Diljit Dosanjh ਦੀ ਫ਼ਿਲਮ ਪੰਜਾਬ 95 ਕੌਮਾਂਤਰੀ ਪੱਧਰ 'ਤੇ ਰਿਲੀਜ਼ ਫਿਰ ਟਲੀ | 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 21 січ 2025

КОМЕНТАРІ • 153

  • @satnamsinghsatnamsingh5217
    @satnamsinghsatnamsingh5217 День тому +119

    ਫਿਲਮ ਦਾ ਰਿਲੀਜ਼ ਨਾ ਹੋਣਾ ਭਾਰਤ ਦੇ ਹਿੰਦੂ ਰਾਸ਼ਟਰ ਬਣਨ ਦਾ ਸਭ ਤੋਂ ਵੱਡਾ ਸਬੂਤ ਹੈ

    • @manikbroadcast3918
      @manikbroadcast3918 19 годин тому +8

      Aida nhi hai Congress de time vi sikha di movies release nhi hundi si asal kaaran Mazhab hai je Diljit aur Jaswant Singh Khalra Hindu hunde ta aye na hunda

    • @GURPREETJ.786PREETJ
      @GURPREETJ.786PREETJ 16 годин тому +6

      ​@@manikbroadcast3918Bharat hameisan sikhan de virudh hee reha

    • @Luckieyy
      @Luckieyy 15 годин тому +2

      ਐਮਰਜੰਸੀ ਫਿਲਮ ਦਾ ਪੰਜਾਬ ਵਿਚ ਰਿਲੀਜ਼ ਨਾ ਹੋਣਾ ਪੰਜਾਬ ਦੇ ਖਾਲਿਸਤਾਨ ਬਣਨ ਦਾ ਸਭ ਤੋਂ ਵੱਡਾ ਸਬੂਤ ਹੈ I

    • @Singhjaj-q7t
      @Singhjaj-q7t 12 годин тому +4

      @@Luckieyyha bai jrur koi shaq ni banunga khalistan j kise gasti de putt nu tangi a ta hoi jve

    • @GurinderSingh-n6h
      @GurinderSingh-n6h 9 годин тому +1

      Hindu Rashter eda nhi BNN jauga,,,,,, supney lein da harek nu haqq hei,,,,,

  • @joban784
    @joban784 16 годин тому +39

    ਕਿਸੇ ਨੇ ਸੱਚ ਕਿਹਾ ਸੀ
    "ਤੁਸੀਂ ਇਨ੍ਹਾਂ ਨੂੰ ਗੁਲਾਮ ਦੇਖਿਆ ਹੈ ਇਨ੍ਹਾਂ ਦੀ ਅਸਲੀਅਤ ਉਦੋਂ ਪਤਾ ਲੱਗੇਗੀ ਜਦੋਂ ਇਨ੍ਹਾਂ ਦਾ ਰਾਜ ਦੇਖੋਗੇ"
    ਬੱਸ ਇਨ੍ਹਾਂ ਦਾ ਰਾਜ ਦੇਖ ਰਹੇ ਹਾਂ

  • @sukhjindersingh3605
    @sukhjindersingh3605 15 годин тому +55

    ਜੇ ਐਮਰਜੈਂਸੀ ਚਲਾਈ ਹੈ ਤਾ ਹੁਣ ਪੰਜਾਬ 95 ਵੀ ਚੱਲਣ ਦੈਣ ਹੁਣ ਡਰਦੀ ਕਿਉਂ ਹੈ ਸਰਕਾਰ

    • @Luckieyy
      @Luckieyy 6 годин тому +1

      Punjab ch chali Emergency??

    • @karama709
      @karama709 6 годин тому

      ਨਹੀਂ ਚੱਲੀ ​@@Luckieyy

    • @princek6135
      @princek6135 5 годин тому

      ​@@Luckieyy punjab ch ki pure world ch flop hoyi te chali nhi gshti andhbgta di movie😂😂

  • @BaljeetSinghKhosa-d7f
    @BaljeetSinghKhosa-d7f 11 годин тому +13

    ਹਰ ਮਨੁੱਖਤਾਵਾਦੀ ਨੂੰ ਇਹੋ ਜਿਹੀਆਂ ਫ਼ਿਲਮਾਂ ਦਾ ਸਮਰਥਨ ਕਰਨਾ ਚਾਹੀਦਾ ਹੈ ਜੋ ਮਨੁੱਖ ਦੀ ਜਾਨਵਰ ਬਿਰਤੀ ਨੂੰ ਦਰਸਾਉਂਦੀ ਹੋਣਾ

  • @kalusandhu5039
    @kalusandhu5039 День тому +67

    ਹਾਲੀ ਕਹਿੰਦੇ ਅਸੀਂ ਅਜ਼ਾਦ ਹਾ

  • @sakatarsingh1434
    @sakatarsingh1434 18 годин тому +39

    Govt ਬਹੁਤ ਗ਼ਲਤ ਕਰ ਰਹੀ ਹੈ, ਏਦਾਂ ਦੇ ਕੰਮਾਂ ਨਾਲ ਸਿੱਖਾਂ ਵਿੱਚ ਖ਼ਾਲਿਸਤਾਨ ਦੀ ਜ਼ਰੂਰਤ ਮਹਿਸੂਸ ਹੋਵੇਗੀ।

    • @GurdevSingh-vd5ie
      @GurdevSingh-vd5ie 15 годин тому

      ਬਾਈ ਜੀ ਅਸਲ ਚ ਨ ਸਿੱਖ ਰੇਹਾ ਹੈ ਕੋਈ ਨ ਹੀ ਸਿੱਖੀ ਛੱਡੀ ਹੈ 😢ਦਾਸ ਜਦੋਂ ਤੋਂ ਸਾਬਤ ਸੂਰਤ ਹੋਇਆ ਹੈ 🎉 ਅਤੇ ਗੁਰੂ ਦੇ ਗਿਆਨ ਤੋਂ ਜਾਣੂ 🎉ਮੇਰਾ ਸਿੱਖੀ ਜੀਵਨ ਜੀਊਣ ਕਰਨਾ।।🎉❤ ਵਾਹਿਗੁਰੂ ਜੀ ਦੀ ਮਿਹਰ ਸਦਕਾ।।ਬੜੀ ਜਾਣਕਾਰੀ ਮਿਲੀ ਹੈ ਮੈਨੂੰ 🎉 ਇੱਕ ਪਾਸੇ ਮੈਂ ਸਬ ਕੁੱਝ ਦੇਖ ਰੇਹਾ ਹਾਂ ਮੈਹਸੂਸ ਕਰ ਰੇਹਾ ਹਾਂ 😮 ਦੁੱਜੇ ਪਾਸੇ ਬੁੱਕਲ ਦੇ ਸੱਪਾਂ ਨੂੰ ਵੀ ਪਹਿਚਾਣ ਗਿਆ ਹਾਂ 😢😢😢😢ਨਾਲੇ ਛਕੁਨੀਵਾਦੀਆਂ ਦੇ ਮਾਨਸਿਕ ਹਮਲੇ ਆਂ ਨੂੰ ਰੋਜ ਝਲ ਰੇਹਾ ਹਾਂ।।😢 ਮੈਨੂੰ ਨਹੀ ਲੱਗਦਾ ਇਹ ਸਿੱਖੀ ਜੀਵਨ ਜਾਚ ਵਾਲੇਆਂ ਨੂੰ ਧਰਤੀ ਤੇ ਰੈਹਣ ਦੇਣ ਗੇ।।।ਇਹ ਛਕੁਨੀਵਾਦੀਆਂ ਅਤੇ ਸਾਡੇ ਚੋ ਬਣਾਏ ਡੋਗਰਿਆਂ ਦੀ ਗ਼ਦਾਰੀ ਨਾਲ ਸਬ ਸਾਫ ਕਰ ਦੇਣਾ ਐਨਾਂ ਨੇ 😢ਅਖੋਤੀ ਸਿਰਾਂ ਤੇ ਪੱਗਾਂ ਫਸਾਈ ਅਤੇ ਕੇਸ ਦਾੜ੍ਹੀ ਰੱਖੇ 😢 ਗਯਾਨੰ ਗੁਰੂ ਤੋਂ ਬਿਲਕੁੱਲ ਖਾਲੀ।।ਲਾਲਚੀ ਬਿਰਤੀ।। ਗਦਾਰੀਆਂ ਆਪਣੇਆ ਨਾਲ ਕਰਦੇ 😢ਐਬੀ ਯਾਨੀ ਕਾਮੀ ਸ਼ਰਾਬੀ ਆਧੀ ਐਸੇ ਲੋਕਾਂ ਨੂੰ ਅੱਗੇ ਮੋਹਰੀ ਕਰ ਰਹੇ ਹਨ 😢 ਤਾਂ ਜੋ ਸਿੱਖੀ ਸਿਖਾਂ ਦਾ ਅਕਸ ਖਰਾਬ ਹੋਕੇ ਬਦਨਾਮੀ ਹੋਵੇ 😢 ਛਕੁਨੀਵਾਦੀਆਂ ਦੇ ਪੈਰਾਂ ਚ ਪਿਆ ਇਹ ਅਖੋਤੀ।। ਸਰਦਾਰ ਦੇਖਣ ਨੂੰ ਭੁਲੇਖਾ ਪਾਏ 😢😢😢😢😢😢

  • @dalbirsinghsingh8144
    @dalbirsinghsingh8144 22 години тому +46

    ਅਸੀ ਕਿੱਥੇ ਆਜਾਦ ਆ ਸੱਚ ਬੋਲਣ ਨਹੀ ਦਿੰਦੇ

  • @kanwar.gi11
    @kanwar.gi11 23 години тому +40

    ਐਸੀਆਂ ਚੀਜਾਂ ਹੋਣ ਕਰਕੇ ਖਾਲਿਸਤਾਨ ਵੱਲ ਨੂੰ ਸਿੱਖਾਂ ਦਾ ਝੁਕਾਅ ਹੋਰ ਵੀ ਵਧੇਗਾ। 🎉

    • @mankirtbhathal1978
      @mankirtbhathal1978 16 годин тому +1

      Then they will ask why some Sikhs are in favor of Khalistan? They should instead give reasons to Sikhs why they should stay with India.

  • @deepakbagri6686
    @deepakbagri6686 6 годин тому +2

    ਜੋ ਫਿਲਮਾਂ ਜਨਤਾ ਦੀ ਅੱਖਾਂ ਖੋਲ੍ਹ ਦੇਵੇ ਉਹਨਾਂ ਫ਼ਿਲਮਾਂ ਨੂੰ ਸਰਕਾਰਾਂ ਵਜੋਂ ਕਟ ਲਾ ਕੇ ਹੀ ਦਿਖਾਇਆ ਜਾਂਦਾ ਹੈ। ਤਾਂ ਜੋ ਜੰਨਤਾਂ ਜਾਗਰੂਕ ਨਾ ਹੋਏ ਭਾਵੇਂ ਉਹ ਪੰਜਾਬ ੧੫ ਹੋਵੇ ਜਾਂ ਐਮਰਜੈਂਸੀ

  • @simrmeendhurivlogs3933
    @simrmeendhurivlogs3933 11 годин тому +13

    ਸਰਕਾਰ ਨੇ ਪੰਜਾਬ ਵਿੱਚ ਕਿੰਨਾ ਅੱਤਿਆਚਾਰ ਕੀਤਾ ਫਿਲਮ ਵਿੱਚ ਦਿਖਾਇਆ ਗਿਆ ਹੁਣ ਡਰਦੇ ਹਨ ਕੀ ਸਰਕਾਰਾਂ ਦੀਆਂ ਗੰਦੀਆਂ ਕਰਤੂਤਾਂ ਤੋਂ ਲੋਕ ਜਾਣੂ ਹੋ ਗਏ ਤਾਂ ਇਲੈਕਸ਼ਨ ਦੇ ਸਮੇਂ ਵਿੱਚ ਲੋਕਾਂ ਨੇ ਇਹਨਾਂ ਤੇ ਥੁੱਕਣਾ ਵੀ ਨਹੀਂ।

  • @gaganchahal8969
    @gaganchahal8969 День тому +50

    ਕਸ਼ਮੀਰ files ਟੈਕਸ ਫ੍ਰੀ ਲੱਗਜੇ ਬੇਨ 84 ਦੇ ਸਹੀ ਕਿਹਾ ਕਿਸੇ ਗੀਤਕਾਰ ਨੇ

    • @funfoodfamilysohal
      @funfoodfamilysohal День тому +1

      Shree Brar

    • @AmitSahney
      @AmitSahney День тому +3

      punjab 1984 release hoyi hi punjab vich Te sarreya ne dekhi vi hi uss waqt

    • @AmitSahney
      @AmitSahney День тому +4

      punjab 95 is more like propaganda against punjab police

    • @avatarsingh1015
      @avatarsingh1015 День тому

      ​😂lol it exposes the state sponsored terrorism of India against sikh citizens , it is based on facts sources, eye witnesses, ​@@AmitSahney

    • @khushigill1377
      @khushigill1377 23 години тому +7

      @@AmitSahney😂 mtlb kujh v tahi har teje din Punjab police da officers nu szaa ho Rahi 95 de cases lyi 😁🤡

  • @Sidhumoosewala-wp2ux
    @Sidhumoosewala-wp2ux 13 годин тому +12

    ਵਾਹ ਵਾਹ ਨਹੁੰ ਮਾਸ ਦਾ ਰਿਸ਼ਤਾ ਦੱਸਣ ਵਾਲਿਆਂ ਭੇਡਾਂ ਕਿੱਧਰ ਨੇ ਹੁਣ 😡

  • @manvirsingh-rf1uz
    @manvirsingh-rf1uz 14 годин тому +8

    ਸਿੱਖਾਂ ਨੂੰ ਅਜੇ ਵੀ ਸਮਝ ਲੈਣਾ ਚਾਹੀਦਾ ਕਿ ਹਿੰਦੁਸਤਾਨ ਚ ਸਿੱਖ ਗੁਲਾਮ ਹਨ,

  • @s-singh-
    @s-singh- 7 годин тому +3

    ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੀ ਫਿਲਮ ਨੂੰ ਕਂਈ ਭਾਸ਼ਾ ਵਿੱਚ ਕਰਕੇ ਦੁਨੀਆ ਨੂੰ ਦਿਖਾਉਣੀ ਚਾਹੀਦੀ ਆ ਇੰਗਲਿਸ਼ ਵਿੱਚ ਵੀ ਹਿਦੂਤਵੀਆ ਜਮਨਾ ਪਾਰ ਵਾਲਿਆਂ ਬ੍ਰਾਹਮਣਾਂ ਦਾ ਅਸਲੀ ਚਿਹਰਾ ਸੱਚ ਦਾ ਪਤਾ ਲੱਗੇ ਇਹਨਾਂ ਨੇ ਸਿੱਖ ਕੌਮ ਧਰਮ ਤੇ ਕਿੰਨੇ ਜ਼ੁਲਮ ਹੱਤਿਆਚਾਰ ਪੰਜਾਬ ਤੇ ਕੀਤੇ ਆ ਸਿੱਖ ਕੌਮ ਦੇ ਧਾਰਮਿਕ ਸਥਾਨਾਂ ਗੁਰਦੁਵਾਰਿਆਂ ਤੇ ਹਟੇਕ ਕੀਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਸਮੇਸ਼ ਪਿਤਾ ਜੀ ਨੇ ਮੁਗਲਾਂ ਦੇ ਜ਼ੁਲਮ ਹੱਤਿਆਚਾਰ ਦੇ ਖਿਲਾਫ ਜੰਗਾਂ ਲੜੀਆਂ ਸੀ ਸਾਰੇ ਭਾਈਚਾਰੇ ਲਈ ਲੜੇ ਸੀ ਇਹ ਹਿੰਦੂਤਵੀ ਹਿੰਦੂਸਤਾਨੀ ਭਾਰਤ ਮਾਤਾ ਦੇ ਹਿੰਦੂਤਵੀ ਮੁਗਲਾਂ ਤੋਂ ਵੀ ਭੇੜੇ ਲੋਕ ਆ ਛੱਲ ਕਪਟ ਸਾਜ਼ਿਸ਼ਾਂ ਚਲਾਕੀਆਂ ਨਫ਼ਰਤ ਪਾਪ ਨਿੰਦਾ ਜ਼ੁਲਮ ਹੱਤਿਆਚਾਰ ਕਰਨੇਂ ਇਹਨਾਂ ਬ੍ਰਾਹਮਣਾਂ ਦੇ ਖੂਨ ਵਿੱਚ ਆ

  • @kuljitsingh5556
    @kuljitsingh5556 День тому +27

    Height of dhakkeshahi 😢

  • @lovecooper6
    @lovecooper6 День тому +37

    ਮੈਨੂੰ ਸ਼ਰਮ ਆਉਂਦੀ ਹੈ ਮੈਂ ਏਸ ਧੱਕੇਸ਼ਾਹੀ ਵਾਲੇ ਮੁਲਕ ਭਾਰਤ ਦਾ ਜੰਮਪਲ ਹਾ ਪੰਜਾਬ ਸਿਆ ਤੇਰਾ ਵਾਹਿਗੁਰੂ ਹੀ ਰਾਖਾ 🙏

    • @mundamajjeda
      @mundamajjeda 9 годин тому

      😂😂😂dfa ho jawo, koi nahi rokda

    • @mundamajjeda
      @mundamajjeda 9 годин тому +1

      besharam khali shetani

    • @lovecooper6
      @lovecooper6 7 годин тому

      @ dfaa teri maa de ghoose ch hoyiye... tu dfaa ho panjab toh

    • @GURPREETJ.786PREETJ
      @GURPREETJ.786PREETJ 3 години тому

      @@mundamajjeda veer ji tusi kyon garam ho rhe ho tuhanu thori kisse ne kuj keha

  • @jagpalsinghpannu8406
    @jagpalsinghpannu8406 9 годин тому +3

    Diljit singh❤❤❤❤❤❤

  • @FoodPeero
    @FoodPeero День тому +13

    Punjab di sachayi vakhayi ta ena nu bardash nahi tahi bharat vich release nahi karan dinde 😢

  • @jobsindubai4648
    @jobsindubai4648 21 годину тому +9

    Dhakka.... 💔

  • @sidhumooseala1132
    @sidhumooseala1132 День тому +12

    Punjab naal bhut dhaka ho reha

  • @HS-vd6in
    @HS-vd6in 21 годину тому +11

    ਸੱਚ ਬੋਲਣਾ ਔਖਾ ਪਰ ਸੱਚ ਸੁਣਨਾ ਇਸ ਤੋਂ ਵੀ ਔਖਾ।

  • @niranjansinghjhinjer1370
    @niranjansinghjhinjer1370 9 годин тому +1

    Waheguru ji 🙏

  • @lifelessons069
    @lifelessons069 23 години тому +9

    ❤ Dukh hunda vekh ke ki ehe sab punjab vich joea ❤ sirf ess kar ke kyun ki sade koll koi vadya leader nahi c. ❤ Par fer asi 90s toh badh bhi v ki sikhea ,,? Kuj nahi . Diplomatic power da MATLAB sanu kadi samj nahi aevga. Te eve hi Amritpal varge young bande jaila vich jande rehnge .. punjab de log te sikh society de loka nu samj lena chahida hai,, apne good leaders nu politics vich Le ae bina kuj nahi ho sakda.

  • @Raman1xx
    @Raman1xx День тому +15

    Hindu attwadi desh kdi nhi chahe ga ki sachai samne aae
    Te jhut Kashmir Kerala te bni Hindu muslim movie nu saream dikhaya gya kyu?
    Hindu votes lyi

  • @GurlalSingh-on1ih
    @GurlalSingh-on1ih 13 годин тому +2

    ਸਰਕਾਰ ਮੁਰਦਾਬਾਦ

  • @ranjeetsohanpal752
    @ranjeetsohanpal752 23 години тому +7

    47 ton baad aahi kuch ta kita Bharat di sarkaar ne

  • @rinkumultani6515
    @rinkumultani6515 День тому +10

    make a deal with netflix of release there or anyother media that is not from india

    • @Diveintoenglish
      @Diveintoenglish День тому +2

      Ott bhi government he toh control Karti hai

  • @amriksingh6828
    @amriksingh6828 14 годин тому

    ਵਧੀਆ ਪ੍ਰਦਰਸ਼ਨ

  • @MajHaRoot
    @MajHaRoot 12 годин тому +1

    Dhakaaaa kar rahe

  • @SandeepSingh-uf2kh
    @SandeepSingh-uf2kh 18 годин тому +8

    Why every time Hindu government Target Sikh community so many time farmer so many dead no justice

  • @virpalsingh9880
    @virpalsingh9880 15 годин тому +2

    ਘਟੀਆ ਸਰਕਾਰਾਂ। ਇੱਥੇ ਘਟੀਆ, ਸੱਚਾਈ ਤੋਂ ਦੂਰ, ਅਸ਼ਲੀਲ ਫਿਲਮਾਂ ਤਾਂ ਲੱਗ ਸਕਦੀਆਂ ਤੇ ਓਹਨਾ ਦੇ ਟੈਕਸ ਵੀ ਮੁਆਫ਼ ਕਰ ਦਿੱਤੇ ਜਾਂਦੇ। ਜਿਹੜੀ ਫਿਲਮ ਸੱਚਾਈ ਉੱਤੇ ਅਧਾਰਿਤ ਹੋਵੇ ਓਹ ਸਰਕਾਰਾਂ ਤੇ ਸੈਂਸਰ ਬੋਰਡ ਨੂੰ ਚੰਗੀਆਂ ਨਹੀਂ ਲੱਗਦੀਆਂ।
    Shame on Indian Democracy

  • @satpalkaur-p6j
    @satpalkaur-p6j День тому +3

    Jdo kise nu kise kam to rokiaa janda h ta oh hor utavla hinda h ihi hona te hovega

  • @maninderjit.singh786
    @maninderjit.singh786 5 годин тому +1

    We Want Punjab 95 movie

  • @mzstudio1050
    @mzstudio1050 День тому +5

    Bass hun ta ott te hi release ho sakdia ja fer leak karden

  • @hatttereki
    @hatttereki 5 годин тому

    ਭਾਰਤੀ ਸਰਕਾਰ ਦੀਆਂ ਏਜੰਡਾ ਫਿਲਮਾਂ ਤਾਂ ਬਹੁਤ ਜਲਦੀ ਬਗੈਰ ਕਿਸੇ ਕੱਟ ਦੇ ਪਾਸ ਹੋ ਜਾਂਦੀਆਂ ਅਤੇ ਸਿਨਮੇ ਵਿੱਚ ਚਲਦੀਆਂ ਵੀ ਆ ਪਰ ਸਿੱਖਾਂ ਦੀ ਅਸਲੀਅਤ ਦੀਆਂ ਫਿਲਮਾਂ ਇਹਨਾਂ ਹਰਾਮ ਦੇ ਆਂਡਿਆਂ ਨੂੰ ਚੰਗੀਆਂ ਨਹੀਂ ਲੱਗਦੀਆਂ ਅਤੇ ਕੱਟ ਲਾਉਣ ਤੋਂ ਬਾਅਦ ਵੀ ਰਿਲੀਜ਼ ਨਹੀਂ ਹੁੰਦੀਆਂ। ਸਭ ਤੋਂ ਵੱਡੀ ਬਿਮਾਰੀ ਦਾ ਨਾਂ ਆ ਭਾਰਤੀ ਫ਼ਿਲਮ ਸੈਂਸਰ ਬੋਰਡ

  • @Dakshish777
    @Dakshish777 14 годин тому +1

    Punjab 95 ❤❤

  • @chamanlal3937
    @chamanlal3937 11 годин тому

    ਬਹੁਤ ਵਧੀਆ। ਸ਼ਾਇਦ ਦਲਜੀਤ ਨੂੰ ਅਕਲ ਆ ਜਾਵੇ ਕਿ ਦਲਜੀਤ ਵਲੋਂ ਪੱਗ ਵਾਲਾ ਸਿਰ ਮੋਦੀ ਮੂਹਰੇ ਝੁਕਾ ਦੇਣ ਦੇ ਬਾਵਜੂਦ ਵੀ ਮੋਦੀ ਸਿੱਖਾਂ ਪ੍ਰਤੀ ਆਪਣੀ ਕਰਤੂਤ ਦੱਲਿਆਂ ਅਵਾਲੀ ਹੀ ਰੱਖੇਗਾ।

  • @Sekhon578
    @Sekhon578 12 годин тому

    ਇਸ ਫਿਲਮ ਨੂੰ ਬਿਨਾ ਕੱਟ ਲਾਏ ਕਿਸੇ ਵੀ ਐਪ ਤੇ ਫ੍ਰੀ ਵਿੱਚ ਰਿਲੀਜ਼ ਕਰਦੋ ਜੀ ਤੁਹਾਡਾ ਧੰਨਵਾਦੀ ਪੰਜ❤ਆਬ

  • @rameshsareen1973
    @rameshsareen1973 7 годин тому

    It is very sad and unfortunate that release of the film is being delayed on one pretext or the other people has the right to know the truth about the missing persons

  • @ajaythind9621
    @ajaythind9621 13 годин тому

    Jad hr jagga jhuth ,julam da phuldaa eithaa hovey uthe sach de bahar ahun dhi umid us parmatma teh chad deni chahidi h

  • @mankirtbhathal1978
    @mankirtbhathal1978 16 годин тому +1

    If you want to control a certain community then don’t let them learn deeper about their history and culture.

  • @JaspalSingh-ry8ng
    @JaspalSingh-ry8ng 17 годин тому +7

    ਖਾਲਿਸਤਾਨ ਜਿੰਦਾਬਾਦ ਅਕਾਲ ਸਹਾਏ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ❤❤

  • @sewakhujan8030
    @sewakhujan8030 20 годин тому +3

    Not fair for punjab

  • @Breaking_Bad_Heisenberg
    @Breaking_Bad_Heisenberg 23 години тому +2

    OTT in INDIA also ruled by GOVT. OF INDIA. So beware if you are spreading truth 😂😅

  • @singhlally9349
    @singhlally9349 23 години тому +3

    Every Panjabi needs to understand that they are slaves,and slave don't have any rights we are not free economic, religious and language slaves of India we need freedom of self rule,is the only answer of survival otherwise we'll loose our identity,our waters our sons ,our land ,our culture,our language and our freedom forever so fight the way you know speak, write, and stand up against Indian rule, and get what yours ,it start from you don't look elsewhere, freedom is the only answer.

  • @veenadhaliwal9414
    @veenadhaliwal9414 15 годин тому

    Government is afraid of the picture. Nobody can stop the film. Shame on the government who doesn’t want the film to be screened.

  • @lifelessons069
    @lifelessons069 23 години тому +3

    Kuj bjp it cell wale fake comments kar rahe ne plz reply na deo ..

  • @ArshdeepSingh-is6hy
    @ArshdeepSingh-is6hy День тому +3

    Ott te launch kardo o

  • @RavinderSingh-pn8gs
    @RavinderSingh-pn8gs 9 годин тому

    Govt manzuri na devay punjab vch sarea nu video film di viral kr devo

  • @gurindersingh6816
    @gurindersingh6816 15 годин тому +2

    Rip democracy 😢

  • @SamGill-z5b
    @SamGill-z5b 10 годин тому

    Chamkila nu sarkar Panjabiya de roll model bnauna Chaundi a tahi ta release kiti gyi

  • @nabjitkaur1444
    @nabjitkaur1444 Годину тому

    This movie needs to be out

  • @user-SikhHomeland
    @user-SikhHomeland 14 годин тому

    Ott platforms???

  • @sunnyhans9570
    @sunnyhans9570 11 годин тому +1

    Eh desh Sikh virodi a

  • @sahadevsinghbajaj5964
    @sahadevsinghbajaj5964 9 годин тому

    Agar sikhan nu cartoon dikhana howe ta senser board nu koo dikkat nhi pr sikhan te hoye julm di jd gal hundi aa odo senser board nu dikkat h

  • @ArshdeepSingh-is6hy
    @ArshdeepSingh-is6hy День тому +2

    Ott te kardo

  • @kiranbajwa3497
    @kiranbajwa3497 22 години тому +2

    Sikh com nall dhakka koi navi gall nai😢

  • @mundamajjeda
    @mundamajjeda 9 годин тому +1

    punjab 95 khalistani propaganda

  • @amandeepkaurdullay5974
    @amandeepkaurdullay5974 13 годин тому

    Kangna di film aa vi gai ah Punjabiyn nal Dhaka e aa nale sadiyn movies ch koi jhooth nahi hunda

  • @AmritpalSingh-xh8mv
    @AmritpalSingh-xh8mv 6 годин тому

    Mt state ne galat kiya hai tabhi dar bana hua hai ki sachai samne na ah jay

  • @TirathSingh-xr1gx
    @TirathSingh-xr1gx 12 годин тому

    Kahdi azadi a je asi apne punjaab da sach ni dikhaa sakde

  • @Karampb
    @Karampb 13 годин тому

    Sensor board vich Rss Hindu ne jihde Sikh dharam nal sikha nal nafrat krde a khatam krn nu firde AA 😢

  • @gaganrupalinfo
    @gaganrupalinfo 16 годин тому

    India is not treating Sikhs like their citizens

  • @HarpreetSingh-id8gv
    @HarpreetSingh-id8gv 2 години тому

    Bilkul dhakka hai emergency release kr digital par is te ban kyu ?

  • @bhavanmeet2668
    @bhavanmeet2668 5 годин тому

    Fer kehnde "kon bolda sikha nu barabr haq ne hindustan vich" Apne ithas bre vi ni parchar kr sakde

  • @funfoodfamilysohal
    @funfoodfamilysohal День тому +4

    Dhruv rathee naal karo gal ...

    • @Singh_hunter
      @Singh_hunter 18 годин тому

      Oh v tatti rashtra aandbhakt hai....eh saari kaum ikk ho jaandi jdo Punjab de khilaaf bolna hove...

  • @thetravellersaint
    @thetravellersaint 9 годин тому

    Hune government nu mil k aya c

  • @Roger-k5f
    @Roger-k5f День тому +4

    Emergency movie nahi Te punjab 95 vi nahi 👍

    • @jagmeetsinghguraya
      @jagmeetsinghguraya День тому

      Tu chittar na kha lyi baith ja tikk ke

    • @navrana4331
      @navrana4331 22 години тому +3

      Tera koi Maria ni lagda oh time vich

    • @sgill6477
      @sgill6477 17 годин тому +1

      ਪੰਜਾਬ 95 ਵੀ ਨਾ ਕਸ਼ਮੀਰ ਰਾਇਲਸ ਵੀ ਨਹੀਂ

  • @alhabibi6237
    @alhabibi6237 12 годин тому

    कंगना की फिल्म रिलीज कर दी लेकिन इसकी नहीं मोदी से तो बड़ा भाग भाग कर मिलने के लिए गया था

  • @gaganrupalinfo
    @gaganrupalinfo 16 годин тому

    #SHAME ON INDIAN GOVT

  • @JoJo-dz1le
    @JoJo-dz1le 4 години тому

    Shameful for Indian government

  • @Karampb
    @Karampb 13 годин тому

    Sikh dharam nal dhkka ho rha bharat vich Sikhan nu APNA des khalisthan BNA Lana chahida a

  • @Panjabisnation
    @Panjabisnation 23 години тому

    Agar tu Paise kamauna Chaunda teh ... Release on UA-cam for free..

  • @mundamajjeda
    @mundamajjeda 9 годин тому +1

    #khalistanOutofPunjab

  • @drakkar7860
    @drakkar7860 19 годин тому +4

    Khalistan Hi hal ah sikha da.

  • @allinone659
    @allinone659 9 годин тому

    punjabi aa nl ta hmesa hi dhakka krde kasmiri pandit aa di film modi ne releae kiti emgerncncy indra gandhi di film promote kiti baal thakre film realse hoi par sikha di film hmesa eda hi krde gulam a apa mnn lo

  • @Handmade0412
    @Handmade0412 4 години тому

    No freedom

  • @singhbaaz2675
    @singhbaaz2675 23 години тому

    Not god Sarkar of india

  • @travellervision5172
    @travellervision5172 15 годин тому

    India is not good

  • @AmitSahney
    @AmitSahney День тому +3

    Good decision 👍
    punjab 95 is more like propaganda against punjab sarkar and police

  • @ROBSAINI-s7j
    @ROBSAINI-s7j 22 години тому +2

    Apna ghar jaroori es lai we want! Khalistan ❤

  • @mundamajjeda
    @mundamajjeda 22 години тому +1

    khali shetani atkwadi punjab 95 propaganda fail ho gya😊

  • @SahneySaab
    @SahneySaab День тому +2

    punjab 95 propaganda of khali shetani

  • @harpreetdhillon3057
    @harpreetdhillon3057 13 годин тому +1

    Why this types of actor make such kind of movies which lead to threat violence

  • @ROBSAINI-s7j
    @ROBSAINI-s7j 22 години тому +2

    Kangna ki movie release 😮😮 our sikhoo ki nahi bjp,conress is same bad for sikh😮😮😮😮

  • @ROBSAINI-s7j
    @ROBSAINI-s7j 22 години тому +3

    Jooo sikh kud nu india da part mande eh dekh loo ena hindu da hall

  • @khushigill1377
    @khushigill1377 23 години тому +2

    Deshbhagat Punjabian nu bahmana ne ik hor teeka laya 😁 bolo Borat mota ki Jia 🤡

  • @khushigill1377
    @khushigill1377 23 години тому +2

    Hindutva atakvadi kde b sikha nu equal rights Nhi de skde 😢 Jini jldi smj lvo Vdia te Punjab Bach jau ga 🙏

  • @ROBSAINI-s7j
    @ROBSAINI-s7j 22 години тому +2

    Menouirty vs hindu attakwadi 😮😮😮

  • @ROBSAINI-s7j
    @ROBSAINI-s7j 22 години тому +7

    This is proof india is not part of india we want khalistani ❤❤❤❤

  • @ROBSAINI-s7j
    @ROBSAINI-s7j 22 години тому +2

    Bjp , congress part lindu attakwadi

  • @Parneet-u5x
    @Parneet-u5x 13 годин тому

    Sikha nal hor taka ki hou asi apna hi Etihad ni dakha sak dae

  • @deepakbagri6686
    @deepakbagri6686 6 годин тому

    ਜੋ ਫਿਲਮਾਂ ਜਨਤਾ ਦੀ ਅੱਖਾਂ ਖੋਲ੍ਹ ਦੇਵੇ ਉਹਨਾਂ ਫ਼ਿਲਮਾਂ ਨੂੰ ਸਰਕਾਰਾਂ ਵਜੋਂ ਕਟ ਲਾ ਕੇ ਹੀ ਦਿਖਾਇਆ ਜਾਂਦਾ ਹੈ। ਤਾਂ ਜੋ ਜੰਨਤਾਂ ਜਾਗਰੂਕ ਨਾ ਹੋਏ ਭਾਵੇਂ ਉਹ ਪੰਜਾਬ ੧੫ ਹੋਵੇ ਜਾਂ ਐਮਰਜੈਂਸੀ

  • @balrajgill1089
    @balrajgill1089 9 годин тому

    Waheguru ji 🙏