210. ਸਰਬ ਰੋਗ ਕਾ ਅਉਖਦੁ ਨਾਮੁ (ਸੱਤ ਰੂਹਾਨੀ ਸ਼ੱਬਦ ਤੇ 9 ਤੁਕਾਂ ਹਰ ਰੋਗ ਦਾ ਇਲਾਜ) (ਆਡੀਓ) ਅਵਧੀ 94 ਮਿੰਟ

Поділитися
Вставка
  • Опубліковано 13 гру 2024

КОМЕНТАРІ • 882

  • @MangalDhillon
    @MangalDhillon  3 роки тому +85

    This is the link to join our Telegram Spiritual Group Dhan Guru Nanak.
    t.me/joinchat/lOVFnugoJ8MyN2Jl

    • @amarjitrandhawa3268
      @amarjitrandhawa3268 3 роки тому +8

      Very touching very peaceful and Rouhani sabad waheguru mehar kare mere disease cure kare thanks to mangal dhillon ji

    • @surjeetk2576
      @surjeetk2576 2 роки тому +7

      Very heart touching video please bless my whole family with good health and those of my family bless them with speedy recovery who got operated and those suffering with covid bless all with get well soon 🙏🙏🙏🙏🙏

    • @pritepalkaur8898
      @pritepalkaur8898 2 роки тому +3

      Waheguruji meher karo

    • @satyendrasardarsardar3740
      @satyendrasardarsardar3740 2 роки тому

      @@amarjitrandhawa3268ब् यक्

    • @preetinderjitkang1424
      @preetinderjitkang1424 2 роки тому +1

      Waheguru ji waheguru ji mera rog be thik kar do pls pls waheguru ji

  • @KamalSingh-bh5oo
    @KamalSingh-bh5oo 4 роки тому +28

    ਨਾਮ ਵੀ ਬਾਪੂ ਜੀ ਬੇਬੇ ਜੀ ਨੇ ਮੰਗਲ ਰੱਖਿਆ ਉਪਰੋਂ ਕੰਮ ਵੀ ਸਾਰੇ ਮੰਗਲ ਮੰਗਲ ਕਰੀ ਜਾਂਦਾ ਹੈ ਵਾਹ ਜੀ ਵਾਹ ਵਸਦੇ ਰਹੋ ਕੁਰਬਾਨ

  • @Jagseersingh-qv4tk
    @Jagseersingh-qv4tk 28 днів тому +1

    Waheguru ji ❤

  • @palwinderkaur7270
    @palwinderkaur7270 9 місяців тому +2

    ਵਿਹਗੁਰਰੁਜੀ

  • @KamalSingh-bh5oo
    @KamalSingh-bh5oo 4 роки тому +14

    ਨਾਮ ਵੀ ਬਾਪੂ ਜੀ ਬੇਬੇ ਜੀ ਨੇ ਮੰਗਲ ਰੱਖਿਆ,,,ਉਪਰੋਂ ਕੰਮ ਵੀ ਸਾਰੇ ਮੰਗਲ ਮੰਗਲ ਕਰੀ ਜਾਂਦਾ ਹੈ,,,,,,,ਵਾਹ ਓਏ ਮੰਗਲ ਸਿਆਂ ,, ਜਿਉਂਦਾ ਵਸਦਾ ਰਹਿ ਫ਼ਕਰਾਂ

  • @parveensharma9077
    @parveensharma9077 Місяць тому +3

    Dhillon sahib my eyes are throwing continuously tears.i remember the day when I was going through very bad phase and under depression, suddenly your video appeared, I commented about my miseries, you immediately contacted me and sent me these gurbani g shabad ! Heartily thnx from deep soul level ! Waheguru g keep you near his lotus feet!

  • @violetdecoration5862
    @violetdecoration5862 2 роки тому +15

    ਵਾਹਿਗੁਰੂ ਜੀ ਬਾਨੀ ਵਿੱਚ ਕਿੰਨੀ ਮਿਠਾਸ ਹੈ
    ਤੇ ਸ਼ਬਦ ਗਾਇਨ ਕਰਨ ਵਾਲ਼ੇ ਭਾਈ ਸਹਿਬ
    ਦੀ ਅਵਾਜ ਬਹੁਤ ਹੀ ਮਨ ਨੂੰ ਸਕੂਨ ਦਿੰਦੀ ਹੈ
    ਮੰਗਲ ਸਿੰਘ ਢਿਲੋ ਜੀ ਤੁਹਾਡਾ ਤਹਿ ਦਿਲੋਂ ਧੰਨਵਾਦੀ
    ਹਾਂ ਜੀ ਤੁਸੀ ਬਹੁਤ ਵਧੀਆ ਉਪਰਾਲਾ ਕੀਤਾ
    ਗੁਰੂ ਸ਼ਬਦਾ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ
    ਪੇਸ਼ ਕੀਤੇ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਖੁਸ਼ ਰੱਖੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਜੀ 🙏

  • @ssingh9972
    @ssingh9972 3 роки тому +18

    ਵਾਹਿਗੁਰੂ ਚੜ੍ਹਦੀ ਕਲਾ ਰੱਖੇ
    ਦਿਲ ਕਰਦਾ ਬਾਬੇ ਨਾਨਕ ਦੀ ਬਾਣੀ
    ਸੁਣੀ ਜਾਈਏ
    ਸਰਬ ਰੋਗ ਕਾ ਅਉਖਧ ਨਾਮ

  • @gurwinderkaur5042
    @gurwinderkaur5042 4 роки тому +59

    ਧੰਨ ਧੰਨ ਗੁਰੂ ਨਾਨਕ ਦੇਵ ਜੀ
    ਮੰਗਲ ਸਿੰਘ ਢਿੱਲੋਂ ਵੀਰ ਜੀ
    ਬਹੁਤ ਵਧੀਆ ਉਪਰਾਲਾ ਹੈ ਜੀ
    ਸਾਡੇ ਵਰਗੇ ਬੇਮੁਖਾ ਨੂੰ ਗੁਰਬਾਣੀ ਨਾਲ ਜੋੜਨ ਲਈ
    ਬਹੁਤ ਬਹੁਤ ਧੰਨਵਾਦ

  • @avtarkaur6477
    @avtarkaur6477 4 роки тому +96

    "ਵਾਹਿਗੁਰੂ ਜੀ ;ਗੁਰਬਾਣੀ ਇਸ ਜਗ ਮਹਿ ਚਾਨਣ। ਪਰ ਇਸ ਚਾਨਣ ਦਾ ਨਿਘ ਕੋਈ ਵਿਰਲਾ ਹੀ ਮਾਣਦਾ ਹੈ। ਬਹੁਤ ਹੀ ਵਧੀਆ ਉਪਰਾਲਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ।🙏💖🙏👌👍💐

    • @charanjitchaggar3632
      @charanjitchaggar3632 4 роки тому +6

      🙏🙏🙏🙏wahegruru ji Maher karo 🙏🙏🙏🙏

    • @kewaldhaliwal5714
      @kewaldhaliwal5714 2 роки тому +2

      🙏🙏🙏

    • @suresharora5674
      @suresharora5674 Рік тому +3

      ,🙏🌹🌹🌹🌹🌹🌹🙏 Veer ji tusi eh gurbani di vedio bna ke duniya da bahut bda bhla kita h 🙏🙏🙏🙏🙏🙏

    • @gurmeetathwal351
      @gurmeetathwal351 Рік тому +2

      @@suresharora5674 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

    • @rashpindersinghpinder8651
      @rashpindersinghpinder8651 Рік тому +1

      Mangal dhillon baba

  • @malkeetsains7530
    @malkeetsains7530 2 роки тому +3

    ਵਾਹਿਗੁਰੂ ਜੀ 🌹 ਧੰਨਵਾਦ ਮੰਗਲ ਢਿੱਲੋਂ ਆਪ ਜੀ ਦਾ ਤੁਸੀਂ ਟੁੱਟੀ ਗੰਢ ਪਾਵੋ ਵਾਹਿਗੁਰੂ ਜੀ 🌹 ਨਾਲ ਮੇਹਰ ਕਰੇ ਵਾਹਿਗੁਰੂ ਜੀ 🌹 🌹 🙏 🙏 👌

  • @satnamsinghjarg9630
    @satnamsinghjarg9630 3 роки тому +10

    Waheguru ji 🙏🙏🙏🙏 ਗੁਰਬਾਣੀ ਨਾਲ ਜੋੜਨ ਲਈ ਬਹੁਤ ਵਧੀਆ ਉਪਰਾਲਾ ਹੈ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ

  • @SurjeetKaur-xi8ic
    @SurjeetKaur-xi8ic 4 місяці тому +5

    ਗੁਰੁ ਬਾਣੀ ਸੁਣ ਮੈਲ ਗਵਾਏ❤ ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @balwantsahi2541
    @balwantsahi2541 2 роки тому +2

    ਵਾਹਿਗੁਰੂ ਜੀ 🙏🌹🌹🌹🌹🥀🥀🥀🥀🥀🌺🌺🌻🌻🌻🌼🌼🌼🌷🌷🌷🌱🌱🪴🪴🌲🌲🌲🌳🌳🌳🌳💮💮🌵🌵🌵🌾🌾🏵🏵🏵🏵🏵🌿🌿🌿☘☘☘☘🍀🍀🍀🍀🍀🍀🍁🍁🍁🍁🍂🍂🍂🍃🍃🌱🌱🍎🍎🍎🍎🍎🍎
    ਵਾਹਿਗੁਰੂ ਵਾਹਿਗੁਰੂ ਜੀ 🙏🌹🌹🌹🌹🥀🥀🥀🥀🥀🌺

  • @kulwinderkumar9478
    @kulwinderkumar9478 2 роки тому +24

    Mangal Dillon ji tuhade vallon rasta dikhalan nal , waheguru ji ne mere te bahut kirpa kiti ha ..eh shabad Sunan nal meri jindagi vich bahut tabdili aaiyee hai..mera karobar vi sahi hai ate mera mann har vakt parmatma de namm nal hi jurriya rehnda ha .... Sahi rasta vikhaun vaste tuhada bahut bahut dhanvad....

  • @sarbjeet75
    @sarbjeet75 3 роки тому +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @rajkumarthind2100
    @rajkumarthind2100 4 роки тому +33

    ਸਤਿਗੁਰੂ ਜੀ ਮਹਾਰਾਜ ਦੀ ਬਾਣੀ ਵਿਚ ਵਿਲੱਖਣ ਆਨੰਦ ਹੈ
    ਉਹ ਸਮਰੱਥ ਹੈ
    ਬਿਆਨ ਨਹੀਂ ਕੀਤਾ ਜਾ ਸਕਦਾ
    ਤੁਸੀਂ ਵੀ ਧੰਨ ਹੋ ਢਿੱਲੋਂ ਸਾਹਿਬ ਜੀ
    🙏🌹🌹🙏

  • @nimi939
    @nimi939 Рік тому +2

    Ik rabbi ruuh . Mangal Dhillon ji . Afsos Tuhanu mil ta nhi saki .prr ik vidhi aasi bni meri zindgi badal gai. Thanks tuhada . God bless u

  • @SelfGyan272.25
    @SelfGyan272.25 2 роки тому +2

    ੧ਓ ਸਤਿਨਾਮ ਸ੍ਰੀ ਵਾਹਿਗੁਰੂ ਜੀ

  • @amritkaur6831
    @amritkaur6831 4 роки тому +23

    ਅੈਨਾ ਲੰਮੇ ਸਮੇਂ ਤੋਂ ਫ਼ਿਲਮ ਇੰਡਸਟਰੀ ਵਿੱਚ ਹੁੰਦੇ ਹੋਏ ਵੀ ਐਨੀ ਠੇਠ ਪੰਜਾਬੀ ਭਾਸ਼ਾ ਵਿਚ ਵਿਚਾਰ ਚਰਚਾ, ਹੈਰਾਨੀ ਹੁੰਦੀ ਹੈ। ਸ਼ਾਇਦ ਧੁਰ ਅੰਦਰੋਂ ਮੂਲ/ ਜੜ੍ਹ ਨਾਲ ਜੁੜੇ ਹੋਣ ਕਾਰਨ ਹੀ ਆਪਣੇ ਇਸ਼ਟ ਨਾਲ ਜੁੜੇ ਹੋੲੇ ਹੋ। ਤੁਹਾਡਾ ਇਹ ਉਪਰਾਲਾ,ਆਪ ਤਰੇ ਸੱਭ ਕੁਲ ਉਧਾਰੇ। ਵਾਹਿਗੁਰੂ ਜੀ ਅਪਣਾ ਮਿਹਰ ਭਰਿਆ ਹੱਥ ਸਦਾ ਆਪਦੇ ਸਿਰ ਤੇ ਬਣਾਈ ਰੱਖਣ ਜੀ

    • @ਗੁਰਪ੍ਰੀਤਸਿੰਘ-ਬ9ਚ
      @ਗੁਰਪ੍ਰੀਤਸਿੰਘ-ਬ9ਚ 4 роки тому +2

      ਬਿਲਕੁਲ ਸਹੀ ਵਾਹਿਗੁਰੂ ਜੀ

    • @kulwantsingh9415
      @kulwantsingh9415 4 роки тому +4

      ਮੰਗਲ ਜੀ
      ਵਾਹਿਗੁਰੂ ਗੂਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
      ਗੁਰਬਾਣੀ ਦਾ ਚਾਨਣ ਫੈਲਾਉਣ ਲਈ ਬਹੁਤ ਬਹੁਤ ਧੰਨਵਾਦ ਜੀ

    • @amarjitkaur7637
      @amarjitkaur7637 4 роки тому +1

      Wahe guru ji Mehar Karo ji

    • @amarjitkaur7637
      @amarjitkaur7637 4 роки тому +1

      Wahe guru ji Mehar Karo ji your voice is meloudious

  • @sbpsjharsahib4314
    @sbpsjharsahib4314 4 роки тому +4

    ਵਾਹਿਗੁਰੂ ਜੀ ਬਾਣੀ ਸਾਰੇ ਰੋਗਾਂ ਦੀ ਦਵਾ ਹੈ

  • @ramanbrar6572
    @ramanbrar6572 3 роки тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @malkeetsains7530
    @malkeetsains7530 2 роки тому +2

    ਵਾਹਿਗੁਰੂ ਜੀ ਮੇਹਰ ਕਰਨਾ ਜੀ ਰੋਗੀ ਦਾ ਪ੍ਭ ਖਾਡੁਹ ਰੋਗ ਬਕੱਸ ਲਓ ਨਾਨਕ 🙏🙏🌹🌹👍

  • @mrsingh7066
    @mrsingh7066 3 роки тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @harwinderkaur5442
    @harwinderkaur5442 4 роки тому +11

    ਧੰਨ ਗੁਰੂ ਨਾਨਕਦੇਵ ਜੀ ਜਗਤ ਜਲੰਦਾ ਤਾਰਣ ਵਾਲੇ ਮੇਨੂੰ ਮਹਾਂ ਪਾਪੀ ਨੂੰ ਵੀ ਆਪਣਾ ਮੇਹਰ ਭਰਿਆ ਹੱਥ ਦੇ ਕੇ ਰੱਖਿਆ ਕਰੋ ਜੀ ਮੇਰਾ ਉੱਧਾਰ ਪਾਰ ਉਤਾਰਾ ਕਰੋ ਜੀ ਮਹਾਰਾਜ ਮੇਰੇ ਗੁਨਾਹ ਆਫੂ ਕਰੋ ਸਤਿਗੁਰੂ ਜੀ

  • @ਮਨਜੀਤਸਿੰਘ-ਚ8ਨ
    @ਮਨਜੀਤਸਿੰਘ-ਚ8ਨ 2 роки тому +2

    ਦੁੱਖ ਉਨ੍ਹਾਂ ਚਿਰ ਲੱਗਦੇ ਹਨ ਜਦ ਤੱਕ ਅਗਿਆਨਤਾ ਹੈ ਜਦ ਗੁਰਬਾਣੀ ਦੇ ਪਰਗਾਸ ਨਾਲ ਦੁੱਖ ਦਾਰੂ ਅਤੇ ਸੁੱਖ ਰੋਗ ਲੱਗਣਗੇ ।

  • @anjuchawla2646
    @anjuchawla2646 26 днів тому +2

    Waheguru sb ty kirpa rkhn ...baba g jis jis nu dukh ney tusi. Khtm kr do dukh

  • @AmrikSingh-lo7on
    @AmrikSingh-lo7on 2 роки тому +2

    ਧਨ,ਧਨ, ਗੁਰੂ, ਨਾਨਕ ਦੇਵ ਸਾਹਿਬ ਜੀ, ਧਨ ਧਨ, ਗੁਰੂ, ਗੋਬਿੰਦ ਸਿੰਘ ਸਾਹਿਬ ਜੀ,ਧਨ ਧਨ, ਗੁਰੂ, ਅਰਜਨ ਦੇਵ ਸਾਹਿਬ ਜੀ

  • @MrMonkeyfizz
    @MrMonkeyfizz 4 роки тому +4

    ਸਤਿ ਨਾਮ ਜੀ

  • @violetdecoration5862
    @violetdecoration5862 2 роки тому +4

    🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @sohansingh5934
    @sohansingh5934 4 роки тому +18

    ਵਾਹਿਗੁਰੂ ਜੀ ਮੇਹਰਾ ਭਰਿਆ ਹੱਥ ਸਾਰੇ ਪਰਿਵਾਰ ਤੇ ਰਖੱਣਾ ਜੀ

  • @SapnaSharma-rk4zu
    @SapnaSharma-rk4zu 3 місяці тому +2

    Satnam shri waheguru ji 🙏
    Satnam shri waheguru ji 🙏
    Satnam shri waheguru ji 🙏
    Satnam shri waheguru ji 🙏

  • @damandeepsingh9503
    @damandeepsingh9503 4 роки тому +6

    Sir tuhadi sewa bhut Achi hai koi shak Nahi
    Shabad padhna wala veer ehna Di awaz bhut Achi hai

  • @jyotimehrabasicknowledge8732
    @jyotimehrabasicknowledge8732 4 роки тому +7

    Path sun k dill de sare dukh pull jande hai

  • @Manpreet936
    @Manpreet936 4 місяці тому +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @latadhiman8501
    @latadhiman8501 4 роки тому +8

    Bhut mhanata ka kaam kr rhei ho Dhillo sr.app satguru sbka bhla krei

  • @HarpreetKaur-e2b5k
    @HarpreetKaur-e2b5k 3 місяці тому +2

    Waheguru Ji waheguru Ji waheguru Ji waheguru Ji waheguru Ji srbt ka bhla kro ji ❤️

  • @inderjitkaur1640
    @inderjitkaur1640 4 роки тому +6

    Corona vargi mahamari vich dukha de hridya te aap ji ne gurbani roopi amrit di barkha kar diti hai sun ke shanti mildi hai bahut hi vadda uparala keeta hai aapne wahguru ji sada mehar rakhana

  • @satpalrai7881
    @satpalrai7881 Рік тому +6

    ਅੱਖੀਆਂ ਦੀਆਂ ਧਾਰਾ ਬਹਿ ਨਿਕਲੀਆ
    ਬਹੁਤ ਬਹੁਤ ਧੰਨਵਾਦ ਮੰਗਲ ਢਿਲੋਂ ਸਾਹਿਬ ਜੀ
    ਜਨ ਕੀ ਸੇਵਾ ਕੀਤੀ ਤੇ ਸਾਨੂੰ ਖਸਮ ਨਾਲ ਮੇਲ ਤੇ ਦਿਲ ਲਵੂੰਦਰ ਗਿਆ ਪਿਤਾ ਪਰਮਾਤਮਾ ਦੀ ਲਿਵ ਵਿਚ

  • @inderjitkaur1640
    @inderjitkaur1640 4 роки тому +7

    Veerje wahguru ji da khalsa wahegur ji di fateh aap ji ne shareya de dukh da ehsaas kita ate ena vada uparala kar rahe ho kon nahi dukhi aap ji ne navi raah dikhai hai shabad te sare sunde ha per itne dunge arth nahi pata si hun anand ayunda hai artha de naal sun ke hath jod ke shukrana hai aapda jado dukh vadhde ne ta hi wahegur aap vargeya nu raah dikhan vaste prerda hai wahegur ji aap ji te sada mehar rakhan

  • @surjeetsingh9685
    @surjeetsingh9685 4 роки тому +59

    ਮੇਰੇ ਸਾਹਿਬ ਜੀ ਕੋਣ‌ ਜਾਣੇਂ ਗੁਣ ‌ਤੇਰੇ‌ ‌ਧੰਨ ਵਾਹਿਗੁਰੂ ਸਾਹਿਬ ਜੀ

  • @gurjinder635
    @gurjinder635 2 роки тому +2

    ਸ ਸ ਅਕਾਲ, ਮੰਗਲ ਸਿੰਘ ਜੀ, ਵਾਹਿਗੁਰੂ ਮੇਹਰ ਬਣਾਈ ਰੱਖਣ,
    ਮੰਗਲ ਸਿੰਘ ਜੀ ਜੋ ਤੁਸੀਂ ਖਾਲਿਸਤਾਨ ਬਾਰੇ ਵੀਡੀਓ ਵਿਚ ਗੱਲ ਕੀਤੀ ਐ,ਉਹ ਬਹੁਤ ਹੀ ਵਧੀਆ ਐ,ਤੁਸੀਂ ਜੋ ਵੀ ਕਹਿ ਰਹੇ ਹੋ ਬਿਲਕੁਲ ਠੀਕ ਐ, ਸਾਡੇ ਲੋਕ ਵਾਪਰੀਆਂ ਘਟਨਾਵਾਂ ਤੋਂ ਕੁਝ ਵੀ ਨਹੀਂ ਸਿਖਦੇ, ਪਲਾਨਿੰਗ ਨਾਲ ਨਹੀਂ ਚਲਦੇ ਜੋ ਕਿ ਅੱਜ ਦੇ ਦੌਰ ਵਿੱਚ ਬਹੁਤ ਜਰੂਰੀ ਐ। ਪੰਜਾਬ ਦੀ ਨੌਜਵਾਨੀ ਵਿੱਚ ਬਹੁਤ ਜੋਸ਼ ਤੇ ਊਰਜਾ ਹੈ ਜਿਸ ਨੂੰ ਸਹੀ ਦਿਸ਼ਾ ਵਿਖਾਉਣ ਦੀ ਬਹੁਤ ਲੋੜ ਹੈ, ਪਰ ਕੁਝ ਲੋਕ ਇਸ ਊਰਜਾ ਨੂੰ ਗਲਤ ਇਸਤੇਮਾਲ ਕਰਨ ਦੀ ਕੋਸ਼ਿਸ਼ ਵਿਚ ਵੀ ਹਨ, ਉਹਨਾਂ ਗਲਤ ਬੰਦਿਆਂ ਨੂੰ ਵੀ ਸਹੀ ਰਾਹ ਤੇ ਤੁਰਨ ਲਈ ਪ੍ਰੇਰਿਤ ਕਰਨ ਦੀ ਜਰੂਰਤ ਐ, ਬੈਠ ਮਿਲ ਕੇ ਗੱਲ ਕਰਨ ਨਾਲ ਸਾਰੇ ਮਸਲੇ ਹੱਲ ਹੁੰਦੇ ਹਨ ਲੜਾਈਆਂ ਵਿੱਚੋਂ ਹਥਿਆਰਾਂ ਵਿੱਚੋਂ ਕੋਈ ਹੱਲ ਨਹੀਂ ਨਿਕਲਦਾ। ਲੜਾਈ, ਯੁੱਧ ਕਿਸੇ ਮਸਲੇ ਦਾ ਹੱਲ ਨਹੀਂ ਹੈ। ਹਰ ਕੋਈ ਵੱਡੇ ਤੋਂ ਵੱਡਾ ਮਸਲਾ ਵੀ ਆਖਰਕਾਰ ਗੱਲ ਕਰਨ ਨਾਲ ਹੀ ਹੱਲ ਹੁੰਦਾ ਹੈ।
    ।। ਹਰ ਮਸਲੇ ਦਾ ਹੱਲ, ਇਕੱਠੇ ਬੈਠਕੇ ਕਰਲੋ ਗੱਲ ।।

  • @HarpreetKaur-e2b5k
    @HarpreetKaur-e2b5k 2 місяці тому +1

    Waheguru Ji waheguru Ji waheguru ji waheguru Ji waheguru Ji

  • @gmusic6464
    @gmusic6464 Рік тому +1

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @amarjitsingh6402
    @amarjitsingh6402 4 роки тому +5

    Satguru Nanak apni bachi da kashat khatam kro kAram rog tusi hi kattna is dukh to mukti krvao Meri jaldi bhut jaldi suno Deena nath suno ardas apni bachi di v 🙏🏻

  • @manjotgill7047
    @manjotgill7047 2 місяці тому +2

    Ilahi baani di adbhut presentation 🙏 Dhillon Saab aap ji nu kotaan kot dhannvaad

  • @smritakaur8957
    @smritakaur8957 4 роки тому +12

    Veer ji tuhanu kot kot naman hai ene vadiya uprale vaste .Rab tuanu lambi umer bakashan .Love u veer ji.God bless u.

    • @sarojkhera1593
      @sarojkhera1593 4 роки тому +2

      Wahe Guruji _ very touching . May waheguruji bless u.

  • @jasmailkaurgrewal2621
    @jasmailkaurgrewal2621 3 місяці тому +1

    Waheguru ji waheguru ji waheguru ji waheguru ji 🌹🌹🌹🌹🙏🏻🙏🏻🙏🏻🙏🏻

  • @smitaanagpurkkar5447
    @smitaanagpurkkar5447 3 роки тому +5

    Ramji ki kripa hai jo aap ka video muzhe dikha.
    Ab roz aap ko sunti hu.
    Ye bhajan bohat acha hai.
    Bohat sukun milta hai.
    Thanks bhai.

  • @amarjitghataura9366
    @amarjitghataura9366 4 роки тому +44

    Waheguru ji mehar karna ji Dhillon Sahib ji te esse tran eh sewa karde rehan.🌹🌹🌹🌹🌹🙏🙏🙏🙏🙏

    • @Amriksingh-ss5hj
      @Amriksingh-ss5hj 4 роки тому +7

      ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਨ ਸਾਰਿਆਂ ਤੇ ਸਦਾ ਚੜ੍ਹਦੀ ਕਲਾ ਵਿਚ ਰੱਖਨ,

  • @blessedsoul8734
    @blessedsoul8734 4 роки тому +42

    Veere Waheguru Ji tere te hamesa hi mehar rakhe.

  • @tusharkumar1678
    @tusharkumar1678 4 роки тому +4

    Babaji di Rahmat hai eh bani gariba da yar nanak maharaj ji hai Dan Dan guru Saheban ji. 🙏🙏🙏🙏🙏🙏🙏🙏🙏🙏🙏🙏

  • @SapnaSharma-rk4zu
    @SapnaSharma-rk4zu 4 місяці тому +2

    Jai Guru ji Shukrana Guru ji 🙏

  • @sushilkumar7005
    @sushilkumar7005 2 роки тому +4

    Waheguru Ji. Dhan Baba Nanak
    Baba Nanak Ji Main peechle 3 Saal to Health Problem nu leke bahut Preshan haan. Chalan Firan wich Bahut Problem Hai. Baba Nanak Ji Mere Dukh Rog Darad Door Karo Ji .Meri Ardass Sweekar Karo Guru Ji Ate Sarbat Da Bhala Karo Ji
    Satnam Shri Waheguru 🙏🙏

    • @maninderkbrar1968
      @maninderkbrar1968 2 роки тому +1

      Ena shabda da jaap karo g...naal naal waheguru shabad da jaap karo

    • @Ns-qn9iw
      @Ns-qn9iw 2 роки тому

      Veer gi ki problem a tuhanu..

    • @sushilkumar7005
      @sushilkumar7005 2 роки тому +3

      @@Ns-qn9iw 3 saal pehle doctor ne Dasya ki 3 manke te Nerve press ho gai hai. Jis naal left leg suunn hon lag gai te chalan vich problem aa gai. Operation v Karwaya taan v farak nahi pya ate foot drop v ho gaya..par takreeban 1.5 saal ton problem kafi vadd hai hai is lai hunn Guru ton upar Sahara nahi dikh reha

    • @deeepbhullarr3713
      @deeepbhullarr3713 Місяць тому

      👏👏👏👏

    • @dkaur454
      @dkaur454 Місяць тому

      Waheguru ji

  • @HarpreetKaur-e2b5k
    @HarpreetKaur-e2b5k 4 місяці тому +2

    Waheguru ji waheguru ji waheguru ji waheguru ji srbt ka bhla kro ji

  • @kuldeepsinghgee-peebio-fir9464
    @kuldeepsinghgee-peebio-fir9464 4 роки тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @satyasanatan.dharam
    @satyasanatan.dharam Рік тому +2

    पहली बार सुनने का सौभाग्य प्राप्त हुआ। हृदय गदगद हुआ। आलौकिक आनंद की अनुभूति हुई। भगवान स्वर्गीय मंगल ढिल्लों जी की आत्मा को शान्ति प्रधान करे। अविस्मरणीय। अत्यंत सुखद अनुभव। श्रद्धांजलि 🙏🙏🙏

    • @manjotgill7047
      @manjotgill7047 2 місяці тому +1

      Bahut bhaavbheeni shradhanjali di apne

  • @simerjeetkaur7526
    @simerjeetkaur7526 Рік тому +1

    Salute to mangal dhillon veer g parmatma ona nu apne charna vich nieas bakshe🎉🎉🎉🎉🎉🎉

  • @HarpreetKaur-e2b5k
    @HarpreetKaur-e2b5k 3 місяці тому +1

    Waheguru ji waheguru Ji waheguru ji waheguru ji waheguru Ji srbt ki bhala kare ji

  • @parbhushansinghsidhu336
    @parbhushansinghsidhu336 4 роки тому +32

    Waheguru ji Kirpa Karan Sarbat a Bhala Dhan Shree GuruGranthSahib ji

  • @ravneetsingh626
    @ravneetsingh626 Рік тому +3

    Mere Sache Patsah Akal Purakh apne bache de Sir te mehar bharya hath rakho, bhullan chukkan bakshao te Deh Arogta di Kirpa karo. Nede ho ke sunyo Akal Purakh ji.
    Waheguru ji ka khaksa Waheguru ji ki Fateh.
    Dhan Dhan Amar Shaheed Baba Deep Singh Ji.

  • @gurwindersinghsandhu9935
    @gurwindersinghsandhu9935 4 роки тому +35

    mangal ji je jo app apne chanel pe download kar rhe ho iska bhut bdiya reselt ayga bhut sare sangat nal judagi kyoki main app ko 10 sal se fllow kar raha hu apki har clip ko bar bar dekna.filmo me to ajj bhi kai bar chal rahi hoti hai to vo damdar vawaz ajj bhi parde ko hila deti hai.sir real fan to mai apka vo ho jo paisa shurate to sir do jo mane
    ane bta de aur duniya bhar ke aram ghar bar bache chod ke asho arim wali zindgi greebo ke nam likha rahe hai dil se salute hai apko sir par fasos is bat ka hai asi desh me mhapursha ko koi unka kise bade jga par koi t.v main logo ko shabad sunne chaiya kise baba ke khilab wo nai bolte kisi dhram par vo nal bolte agar logo ko sahi rasta dikna hai to hame mangalbhai ka sath dena hoga kyoki who inte saral vidi se samzate hài ki jo log anpad hote hai vo bhi ik bari main samj jate hai
    Good evening sir kafi mistakes hojandiane sir tusi mare lai ardas karna mare hirde vichharivasjaveGod bless you

    • @MangalDhillon
      @MangalDhillon  4 роки тому +20

      Aapka abhut bahut dhanyavad.......aap jaise log aur unka harinam ko japna hi meri sab se badi kamayi hai....Bhagvan hum sab par apni kripa bnaye rakhe.

  • @WaheguruJi-b8p
    @WaheguruJi-b8p Рік тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 💞💕💞💞💞

  • @khushhalljit8461
    @khushhalljit8461 4 місяці тому +2

    Dhan. Dhan waheguru ji Satnam waheguru ji Nammo.

  • @msjawa
    @msjawa 4 роки тому +24

    Hey Govind Hey Gopal...... Really Soulful....... Keep it up Dhillon Saab ....God bless !!

  • @jyotimehrabasicknowledge8732
    @jyotimehrabasicknowledge8732 4 роки тому +5

    E sundi aa te lgda mumy dady mere kol ne....minu koi v dukh nhi rvega

  • @DarshanSingh-py1ge
    @DarshanSingh-py1ge 4 роки тому +5

    App jee da do hath jorr ke thanks jo app dhukiha de vaste etane mehnat kar rahe ho dhun thuhade mma jisne thuade verga putt paida keeta ,esse trha dhukiha seva karde rehna je 🙏gursharan kaur

  • @harvinderkaur734
    @harvinderkaur734 4 роки тому +4

    Waheguru ji mehar kro ji sarbat da pala kro ji

  • @RajkumarKumar-il1hv
    @RajkumarKumar-il1hv 5 місяців тому +3

    🙏 ਸਤਿਨਾਮ ਵਾਹਿਗੁਰੂ ਜੀ ਬਹੁਤ ਸਕੂਨ ਮਿਲਆ ਜੀ ਸਬਦ ਸੁਣ ਕੇ ਵਹਿਗੁਰੂ 🙏

  • @Seven1.9
    @Seven1.9 2 місяці тому +1

    Dhillo Sahib aap kha chale gaye. Aap ki awaj sun kar man bhar aaya😭😭

  • @Facelessx12214
    @Facelessx12214 3 місяці тому +1

    Dhan ho veer tuhada surga vich vada hove

  • @gurmeetathwal351
    @gurmeetathwal351 Рік тому +1

    Sukh vele shukrana, dukh vele ardas, har vele simran🙏🏻🙏🏻🙏🏻👍👍🙏🏻🙏🏻🙏🏻🙏🏻🙏🏻

  • @Happyygb3456
    @Happyygb3456 3 місяці тому +1

    Waheguru Ji Waheguru Ji Waheguru ji

  • @manjusoni2533
    @manjusoni2533 4 роки тому +3

    Thanku bhaaisaahab

  • @malkeetsains7530
    @malkeetsains7530 2 роки тому +1

    ਵਾਹਿਗੁਰੂ ਜੀ 🌹 ਬਹੁਤ ਬਹੁਤ ਧੰਨਵਾਦ 🙏

  • @bikramjit5836
    @bikramjit5836 4 роки тому +9

    Waheguru ji mare mumy taa v kirpa karna waheguru ji 🙏🙏

  • @savitact7960
    @savitact7960 4 роки тому +16

    Waheguru ji kirpa hoi hai ji sade te... e shabad VARDAAN hai ji🙏🙏🙏🙏🙏🙏... mera brother bike to slip kr gea si..... nd knee joint de ligaments bhut damage ho gye si... usda knee joint turn hona bnd ho gya si....pela X-Ray hoya fe MRI nd Doctors ne keh ditta si k agr eh jaldi recover na kita ta sanu majboori ch opration v krna pe skda...... nd dr keh rae si asi ini young age e operation prefer nae krde.... but je thek nae ho paya joint te sanu krna pena....mai bhut darr ge si ... os din mai ardaas kiti Waheguru ji nu nd Respected Magal sir de upload kite hoye e ruhaani shabad apne brother nal share kite nd aap v raat nu earphone ch lga k ardaas krdi krdi so gai.... nd WAHEGURU JI KHUD SAKSHI HAI JI.....K very next day mere bro. Da knee joint turn hona shuru ho gya... manu nd mere brother nu yakin nae si ho rea🙏🙏🙏🙏🙏🙏🙏 but aje dr kol report krna baki si asi 2-3 din wait krn to baad dr nu report kita uhna ne kuj keha ta nae but they were not sure.... and time niklda gea nd ik din dr. were sure not to operate now....
    Mera brother bina operation to thek ho gya.... Waheguru ji tuhada kot kot dhanwaad....mere brother nu thek krn lai🙏🙏🙏🙏🙏
    Respected Mangal sir tusi true messanger o Waheguru ji de.... e ruhani shabad tusi upload krke sanu Vardaan dila ditta... eda lgda tuhadi direct gal baat hundi hai Waheguru ji naal.... mere kol o word nae jis nal mai tuhanu tahnku v keh ska....i hav gratitude and Respect for you Mangal sir....
    May Waheguru ji Bless you and you continue to help humanity... may you live long...🙏🙏🙏
    mai ona sarea nu request kr rai han o jo v es msg nu read kr rae ne o e Ruhani shabad jrur share krn taki kise da bhla ho ske🙏🙏🙏🙏🙏 koi mere brother vang thek ho jae...
    Waheguru ji... 🙏🙏🙏

    • @MangalDhillon
      @MangalDhillon  4 роки тому +6

      Waheguru Waheguru Waheguru Waheguru Waheguru Waheguru Waheguru

    • @arshdeepkaur3939
      @arshdeepkaur3939 2 роки тому +3

      Sachi sach keh rhe ho main bht problem ch aa..

    • @Ns-qn9iw
      @Ns-qn9iw 2 роки тому +3

      Bhut vdia lgaa sun k guru sahib sb te kirpa krn

    • @Ns-qn9iw
      @Ns-qn9iw 2 роки тому +1

      @@arshdeepkaur3939 tusi mangal dhillon telegram group ch add hojo...

    • @arshdeepkaur3939
      @arshdeepkaur3939 2 роки тому +1

      @@Ns-qn9iw ki houga add hoke

  • @rajinderkumar5805
    @rajinderkumar5805 2 роки тому +1

    Waheguru ji waheguru ji waheguru ji waheguru ji waheguru ji waheguru ji waheguru ji

  • @paramkhattra2106
    @paramkhattra2106 4 роки тому +6

    Parmatma nal jodan li dhanwad bhai sahib aap bahut vdda punya kar rhe ho🙏🙏🙏🙏🙏🙏 thanks

  • @HarpreetKaur-e2b5k
    @HarpreetKaur-e2b5k 4 місяці тому +1

    Waheguru Ji waheguru Ji waheguru Ji waheguru waheguru srbt ki bhala kare ji

  • @KamalSingh-bh5oo
    @KamalSingh-bh5oo Місяць тому

    ਉਹ ਹਰ ਅਰਦਾਸ ਤੁਹਾਡੀ ਰੱਬ ਦਾ ਮਜਾਕ ਹੈ੍,,ਜਿਸ ਨੂੰ ਕਰਦੇ ਵਕਤ ਤੁਹਾਨੂੰ ਰੱਬ ਤੋ ਬਿਨਾ ਕਿਸੇ ਹੋਰ ਦਾ ਖਿਆਲ ਹੁੰਦਾ ਹੈ,

  • @bikramjit5836
    @bikramjit5836 4 роки тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gurmeetathwal351
    @gurmeetathwal351 Рік тому +1

    🙏🏻🙏🏻🙏🏻🙏🏻waheguru ji tuhade sareya di sewa nu bhaag laye🙏🏻very good sewa for mankind🙏🏻🙏🏻

  • @sikhbhinder2113
    @sikhbhinder2113 4 роки тому +6

  • @jasmine-oy3fi
    @jasmine-oy3fi Рік тому +1

    Aap ki mahanta hai itni achi kripa hame mil rahi waheguru

  • @sukhdevmehra
    @sukhdevmehra 4 роки тому +2

    Waheguru ji Sarbhat Da Bhala karow

  • @SapnaSharma-rk4zu
    @SapnaSharma-rk4zu 3 місяці тому +1

    Satnam Shree waheguru

  • @pujakaur6473
    @pujakaur6473 3 роки тому +2

    E shabad sunke mere Sare rog dur ho rahe hai satnam waheguru ji 🙏🙏

  • @navtejsinghnatt2981
    @navtejsinghnatt2981 4 роки тому +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴ

  • @SarwanSingh-mo4be
    @SarwanSingh-mo4be 4 роки тому +2

    Ek Tui hi nirankar ji

  • @jagdipsingh1501
    @jagdipsingh1501 4 роки тому +24

    Very soothing shabads. Soulful , touching, heartening and peace giving......

  • @somparkashmehta3318
    @somparkashmehta3318 4 роки тому +9

    सतनाम श्री वाहेगुरु जी।

  • @kirankaur4504
    @kirankaur4504 2 роки тому +1

    Waheguru jiii waheguru jiii waheguru jiii waheguru jiii waheguru jiii mehar karo sab te 👏👏👏👏👏

  • @sandeepkour6305
    @sandeepkour6305 4 роки тому +3

    Waheguru ji mehr kro

  • @kitkat5392
    @kitkat5392 4 роки тому +23

    So peaceful to the mind and soul...Mangal Ji you have been gifted by God to do this sewa for the sangat.....you have used so much simplicity and clarity in explaining each word and line of Gurbani in the whole video......Waheguru must have blessed you a lot by giving you this chance of taking the sewa

  • @malkeetsains7530
    @malkeetsains7530 2 роки тому

    ਵਾਹਿਗੁਰੂ ਜੀ 🌹 ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🌹 ਮੇਹਰ ਕਰੇ ਨਾਮ ਨਾਲ ਜੋੜ ਕੇ ਰੱਖੇ 🙏🙏🌷ਧੰਨਵਾਦ 🙏

  • @sarbjitsingh011
    @sarbjitsingh011 4 роки тому +2

    Vvv nicely sung

  • @dauhgtermatasahibkaurg6405
    @dauhgtermatasahibkaurg6405 4 роки тому +3

    Waheguru g thanu hamesha chrdikala vich rakhn g sir g.

  • @kulwanthallan3133
    @kulwanthallan3133 4 роки тому +10

    Waheguru jioji bahut shukar Datiya jioji Tera lakh lakh shukar jioji. Tuhada subh da bahut bahut shukaria jioji. 💪🙌 👌💯🙏❣️❤️

  • @HarpreetKaur-e2b5k
    @HarpreetKaur-e2b5k 4 місяці тому +1

    Waheguru ji waheguru Ji waheguru ji waheguru Ji srbt ka bhla kro ji waheguru Ji