Prime Time (1637) || ਚੋਣ ਜੰਗ-2024, ਆਹ ਸੀਟਾਂ ਤੈਅ ਕਰਨਗੀਆਂ ਭਾਰਤ ਦੀ ਅਗਲੀ ਸਰਕਾਰ

Поділитися
Вставка

КОМЕНТАРІ • 89

  • @balramdhaliwal6389
    @balramdhaliwal6389 29 днів тому +8

    ਪਾਰਲੀਮੈਂਟ ਚੋਣਾਂ ਦਾ ਰਾਜਾਂ ਦੇ ਹਿਸਾਬ ਨਾਲ ਬਹੁਤ ਹੀ ਸਟੀਕ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ ਬਾਠ ਸਾਹਿਬ ਜੀ ਬਹੁਤ ਖੂਬ ਹਰੇਕ ਗੱਲ ਦਲੀਲ ਨਾਲ ਕੀਤੀ ਗਈ ਹੈ ਸਮੁੱਚੀ prime ਏਸ਼ੀਆ ਟੀਮ ਦਾ ਦਿਲ ਤੋਂ ਧੰਨਵਾਦ ਸਹਿਤ ਸ਼ੁਕਰੀਆ ਜੀ ❤❤❤❤❤❤❤❤❤❤❤❤❤❤❤❤❤❤❤❤❤❤

  • @jasjit615
    @jasjit615 29 днів тому +5

    ਭਾਜਪਾ ਭਜਾਉ ਪੰਜਾਬ ਬਚਾਉ

  • @user-lu8hz1kk3h
    @user-lu8hz1kk3h Місяць тому +5

    ਬਾਈ ਬਾਠ ਜੀ।
    ਇਸ ਵਾਰ ਵੀ ਮੋਦੀ ਜੀ ਨੂੰ ਵੋਟਿੰਗ ਮਸ਼ੀਨਾਂ ਦੇ ਸਹਿਯੋਗ ਨਾਲ ਹੀ ਖੁਦ ਆਪ ਚਾਰ ਸੌ ਸੀਟਾਂ ਦੇ ਉਪਰ ਜਿੱਤ ਹਾਸਲ ਕਰਨ ਦਾ ਵਿਸ਼ਵਾਸ ਹੈ।ਧੰਨਵਾਦ ਜੀਉ।

  • @deepbrar.
    @deepbrar. Місяць тому +16

    ਧਰਤੀ ਕਦੀ ਬੀਜ ਨਹੀਂ ਗਵਾਉਂਦੀ … ਅਤੇ ‬
    ‪ *ਖੂਨ ਕਦੀ ਆਪਣੀ ਤਾਸੀਰ ਨਹੀਂ ਬਦਲਦਾ…*

    • @GurnamSingh-zp9qy
      @GurnamSingh-zp9qy 29 днів тому

      ਜੇਕਰ ਸਮਾਂ ਬਦਲ ਸਕਦਾ ਹੈ। ਜੇ ਇਸ ਦੇਸ ਦੇ ਲੋਕਾਂ ਦੇ ਵਿਚਾਰ ਬਦਲ ਸਕਦੇ ਹਨ। ਫੇਰ ਸਰਕਾਰ ਵੀ ਬਦਲ ਸਕਦੀ ਹੈ।

    • @jotbraham3316
      @jotbraham3316 25 днів тому

      ​@@GurnamSingh-zp9qy😊

  • @SukhwinderSingh-wq5ip
    @SukhwinderSingh-wq5ip 29 днів тому +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @deepbrar.
    @deepbrar. Місяць тому +14

    ਜਿਸ ਇਨਸਾਨ ਨੇ ਦੂਸਰਿਆਂ ਦੀ ਖੁਸ਼ੀ ਵਿੱਚੋਂ ਖੁਦ ਦੀ ਖੁਸ਼ੀ ਦੇਖਣ ਦਾ
    *ਹੁਨਰ ਸਿਖ ਲਿਆ ਉਹ ਇਨਸਾਨ ਕਦੀ ਦੁਖੀ ਨਹੀਂ ਹੋ ਸਕਦਾ*

  • @deepbrar.
    @deepbrar. Місяць тому +8

    ਚਮਚਾਗਿਰੀ ਚ ਨਾ ਕੋਈ ਤਨਖਾਹ ਮਿਲਦੀ ਹੈ ਨਾ ਕੋਈ ਮੈਡਲ; ਲੇਕਿਨ ‬
    ‪ *ਫਿਰ ਵੀ ਲੋਕ ਬੜੀ ਵਫ਼ਾਦਾਰੀ ਨਾਲ, ਨਾਲ ਚੱਲਦੇ ਹਨ*

    • @daljitsingh7980
      @daljitsingh7980 Місяць тому +2

      ਦੀਪ ਬਰਾੜ 👌👌👍👍

    • @deepbrar.
      @deepbrar. Місяць тому

      ​@@daljitsingh7980ਸੰਧੂ ਵੀਰੇ 😍🙏

    • @BalwinderSingh-ms4by
      @BalwinderSingh-ms4by Місяць тому +1

      ਲਗਦੈ ਤੁਹਾਨੂੰ ਚੇਤਾ ਭੁਲ ਗਿਆ 20 ਲਖ ਦਾ ਲਾਰਾ 2ਕਰੋੜ ਨੌਕਰੀਆਂ ਇਸ ਵਾਰ ਨਹੀਂ ਹਨ।

    • @deepbrar.
      @deepbrar. Місяць тому

      @@BalwinderSingh-ms4by ਗੱਲ ਚਮਚਾਗਿਰੀ ਦੀ ਕੀਤੀ ਹੈ ਮੈਂ ਨੌਕਰੀਆਂ ਦੀ ਨਹੀਂ ਜਨਾਬ 😯 ਇਹ ਸਵਾਲ bjp ਨੂੰ ਕਰੋ

  • @richhpalsra9823
    @richhpalsra9823 28 днів тому

    ਬਾਠ ਸਾਬ ਹਰਿਆਣੇ ਦਾ ਹਿਸਾਬ ਦੱਸੀਆ ਈ ਨਹੀਂ ਜਿਹਦੇ ਵਿੱਚ ਕਾਂਗਰਸ ਜਿੱਤੂਗੀ

  • @deepbrar.
    @deepbrar. Місяць тому +14

    ਓਦੋਂ ਸਹੀ ਹੋਣਾ ਬਹੁਤ ਖ਼ਤਰਨਾਕ ਹੁੰਦਾਂ !!
    *ਜਦੋਂ ਸਰਕਾਰ ਗ਼ਲਤ ਹੋਵੇ ...*

  • @gurkiratkaler8409
    @gurkiratkaler8409 24 дні тому

    ,230 ਸੀਟਾਂ ਤੇ b j p ਜਿੱਤ ਸਕਦੀ ਆ ,,/,

  • @RajPal-oc4vv
    @RajPal-oc4vv Місяць тому +4

    ਕਾਂਗਰਸ ਪਾਰਟੀ ਜ਼ਿੰਦਾਬਾਦ।

  • @balbirmukerianballi9099
    @balbirmukerianballi9099 29 днів тому

    ਬਾਠ ਸਾਹਿਬ, ਤੁਸੀਂ ਸਾਰਾ ਪ੍ਰਚਾਰ ਬੀਜੇਪੀ ਦੇ ਹੱਕ ਵਿੱਚ ਕਰ ਰਹੇ ਹੋ।ਉੱਤਰ ਪ੍ਰਦੇਸ਼ ਵਿੱਚ ਮਾਇਆ ਵਤੀ ਨੂੰ ਕੁਰੱਪਸ਼ਨ ਦੇ ਦੋਸ਼ ਹੇਠ ਜੋਂ ਈ ਡੀ ਦਾ ਸੰਗਲ ਮਾਰ ਕੇ ਰੱਖਿਆ ਹੋਇਆ ਹੈ,ਉਸ ਦਾ ਜ਼ਿਕਰ ਤੁਸੀਂ ਨਹੀਂ ਕਰ ਰਹੇ ਹੋ।ਬਾਕੀ ਭਾਰਤ ਵਿੱਚ ਵੀ ਰਾਮ ਮੰਦਰ ਤੇ ਈਡੀ ਸੀਬੀਆਈ ਦਾ ਜ਼ਿਕਰ ਤੁਸੀਂ ਕਰ ਹੀ ਨਹੀਂ ਰਹੇ । ਬਹੁਤ ਗਲਤ ਹੈ।

  • @JaspalSingh-uf4fr
    @JaspalSingh-uf4fr Місяць тому +10

    ਮੋਦੀ ਹਟਾਓ ਦੇਸ਼ ਬਚਾਓ

    • @user-dq4jk9jq4g
      @user-dq4jk9jq4g Місяць тому

      What you will gain personally if Modi don't make next government

    • @user-dq4jk9jq4g
      @user-dq4jk9jq4g Місяць тому

      Bhul jo

    • @balbirsingh-rf9cv
      @balbirsingh-rf9cv 27 днів тому

      ​😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @manoharlalbajaj8150
    @manoharlalbajaj8150 Місяць тому +1

    ਪੰਜਾਬ ਵਿੱਚ ਸ਼ਹਿਰੀ ਨਾਗਰਿਕ ਭਾਜਪਾ ਨੂੰ ਵੋਟ ਪਾਉਣਗੇ

  • @BittuSingh-fk2je
    @BittuSingh-fk2je 29 днів тому +1

    ਸਤਿ ਸ੍ਰੀ ਆਕਾਲ ਜੀ।

  • @majorsingh562
    @majorsingh562 29 днів тому +1

    Indi is very nice

  • @bachittersinghaulakh4162
    @bachittersinghaulakh4162 29 днів тому

    ਇਸ ਵਾਰ ਕਾਂਗਰਸ ਪਾਰਟੀ ਦੀ ਜਿੱਤ ਬਹੁਮਤ ਨਾਲ ਹੋਵੇ ਗੀ।
    ਮੋਦੀ ਸਰਕਾਰ ਨੇ ਆਪਣੀਆਂ ਮਾਨ ਮਤੀਆਂ ਬਹੁਤ ਕੀਤੀਆਂ ਇਸ ਕਰਕੇ ਇਸ ਦਾ ਅੰਤ ਹੋਣਾ ਹੈ।

  • @mohansinghwarval87
    @mohansinghwarval87 Місяць тому +1

    ਬਾਠ ਸਾਬ; ਜੋ ਮਰਜੀ ਹੋ ਰਿਹਾ ਹੈ ਪਰ 2024 ਵਰਗਾ ਇਲੈਕਸ਼ਨ ਪਹਿਲਾਂ ਕਦੇ ਨਹੀ ਹੋਇਆ ਹੋਵੇਗਾ, ਸਿਆਸਤ ਤਾਂ ਸੀ ਸਿਆਣਪ ਦੀ ਪਰ ਅੱਜ ਕੱਲ ਸਿਆਪਾ ਬਣ ਰਹੀ ਹੈ,ਲੋਕ ਤਾ ਜਿਸ ਵੀ ਉਮੀਦਵਾਰ ਨੂੰ ਵੋਟ ਪਾਉਦੇ ਹਨ ਚੰਗਾ ਸਮਝ ਕੇ ,ਪਰ ਬਾਅਦ ਵਿੱਚ ਦੋਗਲੀ ਨੀਤੀ ਬੇਈਮਾਨ ਕਿਓ ਹੋ ਜਾਂਦੇ ਹਨ

  • @avtarsingh4870
    @avtarsingh4870 Місяць тому

    ਰੂਹ ਦੇ ਰਿਸ਼ਤੇ ਦੀ ਇਹੀ ਖ਼ਾਸੀਅਤ ਹੈ
    ਮਹਿਸੂਸ ਹੋ ਹੀ ਜਾਂਦੀਆਂ ਨੇ ਕੁੱਝ
    ਅਣ.ਕਹੀਆਂ ਗੱਲਾ

  • @BittuSingh-fk2je
    @BittuSingh-fk2je 29 днів тому

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।

  • @RamPal-qd5ck
    @RamPal-qd5ck Місяць тому +1

    ਮੋਦੀ ਸਰਕਾਰ ਮੁਰਾਦਾਬਾਦ ਇੰਡੀਆ ਨੂੰ ਢੋਬ ਦੇਣਗੇ

  • @jarnailsingh9949
    @jarnailsingh9949 Місяць тому +1

    075th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @arwankumar3353
    @arwankumar3353 29 днів тому +1

    Good analysis 👌👌👌

  • @BittuSingh-fk2je
    @BittuSingh-fk2je 29 днів тому +1

    Very nice program

  • @BittuSingh-fk2je
    @BittuSingh-fk2je 29 днів тому +1

    Right information

  • @tejpalpannu2293
    @tejpalpannu2293 29 днів тому

    🙏🙏🙏🇮🇳🇨🇦🇮🇳🙏🙏🙏

  • @user-ic3ph1lx1c
    @user-ic3ph1lx1c 29 днів тому

    मैंने 19 अप्रेल को पहले चरण में मतदान कर दिया राजस्थान में india गठबंधन 10-15 सीट जीत रहा

  • @PremPal-rg7jx
    @PremPal-rg7jx 29 днів тому

    Parmjeet ji sat shri akal ji

  • @manoharlalbajaj8150
    @manoharlalbajaj8150 Місяць тому +1

    ਭਾਜਪਾ ਤੋਂ ਬਿਨਾਂ ਦੂਜੀਆਂ ਪਾਰਟੀਆਂ ਵਿੱਚ ਕੁਝ ਗਦਾਰ ਲੋਕ ਹਨ

  • @pargetsingh5327
    @pargetsingh5327 29 днів тому

    ਗੱਲ ਘੁੰਮ ਫਿਰ ਕੇ ਉਥੇ ਲਾ ਦਿੱਤੀ

  • @kashmirseeraghuman
    @kashmirseeraghuman 25 днів тому

    Good

  • @NarinderSingh-ul5oq
    @NarinderSingh-ul5oq 29 днів тому

    Good analysis but situations are different this time as peoples are feeling the pinch of price rise and also there is a mood change in ST,SC AND OBC .

  • @BalwinderSingh-yn5zf
    @BalwinderSingh-yn5zf Місяць тому +1

    India cogresh zindabaad

  • @user-bw1mm8kt3m
    @user-bw1mm8kt3m Місяць тому

    BS🌹🌷🙏🌹🌷🙏🌹🌷🙏🌹🌷

  • @narinderjeetkaur2918
    @narinderjeetkaur2918 Місяць тому

    👍👍🙏🙏

  • @user-hn5wb1tv4m
    @user-hn5wb1tv4m Місяць тому +1

    ਪੰਨੂ ਮੁਤਾਬਕ ਮੋਦੀ ਅਔਖਾ ਮਾਂਗਟ

  • @amritpal2898
    @amritpal2898 Місяць тому

    ਬਾਠ ਸਾਬ ਕਾਂਗਰਸ ਪਾਰਟੀ ਆਪਣੀ ਪੱਧਰ ਤੇ ਹਰ ਮੁੱਦਾ ਚੁੱਕ ਰਹੀ ਹੈ।

  • @harpalsinghsirohi4734
    @harpalsinghsirohi4734 Місяць тому

    Good analysis

  • @bikramjitsingh326
    @bikramjitsingh326 Місяць тому +1

    Bath saab evm da ki banu

  • @ekavitamedia6889
    @ekavitamedia6889 Місяць тому

    User Permission/Consent te padne paiyia padaaiya jaari

  • @SurjitlalKaler-jn5dy
    @SurjitlalKaler-jn5dy Місяць тому

    Saba0

  • @JasPinder-gx3xs
    @JasPinder-gx3xs 13 днів тому

    JEKR,B,JP,PAHENLA,NALO,AUDEEA,SEATA,LAI,JADEE,HAI,TAA,VEE,PASE,TAU,KUJH,KU,SEAT,LAIKE,SURKAR,BNASUKDEE,HAI,JE,GUTHJORRH,SURKAR,BUN,JAADEE,HAI,TAA,BAUDCHU,B,J,PNHI,AAVEGI,LOKA,VASTE,GUTHJORRH,SURKAR,THEEK,RUHEGI, RS DHALIWALL FDK PUNJAB ❤

  • @jagdishssaini
    @jagdishssaini 29 днів тому

    J modi bn gia opp partia de neta te sare paterkar Jail ਵਿਚ hon ge J opp aa gai ta modi shah Jail

  • @bikkargill6596
    @bikkargill6596 29 днів тому

    Bath sahib tu dakhi ja atkee banda ke aw modi nu koi v dakhna nahi chahuda INDI A Gathjorh zindabad

  • @gravewalker7925
    @gravewalker7925 Місяць тому

    Kya studio bnaya ji 🎉

  • @NareshKumar-sg9hu
    @NareshKumar-sg9hu 29 днів тому

    500

  • @monasharma2612
    @monasharma2612 29 днів тому

    Vo sab DOST hai jo BJP, RSS, MODI, Hindus, Hinduism, Bhartiya's culture, tradition, values... ke DUSHMAN hai.
    Kuch logo ka common dushman hai Hindus, Hinduism, Hindustan,Bhartiya's culture,tradition, values....
    CHANAKY'S principles dushman ka dushman DOST.

  • @JasPinder-gx3xs
    @JasPinder-gx3xs 20 днів тому

    MODI,SURKAR,DAVAN,DOL,HAI,GUTHJORRH,ESVAR,FUSVEE,TUKUR,DE,RIHA,,LUGDA,HAI, RS DHALIWALL FDK PUNJAB ❤ 🎉HH

  • @harpreetkahlon4684
    @harpreetkahlon4684 24 дні тому

    Art of speaking alone everyday on same topic

  • @jaswantsinghsandhu530
    @jaswantsinghsandhu530 Місяць тому

    Bagarhwah only nothing else

  • @JasPinder-gx3xs
    @JasPinder-gx3xs Місяць тому

    KAHEN,NAAL,SEATAN,MILDEEA,PUNJAB,VICH,SUKHI,AUMLI,TERAAN,SETAAN,AAKHI,JADAN,HAI,OMEED,EKK,DE,VE,NHI, RS DHALIWALL FDK PUNJAB ❤

  • @gurvindersaini2340
    @gurvindersaini2340 29 днів тому

    100 bhi nahi aania INDI Alliance diya

  • @sukhdevthind221
    @sukhdevthind221 Місяць тому

    All farmers must give YOUTHS independent candidates well educated 50 / 50 youths males & females from all communities & religious from ਪੰਜਾਬ Punjab to win parliament elections Please don't votes dal badlu & NSA PROMOTED PROMOTER & SUPPORTED , ( THEY DISTURBED PUNJAB POLICE & PUNJABIES) OTHERWISE THERE SHOULD BE POLICE RULE OR ARMY RULES IN PUNJAB TO PROTECT PUNJAB INDIA BHARAT, INDIA SHOULD MUST DEVELOP AS AT ON INTERNATIONAL LEVEL, PROTECT INDIA FROM DIRTY POLITICIANS 🙏❤️🇮🇳🇮🇳🌎🇺🇸🙏🙏 0:37

  • @AdnanAkramShah
    @AdnanAkramShah 25 днів тому

    Ish par zor naho drama de TV par please

  • @satpalbhunder-iu9cn
    @satpalbhunder-iu9cn 26 днів тому

    BJP only

  • @bikkargill6596
    @bikkargill6596 29 днів тому

    Bath sahib you are
    Punjabi or modi helper your speech bjp

  • @bikramjitsingh326
    @bikramjitsingh326 Місяць тому

    Evn hai to bjp hai

  • @user-yc8yu1ov7f
    @user-yc8yu1ov7f Місяць тому

    ਬਹੁਤ ਵਧੀਆ ਜੀ

  • @BalwinderSingh-ms4by
    @BalwinderSingh-ms4by Місяць тому

    X

  • @sonusharma6535
    @sonusharma6535 Місяць тому

    BJP hi aaegi

  • @gurpreetlambardar7235
    @gurpreetlambardar7235 29 днів тому

    godi media

  • @bootasingh5978
    @bootasingh5978 Місяць тому

    Modhi Hatow jann Bachow

  • @subhashchanderpaul9716
    @subhashchanderpaul9716 Місяць тому

    Apne naam de naal baath lga ke tusin Sikh ton Manu baadi kion ban jande ho , jra socho

  • @gurpreetlambardar7235
    @gurpreetlambardar7235 29 днів тому

    khura

  • @sukhwindersinghsingh8442
    @sukhwindersinghsingh8442 Місяць тому

    Batth sahib e v m jitau

  • @mformotivation1741
    @mformotivation1741 Місяць тому

    Modi saab, amit shah saab, j.p. Naddha saab.........lo ji aa gayi modi sarkar😂😂😂

  • @HSG1957
    @HSG1957 Місяць тому +1

    BJP party gone to death bed In coming election 🟣🌑🔵🟤🟠🔴🟣🟡🟢🔴🟡

  • @bs-db3ys
    @bs-db3ys Місяць тому +1

    Modi jittna chaida,, congrss ne 55 saal raaz kita kuj ni swarea,,,

  • @singhradio883
    @singhradio883 Місяць тому

    ਇਸ ਵਾਰ ਕਾਂਗਰਸ ਮੁਕਤ ਭਾਰਤ

  • @bhupinderchhokar8969
    @bhupinderchhokar8969 29 днів тому

    ਬਾਠ ਜੀ...ਧਿਆਨ। ਕਰੋ ਜੀ.. ਯੇਹ ਪ੍ਰੋਗਰਾਮ। ਚੰਗਾ. >>> ਲੇਕਨ. ਸੰਧਾਵਾਲੀਆ। NAAL. TIME। ਖਰਬ ਹੁੰਡਾ। ਬਰਬਾਦ ... 2 ਮੇਜ਼ਬਾਨ. FJUL. ਬਾਏਟ। ਜੀਅਡਾ. ਕਰਤੇ। ਹੋ ਜੀ...੧ ਮੇਜ਼ਬਾਨ। ਚੰਗਾ. (ਹਮ. 1 ਸਮਾਂ। 1 ਮੇਜ਼ਬਾਨ। ਪਾਸੰਡ। ਕਰਤਾ... ਨਹੀਂ ਜੀ। ਸੰਧਾਵਾਲੀਆ @ ਬਾਠ/ਐਡਮੰਟਨ 71 ਸਾਲ ਭਿੰਦਾ