ਤੀਰਥ।ਗਿਆਨ ਆਸ਼ਰਮ।ਡਾ. ਭੁਪਿੰਦਰ ਦੀ ਪ੍ਰੇ ਵਿੱਚ ਸਮਾਜਿਕ ਨਿਆ ਸਬੰਧੀ ਮੀਟਿੰਗ ਸਰਕਾਰ ਨੂੰ ਚੇਤਾਵਨੀ

Поділитися
Вставка
  • Опубліковано 28 вер 2024
  • ਅੱਜ ਭਗਵਾਨ ਵਾਲਮੀਕਿ ਤੀਰਥ ਗਿਆਨ ਆਸ਼ਰਮ ਅੰਮ੍ਰਿਤਸਰ ਵਿਖੇ ਗੱਦੀਨਸ਼ੀਨ ਸੰਤ ਸਤਿਗੁਰੂ ਗਿਰਧਾਰੀ ਨਾਥ ਮਹਾਰਾਜ ਦੇ ਆਦੇਸ਼ ਮੁਤਾਬਿਕ ਆਸ਼ਰਮ ਦੀ ਇੱਕੋ ਇੱਕ ਨਿਰੋਲ ਜੱਥੇਬੰਦੀ ਆਦਿਵਾਸੀ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ ਭਾਰਤ (ਰਜਿ) ਦੀ ਇੱਕ ਅਹਿਮ ਹੰਗਾਮੀ ਮੀਟਿੰਗ ਕੌਮੀ ਜਨਰਲ ਸਕੱਤਰ ਅਤੇ ਮੁੱਖ ਪ੍ਰਚਾਰਕ ਡਾ. ਭੁਪਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਸਮਾਜ ਦੇ ਅਲੱਗ - ਅਲੱਗ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧਿਤ ਪੁਲਿਸ ਥਾਣਿਆਂ ਵਿੱਚ ਲਟਕਾਏ ਹੋਏ ਮਾਮਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਹ ਫੈਸਲਾ ਲਿਆ ਗਿਆ ਕਿ 20/11/2023 ਦਿਨ ਸੋਮਵਾਰ ਨੂੰ ਭੰਡਾਰੀ ਪੁਲ ਅੰਮ੍ਰਿਤਸਰ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।
    ਇਸ ਮੌਕੇ ਤੇ ਜੱਥੇਬੰਦੀ ਦਾ ਵਿਸਥਾਰ ਕਰਦੇ ਹੋਏ ਵਕੀਲ ਜਗਬੀਰ ਕੌਰ ਕਾਨੂੰਨੀ ਸਲਾਹਕਾਰ, ਪਰਵਿੰਦਰ ਕੌਰ ਜ਼ਿਲ੍ਹਾ ਸਕੱਤਰ ਅੰਮ੍ਰਿਤਸਰ, ਰਾਜਵਿੰਦਰ ਸਿੰਘ ਵੇਰਕਾ ਜ਼ਿਲ੍ਹਾ ਇੰਚਾਰਜ ਕੋਰ ਕਮੇਟੀ, ਗੁਰਤੇਜ ਸਿੰਘ, ਕੁਲਵਿੰਦਰ ਸਿੰਘ ਅਤੇ ਹਰਜੰਤ ਸਿੰਘ ਨੂੰ ਕੋਰ ਕਮੇਟੀ ਮੈਂਬਰ ਆਦਿ ਨਿਯੁਕਤ ਕੀਤਾ ਗਿਆ।
    ਇਸ ਮੌਕੇ ਤੇ ਜੱਥੇਬੰਦੀ ਦੇ ਜਨਰਲ ਸਕੱਤਰ ਪੰਜਾਬ ਮੇਜਰ ਸਿੰਘ ਗੋਲਡੀ, ਸੰਯੁਕਤ ਸਕੱਤਰ ਪੰਜਾਬ ਪ੍ਰਗਟ ਸਿੰਘ, ਪੰਜਾਬ ਪ੍ਰਚਾਰਕ ਦਿਲਬਰ ਬੁੱਟਰ, ਮੀਤ ਪ੍ਰਧਾਨ ਪੰਜਾਬ ਨਾਨਕ ਸਹੋਤਾ, ਬਗੀਚਾ ਸਿੰਘ ਚੇਅਰਮੈਨ ਮਾਝਾ ਜ਼ੋਨ, ਬਲਵਿੰਦਰ ਸਹੋਤਾ ਚੇਅਰਮੈਨ ਅੰਮ੍ਰਿਤਸਰ, ਨਰਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਜਲੰਧਰ,ਜਰਨੈਲ ਸਿੰਘ ਵਾਇਸ ਚੇਅਰਮੈਨ ਫਿਰੋਜ਼ਪੁਰ, ਅਵਤਾਰ ਸਿੰਘ ਭਾਗੋਕੇ ਸੀਨੀ ਮੀਤ ਪ੍ਰਧਾਨ ਫਿਰੋਜ਼ਪੁਰ, ਤਰਸੇਮ ਸਿੰਘ ਪ੍ਰਚਾਰ ਸਕੱਤਰ ਫਿਰੋਜ਼ਪੁਰ, ਗੁਰਵਿੰਦਰ ਸਿੰਘ ਮੀਤ ਪ੍ਰਧਾਨ ਯੂਥ ਫਿਰੋਜ਼ਪੁਰ, ਗਗਨਦੀਪ ਸਿੰਘ ਜਨਰਲ ਸਕੱਤਰ ਫਿਰੋਜ਼ਪੁਰ, ਕਮਲਜੀਤ ਕੌਰ ਚੇਅਰਮੈਨ ਅੰਮ੍ਰਿਤਸਰ, ਸੀਤਾ ਬਾਲਾ ਪ੍ਰਧਾਨ ਜ਼ਿਲ੍ਹਾ ਅੰਮ੍ਰਿਤਸਰ, ਕੰਚਨ ਬਾਲਾ, ਰਵਿੰਦਰ ਕੌਰ ਆਦਿ ਹਾਜਿਰ ਸਨ।

КОМЕНТАРІ • 5