ਕਰਦੇ ਜੱਟ ਕਮਾਈਆਂ || ਹਾਸਰਸ ਕਵੀਸ਼ਰੀ ||Comedy Kavishri ||Chutkule

Поділитися
Вставка
  • Опубліковано 16 жов 2024
  • Kavishri Parsang, ਕਰਦੇ ਜੱਟ ਕਮਾਈਆਂ || ਹਾਸਰਸ ਕਵੀਸ਼ਰੀ ||Comedy Kavishri ||Chutkule
    Kavishar: Sawarn Singh and Party
    About This: Comedy Kavishri
    All Rights Reserved With R King Studios
    Thanks For Watching
    #comedykavishri #hasrasskavishri #chutkule

КОМЕНТАРІ • 29

  • @happysinghmann3149
    @happysinghmann3149 4 роки тому +9

    ਸਹੀ ਗੱਲ ਹੈ ਵੀਰ ਜੀ

  • @gurpreetromana8183
    @gurpreetromana8183 2 роки тому +1

    Bahut vadiya ji

  • @ranjitsinghgill1239
    @ranjitsinghgill1239 4 роки тому +5

    ਗੁੱਡ ਵੀਰ ਜੀ ਭ ਬਹੁਤ ਵਧਿਆ

  • @rambawa6629
    @rambawa6629 4 роки тому +5

    Wah ji Wah bilkul sach

  • @Gurpreetmontreal
    @Gurpreetmontreal 4 роки тому +6

    bhut jeadq vdya jii .dhnwaad ji

  • @sukhjeetmanes4688
    @sukhjeetmanes4688 4 роки тому +2

    ਬਾਕੀ ਵੀਰੋ ਆਵਾਜ਼ ਬਹੁਤ ਹੀ ਵਧੀਆ ਲੱਗਾ ਤੇ ਵਾਹਿਗੁਰੂ ਜੀ ਤਹਾਨੂੰ ਚੜ੍ਹਦੀਆਂ ਕਲਾਂ ਵਿੱਚ ਰੱਖੇ ਤੇ ਜੇ ਕੋਈ ਗਲਤੀ ਏ ਮੇਰੇ ਤੋ ਹੋਗੀ ਹੋਵੇ ਕੁਮੈਂਟ ਚ ਤ ਸਿਧਰਾ ਜੱਟ ਸਮਝਕੇ ਮਾਫ ਕਰੇਉ

  • @parmindersingh71
    @parmindersingh71 4 роки тому +4

    Very nice ji

  • @Mahakaaldeva3
    @Mahakaaldeva3 5 місяців тому

  • @Gurpreetmontreal
    @Gurpreetmontreal 4 місяці тому

    ਬਾਈ ਐਵੈ ਦੀਆ ਕਵਿਸਰੀਆ ਕਿੱਥੋ ਮਿਲਣਗੀਆ? ਜਾ ਕੈਸਿਟਾ ਜਾ ?

  • @daljeetpaji2598
    @daljeetpaji2598 4 роки тому +3

    Nice

  • @BaljinderSingh-ht9oi
    @BaljinderSingh-ht9oi 4 роки тому

    Good. Y. Ji

  • @gurjantsran8152
    @gurjantsran8152 4 роки тому +2

    👌👌👌

  • @JarnailSingh-qw9yu
    @JarnailSingh-qw9yu 4 роки тому +16

    ਜਿੰਨਾ ਮਰਜੀ ਇਹ ਲੋਕ ਕਿਸਾਨ ਨੂੰ ਲੁੱਟ ਲੈਣ ਨਾਲ ਇਨਾ ਦੇ ਵੀ ਕੁਝ ਨਹੀ ਜਾਣਾ ਸਭ ਕੁੱਝ ਐਥੇ ਈ ਰਹਿ, ਜਾਣਾਂ ਏਂ, ਪਰ ਜਦੋਂ ਅਗੇ ਧਰਮ ਰਾਜ ਦੇ ਕੋਲ ਜਾਣਾ ਏਂ, ਤਾਂ ਫਿਰ ਓਥੇ ਲਾਈਨਾ ਵਖ ਵਖ ਲਗਦੀਆਂ ਨੇ ਕਿਸਾਨਾ ਦੀ ਅਲਗ ਤੇ ਇਨਾ ਲੁਟੇਰਿਆਂ ਦੀ ਅਲਗ, ਫਿਰ ਇਨਾ ਦੀ ਓਥੇ ਬਹੁਤ ਛਾਣਬੀਣ ਹੁੰਦੀ ਐ ਜਿਵੇਂ ਬਾਘਾ ਬਾਰਡਰ ਤੇ ਹੁੰਦੀ ਐ ਦੋਸ਼ੀ ਸਿਧਾ ਨਰਕ ਦੇ ਅੰਦਰ ਕੋਈ ਦਲੀਲ ਨੀ ਕੋਈ ਅਪੀਲ ਨੀ, ਇਹ ਲੁਟ ਦੇ ਪੈਸੇ ਓਥੇ ਧਰਮ ਰਾਜ ਨੂੰ ਰਿਸ਼ਵਤ ਦੇਣ ਲਈ ਨਾਲ ਨਹੀ ਜਾਣੇ ।ਰਹੀ ਗੱਲ ਕਿਸਾਨਾ ਦੀ ਉਹਨਾ ਦੀ ਲਾਈਨ ਅਲੱਗ ਲਗਦੀ ਐ ਕੋਈ ਰੋਕ ਟੋਕ ਨਹੀ ਸਿਧੇ ਸਵਰਗ ਵਿਚ ਐਂਟਰੀ ਜਿਵੇਂ ਐਥੇ ਵੀ ਆਈ ਪੀ ਨੂੰ ਹੁੰਦੀ ਐ, ਧਰਮ ਰਾਜ ਕਹਿੰਦਾ ਏ ਤੁਹਾਡੇ ਕੋਲ ਤਾਂ ਕੋਈ ਚੋਰੀ ਦਾ ਲੁੱਟ ਦਾ ਮਾਲ ਈ ਹੈ ਨੀ ਫੇਰ ਓਥੇ ਕਿਸਾਨਾ ਨੂੰ ਵੀ ਆਈ ਪੀ ਵਾਂਗ ਸਿੱਧੀ ਐਂਟਰੀ ਸਵਰਗ ਵਿਚ ।ਤੁਹਾਡੇ ਕੋਲੋਂ ਪਿਓਰ ਦੁਧ ਲੈਕੇ ਮਿਲਾਵਟ ਇਨਾ ਨੇ ਕੀਤੀ ਤੁਹਾਡੇ ਕੋਲੋਂ ਘੱਟ ਰੇਟ ਤੇ ਆਨਾਜ, ਲੈਕੇ ਵੱਧ ਰੇਟ ਤੇ ਇਨਾ ਨੇ ਵੇਚਿਆ ਸਭ ਕਸੂਰ ਇਨਾ ਲੁਟੇਰਿਆਂ ਦਾ। ਓਥੇ ਫਿਰ ਇਨਾ ਨੂੰ ਝੂਠ ਨੂੰ ਸਚ ਕਰਨ ਵਾਲਾ ਵਕੀਲ ਵੀ ਨਹੀ ਮਿਲਣਾ ।ਹਾਲੇ ਵੀ ਵੇਲਾ ਏ ਸਮਝ ਜਾਓ ਨਾ ਲੁਟ ਕਰੋ ਇਸ ਦਰਵੇਸ਼ ਕਿਸਾਨ ਦੀ ਜੋ ਆਪ ਭੁਖਾ ਰਹਿ ਕੇ ਦੇਸ਼ ਦਾ ਪੇਟ ਭਰਦਾ ਏ , ਹੱਕ ਸਚ ਤੇ ਰਹੋ, ਬਾਬੇ ਨਾਨਕ ਨੇ ਫੁਰਮਾਇਆ ਏ ਹੱਕ ਪਰਾਇਆ ਨਾਨਕਾ ਉਸ ਸੁਅਰ ਉਸ ਗਾਇ।ਐਨਾ ਮਾੜਾ ਏ ਬਿਗਾਨਾ ਹੱਕ ਖਾਣਾ ।

  • @kaursingh8369
    @kaursingh8369 4 роки тому +12

    ਐਨਾ ਵਧੀਆ ਗਾਉਣ ਕਮਾਲ ਹੋਗੀ ਯਰ ਇਹੋ ਜਿਹੇ ਗਾਉਣ ਹੋਰ ਪਾਓ ਚੈਨਲ ਤੇ ਕਿਰਪਾ ਕਰਕੇ

  • @tinkasinghtinka8963
    @tinkasinghtinka8963 4 роки тому +1

    Goodmorning

  • @sukhjeetmanes4688
    @sukhjeetmanes4688 4 роки тому +2

    ਕਦੇ ਜੱਟ ਦਾ ਸੀਰੀ ਤੋ ਬਿਨਾਂ ਤੇ ਸੀਰੀ ਦਾ ਜੱਟ ਬਿਨਾਂ ਨਹੀਂ ਸਰਦਾ ਇਨ੍ਹਾਂ ਦਾ ਨੂੰਹ ਮਾਸ ਦਾ ਰਿਸ਼ਤਾ ਹੁੰਦਾ ਏ ਤੇ ਜਿਥੇ ਏ ਦੋ ਕੋਮਾ ਕਮਾਈ ਕਰਦੇ ਆ ਹੋਰ ਨੀ ਜਾਂਦਾ

  • @sanamdeep6035
    @sanamdeep6035 4 роки тому +2

    Kuch marzi kar len jatt da rab hi hun da aa

  • @sukhjeetmanes4688
    @sukhjeetmanes4688 4 роки тому +1

    ਮਾਗ ਜਾ ਪੋਹ ਦੇ ਦਿਨਾਂ ਚ ਸਿਆਲ ਚ ਰਜਾਈ ਵੀ ਛੱਡ ਕੇ ਪਿਸ਼ਾਬ ਜਾਣ ਨੂੰ ਵੀ ਨਹੀਂ ਦਿਲ ਕਰਦਾ ਪਰ ਮਜਬੂਰ ਹੁੰਦਾ ਏ ਬੰਦਾ ਜਾਂਣਾ ਪੈਦਾ ਏ ਉ ਗੱਲ ਜੱਟ ਦੀ ਆ ਜਦੋ ਕਣਕ ਨੂੰ ਪਾਣੀ ਲਾਉਣ ਜਾਦਾ ਏ ਰਾਤ ਨੂੰ ਆਉਦੀ ਏ ਬਿਜਲੀ ਜਾ ਨਹਿਰ ਦੇ ਪਾਣੀ ਦੀ ਵਾਰੀ ਲਾਉਣੀ ਹੁੰਦੀਆਂ ਤੇ ਜੇ ਲੱਗੀ ਉ ਪਾਣੀ ਹੋਰ ਕਿਆਰੇ ਨੂੰ ਲਾਉਣਾ

  • @sukhjeetmanes4688
    @sukhjeetmanes4688 4 роки тому

    ਇਹ ਤਾ ਗੱਲ ਹੋਗੀ ਜੱਟ ਦੀ ਤੇ ਸਿੱਖ ਖਾਲਸਾ ਪੰਥ ਉ ਤਾ ਨਹੀ ਕਿਸੇ ਬ੍ਰਹਮਾ ਜਾ ਪਾਰਵਤੀ ਨੇ ਬਣਾਇਆ ਉ ਤਾ ਦਸਮੇਸ਼ ਪਿਤਾ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਤੇ ਕੋਈ ਵੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਸਕਦਾ ਏ ਤੇ ਹੁਣ ਤੱਕ ਸਿੱਖ ਕੌਮ ਨੂੰ ਧੋਖਾ ਤੇ ਜੁਲਮ ਮਿਲੀਆਂ ਇਸ ਵਿਚ ਕੋਈ ਜੱਟ ਨਹੀ ਕੋਈ ਜਾਤਾਂ ਪਾਤਾਂ ਨਹੀਂ ਬਸ ਜਾਤ ਉ ਬਾਜਾ ਵਾਲੇ ਨੇ ਬਣਾਈ ਸਿੱਖ ਧਰਮ ਹਜਾਰਾ ਕਰੋੜਾ ਚ ਪਤਾ ਲਗਜੇ ਕੋਣ ਆ ਅਸੀਂ ਸਾਨੂੰ ਦਸਣਾ ਨੀ ਪੈਦਾ ਅਸੀਂ ਕੋਣ ਹੁੰਦੇ ਆ , ⚔🙏

  • @kalibatra9257
    @kalibatra9257 4 роки тому +8

    Very nice ji

    • @gurjantsran8152
      @gurjantsran8152 4 роки тому

      👍👍👌👌✌👉

    • @JaswinderSingh-ho3iw
      @JaswinderSingh-ho3iw 4 роки тому

      ਤੇਰੀ ਮਾਂ ਪਾਰਵਤੀ ਸਾਨੂੰ ਆਕਲ ਦੇਉ ਆਸੀ ਬਾਬੇ ਨਾਨਕ ਦੇ ਸਿੱਖ ਹਾਂ