ਹਨ

  • @BatMan-ks5uj
    @BatMan-ks5uj Рік тому

    Paaji jumla mushtarka baare dasso...hun maalik graam panchayat howegi...te jehde ehne saalan toh kaabaj han ohna da ki howega

  • @DineshKumar-tl3ms
    @DineshKumar-tl3ms Рік тому

    Sir muktearnama am ja khas registered jamabandi vich darz hunda hai ja nahi.

  • @gudeepgill3619
    @gudeepgill3619 Рік тому

    ਵੀਰ ਜੀ ਜੇ ਇੱਕ ਖੇਵਟ ਸਾਝੀ ਹੋਵੇ ਕਿਸੇ ਬੰਦੇ ਨੇ ਖਾਨਾ ਕਾਸ਼ਤਕਾਰ ਵਿੱਚ ਇਕ ਚੱਕਵਾਂ ਖਸ
    ਰਾ ਨੰਬਰ ਖਰੀਦ ਲਿਆ ਹੋਵੇ ਉਹ ਅੱਗੇ ਵਾਲੇ ਨੰਬਰ ਦਾ ਰਸਤਾ ਬੰਦ ਕਰ ਸਕਦਾ ਹੈ ਜਾ ਨਹੀ

    • @KNOWLEDGEABOUTPROPERTY
      @KNOWLEDGEABOUTPROPERTY  Рік тому

      ਨਹੀਂ ਜੀ ਬਾਕੀ ਮੌਕੇ ਦੀ ਸਥਿਤੀ ਅਤੇ ਰਿਕਾਰਡ ਦੇਖ ਕੇ ਪਤਾ ਲੱਗੇਗਾ ਜੀ

    • @gudeepgill3619
      @gudeepgill3619 Рік тому

      @@KNOWLEDGEABOUTPROPERTY ok ji

  • @DD_FILMS_01
    @DD_FILMS_01 Рік тому +1

    ਵੀਰੇ ਨੰਬਰ ਸੈਂਡ ਕਰਿਓ