Sakshi Malik Wrestlers at Fatehgarh Sahib for support from Sikh family

Поділитися
Вставка
  • Опубліковано 10 лют 2025
  • ਦਿੱਲੀ ਤੋਂ ਪਹਿਲਵਾਨ ਕੁੜੀ ਆਈ ਫ਼ਤਹਿਗੜ੍ਹ ਸਾਹਿਬ
    ਸਿੱਖ ਕੌਮ ਤੋਂ ਸਮਰਥਨ ਲੈਣ ਕਿਹਾ "ਧੀਆਂ ਭੈਣਾਂ ਦੀ ਰੱਖਿਆ ਕਰਨ
    ਵਾਲੀ ਕੌਮ ਹੁਣ ਪਹਿਲਵਾਨ ਧੀਆਂ ਦਾ ਦੇਵੇ ਸਾਥ"
    #wrestlersprotest #akaalchannel #wrestlers #fatehgarhsahib
    Welcome to the new Akal channel! We are dedicated to providing you with impartial news and insightful analysis on topics that impact the Sikh community and Panthak journalism. Our team comprises experienced journalists and experts who are deeply committed to upholding the highest standards of journalistic ethics and integrity.
    At Akal, we firmly believe in the transformative power of independent media to foster transparency, accountability, and social justice. Our channel aims to be a reliable source of information, offering you comprehensive coverage of the issues that matter to the Sikh community and beyond.
    We are grateful for the support we have received, especially in light of the challenges we faced when our main UA-cam and Facebook pages were banned in India. This new channel represents a fresh start for us, and we are determined to continue our mission of promoting Panthak journalism.
    By subscribing to our channel, you will not only stay informed about the latest videos we release but also gain access to exclusive content that delves deeper into the subjects we cover. We encourage you to join us on this journey, as we work together to amplify the voices that deserve to be heard and advocate for the principles of Panthak journalism.
    Thank you for your support, and we look forward to having you as part of our community. Subscribe now to the Akal channel and become a vital force in advancing our shared mission.

КОМЕНТАРІ • 375

  • @AkaalChannelofficial
    @AkaalChannelofficial  Рік тому +9

    Point of view of Sikh #wrestler on #wrestlersprotest #akaalchannel
    ua-cam.com/video/5CFiF2SJIDc/v-deo.html

  • @singh.prince2310
    @singh.prince2310 Рік тому +94

    ਸਿੱਖ ਕੌਮ ਹਮੇਸ਼ਾ ਧਿਆ ਭੈਣਾਂ ਦੀ ਇੱਜ਼ਤ ਕਰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ

    • @jeetucrown249
      @jeetucrown249 Рік тому

      sath na den lag jana hun fuddu 🤥 banke..ehna da ..sada use kita ehna ne kai waar🤬 ehda hi ..te apda kamm kadd ke latt mari sadi sikh kaum nu ...te ehda hi sada muglaan nal v bair ehna hinduan ne hi pawaya c

  • @bantasingh2059
    @bantasingh2059 Рік тому +85

    ਹਰਿਆਣਾ ਤੇ ਪੰਜਾਬ ਦੇ ਵਿਚ ਜਿਨੇਂ ਵੀ ਨੈਸ਼ਨਲ ਹਾਈਵੇ ਉਸ ਦਿਨ ਜਿਹੜੇ ਦਿਲੀਂ ਨਹੀਂ ਜਾ ਸਕਦੇ ਉਹ ਸ਼ੜਕਾਂ ਬੰਦ ਕਰਕੇ ਇਹਨਾ ਕੁੜੀਆਂ ਦਾ ਸਾਥ ਦੇਵੋ

    • @jeetucrown249
      @jeetucrown249 Рік тому +1

      sath na den lag jana hun fuddu 🤥 banke..ehna da ..sada use kita ehna ne kai waar🤬 ehda hi ..te apda kamm kadd ke latt mari sadi sikh kaum nu ...te ehda hi sada muglaan nal v bair ehna hinduan ne hi pawaya c

  • @shawindersingh2536
    @shawindersingh2536 Рік тому +242

    ਇਹ ਲੜਕੀ ਖਾਲੀ ਹਾਥ ਸਿਖਾ ਦੇ ਦੁਆਰ ਤੋਂ ਨਹੀ ਜਾਨੀ ਚਾਹੀਦੀ। ਇਸਦੀ ਮਦਦ ਕਰੋ।

    • @balvirsingh6587
      @balvirsingh6587 Рік тому +4

      Guru Ghar Ji.

    • @Viewpoint-c3e
      @Viewpoint-c3e Рік тому +8

      Bilkul bhai guru ghar de marriadha hai ji niwa hi ke aae madhad karo per ek sawal ena nu v karo ki sikh koom v apne hakk mang rahi indian stete kolo ki tusi v sikha da sath dain nu tiyar jh ke ja sikh hi har thha hanumaan ban ke agge aoun apne app nu v sar lain marwa lain te eh gritghan koom apna matlab khad ke fir sikha nu hi badhnam krna suru ker dain ek sawal jarur pucho ena kolo

    • @balvirsingh6587
      @balvirsingh6587 Рік тому +2

      @@Viewpoint-c3e Bhai Ji tuhadi GL
      Vich sehaj nahin.
      Es nalo ta madad na hi Kro.
      Guru Ghar dee maryada saudabaji
      Nahin hundi.

    • @labhBrarsantybrar
      @labhBrarsantybrar Рік тому +3

      ​@@Viewpoint-c3e Bhai Sahb ji 🙏
      Kisan majdur andoln ch Haryana ne vi Sath dita c aj aapna vi hak banda haa

    • @Viewpoint-c3e
      @Viewpoint-c3e Рік тому +3

      @@balvirsingh6587 main manda bhai ji tusi dhik keh rahe ho per eh sachai v tuhanu kabool karni paegi ki jadho da sada raj khussa hai odho to ehi lahne de waris sade para ch kande beez de pae ne ajj tak ki enna nu lor pain te sikh koom da sath dain da frz nhi banda c jadho ke ehi pb da hindhu v pb de hakka lai larn nu te sikha de nall kharn nu tiyar nhi ek waar v ena nu kise ne puchan de himmat kiti ke tusi pb lai sade nall khare kio nhi hunde ki te ena de dill ch ki hai pb te sikha prati tusi wekh leo matlab nikal jaan te ena cho kise ne sikha nall nhi kharna

  • @bhagsingh9639
    @bhagsingh9639 Рік тому +51

    ਜੋ ਸਰਨ ਆਏ ਗੁਰੁ ਕੰਠ ਲਾਏ। ਬੱਚੀ ਦਾ ਸਾਥ ਦਿਓ।

    • @jeet027
      @jeet027 Рік тому +1

      sada sath kaun dinda Oye ???

    • @poonamdeepkaur9120
      @poonamdeepkaur9120 Рік тому

      @@jeet027 kurdiya lai ni ada boldia veer koi mngan aye aa ta ohnu ass hugi koi

  • @narinderpalsingh5349
    @narinderpalsingh5349 Рік тому +46

    ਅਸੀਂ ਧੀਆਂ ਦੇ ਹਮੇਸ਼ਾ ਨਾਲ ਹਾਂ।

    • @jeetucrown249
      @jeetucrown249 Рік тому

      sath na den lag jana hun fuddu 🤥 banke..ehna da ..sada use kita ehna ne kai waar🤬 ehda hi ..te apda kamm kadd ke latt mari sadi sikh kaum nu ...te ehda hi sada muglaan nal v bair ehna hinduan ne hi pawaya c

  • @jaswantsingh2900
    @jaswantsingh2900 Рік тому +83

    ਵਾਹਿਗੁਰੂ ਕਿਰਪਾ ਕਰਨਗੇ।ਸਿੱਖ ਕੌਮ ਜਿੱਥੇ ਅਰਦਾਸ ਕਰਕੇ ਖੜ ਗੲਈ ਫਤਿਹ ਹੀ ਕਰਦੀ ਹੈ।

    • @jeetucrown249
      @jeetucrown249 Рік тому

      sath na den lag jana hun fuddu 🤥 banke..ehna da ..sada use kita ehna ne kai waar🤬 ehda hi ..te apda kamm kadd ke latt mari sadi sikh kaum nu ...te ehda hi sada muglaan nal v bair ehna hinduan ne hi pawaya c

  • @balwantkaurchahal8382
    @balwantkaurchahal8382 Рік тому +73

    ਪੰਜਾਬ ਵਾਲਿਓ ਇੰਨਾ ਖਿਡਾਰਨਾ ਬੱਚੀਆਂ ਦੀ ਹਰ ਹਾਲਤ ਸਾਥ ਦੇਣਾ ਚਾਹੀਦਾ ਹੈ ਸਾਡੇ ਗੁਰੂਆਂ ਦੀ ਧਰੋਹਰ ਗੁਰੂਆਂ ਦੀਆਂ ਸ਼ਹੀਦੀਆਂ ਦੇ ਇਤਿਹਾਸ ਨੂੰ ਬਦਲਣ ਨਹੀਂ ਦੇਣੀ ਚਾਹੀਦੀ ਹੈ

    • @jeet027
      @jeet027 Рік тому +1

      toon jah Brcha chukk key chal ho tiyar ,Sadi Sikh kaum da kaun sath dinda Sade Bchey nashiya na tbah ho gaye ho rhe uhna laye kise sochiya Kade , Bahi Amritpal ji ne beeda chukiya c Kutti Govt,Punjab di tey Center sarkar ne Chukwa ditta Singha sameit jhuthe case pake .Sikh kaum ney Thekya liya Hindu nu Bchaun da te Ehna laye Langer launda ??? jis dey wekho Chukk key Gal sropa pa dinde ya.

    • @jeetucrown249
      @jeetucrown249 Рік тому

      sath na den lag jana hun fuddu 🤥 banke..ehna da ..sada use kita ehna ne kai waar🤬 ehda hi ..te apda kamm kadd ke latt mari sadi sikh kaum nu ...te ehda hi sada muglaan nal v bair ehna hinduan ne hi pawaya c

    • @jeetucrown249
      @jeetucrown249 Рік тому

      ​@@jeet027 sath na den lag jana hun fuddu 🤥 banke..ehna da ..sada use kita ehna ne kai waar🤬 ehda hi ..te apda kamm kadd ke latt mari sadi sikh kaum nu ...te ehda hi sada muglaan nal v bair ehna hinduan ne hi pawaya c

  • @satvirsingh4836
    @satvirsingh4836 Рік тому +67

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

    • @jeetucrown249
      @jeetucrown249 Рік тому

      sath na den lag jana hun fuddu 🤥 banke..ehna da ..sada use kita ehna ne kai waar🤬 ehda hi ..te apda kamm kadd ke latt mari sadi sikh kaum nu ...te ehda hi sada muglaan nal v bair ehna hinduan ne hi pawaya c

  • @JaswantSingh-te9xt
    @JaswantSingh-te9xt Рік тому +59

    ਵਾਹਿਗੁਰੂ ਵਾਹਿਗੂਰੂ ਵਾਹਿਗੁਰੂ ਵਾਹਿਗੂਰੂ ਵਾਹਿਗੁਰੂ

  • @jatindersingh1809
    @jatindersingh1809 Рік тому +24

    ਭਾਈ ਜੀ ਜਰੂਰ ਮਦਦ ਕਰਨ ਸਿੱਖ ਕੌਮ

    • @jeetucrown249
      @jeetucrown249 Рік тому

      sath na den lag jana hun fuddu 🤥 banke..ehna da ..sada use kita ehna ne kai waar🤬 ehda hi ..te apda kamm kadd ke latt mari sadi sikh kaum nu ...te ehda hi sada muglaan nal v bair ehna hinduan ne hi pawaya c

  • @ਰਾਜਨਪ੍ਰੀਤਸਿੰਘ

    ਭੈਣੇ ਸਿੱਖ ਤੁਹਾਡਾ ਸਾਥ ਜਰੂਰ ਦੇਣਗੇ ਚਾਹੇ ਉਸ ਲਈ ਪੰਜਾਬ ਨੂੰ ਇਹ ਹਿੰਦੂ ਤਵੀ ਜਿੰਨਾ ਮਰਜੀ ਬਦਨਾਮ ਕਰ ਲੈਣ ।

  • @harwinderkaur9918
    @harwinderkaur9918 Рік тому

    ਇਸ ਬੱਚੀ ਦਾ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ

  • @navandprabhdance7369
    @navandprabhdance7369 Рік тому

    ਹਮੇਸ਼ਾ ਹੀ ਬਾਬੇ ਨਾਨਕ ਪਾਤਸ਼ਾਹ ਦੇ ਘਰ ਤੋਂ ਖਾਲੀ ਹੱਥ ਨਹੀਂ ਕੋਈ ਮੁੜਿਆ ਝੋਲੀ ਭਰ ਹੀ ਗਏ ਨੇ 🙏

  • @MakhanSingh-ie1vr
    @MakhanSingh-ie1vr Рік тому +6

    ਸਿੱਖ ਕੌਮ ਆਪ ਜੀ ਦੇ ਮਾਂਨ ਸਨਮਾਨ ਦੀ ਰੱਖਿਆ ਕਰਨ ਲਈ ਵਚਨਬੱਧ ਹੈ ਡਰ ਨਾ ਪੁੱਤ ਅਸੀਂ ਆਪ ਦੇ ਨਾਲ਼ ਹਾਂ

  • @amarjeetkaur2927
    @amarjeetkaur2927 Рік тому +6

    ਇਨਾ ਬੇਟੀਆ ਨੂੰ ਵਾਹਿਗੁਰੂ ਜੀ ਆਪ ਮਿਹਰ ਭਰਿਆ ਹੱਥ ਰੱਖ ਕੇ ਸਾਥ ਦੇਣਗੇ ਕੋਈ ਪਤਾ ਨਹੀ ਕਿਸ ਕੋਲੋ ਸੇਵਾ ਲੈ ਲੈਣ ❤❤

  • @BalwinderSingh-ez9hc
    @BalwinderSingh-ez9hc Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਦਰਿਸਟੀ ਕਰਨਗੇ ਵਾਹਿਗੁਰੂ ਜੀ ਧੀਆ ਭੈਣਾਂ ਤੇ ਆਪਣੀ ਕਿਰਪਾ ਰਹਿਮਤ ਬਖਸੇ

  • @Gurbaazsingh-j2k
    @Gurbaazsingh-j2k Рік тому +11

    ਸਿੱਖ ਤਾਂ ਸਾਰੇ ਸੰਸਾਰ ਨਾਲ ਨੇ ਪਰ ਜਦੋਂ ਸਿੱਖਾਂ ਦੀ ਗੱਲ ਆਉਂਦੀ ਆ ਤਾਂ ਸਾਰੇ ਬਦਨਾਮ ਕਰਨ ਲੱਗ ਜਾਦੇ ਨੇ ਵੱਖਵਾਦੀ ਪਤਾ ਨੀ ਕਿ ਕਿ ਕਹਿੰਦੇ ਨੇ

    • @darshandigra4321
      @darshandigra4321 Рік тому

      Koi na veer ji dunia jo chahe bole, pr vaheguru ji tan sab jan-de ne.
      Aant nu neki da hi mul painda a, te hamesha sachai di hi jit hundi a

  • @balwantkaurchahal8382
    @balwantkaurchahal8382 Рік тому +8

    ਗੁਰੂਆਂ ਦੀਆਂ ਸ਼ਹੀਦੀਆਂ ਗੁਰੂ ਤੇਗ ਬਹਾਦਰ ਜੀ ਦੇ ਪੂਰਨਿਆਂ ਤੇ ਹਮੇਸ਼ਾ ਪੇਹਰਾ ਦੇਣਾ ਚਾਹੀਦਾ ਹੈ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਅੱਜ ਫੇਰ ਇਤਿਹਾਸ ਦੁਹਰਾਇਆ ਜਾਵੇਗਾ ਇਹ ਜਾਲਮ ਹੁਕਮਰਾਨਾਂ

  • @shivcharansingh550
    @shivcharansingh550 Рік тому +16

    BETA JI 👍👍👍👍🙏🙏 ALL PUNJAB PUNJABI WITH YOU,,,, GOD BLESSED🙏🙏🙏 YOU🙏🙏

    • @jeetucrown249
      @jeetucrown249 Рік тому

      sath na den lag jana hun fuddu 🤥 banke..ehna da ..sada use kita ehna ne kai waar🤬 ehda hi ..te apda kamm kadd ke latt mari sadi sikh kaum nu ...te ehda hi sada muglaan nal v bair ehna hinduan ne hi pawaya c

  • @sukhdevsingh4796
    @sukhdevsingh4796 Рік тому +3

    ਸਾਨੂੰ ਇਹਨਾਂ ਬੰਚੀਆ ਦਾ ਸਾਥ ਦੇਣਾ ਚਾਹਿਦਾ ਹੈ ਮੇਰੇ ਵੀਰੋ ਇਹ ਇੱਕ ਮੋਕਾਂ ਆ ਇਹ ਵੀ ਸਾਡਾ ਸਾਥ ਦੇਣਗੇ ਆਉਣ ਵਾਲੇ ਸਮੇ ਵਿੱਚ ਇਹ ਵੀ ਸਾਡੇ ਮੋਰਚੇ ਵਿੱਚ ਸ਼ਾਮਲ ਹੋਣਗੇ ਚੱਲੋ ਦੇਖੋ ਗੁਰੂ ਸਾਹਿਬ ਜੀ ਦੇ ਰੰਗ ਇਹਨਾਂ ਨੂੰ ਵੀ ਹੁਣ ਪਤਾ ਲੰਗ ਜਾਵੇਗਾ ਕੀ ਅਸੀਂ ਇੱਥੇ ਸਿੱਖ ਕੋਮ ਨੂੰ ਖ਼ਾਸ ਕਰ 70 ਸਾਲ ਤੋਂ ਸੜਕਾਂ ਤੇ ਹੀ ਬੈਠੇ ਆ ਆਪਦੇ ਹੱਕਾਂ ਲਈ ਪਰ ਹੱਕ ਕੋਈ ਨਹੀਂ ਮਿਲੇ ਅੱਜ ਤੱਕ

  • @avtarsingh2531
    @avtarsingh2531 Рік тому +1

    ਸਾਨੂੰ ਇਨ੍ਹਾਂ ਦੁਖਿਆਰੇ ਲੋਕਾਂ ਦੇ ਨਾਲ ਖੜ੍ਹਨਾ ਚਾਹੀਦਾ ਹੈ, ਇਹੀ ਸਾਡਾ ਕਲਚਰ ਮਰਿਆਦਾ ਅਤੇ ਸਾਡਾ ਧਰਮ ਹੈ

  • @ravikumarravi8499
    @ravikumarravi8499 Рік тому +23

    ਪੰਜਾਬੀਆਂ ਸਾਥ ਦੇਣਾ ਚਾਹੀਦਾ ਪੰਜਾਬ ਹਰਿਆਣਾ ਦੋ ਬਾਈ ਹੈ

  • @RamSingh-kt7lw
    @RamSingh-kt7lw Рік тому +25

    दुखी बेटी गुरु के दर से सिक्ख कौम का साथ मांगने आई है साथ दो।सभी

    • @jeetucrown249
      @jeetucrown249 Рік тому

      sath na den lag jana hun fuddu 🤥 banke..ehna da ..sada use kita ehna ne kai waar🤬 ehda hi ..te apda kamm kadd ke latt mari sadi sikh kaum nu ...te ehda hi sada muglaan nal v bair ehna hinduan ne hi pawaya c

  • @gurdevsingh9676
    @gurdevsingh9676 Рік тому +9

    Waheguru ji da khalsa hmesha help krda hai .don,t worry sb aonge..

    • @jeetucrown249
      @jeetucrown249 Рік тому

      sath na den lag jana hun fuddu 🤥 banke..ehna da ..sada use kita ehna ne kai waar🤬 ehda hi ..te apda kamm kadd ke latt mari sadi sikh kaum nu ...te ehda hi sada muglaan nal v bair ehna hinduan ne hi pawaya c

  • @baljindersingh6115
    @baljindersingh6115 Рік тому

    ਅਸੀਂ ਤਾਂ ਸਾਥ ਬਿਨਾਂ ਕਹੇ ਦੇਵਾਂ ਗੇ ,ਸਾਨੂੰ ਜਦੋਂ ਅਤਵਾਦੀ ਕਹਿ ਕੇ ਬੁਲਾਇਆ ਜਾਂਦਾ ਤਾਂ ਕਿਉਂ ਨਹੀਂ ਕੋਈ ਸੂਬਾ ਨਾਲ ਖੜਦਾ

  • @Sarbjit_Singh_kahlon
    @Sarbjit_Singh_kahlon Рік тому +6

    ਧੰਨਵਾਦ ਅਕਾਲ ਚੈਨਲ ਦੀ ਵਾਪਸੀ

  • @kulveersinghsingh6760
    @kulveersinghsingh6760 Рік тому +14

    All sikh must be support him

  • @amygill605
    @amygill605 Рік тому +9

    Waheguru ji age ardaas h ki ihna bacheya nu insaaf mile,

  • @balvirsingh6587
    @balvirsingh6587 Рік тому +6

    Tan man dhan naal sath Deo pehlwan betion aur beton ka.
    Deg Teg Fateh panth ki jeet

  • @satnamwaheguruji5413
    @satnamwaheguruji5413 Рік тому +9

    Waheguru ji saath deyo bhen da

  • @gurvinder_singh_malli
    @gurvinder_singh_malli Рік тому +3

    ਸਿੱਖ ਕੋਮ ਕਰੇ ਦੀ ਮਦਦ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @makeyourownwords8222
    @makeyourownwords8222 Рік тому +6

    WaheguruJi ka Khalsa WaheGuru Ji ki Fateh Bole So Nihal Sat Sri Akal

    • @jeetucrown249
      @jeetucrown249 Рік тому

      sath na den lag jana hun fuddu 🤥 banke..ehna da ..sada use kita ehna ne kai waar🤬 ehda hi ..te apda kamm kadd ke latt mari sadi sikh kaum nu ...te ehda hi sada muglaan nal v bair ehna hinduan ne hi pawaya c

  • @kamaljitsinghsandhar3478
    @kamaljitsinghsandhar3478 Рік тому +17

    ਸਰੋਮਣੀ ਕਮੇਟੀ ਵਲੋ ਹਰ ਸ਼ਹਿਰ ਵਿਚੋਂ ਬਸਾ ਭਰ ਕੇ ਦਿੱਲੀ ਭੇਜਣੀਆ ਚਾਹੀਦੀਆਨੇ

    • @surindersinghsingh7825
      @surindersinghsingh7825 Рік тому

      Betiyon ki madad karo aur sare Highway band karo ji Yamuna Nagar Haryana

    • @jeetucrown249
      @jeetucrown249 Рік тому

      sath na den lag jana hun fuddu 🤥 banke..ehna da ..sada use kita ehna ne kai waar🤬 ehda hi ..te apda kamm kadd ke latt mari sadi sikh kaum nu ...te ehda hi sada muglaan nal v bair ehna hinduan ne hi pawaya c ......

    • @jeetucrown249
      @jeetucrown249 Рік тому

      theka leya assi ...kithe gaye 110 करोड़ hindu ?

  • @beantkaur4280
    @beantkaur4280 Рік тому +8

    Waheguru waheguru waheguru ji 👍👍🙏🙏🙏🙏

  • @KulwantSingh-qj4hn
    @KulwantSingh-qj4hn Рік тому +18

    Punjab farmers organisations must come farward to stand with other farmers organisations of other states.

    • @jeetucrown249
      @jeetucrown249 Рік тому

      sath na den lag jana hun fuddu 🤥 banke..ehna da ..sada use kita ehna ne kai waar🤬 ehda hi ..te apda kamm kadd ke latt mari sadi sikh kaum nu ...te ehda hi sada muglaan nal v bair ehna hinduan ne hi pawaya c

    • @dr.jaikal4235
      @dr.jaikal4235 Рік тому

      @@jeetucrown249 chal oye chapeda na khali

  • @dharampalsahib
    @dharampalsahib Рік тому +32

    Please help this sportsmen and women 🙏

    • @jeetucrown249
      @jeetucrown249 Рік тому

      sath na den lag jana hun fuddu 🤥 banke..ehna da ..sada use kita ehna ne kai waar🤬 ehda hi ..te apda kamm kadd ke latt mari sadi sikh kaum nu ...te ehda hi sada muglaan nal v bair ehna hinduan ne hi pawaya c

  • @ParmjitSingh-qs2lp
    @ParmjitSingh-qs2lp Рік тому +4

    ਪਹਿਲਾਂ ਸਿਖਾ ਦੀ ਰਾਇ ਲੈ ਕਿ ਪਰੋਗਰਾਮ ਰਖਿਆ ਕਰੋ ਤਾ ਕਿ ਸਿਖ ਤੁਹਾਡਾ ਸਾਥ ਦੇ ਸਕਨ

  • @HarpreetSingh-lj1rx
    @HarpreetSingh-lj1rx Рік тому +7

    Behna tere naal haan ,... vaheguru tuhadde te mehar bhrya hath rakkhe...,eh politics bahut Maadi cheez hai behna ,..😢,

  • @harpal34
    @harpal34 Рік тому +5

    All humans should our daughters all over the world ......Waheguru ji

  • @beantsinghbrar8150
    @beantsinghbrar8150 Рік тому +5

    ਅੜੇ ਸੋ ਝੜੇ ਸ਼ਰਨ ਪੜੇ ਸੋ ਤਰੇ
    ਵਾਹਿਗੁਰੂ ਜੀ

  • @GurjantSingh-ys4ho
    @GurjantSingh-ys4ho Рік тому

    ਵਾਹਿਗੁਰੂ ਦੇ ਘਰ ਤੋਂ ਕਦੇ ਕੋਈ ਬੱਚਾ ਖਾਲੀ ਵਾਪਸ ਨਹੀਂ ਮੁੜਿਆ ਇਨ੍ਹਾਂ ਭੈਣਾਂ ਦਾ ਸਾਥ ਦਿੱਤਾ ਜਾਵੇ

  • @baggasingh9234
    @baggasingh9234 Рік тому +1

    ਭਾਰਤ ਦੀ ਹਰ ਧੀ, ,ਸਾਡੀ ਧੀ ਹੈ, ,ਸਿੱਖ ਕੌਮ ਧੀਆ ਭੈਣਾਂ ਦੀ ਰੱਖਿਆ ਕਰਾਂਗੀ,,ਹਰ ਲੜਾਈ ਲੜਦੇ ਹਰਾਗੇ,,ਧੀਆ ਦੇ ਇਨਸਾਫ,ਵਾਸਤੇ, ,,

  • @hardeepsinghcheema429
    @hardeepsinghcheema429 Рік тому +2

    ਸਿੱਖ ਕੌਮ ਨੂੰ ਸਾਥ ਦੇਣਾ ਚਾਹੀਦਾ ਹੈ ਇਹਨਾਂ ਕੁੜੀਆਂ ਦਾ

  • @naseebchand8371
    @naseebchand8371 Рік тому

    ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਹਿੰਦੂ ਧਰਮ ਨੂੰ ਬਚਾਇਆ ਅੱਜ ਹਿੰਦੂ ਕੀ ਕਰ ਰਹੇ ਹਨ,,, ਹਿੰਦੂ ਧਰਮ ਖ਼ਤਮ ਹੋ ਜਾਵੇਗਾ ਗੁਰੂ ਗੋਬਿੰਦ ਸਿੰਘ ਜੀ ਦੀ ਆਤਮਾ ਕੀ ਕਹਿੰਦੀ ਹੋਵੇਗੀ ਵਾਹਿਗੁਰੂ ਜੀ ਕੀ ਫ਼ਤਹਿ

  • @karanpreet6292
    @karanpreet6292 Рік тому

    Sarah Devo Veero

  • @ritasharma1531
    @ritasharma1531 Рік тому +3

    Waheguru g mehr kro betia te

  • @jagirsingh7369
    @jagirsingh7369 Рік тому +3

    ਅਕਾਲੀ ਦਲ ਦਾ ਪ੍ਰਧਾਨ ਤਾਂ ਭਾਜਪਾ ਨਾਲ ਉਦਘਾਟਨ ਸਮਾਰੋਹ ਵਿੱਚ ਸਾਮਿਲ ਹੋਵੇਗਾ । ਇਸ ਲਈ SGPC ਸਾਇਦ ਇਨ੍ਹਾਂ ਬੇਟੀਆਂ ਲਈ ਕੁੱਝ ਨਹੀਂ ਕਰ ਸਕੇਗੀ .

  • @DarshanSingh-se4ct
    @DarshanSingh-se4ct Рік тому +2

    ਕੀ ਸ਼ਿਵ ਸੈਨਾ ਬਜਰੰਗ ਦਲ ਹੋਰ ਹਿੰਦੂ ਕਿਮੳਨਟੀ ਦੀਆਂ ਸਮਾਜ ਸੇਵੀ ਸੰਸਥਾਵਾਂ ਕਿਥੇ ਹਨ ਲਕਸ਼ਮੀ ਕਾਂਤਾ ਅਮਿਤ ਅਰੋੜਾ ਮੰਡ ਡਾਕਟਰ ਰੰਗਰੇਟਾ ਕਿਥੇ ਹਨ ਕਿਉਂ ਨਹੀਂ ਦੇਸ਼ ਦੀਆਂ ਧੀਆਂ ਭੈਣਾਂ ਦੇ ਹੱਕ ਚ ਬੋਲਦੇ।

  • @nirmalsingh4807
    @nirmalsingh4807 Рік тому +11

    Puri Indian Army Aap Ji Ke Sath Hai ji. Sister. Ji

    • @jeet027
      @jeet027 Рік тому +1

      Oh Army di Pooch kadon Ja riha Tank lai ke Delhi ??🤣🤣🤣🤣

  • @nirmalsingh4807
    @nirmalsingh4807 Рік тому +11

    Waheguru. Ji

  • @SurjeetSingh-kx5wm
    @SurjeetSingh-kx5wm Рік тому +2

    Full. Sport to. Girls Bawa,SSS, Bhalla. From. Dubai

  • @santokhsingh6343
    @santokhsingh6343 Рік тому +6

    ਇਹਨਾਂ ਖਿਡਾਰੀਆਂ ਦਾ ਸਾਥ ਦੇਣਾ ਚਾਹੀਦਾ ਹੈ ।ਬ੍ਰਿਜ ਭੂਸ਼ਣ ਨੂੰ ਸਜਾ ਮਿਲਣੀ ਚਾਹੀਦੀ ਹੈ

  • @sukhjinderjassar6780
    @sukhjinderjassar6780 Рік тому +12

    ਸਿੱਖ ਜਥੇਬੰਦੀਆਂ ਨੂੰ ਅਪੀਲ ਹੈ , ਬੇਟੀ ਕੀ ਮਦਦ ਕਰੋ।

    • @jeetucrown249
      @jeetucrown249 Рік тому

      sath na den lag jana hun fuddu 🤥 banke..ehna da ..sada use kita ehna ne kai waar🤬 ehda hi ..te apda kamm kadd ke latt mari sadi sikh kaum nu ...te ehda hi sada muglaan nal v bair ehna hinduan ne hi pawaya c

    • @HarjitsinghMalhi-x7j
      @HarjitsinghMalhi-x7j Рік тому

      Sikh jathebandia sikha da sath nahi dinde ehna da kitho dena

  • @sonyfoujigurdaspur
    @sonyfoujigurdaspur Рік тому +9

    ਸਾਰੀ ਸਿੱਖ ਕੌਮ ਨੂੰ ਪਹਿਲਵਾਨਾਂ ਦੀ ਮਦਦ ਕਰਨੀ ਚਾਹੀਦੀ ਆ ਇਹ ਆਪਣੇ ਦੇਸ਼ ਲਈ ਖੇਡਦੇ ਆ

    • @jeet027
      @jeet027 Рік тому

      Kehdda Apna Desh kiss ne Kiha Khedan Bharat laye ??? Assi theka liya Hindua da ?? sade Bchae nashiya na Tabah ho rhe koi uhna laye sochda Wade Aye Humdardi ,Hindus ch Dum nahi Apniya Dhiya laye Khud Ladan ???
      Shiv Saina walle kithey ya ?

    • @jeetucrown249
      @jeetucrown249 Рік тому

      sath na den lag jana hun fuddu 🤥 banke..ehna da ..sada use kita ehna ne kai waar🤬 ehda hi ..te apda kamm kadd ke latt mari sadi sikh kaum nu ...te ehda hi sada muglaan nal v bair ehna hinduan ne hi pawaya c

    • @jeetucrown249
      @jeetucrown249 Рік тому

      ​@@jeet027 sath na den lag jana hun fuddu 🤥 banke..ehna da ..sada use kita ehna ne kai waar🤬 ehda hi ..te apda kamm kadd ke latt mari sadi sikh kaum nu ...te ehda hi sada muglaan nal v bair ehna hinduan ne hi pawaya c

  • @GURDEEPSINGH-fw4gl
    @GURDEEPSINGH-fw4gl Рік тому +3

    Waheguru ji mehar rakhi sab ta

  • @jagjitsinghbangarh6231
    @jagjitsinghbangarh6231 Рік тому +3

    ਸਪੋਟ ਕਰਨੀ ਚਾਹੀਦੀ ਹੈ

  • @oshoadfree
    @oshoadfree Рік тому +6

    ਸਰਣ ਪੜੇ ਸੋ ਤਰੇ ।
    ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ❤❤❤❤

    • @jeetucrown249
      @jeetucrown249 Рік тому

      sath na den lag jana hun fuddu 🤥 banke..ehna da ..sada use kita ehna ne kai waar🤬 ehda hi ..te apda kamm kadd ke latt mari sadi sikh kaum nu ...te ehda hi sada muglaan nal v bair ehna hinduan ne hi pawaya c

    • @oshoadfree
      @oshoadfree Рік тому

      @@jeetucrown249 sadi pehchan hi warior di hai bas bahana chahida . tu na avi sade naal . we follow bhai kanhaiya ji philosophy we love all.....

  • @shivcharansingh550
    @shivcharansingh550 Рік тому +4

    VECHARI BAHUT POLIT HE JI 🙏🙏🙏🙏👍👍👍

  • @RanjeetSingh-lv1ox
    @RanjeetSingh-lv1ox Рік тому +10

    Waheguru ji maher karana

  • @ParmjitSingh-qs2lp
    @ParmjitSingh-qs2lp Рік тому +2

    ਇਹ ਅਦੋਲਨ ਹੁਨ ਸਾਝਾ ਕਰ ਦੇਨਾ ਚਾਹੀਦਾ ਜੋ ਗੁਰਦੁਆਰਾ ਹਿਦੂਤਵੀਆ ਨੇ ਢਾਹੇ ਹਨ ਜਿਵੇ ਹਰਦੁਆਰ ਵਿਖੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਜਗਨਨਾਥ ਪੁਰੀ ਵਿੱਚ ਜੋ ਗੁਰੂ ਨਾਨਕ ਸਾਹਿਬ ਦਾ ਅਸਥਾਨ ਹੈ ਗੁਰਦੁਆਰਾ ਡਾਗਮਾਰ ਸਾਹਿਬ ਇਹ ਅਸਥਾਨ ਬਨੌਨ ਦੀ ਮੰਗ ਵੀ ਨਾਲ ਸਾਮਲ ਕਰਨੀ ਚਾਹੀਦੀ ਜੇ ਇਸ ਗਲ ਨਾਲ ਸਹਿਮਤ ਹੋਦੇ ਹਨ ਤਾ ਇਹਨਾ ਦਾ ਸਾਥ ਦੇਨਾ ਚਾਹੀਦਾ ਜੇ ਨਹੀ ਸਹਿਮਤ ਹੋਦੇ ਤਾਂ ਐਵੇ ਸਰਕਾਰ ਨਾਲ ਵਿਗਾੜਨੀ ਨਹੀ ਚਾਹੀਦੀ ਜਿਵੇ ਕਾਲੀਆ ਨੇ ਜਨਸੰਘ ਮਗਰ ਲਗਕਿ ਇੰਦਰਾ ਨਾਲ ਵਿਗਾੜੀ ਸੀ ਜਿਸਦੇ ਛਿਟੇ ਵਜੋ ਦਰਬਾਰ ਸਾਹਿਬ ਤੇ ਹਮਲਾ ਹੋਇਆ ਬਾਅਦ ਵਿਚ ਭਾਜਪਾ ਨੇ ਸਿਖ ਕੌਮ ਦੀਬਾਤ ਨਹੀ ਪੁਛੀ

  • @sattibains4818
    @sattibains4818 Рік тому +19

    Sikh koum sath deo ji 🙏🙏

    • @jeetucrown249
      @jeetucrown249 Рік тому

      sath na den lag jana hun fuddu 🤥 banke..ehna da ..sada use kita ehna ne kai waar🤬 ehda hi ..te apda kamm kadd ke latt mari sadi sikh kaum nu ...te ehda hi sada muglaan nal v bair ehna hinduan ne hi pawaya c

  • @AvtarSingh-ui7pv
    @AvtarSingh-ui7pv Рік тому

    Bahi sab ji.puri sikh kom puri nu benty ha ji.ke je sadi bahen kahli.hatt na jave ji.je bahen sade des ka nam rosn krn wali.bahen ha ji.es bahen ka satt. Jarur devo ji.

  • @rahulladwal8911
    @rahulladwal8911 Рік тому +6

    Waheguru Ji kapa ker❤❤❤

  • @kakasuhavi857
    @kakasuhavi857 Рік тому

    ਬਹੁਤ ਸ਼ਰਮ ਦੀ ਗੱਲ ਹੋਵੇਗੀ ਅਗਰ ਜੇ ਹੁਣ ਵੀ ਇੰਨਸਾਫ ਨਾ ਮਿਲਿਆ

  • @JaswantSingh-sq1bk
    @JaswantSingh-sq1bk Рік тому +7

    Waheguru mehar karna

  • @AmanDeep-nn6ph
    @AmanDeep-nn6ph Рік тому +6

    Good

  • @jarnailsingh1731
    @jarnailsingh1731 Рік тому +2

    Very nice views and good channel and good video

  • @Khalsa-kf3wt
    @Khalsa-kf3wt Рік тому +1

    ਹਮਦਰਦੀ ਤਾਂ ਹੋਣੀ ਚਾਹੀਦੀ ਪਰ ਇਹ ਹਿਦੋਸਤਾਨ ਦੇ ਲੋਕ ਸਿੰਖਾ ਦਾ ਇਮਤਿਹਾਨ ਹੀ ਕਿਊ ਲੈਣ ਆ ਜਾਦੇ ਹਨ ਬੰਦੀ ਸਿੱਖਾਂ ਵਾਸਤੇ ਚੰਡੀਗੜ ਵਿੱਚ ਮੋਰਚਾ ਲੱਗਾ ਹੋਇਆ ਹੈ ਇਸ ਮੁਲਕ ਦੇ ਲੋਕ ਉਸ ਦੀ ਹਮਾਇਤ ਕਿਊ ਨਹੀ ਕਰਦੇ

  • @SherSingh.382
    @SherSingh.382 Рік тому +8

    Waheguru mehar karo, Ek Bhen madad mangan aayi tuhade ghar, Tuhade khalse kol, par tuhade Guru Ghar Sikha de control vich nahi hann, Jathedar gaddar hann koum de. Kirpa kato Waheguru aap madad karo sikha nu Bachiya da sath denn layi parerit karo. Khalse di izat da sawal hai. Tuhade ghar jo v aaya khali hath nahi gaya. Eh Bachiya v naho khali janiya chahidia.

  • @sukhwinderkhera9162
    @sukhwinderkhera9162 Рік тому +7

    ਸਿੱਖ ਕੌਮ ਨੂੰ ਇੰਨਾਂ ਬੇਟੀਆਂ ਦੇ ਹੱਕ ਚ ਖੜਨਾਂ ਚਾਹੀਦਾ ਹੈ।

  • @jgjit5320
    @jgjit5320 Рік тому +4

    Akal purkh waheguru ji mehar krna ji 🙏🙏

  • @charanjeetsingh9089
    @charanjeetsingh9089 Рік тому +2

    Bahan je full sport
    Ina ilag Sikh kar sakta ha
    Desh ma kachra bohut ho gai ha
    Hama Saab karna ha

  • @JagroopSingh-no7xy
    @JagroopSingh-no7xy Рік тому +2

    ਸਿੱਖ ਵੀਰੋ ਧੀਆ ਨੂੰ ਖਾਲੀ ਮੋੜਨਾ ਸਾਡੀ ਪਰੰਪਰਾ ਨਹੀ

  • @GurwinderSingh-ts1bk
    @GurwinderSingh-ts1bk Рік тому +2

    ਸਿੱਖ ਕੌਮ ਨੂੰ ਇਸ ਭੈਣ ਦਾ ਵਧ ਚੜ੍ਹ ਕੇ ਸਾਥ ਦੇਣਾ ਚਾਹੀਦਾ ਹੈ। ਇਹ ਭੈਣ ਸਿੱਖਾਂ ਦੇ ਦਵਾਰ ਤੋਂ ਖਾਲੀ ਨਹੀਂ ਜਾਣੀ ਚਾਹੀਦੀ।

    • @jeet027
      @jeet027 Рік тому +1

      Quin Shiv Saina Wale Bnder ki Namrd ne uhna kol Quion nahi jande Madadt laye

  • @satinderpalsingh6055
    @satinderpalsingh6055 Рік тому +1

    Behan assi sare tvade nal han👏👏👏👏👏

  • @angrejrai1671
    @angrejrai1671 Рік тому

    ਵਾਹਿਗੁਰੂ ਜੀ ਧੀਆਂ ਤੇ ਮਿਹਰ ਭਰਿਆ ਹੱਥ ਰੱਖਣ। 🙏🏼

    • @AkaalChannelofficial
      @AkaalChannelofficial  Рік тому

      ਜੀ ਬਿਲਕੁਲ ਸਾਡੀ ਟੀਮ ਵੱਲੋਂ ਇਨ੍ਹਾਂ ਖਿਡਾਰੀਆਂ ਦਾ ਮਾਮਲਾ ਲਗਾਤਾਰ ਲੋਕਾਂ ਸਾਹਮਣੇ ਲਿਆਂਦਾ ਜਾ ਰਿਹਾ ਹੈ, ਚੈਨਲ ਨੂੰ Subscribe ਜ਼ਰੂਰ ਕਰ ਲਿਓ ਤਾਂ ਜੋ ਤੁਹਾਡੇ ਤੇ ਸਾਡੇ ਵਿਚਕਾਰ ਵਿਚਾਰਾਂ ਦੀ ਸਾਂਝ ਬਣੀ ਰਹੇ..

  • @sahajpalsingh1010
    @sahajpalsingh1010 Рік тому

    ਪੰਜਾਬੀਓ ਗੱਲ ਦੁਬਾਰਾ ਅਣਖ ਤੇ ਗ਼ੈਰਤ ਤੇ ਆ ਕੇ ਖੜ੍ਹੀ ਹੋ ਗਈ ਹੁਣ ਫੈਂਸਲਾ ਪੰਜਾਬੀਆਂ ਦੇ ਹੱਥ ਵਿੱਚ ਆ ਨੈਸ਼ਨਲ ਤੇ ਓਲੰਪਿਕ ਪੰਜਾਬ ਦੀਆਂ ਬੇਟੀਆਂ ਵੀ ਖੇਡਦੀਆਂ ਨੱਥ ਪਾਉਣ ਦਾ ਸਮਾਂ ਇਹ ਨਾ ਹੋਵੇ ਕੱਲ ਪੰਜਾਬ ਤੇ ਆਜੇ ਇਹੀ ਸਮਾ

  • @akashdeepgillmajitha5039
    @akashdeepgillmajitha5039 Рік тому +2

    We arr with you youarrr mai bati oll bardhar with you 🙏🙏🙏🙏🌻🙏🙏🌹

  • @RoyalGamer-kp1py
    @RoyalGamer-kp1py Рік тому +1

    ਸਿੱਖ ਕੌਮ ਹੁੰਦੀ ਹੈ ਇਜ਼ਤ ਬਚਾਉਣ ਨੂੰ

  • @gurmukhsingh6097
    @gurmukhsingh6097 Рік тому +2

    Great girl God bless

  • @fandtodasukhmanarsh164
    @fandtodasukhmanarsh164 Рік тому

    Sikh kom sada chardikalan vich baba g 🙏🏻🙏🏻🙏🏻

  • @hardialsingh3710
    @hardialsingh3710 Рік тому +2

    Fateh garh sahib jarur Fateh hogi

  • @SurinderSingh-io4uh
    @SurinderSingh-io4uh Рік тому +1

    My dear daughter your wishes will be fulfilled by Sikh nation. For centuries Sikhs are helping the people who needed help. Sikhs will stand by the daughters of the country.

  • @BalwinderSingh-bn3uz
    @BalwinderSingh-bn3uz Рік тому +3

    We are along with sisters

  • @JasbirSingh-tp7es
    @JasbirSingh-tp7es Рік тому

    Vahiguru g🌹🌹

  • @exdarbarasingh6739
    @exdarbarasingh6739 Рік тому

    WAHE GURO JI UTTAM JI SUPER SIR

  • @kuldeepsabharwal4417
    @kuldeepsabharwal4417 Рік тому +1

    Dhan Dhan Guru Gobind Singh Ji Maharaj Ji🙏🏻🙏🏻

  • @jaggasanghera3979
    @jaggasanghera3979 Рік тому

    ਸਾਰਾ ਭਾਰਤ ਪਹਿਲਵਾਨਾਂ ਦਾ ਸਾਥ ਦੇਵੋ ਤੇ ਮੋਦੀ ਨੂੰ ਕੋਈ ਬੋਟ ਨਾ ਦਿਓ ਤਾਂ ਦੇਸ਼ ਬੱਚ ਸਕਦਾ ਹੈ ਨਹੀ ਤਾਂ ਗਿਆ ਦੇਸ਼ ਤਾਨਾ ਸ਼ਾਹੀ ਦੇ ਹੱਥਾ ਵਿਚ ਬਾਅਦ ਵਿੱਚ ਪਛਤਾਉਣ ਦਾ ਕੋਈ ਫਾਇਦਾ ਨਹੀਂ ।

  • @jaswantsingh-gy4xo
    @jaswantsingh-gy4xo Рік тому +3

    Full Support from Sikhs to our BETIs

    • @Viewpoint-c3e
      @Viewpoint-c3e Рік тому

      Bhut wadiya bhaji per eni sport kade apne jodhe apni koom lai lar rahe ne ona de v kariya kariea na ke apneya diya latta khichiea kariea

    • @jeetucrown249
      @jeetucrown249 Рік тому

      sath na den lag jana hun fuddu 🤥 banke..ehna da ..sada use kita ehna ne kai waar🤬 ehda hi ..te apda kamm kadd ke latt mari sadi sikh kaum nu ...te ehda hi sada muglaan nal v bair ehna hinduan ne hi pawaya c

    • @jeetucrown249
      @jeetucrown249 Рік тому

      ​@@Viewpoint-c3e sath na den lag jana hun fuddu 🤥 banke..ehna da ..sada use kita ehna ne kai waar🤬 ehda hi ..te apda kamm kadd ke latt mari sadi sikh kaum nu ...te ehda hi sada muglaan nal v bair ehna hinduan ne hi pawaya c

  • @ptandarbadhniwala8551
    @ptandarbadhniwala8551 Рік тому +8

    🙏👍👍

  • @daljeet376
    @daljeet376 Рік тому +1

    ਹੰਕਾਰ ਦਾ ਸਿਰ ਨੀਵਾਂ ਹੁੰਦਾ ਇਹਨਾਂ ਜ਼ਾਲਮਾਂ ਨੂੰ ਇਸ ਦਾ ਹਿਸਾਬ ਦੇਣਾ ਪਵੇਗਾ ਚਾਹੇ ਦੇਰ ਨਾਲ ਹੀ ਸਹੀ

  • @AmritPalSingh-my1wz
    @AmritPalSingh-my1wz Рік тому +7

    Aap fikar na karen Sikh hamesha aap k saath hain....

    • @jeetucrown249
      @jeetucrown249 Рік тому

      sath na den lag jana hun fuddu 🤥 banke..ehna da ..sada use kita ehna ne kai waar🤬 ehda hi ..te apda kamm kadd ke latt mari sadi sikh kaum nu ...te ehda hi sada muglaan nal v bair ehna hinduan ne hi pawaya c

  • @malkitsinghman2698
    @malkitsinghman2698 Рік тому +6

    🙏🙏🙏🙏🙏🙏👍👍👍👍👍

  • @PremSingh-vz9fy
    @PremSingh-vz9fy Рік тому

    ਵਾਹਿਗੁਰੂ ਜੀ ਇਨ੍ਹਾਂ ਧੀਆਂ ਨੂੰ ਬਲ ਬਖਸ਼ਣ
    ਮੋਦੀ ਨੇ ਦੇਸ਼ ਬਰਬਾਦ ਕਰ ਦਿੱਤਾ

  • @singhdhakel873
    @singhdhakel873 Рік тому

    ਮਦਦ ਜ਼ਰੂਰ ਕੀਤੀ ਜਾਵੇਗੀ ਹੱਕ ਸੱਚ ਲਈ।

  • @JasbirKaur-lk5co
    @JasbirKaur-lk5co Рік тому +2

    🙏🏻🙏🏻 Sat, Zaror, Devo

  • @babbarsandhu8520
    @babbarsandhu8520 Рік тому

    ਫਿਕਰ ਨਾ ਕਰ ਭੈਣ ਪੂਰਾ ਪੰਜਾਬ ਤੁਹਾਡੇ ਨਾਲ ਹੈ। ਹੁਣ ਤੁਸੀਂ ਪੰਜਾਬ ਪਹੁੰਚ ਕਰਕੇ ਸਿੱਖ ਕੌਮ ਤੋਂ ਮੱਦਦ ਲੈਣ ਆਏ ਹੋ ਮੈਨੂੰ ਪੂਰਾ ਯਕੀਨ ਹੈ ਸਿੱਖ ਕੌਮ ਤੁਹਾਡੇ ਸੰਘਰਸ਼ ਦਾ ਹਿੱਸਾ ਜਰੂਰ ਬਣੇਗੀ। ਜੋ ਵੀ ਅੱਜ ਤੱਕ ਦੇ ਇਤਿਹਾਸ ਵਿੱਚ ਸਿੱਖ ਕੌਮ ਤੋਂ ਮੱਦਦ ਲੈਣ ਆਇਆ ਕਦੇ ਖਾਲੀ ਹੱਥ ਨਹੀਂ ਗਿਆ।ਤੁਸੀਂ ਵੀ ਸਾਡੇ ਹੀ ਹੋ ਸਾਡੀਆਂ ਹੀ ਭੈਣਾਂ ਹੋ ਭਰਾ ਹੋ ਫੇਰ ਅਸੀਂ ਕਿਵੇਂ ਆਪਣੇ ਭੈਣਾਂ ਭਰਾਵਾਂ ਦਾ ਸਾਥ ਨਹੀਂ ਦੇਵਾਂਗੇ ਜਰੂਰ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਤੁਹਾਡੇ ਸੰਘਰਸ਼ ਦਾ ਹਿੱਸਾ ਬਣਾਗੇ। ਸੰਯੁਕਤ ਪੰਜਾਬ ਜਿੰਦਾਬਾਦ

  • @karamsingh5855
    @karamsingh5855 Рік тому +2

    Wahe guru je 🙏

  • @harvailsinghsingh2799
    @harvailsinghsingh2799 Рік тому

    We are with you