Gurdaspur 'ਚ ਇਕੋ ਦਿਨ ਮਿਲੀਆਂ 3 ਲਾ.ਸ਼ਾਂ, ਇਲਾਕੇ 'ਚ ਦ.ਹਿਸ਼ਤ, ਜਾਂਚ 'ਚ ਜੁਟੀ Police

Поділитися
Вставка
  • Опубліковано 29 жов 2024

КОМЕНТАРІ • 14

  • @jaspalSingh-e7h
    @jaspalSingh-e7h 4 місяці тому +3

    ਨਸ਼ਾ ਬੰਦ ਕਰਨ ਵਾਸਤੇ ਧਰਨੇ ਨਹੀਂ ਲੱਗ ਸਕਦਾ

  • @gurmukhsingh9717
    @gurmukhsingh9717 4 місяці тому +9

    ਕੇਜਰੀਵਾਲ ਤੇ ਭਗਵੰਤ ਮਾਨ ਤੁਸੀਂ ਲੋਕਾਂ ਨਾਲ ਵਾਅਦਾ ਕੀਤਾ ਚਿੱਟਾ ਦੋ ਮਹੀਨੇ ਵਿੱਚ ਬੰਦ ਕਰਵਾ ਦਿੱਤਾ ਜਾਣਾ ਪਰ ਲੋਕਾਂ ਨੇ ਬੋਟਾ ਪਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਂ ਦਿਤੀ ਪਰ ਚਿੱਟਾ ਪਹਿਲਾਂ ਨਾਲੋਂ ਜਾਂਦਾ ਵਿਕਣ ਲੱਗ ਪਿਆ ਪੰਜਾਬ ਵਿੱਚ ਰੋਜ਼ ਮਾਵਾਂ ਦੇ ਪੁੱਤ ਮਰਦੇ ਨੇ ਜਾਂ ਰੋਜ ਕਤਲ ਕਰ ਦਿੱਤੇ ਜਾਂਦੇ ਹੁਣ 3 ਮੁੰਡੇ ਮਾਰ ਦਿੱਤੇ ਮਾਂ ਪਿਉ ਘਰਵਾਲੀਆ ਤੇ ਇੰਨਾ ਦੇ ਬੱਚੇ ਵੀ ਹੋਣਗੇ ਹੁਣ ਪਰਿਵਾਰ ਰੋਂਦਾ ਹੋਣਾ

  • @HarpreetSingh-bj6ux
    @HarpreetSingh-bj6ux Місяць тому

    Ni

  • @Sandeepkaur-nu6cq
    @Sandeepkaur-nu6cq 4 місяці тому +1

    Dida pind de naal jangal, bawani pinda ch v sareyam nasa vik reha oder naal dye pinda vich v karvai kiti jave please sarkar nase virud karvai kare

  • @Jagjeetsingh3453-yu1gp
    @Jagjeetsingh3453-yu1gp 4 місяці тому

    ਡੀਡਾ ਪਿੰਡ ਨਹੀ ਸੁਦਰ ਸਕਦਾ ਇਥੇ ਪਹਿਲਾਂ ਸ਼ਰਾਬ ਵਿਕਦੀ ਸ਼ੀ..

  • @rajwinder1968
    @rajwinder1968 4 місяці тому

    ਹਨੇਰ ਪੈ ਗਿਆ ਬਾਬਾ ਨਾਨਕਾ ਪੰਜਾਬ ਵਿੱਚ

  • @SatwinderChhina
    @SatwinderChhina 4 місяці тому

    Kihrre pind kis city vich nhi vik riha Punjab gark riha aa

  • @pabloescobarfan637
    @pabloescobarfan637 4 місяці тому +1

    Kissan unions de Naam te dhrna lag Janda kyunki Paisa milda
    Nashe khilaf Koi dhrna nahi bas roulla paaya Hunda leadera ne.

  • @harindersingh6751
    @harindersingh6751 4 місяці тому

    😮😮😮😮😮😮

  • @jaspalchahal
    @jaspalchahal 4 місяці тому +2

    Sabb mili bhukat aa police di

  • @jaspalchahal
    @jaspalchahal 4 місяці тому

    Punjab police mili hoi aa, nal ehna de

  • @SatwinderChhina
    @SatwinderChhina 4 місяці тому +1

    Eh vi pta kro k nsha taskaar di wife nu kis party ne sarpanch bnnaya