ਸੁਖਬੀਰ ਬਾਦਲ 'ਤੇ ਹਮਲਾ ਹੋਣ ਤੋਂ ਬਾਅਦ ਸੁਣੋ ਕੀ ਬੋਲੇ ਬਲਵਿੰਦਰ ਸਿੰਘ ਭੂੰਦੜ ਤੇ ਹਰਜਿੰਦਰ ਸਿੰਘ ਧਾਮੀ

Поділитися
Вставка
  • Опубліковано 3 гру 2024

КОМЕНТАРІ • 31

  • @chanchalsingh9938
    @chanchalsingh9938 11 годин тому +2

    ਗਲਤ ਹੋਇਆ ਸੇਵਾ ਕਰਦਿਆ ਗੁਰੂ ਰਾਮਦਾਸ ਸਾਹਿਬ ਜੀ ਨੇ ਬਚਾ ਲਿਆ ਸੇਵਕ ਨੂੰ ਬਚਾ ਲਿਆ
    ਅੰਗ ਸੰਗ ਹੈ ਗੁਰੂ ਸਾਹਿਬ ਜੀ

  • @sukhwindersidhu9105
    @sukhwindersidhu9105 11 годин тому +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਤੁਸੀਂ ਕਿਰਪਾ ਕਰਨੀ

  • @balvirsinghkuthala2515
    @balvirsinghkuthala2515 12 годин тому +4

    ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਬਹੁਤ ਦੁੱਖ ਹੈ ਪੰਜਾਬ ਦੇ ਨੌਜਵਾਨੋ ਬਚੋ

  • @sukhrajsingh9787
    @sukhrajsingh9787 11 годин тому +2

    ਧਾਮੀ ਸਾਹਿਬ ਜੀ ਇਨੀ ਗੱਲ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਤੇ ਗੁਰੂ ਦੀ ਬੜੀ ਮਿਹਰ ਆ ਇਹਨਾਂ ਦੇ ਕੰਮ ਤਾਂ ਦੇਖੋ ਤੁਸੀਂ ਇਹਨਾਂ ਕੀ ਕੀਤਾ ਪਿਛਲੇ ਦਿਨੀ ਅਜੇ ਤਾਂ ਕੁਝ ਗੱਲਾਂ ਇਹੋ ਜਿਹੀਆਂ ਨੇ ਜਿੰਨਾ ਬਾਰੇ ਸਿਰਫ ਇਹੀ ਜਾਣਦੇ ਆ

  • @ranjodhbhullar7507
    @ranjodhbhullar7507 12 годин тому +2

    ਬਹੁਤ ਮੰਦਭਾਗੀ ਘਟਨਾ ਹੈ ਜੀ

  • @RavinderKumar-zt5dl
    @RavinderKumar-zt5dl 8 годин тому

    Respect. Gurus
    Bani

  • @bajwa5760
    @bajwa5760 11 годин тому +1

    Condemn this act

  • @arvindersingh710
    @arvindersingh710 10 годин тому +1

    ਅਕਾਲ ਤਖ਼ਤ ਸਾਹਿਬ ਤੋਂ ਲੱਗੀ ਤਨਖ਼ਾਹ ਭੁਗਤ ਰਹੇ ਸਿੰਘ ਤੇ ਹਮਲਾ ਕਰਨਾਂ ਬਹੁਤ ਘੋਰ ਅਪਰਾਧ ਹੈ

  • @ManpreetKaur-p2e
    @ManpreetKaur-p2e 12 годин тому

    Waheguru

  • @bsr840
    @bsr840 7 годин тому

    ਸੁਖਬੀਰ ਬਾਂਦਰ ਨੂੰ ਵਾਹਿਗੁਰੂ ਨੇ ਹੀ ਬਚਾਅ ਲਿਆ। ਸਤਿਗੁਰ ਸਭ ਸੰਗਤਾਂ ਨੂੰ ਤੰਦਰੁਸਤੀ ਦੇਵੇ।

  • @RandhirMann-i1u
    @RandhirMann-i1u 8 годин тому

    ਡ੍ਰਾਮਾ😢😢😢😢😢

  • @prabhsidhu2496
    @prabhsidhu2496 11 годин тому

    Seva kari chlo galti da putla hai🙏🙏aunshan🙏🙏

  • @BalrajSingh-s3q
    @BalrajSingh-s3q 10 годин тому

    ਜਿਹੜਾ ਗੋਲੀ ਮਾਰਨ ਆ ਗਿਆ ਉਤਾਂਹ ਨੂੰ ਗੋਲੀ ਨਹੀਂ ਚਲਾਉਂਦਾ ਸਭ ਡਰਾਮਾ ਕੀਤਾ ਗਿਆ

  • @AmandeepSingh-pb7uw
    @AmandeepSingh-pb7uw 9 годин тому

    Drama

  • @surjitbuttar6673
    @surjitbuttar6673 11 годин тому

    Very wrong not good

  • @liveBigBoos
    @liveBigBoos 11 годин тому

    😅😅😅😅😅😅😅😅

  • @sukhrajsingh9787
    @sukhrajsingh9787 11 годин тому

    ਅਕਾਲੀ ਦਲ ਨੋਟ ਡਰਾਮਾ ਮੰਡਲੀ😂😂

  • @rajindersingh3591
    @rajindersingh3591 11 годин тому

    ਸਭ ਡਰਾਮਾ ਹੈ।

  • @Singh-dj7qp
    @Singh-dj7qp 11 годин тому

    Bhai amritpal Singh ji khalsa ⛳️💪🏻💯