Bhaji thuadi video aaj fir dekhi kam to aia raat de 11.40 hogay... main lima Peru ton dekhda. Baki thuadi oh gau jina dei aglian latan wali kidan hai... thuadian gauan ni dekhian ... na thuada gober gas... Thanku bhaji. Dil lag jandan bahar rehn walian da..sada bapu v kheti karda si...baki asin kuj ni sla dein wale bhaji.. bus jo sunia si ohi dasia jadon boldan naal kheti kardei si... khush raho bhaji..
Congratulations bro 👍
ਬਹੁਤ ਸੋਹਣਾ ਬਣ ਗਿਆ ਟਰੈਕਟਰ ❤
Thanks 🙏 g❤️🙏❤️
ਬਹੁਤ ਬਹੁਤ ਮੁਬਾਰਕਾਂ ਬਾਈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
ਧੰਨਵਾਦ ਜੀ ❤️🙏
ਬਾਈਜੀ ਇਸ ਤੇ ਟਰਬੋ ਲੱਗੀ ਆ ਕੀ ਟਰਬੋ ਨਾਲ ਜੋਰ ਚ ਫਰਕ ਪੈਂਦਾ ਆਪਣੇ ਕੋਲ 5310 2009 ਮਾਡਲ ਆ ਅਸੀਂ ਲਵਾਉਣੀ ਸੀ
ਲੱਗੀ ਆ 10 ਸਾਲ ਪਿਹਲਾ ਲਵਾਈ ਸੀ
Sirra cheej ban gyi veer ਚੰਗੀ ਸੋਚ ਆ
Thanks 🙏 g❤️❤️
Kitho karaya veer mistri da no
4 lak da c 2.50 lag gea hun total 6.5 vadiya ban geya 💪💪💪
Thanks 🙏 g❤️🙏
Veer kithe kra aa
ਨਵੇਂ ਨਾਲੋਂ 1 ਲੱਖ ਵੱਧ ਲੱਗਦਾ ਪੁਰਾਣੇ ਟਰੈਕਟਰ ਤੇ ਨਵਾਂ 2 ਵਿਲ਼ ਨਾਲੋਂ 4ਵਿਲ ਡੇਢ ਲੱਖ ਮਹਿੰਗਾ ਮਿਲਦਾ
ਆਪਾ ਤਾ ਨਵੇਂ ਤੇ 14ਲੱਖ ਲਾਉਣ ਨਾਲੋ ਏਹਦੇ ਤੇ ਲਾਤੇ
ਆਪਾਂ ਤਾਂ 2007 ਚ 5 ਲੱਖ ਦਾ ਲਿਆ ਸੀ
ਅੱਜ ਤਾਂ ਕੁਝ ਵੀ ਨੀ ਲੱਗੇ ਟਾਈਮ ਦੇ ਹਿਸਾਬ ਨਾਲ ਜੀ
@@seeradhillon ਓਹ ਤਾਂ ਸਹਿ ਆ ਗੱਲ ਤੁਹਾਡੀ ਪਰ ਮੈ ਤਾਂ ਨਵੇਂ ਟ੍ਰੈਕਟਰ ਦੀ ਗਲ਼ ਕਰੀ ਸੀ ਵੀ ਬਾਦ ਚ ਮਹਿੰਗਾ ਪੈਂਦਾ 4 ਵਿਲ ਕਰੌਣ ਤੇ
ਬਹੁਤ ਵਧੀਆ👍💯
Thanks 🙏 g
Bai mistri da no deo asi v karouna
Y g hisa kine da tyre kine de me 5405 karana 20 modal
ਆਪਾਂ ਤਾਂ ਪਟਿਆਲ਼ੇ ਤੋ ਲਿਆਂਦਾ 14 ਮਾਡਲ ਦਾ ਤਕਰੀਬਨ 2 ਲੱਖ ਦੇ ਆਸ ਪਾਸ ਲੱਗੂਗਾ ਜੀ
Bai diesel karcha kina ha 1hour da
ਕਿਥੋਂ ਕਰਵਾਇਆ ਬਾਈ ਜੀ
ਘਰੇ ਹੀ ਕਰਵਾਇਆ ਜੀ
Veere cutting kyon krva ti ??
Life time FD ban gyi vr hun tn rooh khush krda tractor da tora
Thanks 🙏 g
Veer g kithon karwaya ? Mistery da number deo
Back tyre 16.9.30 de pyo fer chakkar mil jan ge hun chakkar nhi shi mile
Ok g
❤❤❤❤
Thanks 🙏 g❤️❤️
Nice job bro👍
Thanks 🙏 g
ਮੁਬਾਰਕਾਂ
ਧੰਨਵਾਦ ਜੀ❤️🙏
Bro weaight kine de mile ne???kitho lye ne
98 ਰੁਪਏ ਕਿੱਲੋ
3.5
Kitho bro??
@@RavinderKhousal ਪਟਿਆਲ਼ਾ ਕਬਾੜ ਬਜ਼ਾਰ
Sahi a. Bai.
Thanks 🙏 g
Bhaji jai falian nu up dowun karke chlao fir trackter da jor gat ni lagunga..
Ok g
Bhaji thuadi video aaj fir dekhi kam to aia raat de 11.40 hogay... main lima Peru ton dekhda. Baki thuadi oh gau jina dei aglian latan wali kidan hai... thuadian gauan ni dekhian ... na thuada gober gas... Thanku bhaji. Dil lag jandan bahar rehn walian da..sada bapu v kheti karda si...baki asin kuj ni sla dein wale bhaji.. bus jo sunia si ohi dasia jadon boldan naal kheti kardei si... khush raho bhaji..
@@pardeepkumarrana9336 good aa g
Thanks 🙏 g❤️❤️
ਬਾਈ ਤੇਲ ਦਾ ਵੀ ਕੋਈ ਫਰਕ ਪੇਦਾ 4/4 ਨਾਲ
Yes
Veer ji is war suka chona kdo lagona tusi kamjab hai k nai
No
Kyo ji????
👍⚙️⚙️
Thanks 🙏 g
Good bai g
Thanks 🙏 g
Satshriakal veer ji
Sat Sri Akal g
Bhai haredar kethy geya
Suty te aa g
Bahar chla geya
Nice vlog veere
Thanks 🙏 g🙏❤️
Excellent 👌🚜
Thanks 🙏 g❤️
👌👌👍👍👍
Thanks 🙏 g
👌👌👌
Thanks 🙏 g
JD 👍💪💪
Thanks 🙏 g
Congratulations
Thanks 🙏 g
good😊❤😊
Thanks 🙏 g❤️👍
Sat sri akal g
Sat sri Akal g
Anuradha season Changa Lag Gaya Lagada
ਸੀਜਨ ਸੋਜਨ ਤਾਂ ਏਦਾਂ ਹੀ ਚੱਲੀ ਜਾਂਦੇ ਜੀ
😂😂
4 ਵੀਲ ਟਰੈਕਟਰ ਖੜਕ ਛੇਤੀ ਜਾਂਦਾ 2 ਵੀਲ ਨਾਲੋਂ
Okg
Tuhade kol 4wd veere ?
Good
Thanks 🙏 g❤️❤️
Nice ji
Thanks 🙏 g
Thanks 🙏 g
ਪਾੜ ਲਾਉਣ ਲੱਗਿਆਂ ਰਾਲਾਂ ਪੁੱਠੀਆਂ ਮੱਲੀਆਂ ਜੋ।
Hall 15 karu veer
Ok g
Kinna paisa lag gaya
250
Gll bhn gayi bai puri jor v pura mhrda nale pata v nhi lhgda ki modified krya mnu phla ehda c ki chnge krya trctr pr gl bt bhn gyi
ਹਾਂਜੀ ਜ਼ੋਰ ਮਾਰਦਾ ਪੂਰਾ
ਧੰਨਵਾਦ ਜੀ❤️❤️
ਟਰਬੋ ਲੱਗੀ ਆ
Haji
a b c d krvaya
No
ਪਹਿਲੇ ਤੇ ਦੂਜੇ ਗੇਰ ਦੀਆਂ ਗਰਾਰੀਆ ਦੇ ਚੱਕਰ ਘੱਟ ਕਰਾਏ ਸੀ ਪਹਿਲਾ
ਉਹ ਗੇਰ ਚ ਤਾ a b c d ਨਾਲੋ ਵੀ ਸਲੋਹ ਚੱਲਦਾ
Veer number send kri
70090-20618