ਆਹ ਸਕਾਰਪੀਓ ਨਾਲ਼ ਤਾ ਧੱਕਾ ਬਾਹਲਾ ਹੁੰਦਾ | Simma Sidhu |

Поділитися
Вставка
  • Опубліковано 23 гру 2024

КОМЕНТАРІ • 182

  • @jatinderssingh3042
    @jatinderssingh3042 Рік тому +11

    ਯੂ ਟਿਊਬ ਚੈਨਲ ਬਿਲਕੁਲ ਉਦਾ ਹੀ ਆ ਜਿਸ ਤਰਾਂ ਬਾਂਦਰ ਦੇ ਹੱਥ ਮਾਚਿਸ ਆ ਜਾਣ ਵਾਲੀ ਕਹਾਵਤ ਏ

  • @Njmodelmaker
    @Njmodelmaker Рік тому +16

    ਕਮੈਂਟਾਂ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਇਨਾਂ ਫੁੱਕਰਿਆਂ ਨੂੰ ਅਕਲ ਦੀ ਨਹੀਂ ਬਲਕੇ ਪਿੱਛੇ ਚੰਗੇ ਤਕੜੇ ਪੰਪ ਦੀ ਲੋੜ ਹੈ ਜੀ ਮਾਰੀ ਜਾੳ ਫਿਰ ਬਹੁੱਤ ਖੁਸ਼ ਹੋਣ ਗੇ ਜੇ ਕੋਈ ਅਕਲਮੰਦੀ ਦੀ ਗੱਲ ਕੀਤੀ ਤਾਂ ਫਿਰ ਇੰਨਾ ਦੇ ਪਿਛਵਾੜੇ ਥਾਨੀ ਧੂੰਆਂ ਨਿੱਕਲ ਜਾਂਦਾ ਹੈ ਇੰਨਾ ਨੂੰ ਬਸ ਫੂਕ ਛਕਾੳ ਫੂਕ ਹੀ ਇੰਨਾ ਦੀ ਖੁਰਾਕ ਹੈ

    • @FRESHYHOOD
      @FRESHYHOOD Рік тому +2

      Bilkul Sahi gall bro 😂😂😂😂haha fooka dao ehnu hor bond api paat jani ehdi 😂

    • @kulwinderbrar2537
      @kulwinderbrar2537 11 місяців тому

      Sahi gl a ਪਹਿਲਾ ਜੰਨਤਾ ਨੇ ਪਪ ਦੇ ਦੇ ਕੇ ਮੂਸੇ ਵਾਲਾ ਮਰਾ ਦਿੱਤਾ ਫੇਰ ਇੱਕ ਟਰੈਕਟਰ ਜਿਹੇ ਆਲਾ ਤੇ ਹੁਣ ਅੱਜ ਫੁਕਰਿਆ ਮਾਰੀ ਜਾਂਦੇ ਆ:: u

    • @ManavdeepSharma-tv8iv
      @ManavdeepSharma-tv8iv 5 місяців тому

      ​@@kulwinderbrar2537😊

    • @jaspreetcheema5079
      @jaspreetcheema5079 3 місяці тому

      bai business minded ne apne lok modren kapde hor kuj pon lg ge soch othe kk a lakh di gadi tu one 20 lakh plus kama le hone stunt de vlog pake UA-cam de income serch kri net te

    • @meetmanvi-xv5pv
      @meetmanvi-xv5pv 2 місяці тому

      😂

  • @kdeep2845
    @kdeep2845 Рік тому +13

    ਵੱਡੇ ਘਰਾਂ ਦੀਆਂ ਵਿਗੜੀਆ ਉਲਾਦਾ ਵੀਰ ਮਿਹਨਤ ਕਰ ਕੇ ਕਮਾਏ ਹੋਣ ਤਾ ਪਤਾ ਲੱਗੇ

  • @sukhwindersingh9905
    @sukhwindersingh9905 Рік тому +6

    22 ਜਿਹੜੀ ਗੱਡੀ ਦੇ ਸਟੰਟ ਕਰਦਾ ਉਹਦੇ ਹੀ ਲੱਤ ਮਾਰਦਾ ਟਾਕੀ ਵਿੱਚ ਗਲਤ ਗੱਲ ਆ ਇਨੂੰ ਆਪਣੇ ਘੋੜੀ ਸਮਝ ਸ਼ਾਬਾਸ਼ ਦੇ ਨਹੀਂ ਇਹ ਉਲਟ ਕੰਮ ਕਰਦੂ

  • @BalwinderSingh-vi5fe
    @BalwinderSingh-vi5fe Рік тому +8

    ਘੂਸੇ ਜੰਮਣ ਕੰਧਾ ਕੰਬਣ ਇਹ ਗੱਲ ਤੁਹਾਡੇ ਸਾਰੇਆਂ ਤੇ ਸੱਚੀ ਹੋ ਗਈ

  • @Balraj_singh565
    @Balraj_singh565 Рік тому +22

    ਪੁੱਤਰੋ ਗਲਤ ਚੀਜਾਂ ਨੂੰ ਇਦਾਂ ਨਾ ਪਰੋਸਿਆ ਕਰੋ, ਵੈਸੇ ਹੈ ਤਾਂ ਇਹ ਖੁਦਕੁਸੀ ਆ, ਥੋੜੇ ਦਿਨ ਬਾਅਦ ਆਹ ਹਾਸੇ ਨਹੀਂ ਰਹਿਣੇ ਫੇਰ

  • @technicalanuji802
    @technicalanuji802 Рік тому +16

    ਪਾਡੇ ਲੋਕ ਦੇਖਣੇ ਆ ਤਾ ਆ ਦੇਖਲੋ ਲੋਕੋ

    • @jaspreetcheema5079
      @jaspreetcheema5079 3 місяці тому

      madam business minded ne 1 lakh di gadi tu 20 lakh kama lye hone stunts di video pake j modren kapde choice krde soch b modren kro

  • @Rajindersingh-er5pm
    @Rajindersingh-er5pm Рік тому +13

    Gyani da bhog v nede aa 😅😅😅

    • @DABA_PIND
      @DABA_PIND Рік тому +1

      ਲਗਦਾ ਵਿਸ਼ੈ ਵੀ vi fukri maar reha

  • @judgesinghUSA
    @judgesinghUSA Рік тому +19

    ਜੇ ਆਹਾ ਸਟੰਟ ਹੁੰਦੇ ਆ ਤਾਂ ਕੇਰਾਂ ਮੇਰੇ ਨਾਲ ਬੈਠਿਓ ਸਕੈਟਪੈਕ ਚ , ਜੇ ਮੰਮੀ ਨੂੰ ਵਾਜਾ ਨਾ ਮਾਰੀਆਂ ਤਾਂ ਕਹਿਓ😂😂😂

  • @PenduTractormehkma
    @PenduTractormehkma Рік тому +5

    ਹਾਂ ਜੀ ਵੀਰ ਹਰ ਕੋਈ ਫੁਕਰ ਪੁਣੇ ਚ ਇਹ ਕੂਛ ਨੀ ਕਰਦਾ ਹੂੰਦਾ
    ਕਈ ਇਹ ਕੰਮ ਰੁਜ਼ਗਾਰ ਵਜੋਂ ਵੀ ਕਰਦੇ ਹੁੰਦੇ ਆ
    ਬਾਕੀ ਤੁਸੀ ਮੇਰਾ ਜ਼ਿਕਰ ਕੀਤਾ ਵੀਡੀੳ ਚ ਬਹੁਤ ਬਹੁਤ ਧੰਨਵਾਦ ਜੀ #Pendutractormehkma

  • @gurpreetdhillon3844
    @gurpreetdhillon3844 Рік тому +6

    ਏਹ ਚਵਲ ਲੋਕਾ ਦਾਂ ਘਰ ਜੜ੍ਹਨ ਗੇ ਇੱਕ ਦਿਨ

  • @AvtarSingh-vb7rs
    @AvtarSingh-vb7rs Рік тому +6

    ' ਜਿਨ੍ਹਾ ਚਿਰ ਗਰਦਨ ਵਿੱਚ ਪਾਈਪ ਦੀ ਪੈਂਦੀ ਸਾਹ ਵਾਲੀ ਉਨਾ ਚਿਰ ਨੀ ਹਟਦਾ

  • @kang0001
    @kang0001 Рік тому +8

    ❤️💯 bhji full support jatta
    America got talent ch att kroni apa❤❤

  • @Lovekamboj3900
    @Lovekamboj3900 Рік тому +3

    Aje vakea Vicky bhai first time

  • @Johndhrere5210
    @Johndhrere5210 Рік тому +2

    Laaaaa loooo nzre jima mrzi bnda daa dil khush a apna toh apna maa baaap khush rh odo nalo upppr kuz ni e duniya ta a ramm ta vi dhooos laaa dindi a

  • @satwantsingh2632
    @satwantsingh2632 Рік тому +12

    ਕਿਸੇ ਦਾ ਕੁਸ਼ ਨ੍ਹੀ ਜਾਣਾ ਆ ਜੇਹੜਾ ਤੇਰੀ interview ਲੈਣ ਆਇਆ ਸਿਰੇ ਦਾ fukra vologer ਆ ਹਰ ਗੱਲ ਤੇ ਜੱਟਾਂ ਆਏ ਜੱਟਾਂ ਓਏ shote ਵੀਰ ਜ਼ਿੰਦਗੀ ਬਹੁਤ ਕੀਮਤੀ ਆ ਕਈ ਵਾਰ ਹਾਸੇ ਦਾ ਤਮਾਸ਼ਾ ਬਣ ਜਾਂਦਾ ਆ ਇਸ ਚਵਲ vologer ਨੂੰ ਤਾਂ ਸਿਰਫ ਲਾਇਕ ਵਿਊ ਤੱਕ ਮਤਲਬ ਹੈ

  • @ravinderfiberartjagraon9583
    @ravinderfiberartjagraon9583 8 місяців тому

    ਨਵੀ generation ਲਈ ਬਹੁਤ ਗ਼ਲਤ ਸੇਧ ਦਿੰਦੇ ਐਸ ਇਹੋ ਜਹੇ ਲੋਕ ਕੰਮ ਉਹ ਕਰੋ ਤੋਹਾਨੂ ਦੇਖ ਕੇ ਕਿਸੇ ਦੀ ਜ਼ਿੰਦਗੀ ਸਵਰ ਜਾਏ ਕਿਸੇ ਦਾ ਭਲਾ ਹੋਵੇ

  • @freestockvideosanytyp3956
    @freestockvideosanytyp3956 Рік тому +6

    ਤੂੰ ਤਾਂ ਧੱਕਾ ਹਰ ਰੋਜ ਕਰੀ ਜਨਾ ਸਕਾਰਪੀਓ ਨਲ ਪਰ ਜਿਸ ਦਿਨ ਏਹਨੇ ਧੱਕਾ ਕੀਤਾ ਤੇਰੇ ਨਲ ਮੁੜਕੇ ਤੇਰੀ ਆਵਾਜ਼ ਨੀ ਨਿਕਲਣੀ

  • @Pendu_bande521
    @Pendu_bande521 Рік тому +4

    ਕਿਸੇ ਗਰੀਬ ਨੂੰ ਦੇ ਦਿਓ। ਪ੍ਰਾ

  • @JagdeepSingh-zg7dc
    @JagdeepSingh-zg7dc Рік тому +3

    ਏਹ ਚਵਲ ਪੱਤਰਕਾਰ ਵੀ ਚੱਜ ਦੀ ਇੰਟਰਵਿਊ ਕਦੇ ਨੀ ਕਰਦਾ ਪਹਿਲਾਂ ਪੰਜ ਸੱਤ ਬੇਆੱਕਲ ਬੇਸੁਹੇ ਬੰਦੇ ਟਰੈਕਟਰ ਤੋੜਦੇ ਪ੍ਰਮੋਟ ਕਰੀ ਗਿਆ ਹੁਣ ਆਹ ਗੱਡੀਆਂ ਅੱਧੇ ਪੰਜਾਬ ਦੇ ਹਾਲਾਤ ਕੀ ਨੇ ਏਹ ਕੀ ਕਰ ਰਹੇ ਨੇ

    • @manpreetjohal6042
      @manpreetjohal6042 10 місяців тому

      Yaar reporter da km Hai jo tre wrge dkhde nale Galt bolde ta vedio punda Hai je nhi chgi lgdi na dekh hor kuj dekh la reporter apni roti khada usda km Hai chori nhi krda mehnat krda ha gadi wala fukra oh thk reporter nu v pta Hai us ne cannel chlna Hai kuj ta krna hai

  • @jaspreetsinghdandiwal3441
    @jaspreetsinghdandiwal3441 Рік тому +12

    Fukra sire da 😂

  • @sparkleinscrubs8184
    @sparkleinscrubs8184 Рік тому +21

    safe raho wi punjab nu jawani di lod aah

  • @jaswinderjassa2637
    @jaswinderjassa2637 Рік тому +3

    😂ਪਾਗਲਾ ਦੇ ਕਿਹੜੇ ਸਿੰਗ ਹੁੰਦੇ ਆ😁🤣

  • @Navneetnindania
    @Navneetnindania Рік тому +1

    Ye gaadi Hisar number h. Maine is gaadi ko bilkul nayi halat me dekha hua h. Aur m isme baith k ghuma hua bhi hu

  • @Nav-s3c
    @Nav-s3c 29 днів тому

    Ahhh kehde stunta cho stunt a ??

  • @deepinder5201
    @deepinder5201 Рік тому +2

    Lucky kol jyu ga lag da😅😅

  • @sunny191997
    @sunny191997 Рік тому

    Boht interesting banda bai😂

  • @Allriteyeah12
    @Allriteyeah12 Рік тому +2

    Desi Whistlindiesel bann reha😂

  • @jassibrar881
    @jassibrar881 Рік тому +1

    Semaa yaar apna Canada ala ❤

  • @MaanBrar7007
    @MaanBrar7007 Місяць тому

    ਬਾਕੀ ਟਰੈਕਟਰਾਂ ਤੇ ਵੱਡੇ ਵੱਡੇ ਡੈਕ ਲਾਕੇ ਲੌਕਾਂ ਨੂੰ ਪਰੇਸ਼ਾਨ ਕਰਨਾ ਓਹ ਕਿਹੜਾ ਤੇ ਕਿੱਥੋਂ ਦਾ ਸਮਾਂ ਬਦਲਿਆ?

  • @Gill__Gill
    @Gill__Gill 9 місяців тому

    Very good vedeo 🎉🎉🎉🎉🎉

  • @ranadhaliwal3027
    @ranadhaliwal3027 Рік тому +2

    ਦੋ ਫੁਕਰੇ ਇਕੱਠੇ ਹੋ ਗਏ

  • @munisharora5790
    @munisharora5790 Рік тому +2

    ਪੰਜਾਬ ਨੁੰ ਤੁਹਾਡੀ ਇਹ ਖੇਡ ਦੀ ਕਿ ਦੇਣ ਹੈ ?? ਨੋਜਵਾਨ ਤੈਨੂੰ ਦੇਖ ਕਿ ਸੋਚਦੇ ਹੋਣਗੇ ???

  • @iapamrit
    @iapamrit 4 місяці тому

    FUKARGASHTAA SQUARD 😅😂😂😂

  • @anshsinghsra3699
    @anshsinghsra3699 Рік тому +4

    Mahindra tractor da hi engine ah😅😅😅😅😅😅😊

  • @PB_sher_shots
    @PB_sher_shots 17 днів тому

    10:24 😂😂

  • @Svp745
    @Svp745 7 місяців тому +1

    Powerfull Mohindra

  • @Ravjot0007
    @Ravjot0007 Рік тому +1

    vich bethayie khnda kise nu Kussea sidha kh tera jiii krda bethan nu😂😂 khnda vich bethayiye kise nu chuppa bro😂😂

  • @kulwinderbrar2537
    @kulwinderbrar2537 11 місяців тому

    ਪੰਜਾਬੀਆ ਫੁਕਰੀ ਨੇ ਪਟ ਤੇ ਕੋਈ ਕਰੀ ਜਉ ਮੇਰੇ ਕੋਲ ਰਸ਼ੀਅਨ ਟੈਂਕ ਗਲੋਕ a koi ਥਾਰ ਦੀ ਫੁਕਰੀ ਕੋਈ ਟਰੈਕਟਰ ਦੀ:

  • @Dil_p.sandhu
    @Dil_p.sandhu 11 місяців тому +1

    Jhede v comment karde phela bande da background check karo tuci motivate karo yrr fer mele te kyo sad de oo😢😢

  • @gurpartapdhillon5301
    @gurpartapdhillon5301 10 місяців тому

    Bro me Spain 🇪🇸 ch
    Ethe bull 🐂 fight hundi har saal lokk marde

  • @DalwaraSingh-h9x
    @DalwaraSingh-h9x 9 місяців тому

    Att bro 💯

  • @MandeepSingh-xv6cw
    @MandeepSingh-xv6cw Рік тому +2

    ਇਹ ਹੁੰਦੇ ਆ ਫੁਕਰੇ

  • @__pjsuthar__00029
    @__pjsuthar__00029 Рік тому +2

    Bhai aa koi stant thodi aa

  • @gopysarpanch279
    @gopysarpanch279 Рік тому +1

    Kisse nu oda de diyo chalon noo..baba nanak da darr haga tenu

  • @ranbirsinghshergill
    @ranbirsinghshergill Рік тому +2

    mere valo gaalan

  • @sidhubathindewala8300
    @sidhubathindewala8300 Рік тому +2

    ਲੋਕਾਂ ਦਾ ਵੀ ਸਰ ਗਿਆ ਜੇ ਸੋਨੂੰ ਫੁਕਰਾ ਲਗਦਾ ਤੁਸੀਂ ਰੁਪਈਆ ਪਾਉਣ ਨਾ ਆਓ ਨਾਲੇ ਰੁਪਈਆ ਪਾਉਣ ਆਉਂਦੇ ਆ ਤੇ ਫੁਕਰਾ ਵੀ ਦਸਦੇ ਆ😂😂😂

    • @PunjabiMunde-f9m
      @PunjabiMunde-f9m Рік тому

      ਥੁੱਕ ਲਾ ਲੈ ਅੱਡੀਆਂ ਨੂੰ।😂😂😂😂😂

  • @jaijaat2140
    @jaijaat2140 Рік тому +1

    Happy mahla ne shuru kitte si.....sbto phla

  • @kakasingh5241
    @kakasingh5241 Рік тому +1

    Bai ji koi changi cheej di promotion Karo na ki pesseya khatir jawani barbad karo

  • @preetbrar739
    @preetbrar739 Рік тому +6

    Fukra sala ciree da

  • @sukhdevsingh8756
    @sukhdevsingh8756 Рік тому +1

    ਫੁਕਰੇ ਐ

  • @gurtajsingh8583
    @gurtajsingh8583 Рік тому +3

    Nice ❤❤

  • @HarkiratAujla
    @HarkiratAujla Рік тому +2

    Eh stunt nhi fukri bai jehda driver fukra landu harktta

  • @AmanSingh-eg3fn
    @AmanSingh-eg3fn Рік тому +3

    ਹੁਣ ਇਹਨਾਂ ਦੀ ਵਾਰੀ ਆਈ ਆ

  • @jashanaulakh2747
    @jashanaulakh2747 Рік тому

    Pilii pangg ale nh ta chittar e phere jawe

  • @pindergill5341
    @pindergill5341 4 дні тому

    gaddi ta kal di khadi a savere kive paltati bai

  • @Abhishekyadav-ks6bh
    @Abhishekyadav-ks6bh 11 місяців тому +1

    😅😅😅😅

  • @rajveersidhu6849
    @rajveersidhu6849 9 місяців тому

    Jabbal putt nah jamiye dhee Aanni changi

  • @jassarkaler1537
    @jassarkaler1537 11 місяців тому

    ਡਰਨ ਨੂੰ ਭੈਣ ਚੋ ਹੈਗਾ ਇਹ fast furious ਆਲਾ ਵਿਨ ਡੀਜ਼ਲ ਮੈਨੂੰ ਬਠਾ ਵਿਚ ਐਵੀ ਲੰਡਰ

  • @AarmanS
    @AarmanS Рік тому +1

    Sarre khusse khatte ekathe hoye aa..fukra nu channel wala pump dayi janda oh hor bhuhe chahri janda..ehde vich khass gal ki aa?????

  • @ModifiedGuru
    @ModifiedGuru Рік тому +2

    1st like❤

  • @KingHunter3597
    @KingHunter3597 Рік тому +38

    ਪੈਸੇ ਦੀ ਕਦਰ ਨਹੀਂ

    • @harshitramgriaharsh4402
      @harshitramgriaharsh4402 Рік тому +15

      Tere paise toh thori kr rhe a apne paiseyan nal kr rhe a ds tenu ki ?

    • @balrajsandhu3894
      @balrajsandhu3894 Рік тому +8

      Nale chkrr pta ki aa hun scorepio purani hogi t agle ee ode nvve scorepio jihne paise kmale ee madi gll thodi aa

    • @princegaming2560
      @princegaming2560 Рік тому +7

      ਬੋਹਤੀ ਕਦਰ ਕਰਨ ਵਾਲੇ ਕਿਹੜਾ ਪੈਸੇ ਨਾਲ ਲੈ ਜਾਂਦੇ ਆ ਪੈਸਾ ਤਾ ਫੇਰ ਵੀ ਅਖੀਰ ਚ ਏਥੀ ਰਹਿ ਜਾਂਦਾ, ਬੰਦੇ ਨੂੰ ਸਮੇਂ ਨਾਲ ਸ਼ੌਂਕ ਪੂਰ ਲੈਣੇ ਚਾਹੀਦੇ ਆ

    • @princegaming2560
      @princegaming2560 Рік тому +5

      ਤੁਹਾਡੇ ਕੋਲ ਪੈਸਾ ਨਹੀਂ ਇਸ ਕਰਕੇ , ਪਰ ਅਗਲਾ ਆਪਣਾ ਸ਼ੌਂਕ ਪੂਰਦਾ।

    • @HarpreetSingh-yn4nj
      @HarpreetSingh-yn4nj 11 місяців тому +1

      ਅਗਲੇ ਦਾ ਪੈਸਾ ਜੋਮਰਜਈ ਕਰੇ ਕਿਸੇ ਨੂੰ ਕੀ

  • @pindergill5341
    @pindergill5341 4 дні тому

    Cree de gappi😂😂

  • @sukhgosal6169
    @sukhgosal6169 Рік тому +1

    ❤❤❤❤

  • @KaranvirSahota-pl5gu
    @KaranvirSahota-pl5gu 7 місяців тому

    Kita ki 🛎️

  • @Gurwinder_singh322
    @Gurwinder_singh322 Рік тому +1

    Sirra bai

  • @sukhmanbatth6251
    @sukhmanbatth6251 Рік тому

    Nice video

  • @harshdhillon2385
    @harshdhillon2385 Рік тому +1

    Video bnon wale v shitte marr da 😂 salia moh te keh dinda fukr puna krna

  • @rajwantsingh9122
    @rajwantsingh9122 Рік тому +1

    ki gal ahh

  • @maanmaan5898
    @maanmaan5898 Рік тому

    Koi time eho jeha aaju loha isde nal dhakka krjoo

  • @bablugill691
    @bablugill691 Рік тому

    Jado koi mar janda idha puthe Kam kar ka fer Bad ch Ghar Wale kinde hunde ah apa ta bhot samjone c bache gal nahi manda . Aat kudha da vaar hunda

  • @sikhsidhu4381
    @sikhsidhu4381 Рік тому +1

    Ada ke khas aw

  • @amanfarmingvlogs9985
    @amanfarmingvlogs9985 Рік тому +1

    🎉🎉

  • @gurveersingh922
    @gurveersingh922 Рік тому +1

    kwad jahi scorpio aala kina fukra

  • @poplysarpanch8162
    @poplysarpanch8162 Рік тому

    ਲੋੜਾ ਟਰਬੋ ਲਾਈ ਹੋਈ ਅ

  • @RajeshButtar
    @RajeshButtar 5 місяців тому

    Stunt ki c ede ch

  • @iqbalkarwasravlogfarmerbnd9667
    @iqbalkarwasravlogfarmerbnd9667 8 місяців тому

    Done jane fonde bahut aa kime karde aa baki video vadiya 😅😅

  • @varinder3847
    @varinder3847 Рік тому

    Eh vi Kisi din 🚜 thallon kadna pena ay

  • @Sherrydev-ou7ey
    @Sherrydev-ou7ey Рік тому

    Unfortunate.. such things are not to be encouraged..bcoz accidents never happens just they are caused. What they want to showcase??? Ridiculous. Whats money whats value...they won't understand bcoz it may be freebies type..ask the one who must have bought it. I feel its sheer stupidity and their channel should be banned. One thing yeah... Scorpio is phenomenal vehicle thats y still they r in one piece..but still better be safe rather than behave idiotic.

  • @BalwinderSingh-vi5fe
    @BalwinderSingh-vi5fe Рік тому +2

    ਜ਼ਮੀਨ ਵਿਕੀ ਹੋਈ ਲਗਦੀ ਏ

  • @parampreetsingh8132
    @parampreetsingh8132 Рік тому +3

    Hlo bhai nishu deswal da vi interview Lao

  • @bareilly_wale_786
    @bareilly_wale_786 Рік тому

    Please interview nishu deshwal haryana hr& pb tochan chanel wale please 22

  • @GurwinderSingh-no7pg
    @GurwinderSingh-no7pg Рік тому

    Ea a boki sira da😅

  • @bhinderbhandohal1807
    @bhinderbhandohal1807 Рік тому +4

    Pagal

  • @rokit942
    @rokit942 Рік тому

    Att

  • @osho9885
    @osho9885 Рік тому +7

    Dove fukre

  • @Fateh-yn2gy
    @Fateh-yn2gy 7 місяців тому

    😢😢😢😢

  • @AmanatAli-t9q
    @AmanatAli-t9q Рік тому +8

    Fukra siree da

  • @pindergill5341
    @pindergill5341 4 дні тому

    thoda jada ho gyegppa wali

  • @GurpreetSingh-xc9jr
    @GurpreetSingh-xc9jr Рік тому

    Y ji j abdi jendgi ni Peary ta abde ghr dean bare ta soch Lo plzzzz y ji kyo karam pareteonde o

  • @A00ji
    @A00ji Рік тому

    Nishu bhai sa milo

  • @jagdeepsingh-w3s
    @jagdeepsingh-w3s Рік тому

    Sali oni gall te bni nai jina rola payea c video vich. Eh ta simple satunt aa. Eh sara kuj ta asi rode upar krida oda v new gaddia nal. Sadia gaddia te puria saf pyia. Kde aa jayeo time kadd ke fir tuhanu dasage gaddia da satunt kida hunde. Video vich ta koi khas gall nai. Bus fukriya Jadia bs avdia e fukriya te avde muho avdi wah wah....😂😂😂😂😂

  • @Jaspreetxsran
    @Jaspreetxsran Рік тому

    Shonk V koi chezz hndi ah bss eve na ponki jao ohnu kvo bai bach ke dyan nal kreya kro eve sale kayi ponkn beh jnde a talent ah kise na kise ch hnda

  • @madman1240
    @madman1240 Рік тому

    Scorpio=legend

  • @Lucky.Arniwala
    @Lucky.Arniwala Рік тому +1

    Fukre a sire de gyani pure😅

  • @vanshpreetsingh3513
    @vanshpreetsingh3513 Рік тому +1

    Nice

  • @harpreetjawandha4299
    @harpreetjawandha4299 Рік тому

    Injine hoan ala ta harek hi kardu
    Par injine karvayuna bahut aukha a

  • @mannynahar7449
    @mannynahar7449 Рік тому

    ki dikho de rahnde yarr

  • @inderjitsingh4665
    @inderjitsingh4665 Рік тому

    😅😊😂

  • @sonuwalia4775
    @sonuwalia4775 Рік тому +4

    Puer Fukery