Pude With kheer 😍,Monsoon special 😋 | Harman khosa |

Поділитися
Вставка
  • Опубліковано 3 січ 2025

КОМЕНТАРІ • 2,4 тис.

  • @NEVERQUITPUNJABI
    @NEVERQUITPUNJABI 2 роки тому +15

    ਬਹੁਤ ਵਧੀਆ ਭਰਾ.. ਬੇਬੇ ਨੂੰ ਵੇਖ ਕੇ ਆਪਣੀ ਬੇਬੇ ਯਾਦ ਆ ਗਈ ਅਤੇ ਅੱਖਾਂ ਭਰ ਆਇਆਂ।. ਬੇਬੇ ਬਾਬੂ ਤਾਂ ਬੋਹੜ ਦੇ ਦਰਖ਼ਤ ਵਰਗੇ ਹੁੰਦੇ ਨੇ.. ਰਬ ਮੇਹਰ ਕਰੇ। ਕਦੀ ਜਿੰਦਗੀ ਚ ਮਿਲੇ ਤਾਂ ਬੇਬੇ ਦੇ ਪੂੜੇ ਜਰੂਰ ਖਾਵਾਂਗੇ

  • @gursewaksingh5821
    @gursewaksingh5821 2 роки тому +27

    ਹਰਮਨ ਇਕ ਗੱਲ ਮੰਨਣੀ ਪੈਣੀ ਆ ਆਪਣੀ ਕਾਮਯਾਬੀ ਦਾਦੀ ਮਾਂ ਨਾਲ ਈ ਏ ਬਾਕੀ ਦਾਦੀ ਮਾਂ ਬਹੁਤ ਵਧੀਆ ਨਵੇਂ ਜਮਾਨੇ ਨਾਲ ਰਲ ਮਿਲੀ ਆ ਸਦਾ ਖੁਸ਼ ਰਹੋ
    ਰਪਲਾਈ ਦਾ ਇੰਤਯਾਰ ਕਰਾਂਗੇ

  • @manjinderkaur1200
    @manjinderkaur1200 5 місяців тому +7

    ਬਹੁਤ ਹੀ ਵਧੀਆ ਤਰੀਕੇ ਨਾਲ ਬਣਾਏ ਬੇਬੇ। ਨੇ ਪੂੜੇ

  • @BalwinderKaur-f7c
    @BalwinderKaur-f7c 24 дні тому

    ਹਰਮਨ ਪੁੱਤ ਤੇਰੀ ਮਦਦ ਲਈ ਸਾਰੇ ਬਲਾਗ ਦੁਬਾਰਾ ਦੇਖੇ ਹਨ।ਪਰਿਵਾਰਕ ਰਿਸਤੇ ਦੇ ਬਲਾਗ ਬਹੁਤ ਚੰਗੇ ਲੱਗਦੇ ਹਨ।।God bless u all.

  • @somarani3663
    @somarani3663 2 роки тому +6

    So swt dadi ji 🥰🥰

  • @gurdevkaur1209
    @gurdevkaur1209 2 роки тому +148

    ਹਰਮਨ ਪੁੱਤ ਤੁਹਾਡਾ ਪਰਿਵਾਰ ਬਹੁਤ ਹੀ ਵਧੀਆ ਤੇ ਬੋਹਤ ਹੀ ਭਾਗਾਂ ਵਾਲਾ ਹੈ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਸਦਾ ਖੁਸ਼ ਰੱਖਣ ਜੀ

  • @BaljitKaur-gg6os
    @BaljitKaur-gg6os 2 роки тому +117

    ਜਿੱਸ ਘਰ ਵਿੱਚ ਬਦੁਰਗਾ ਦਾ ਸਤਿਕਾਰ ਹੁੰਦਾ ਉੱਸ ਘਰ ਵਿੱਚ ਰੱਬ ਵੱਸਦਾ ਰੱਬ ਰਾਖਾ 🙏

  • @pampanesar8332
    @pampanesar8332 2 роки тому +42

    Love Bibi ji. Her smile is catching and everyone loves her. Loves her cooking,listening to her marriage days. Why not add jwain to stop stomach appetite. Waheguru's blessings to everyone always

  • @rupinderkhaira6448
    @rupinderkhaira6448 Рік тому +1

    ਹਰਮਨ ਬੇਟਾ ਤੁਹਾਡਾ ਵਲੋਗ ਬਹੁਤ ਹੀ ਲਾਜਵਾਬ ਹੁੰਦਾ ਹੈ ਅਤੇ ਸਾਰੀ ਫੈਮਲੀ ਬਹੁਤ ਹੀ ਪਿਆਰੀ ਹੈ ਵਾਹਿਗੁਰੂ ਕਰੇ ਤੁਸੀਂ ਇਸ ਤਰ੍ਹਾਂ ਹੀ ਹੱਸਦੇ ਖੇਡਦੇ ਰਹੋ ਦਿੱਲ ਕਰਦਾ ਵਲੋਗ ਖਤਮ ਹੀ ਨਾ ਹੋਣ ।ਛੇਤੀ ਛੇਤੀ ਵਲੋਗ ਬਣਾ ਕੇ ਪਾਇਆ ਕਰੋ। ਰੁਪਿੰਦਰ ਖੈਰਾ from UK

  • @hardeepkaur9772
    @hardeepkaur9772 2 роки тому +3

    ਸੱਚੀ ਵੀਰੇ ਵੀਡਿਓ ਦੇਖ ਕੇ ਬਹੁਤ ਵਧੀਆ ਲੱਗਾ ਜੀ ਨਾਲੇ ਖ਼ੀਰ ਤੇ ਪੂੜੇ ਦੇਖ ਕੇ ਤਾਂ ਸਵਾਦ ਹੀ ਆ ਗਿਆ ਜੀ ਸਾਰਾ ਕੁੱਝ ਬਹੁਤ ਵਧੀਆ ਲੱਗਾ ਜੀ ਸੱਚੀ ਮਜ਼ਾ ਆ ਗਿਆ ਜੀ ਖੁਸ਼ ਰਹੋ ਸਾਰੇ ਹਮੇਸ਼ਾ ਇਹੀ ਦੁਆ ਜੀ ਸਾਡੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @siyona-
    @siyona- 2 роки тому +11

    I love ur grand mother 🤗 I like her funny talkies... God bless u both

  • @karandeepsingh1711
    @karandeepsingh1711 2 роки тому +28

    ਪਹਿਲਾ ਪੂੜਾ ਤਾਂ ਕਾਂ ਦਾ ਹੀ ਹੁੰਦਾ ਹੈ 😊

    • @bksashi2149
      @bksashi2149 2 роки тому

      ਹਰਮਨ ਕਾਂ ਤੇ ਹੈਗਾ ਇਕ ਮਿੰਟ ਨੀ ਚੁੱਪ ਹੁੰਦਾ 🤣🤣

  • @MamtaSingh-qc4bh
    @MamtaSingh-qc4bh 2 роки тому +37

    Bebe ji’s smile is precious
    Blessed r those have grannies☺️🙏

  • @rajdeepinthekitchen6988
    @rajdeepinthekitchen6988 2 роки тому +6

    harman you are really very lucky who has got a God gifted such a loving family specially your Dadi mom she is as sweet as mango love you Dadi 💐💐💐💐💝💝💝💝💝

  • @kantapunwanibali5477
    @kantapunwanibali5477 2 роки тому +8

    This is d way to live. Pure eating wid loving family!

  • @amankaur2183
    @amankaur2183 2 роки тому +45

    ਬਹੁਤ ਵਧੀਆ ਵੀਰ ਜੀ ਤੁਸੀਂ ਤੇ ਬੇਬੇ ਜੀ ਬਹੁਤ ਵਧੀਆ ਲਗਦੇ ਹੋ ਪਰਮਾਤਮਾ ਤੁਹਾਨੂੰ ਲੰਬੀ ਉਮਰ ਬਕਸ਼ੇ

  • @rachnasalhotra4023
    @rachnasalhotra4023 2 роки тому +62

    Love u dadi ji, my mom also prepare this,it's yummy 😋 Dada ji n dadi ji so cute baba ji bless both of u🥰🥰👌👌

  • @nusratsohail6940
    @nusratsohail6940 2 роки тому +10

    i aam pakistani but i really like you and ur voice nd ur language realy love it

  • @gurjantSingh-cr7gl
    @gurjantSingh-cr7gl 2 роки тому +2

    ਬਹੁਤ ਬਹੁਤ ਵਧੀਆ ਹਰਮਨ ਵੀਰ ਜੀ ਵਾਹਿਗੁਰੂ ਜੀ ਆਪ ਜੀ ਦੇ ਸਾਰੇ ਪਰਿਵਾਰ ਨੂੰ ਖੁਸ਼ ਰੱਖੇ

  • @baljinderkaur2725
    @baljinderkaur2725 2 роки тому

    ਬਹੁਤ ਸੋਹਣਾ ਲੱਗਦਾ ਸਾਰੇ ਪਰਿਵਾਰ ਦੇ ਨਾਲ ਸਾਡੇ ਵੀ ਮਾਤਾ ਜੀ ਇੱਸੇ ਤਰਾਂ ਬਣਾਉਂਦੇ ਹੁੰਦੇ ਸਨ ਜਦੋਂ ਦੇ ਉਹ ਤੁਰ ਗਏ ਉਹ ਗੱਲ ਨੀ ਰਹੀ ਮਾਵਾਂ ਦੇ ਨਾਲ ਹੀ ਧੀਆਂ ਦੀ ਪੁੱਛ ਦੱਸ ਹੁੰਦੀ ਹੈ ਬਾਅਦ ਵਿੱਚ ਤਾਂ ਫੋਰਮੈਲਟੀ ਹੀ ਹੁੰਦੀ ਹੈ ਪੁੱਤ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀਕਲਾ ਤੰਦਰੁਸਤੀ ਬਖਸ਼ਣ ਅਤੇ ਤੁਹਾਡੇ ਚੈਨਲ ਨੂੰ ਵੀ ਤਰੱਕੀ ਬਖਸ਼ਣ ਬਾਕੀ ਵੱਡਿਆਂ ਦੇ ਅਸ਼ੀਰਵਾਦ ਨਾਲ ਸੱਭ ਕੁੱਝ ਮਿਲਦਾ ਹੈ ਪੁੱਤ

  • @charanjeetkaur7046
    @charanjeetkaur7046 2 роки тому +8

    God bless you both tuhadi dadi pote di jodi bahut ghaint hai
    💓👏👏👏👏👏👏👏👏❤️

  • @gulvinderkaur2363
    @gulvinderkaur2363 2 роки тому +39

    Thanks for keeping our culture alive 💖

    • @karamjitkaur3985
      @karamjitkaur3985 2 роки тому

      Pureh Khir I Love, My Fovourite🇲🇾👍👍👍👍👍👌👌👌👌👌

    • @ManjitsaggiVlog
      @ManjitsaggiVlog 2 роки тому

      Mera vlog dehko plz ek baar

  • @sweetpeasandy8762
    @sweetpeasandy8762 2 роки тому +53

    I love the way Harman beta laughs. He is so cute.

  • @DeepakSharma-hx1st
    @DeepakSharma-hx1st 2 роки тому +1

    ਪੁਰਾਣਾ ਸਮਾਂ ਯਾਦ ਆ ਜਾਂਦਾ ਏ, ਦਾਦੀ,ਨਾਨੀ,ਮਾਤਾ,ਚਾਚੀ ਜਦੋਂ ਵੀ ਪੁੜੇ ਬਨਾਦੀਆਂ ਸਨ ਤਾਂ ਸਾਂਝੇ ਪਰਿਵਾਰ ਵਿੱਚ ਵਾਰੀ ਵਾਰੀ ਖਾਣ ਦਾ ਨਜ਼ਾਰਾ ਹੀ ਵੱਖਰਾ ਸੀ,ਗਿਰੀ ਬਾਦਾਮਾ ਵਾਲੀ ਖੀਰ ਵਾਹ ਕਿਆ ਖਾਣ ਦਾ ਨਜ਼ਾਰਾ ਸੀ ਆਹ ਤੇ ਵਾਹ___

  • @pavneetkaur4542
    @pavneetkaur4542 2 роки тому +2

    ਬੇਬੇ ਦਾ ਸੁਭਾਅ ਬਹੁਤ ਵਧਿਆ ਗਲਾ ਬਹੁਤ ਵਧਿਆ ਸਣਾਉਦੇ ਨੇ ਕਾਸ ਸਾਡੀ ਵੀ ਮਾਤਾ ਹੁੰਦੀ❤❤

  • @gunleen
    @gunleen 2 роки тому +6

    ਮਾੜੀ ਤਾਂ ਭਰਾਵਾ ਇੱਕੋ ਗੱਲ ਹੀ ਲੱਗੀ ਬਈ ਇਕੱਲੇ ਹੀ ਖਾ ਲਏ ਸਾਨੂੰ ਦਿੱਤੇ ਨੀ 😘😘😘😘

    • @navneetkaur5127
      @navneetkaur5127 Рік тому

      Herman I am by cast singh! I respect all cast good four,so I made up purra kheer I'd on those gone last month, ohh so good

    • @navneetkaur5127
      @navneetkaur5127 Рік тому

      I am listening burr-burr four cast so I enjoy 😉 I am singh daughters

    • @navneetkaur5127
      @navneetkaur5127 Рік тому

      Fragrance ok aroma,

  • @mominakhan102
    @mominakhan102 2 роки тому +21

    Allah bless your family stay happy and healthy 😇😇😇😇😇

  • @davinderke5828
    @davinderke5828 2 роки тому +4

    ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਸੀ

  • @sulakhansinghartandcraft3297
    @sulakhansinghartandcraft3297 2 роки тому +2

    Very nice Volg i love you dadi Ji

  • @SonuSingh-cc1wd
    @SonuSingh-cc1wd 5 місяців тому

    ਦਾਦੀ ਦਾ ਸੂਬਾ ਬੋਹਤ ਵਧਿਆ ਵਾਹਿਗੁਰੂ ਕ੍ਰਿਪਾ ਬਣਾਈ ਰੱਖੇ ਆਪ ਦੇ ਪ੍ਰਵਾਰ ਤੇ

  • @vidyadhar6977
    @vidyadhar6977 2 роки тому +11

    Bebe de hathan de pude bahut hi savad and testy, healthy.

  • @narinderpalsingh6582
    @narinderpalsingh6582 2 роки тому +33

    ਪਹਿਲਾਂ ਤਾਂ ਤੁਹਾਡੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ । ਮੈਨੂੰ ਤੁਹਾਡੇ ਸਾਰੇ ਪਰਿਵਾਰ ਦਾ ਪਿਆਰ ਤੇ ਇਤਫ਼ਾਕ ਦੇਖ ਕੇ ਬੇਹੱਦ ਖੁਸ਼ੀ ਹੋਈ ਛੋਟੇ ਵੀਰ ਬਲਾਗ ਤੁਸੀਂ ਬਹੁਤ ਵਧੀਆ ਬਣਾਉਂਦੇ ਹੋ ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਤੁਹਾਡੇ ਪਰਿਵਾਰ ਨੂੰ ਬਹੁਤ ਹੀ ਲੰਮੀ ਉਮਰ ਦਈ ਤੇ ਚੜਦੀ ਕਲਾ ਵਿੱਚ ਰੱਖੀਂ 👍👍🙏🙏

  • @alkasharma860
    @alkasharma860 2 роки тому +3

    Bebe diya bolia & galan Karan da style bada vadia lagdia.Harman you are very lucky that you have cute Dadi- dada & supporting Mammi papa .

  • @Sandy951g
    @Sandy951g 2 роки тому +2

    ਜਿਨੀ ਤਾਰੀਫ ਕੀਤੀ ਜਾਵੇ ਓਨੀ ਘੱਟ ਆ, ਨਜ਼ਰ ਨਾ ਲਗ ਜਾਏ ਇਸ ਪਰਿਵਾਰ ਨੂੰ, gbu all🙏

  • @anmolrai7799
    @anmolrai7799 Рік тому +2

    ਦਾਦੀ ਤੁਹਾਨੂੰ ਦੇਖ ਕੇ ਮੈਨੂੰ ਮੇਰੀ ਦਾਦੀ ਜੀ ਦੀ ਯਾਦ ਆ ਗਈ ਉਹ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਬਣਾਉਂਦੇ ਸਨ 😢😢😢😢😢😢😭😭😭😭😭

  • @harinderkaur7218
    @harinderkaur7218 2 роки тому +12

    Ur video has just reminded my Dadi ji n Nani Ji !! Bebe ji n bapuji are simply amazing !! They say ," laughter is the best medicine." This family works n laughs .... Good 😊👍😍😍🙏 Keep smiling and laughing n making us 😂😂😂😂 laugh...

  • @meetarani8687
    @meetarani8687 2 роки тому +4

    ਬੇਬੇ ਜੀ ਤੁਸੀਂ ਗ੍ਰੇਟ ਹੋ ❤️❤️❤️❤️👍👍👍

  • @monikarani6932
    @monikarani6932 2 роки тому +24

    Those r really blessed who have their grandparents with them.. We should respect them and always be their for them in their old age and not marely leave them alone.. Lots of love and respect to Harman veer ji 💙💙
    Grandma is really amazing... May GOD bless her with happiness and good health.. 💕

  • @1984_raj
    @1984_raj 2 роки тому

    Dadi maa v vdia acting krde ne . 👌🏻👌🏻👌🏻👌🏻👌🏻💕💕💕💕💕💖💖💖💖

  • @sspattrifamily3
    @sspattrifamily3 Рік тому +1

    Paji tuhadi bebe nu dekh ke menu apni dadi bot yaad aa gai miss u dadi u 😭 4saal ho gya una nu sade kolo dur hoe

  • @MinibalizCookideas
    @MinibalizCookideas 2 роки тому +20

    This is a traditional way of making Pude in Punjab.Huge love & Respect ❤️ for babe🙏👌❤️

  • @pammisandhu9636
    @pammisandhu9636 2 роки тому +76

    Harman beta, I really appreciate that you show us dadi ji cooking. Remind us old days. Stay blessed love from USA🇺🇸🇺🇸

  • @DarshanSingh-jz1qo
    @DarshanSingh-jz1qo 2 роки тому +9

    ਬਹੁਤ ਕਰਮਾਂ ਜੇ ਵੱਡਿਆਂ ਦਾ ਸਾਇਆ ਸਿਰ ਉੱਤੇ ਬਣਾਇਆ ਰਹੇ ਬਹੁਤ ਵਧੀਆ ਉਪਰਾਲਾ ਕੀਤਾ ਵਾਹਿਗੁਰੂ ਜੀ ਜੀ ਮੇਹਰ ਕਰਨ

  • @anjalichumber5514
    @anjalichumber5514 2 роки тому +1

    Both vadia g tusi both lucky aa kyo ki u nu dadi g da pyer milda aa

  • @pankajtaneja8313
    @pankajtaneja8313 2 роки тому

    But Vadeya ji👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻 Dadi poteya da payer👌🏻👌🏻
    Dadi ji tusi hamesha hi hasde hasande rho ji🙏🏻🙏🏻🙏🏻🙏🏻🙏🏻

  • @satpalsingh1366
    @satpalsingh1366 2 роки тому +4

    ਬੇਬੇ ਦੇ ਪੂੜੇ ਖਾਣ ਨੂੰ ਜੀ ਕਰਦਾ ਹੈ ਵਾਹਿਗੁਰੂ ਜੀ

  • @Celibritysuits777
    @Celibritysuits777 2 роки тому +6

    Very very yummy 😋🤤 My favorite bebe ji de hath de Maalpuye te Kheer🙏🏻🙏🏻🙌🙌I love this

  • @AvtarSingh-bb1di
    @AvtarSingh-bb1di 2 роки тому +4

    ਭੈਣ ਜੀ ਦੇ ਕੱਪੜੇ ਕਿੱਡੇ ਸੋਹਣੇ ਨੇ ਬਾਕੀ ਬੇਬੇ ਵਿਲੋਗਰ ਪੂੜੇ ਖੀਰ ਬਾਪੂ ਜੀ ਦਾ ਰੋਲ ਘੈਂਟ ਐ

  • @NareshKumar-dn4cu
    @NareshKumar-dn4cu 2 роки тому

    ਦਾਦੀ ਨਾਲ ਪਿਆਰ ਵੇਖਕੇ ਬਹੁਤ ਵਧੀਆ ਲੱਗਾ

  • @snehkampani6588
    @snehkampani6588 2 роки тому +1

    Dadi ji awesome all family perfect 🙏🙏🙏🙏🙏 waheguru ji 🙏

  • @sikanderkaur2701
    @sikanderkaur2701 2 роки тому +10

    Very nice vlog tuadi sari family sda chardikla ch rahe ❤️

  • @ਪਾਲਾਜਲਾਲਪੁਰ
    @ਪਾਲਾਜਲਾਲਪੁਰ 2 роки тому +6

    ਪੁਰਾਣੇ ਦਿਨ ਯਾਦ ਅਾ ਗਏ

  • @uk18kaurvirk
    @uk18kaurvirk 2 роки тому +6

    Nice, god bless you and ur grandmother 🥰❤️ reminds me of my grandmother

  • @maazygreece1519
    @maazygreece1519 2 роки тому +1

    Zabardast interesting video and delicious Pura gadi ko dakh k apni dadi Yaad ah gi mujay 🇬🇷🇬🇷

  • @amantoor7892
    @amantoor7892 Рік тому +1

    Very nice 🎉🎉 beebi and all Family

  • @poonammishra3093
    @poonammishra3093 2 роки тому +5

    Lovely family ❤️❤️❤️dada dadi 🥰🥰

  • @babalpreetkaurbabalpreetka7216
    @babalpreetkaurbabalpreetka7216 2 роки тому +4

    Very very nice bro and dadi ji god bless you waheguru hamesha khush rakhe ❤️❤️❤️❤️❤️

  • @bayantkaur4766
    @bayantkaur4766 2 роки тому +12

    My mouth is watering My parents died long time ago never got chance to enjoy these dishes looks good

  • @alkarajput3390
    @alkarajput3390 2 роки тому +1

    Bhut bdia veeray bebe nu luv u truck pr k🤗🤗🤗🤗

  • @mansidevi1450
    @mansidevi1450 2 роки тому +1

    Vdiya ji vdiya

  • @dr.bhupinderchadha9116
    @dr.bhupinderchadha9116 2 роки тому +6

    Really my Dadi ji used to make like this.Ur vlog has reminded us our beautiful days.My Dadi nature was similar
    God bless u as u love ur dadi ji too much

  • @gurpinderkaur5342
    @gurpinderkaur5342 2 роки тому +14

    God bless you my son for giving a rich recognition of your Dadi I also earned this khazana in my life
    Now Iam working as a Principal in Govt School with the grace of my Dadi

  • @jatinderuppal8172
    @jatinderuppal8172 2 роки тому +5

    God bless u all, lovely family moments. Missing my childhood days. Lots of love from UK 🇬🇧

    • @baljinderbansal2968
      @baljinderbansal2968 2 роки тому

      ਜੇ ਕਰਦ ਦੀ ਬਜਾਏ ਬੇਬੇ ਪੂੜੇ ਨੂੰ ਖੁਰਚਣੇ ਨਾਲ ਉਤਾਰੇ ਤਾਂ ਸ਼ਾਇਦ ਪੂੜੇ ਜਲਦੀ ਤਵੇ ਤੋਂ ਉਤਰਨਗੇ

  • @Saimafoodsecrets786
    @Saimafoodsecrets786 2 роки тому

    Zaberdast beautiful shearing zaberdast vedio beautiful work teasty yammy wow pureeeeee wah ji wah 👌😍👏😋

  • @MrGsd2010
    @MrGsd2010 2 роки тому +1

    Bebe ji nu SSA. Bahut hasmukh subah te swad swad pude. God bless bebe 😍

  • @ranveerkaur3549
    @ranveerkaur3549 2 роки тому +21

    👌👌Very nice vlog Harman beta ji. I really like the chemistry between you and your grandmother 🙏😊

  • @gurjitkaur9185
    @gurjitkaur9185 2 роки тому +7

    Wow so tasty GBU for all famliy bebe g is so sweet ❤❤❤

  • @rajendrasinghans5932
    @rajendrasinghans5932 2 роки тому +35

    Very nice legend and traditional recipe, it's help to maintain immunity and healthy food ❤️🙏🙏

  • @rajniverma4186
    @rajniverma4186 2 роки тому

    Lvu dadi maa..so sweet 🙏🙏😁😁😁😁😁

  • @sukhkahlon7584
    @sukhkahlon7584 2 роки тому +1

    Daadi pota bohat cute lagde aa. Very cute bless u putt❤❤😊

  • @randeephari2541
    @randeephari2541 2 роки тому +36

    God bless u beta ji nd family, delicious recipes 🍰🍰💐

  • @abhineatsinghvlogs06
    @abhineatsinghvlogs06 2 роки тому +6

    Bhot hi sohna, interesting, informative vlog si love you harman paji and bebe love from Pathankot(Punjab) ❤❤❤❤❤

  • @funkygamer6659
    @funkygamer6659 2 роки тому +5

    Waheguru tuhade parivaar te hmesha apna hath bnai rkhe ❤️

  • @prabhjotprabhjot6422
    @prabhjotprabhjot6422 2 роки тому +2

    ਮੈਂ ਆਪਣੇ ਕਦੇ ਦਾਦੀ ਨੂੰ ਨਹੀਂ ਦੇਖਿਆ ਤੇ ਛੋਟੇ ਹੁੰਦੇ ਮੰਮੀ ਦੀ ਵੀ ਕੱਲਾ ਛੱਡ ਗਏ ਅੱਜ ਮੀਂਹ ਪੈ ਰਿਹਾ ਸੱਚੀ ਪੂੜੇ ਖਾਣ ਦਾ ਬੜਾ ਮੰਨ ਹੋ ਰਿਹਾ ਏ ਕਾਸ਼ ਮੇਰੇ ਮੰਮੀ ਤੇ ਦਾਦੀ ਹੁੰਦੇ ਮੈਂਨੂੰ ਵੀ ਬਣਾ ਕੇ ਦਿੰਦੇ ।ਬਜੁਰਗ ਤਾਂ ਸਾਡੇ ਘਰ ਦੀ ਸ਼ਾਨ ਹੁੰਦੇ ਨੇ ਤੁਹਾਨੂੰ ਦੇਖ ਕੇ ਬਹੁਤ ਚੰਗਾ ਲਗਿਆ 🙏

  • @rinkuwalia7753
    @rinkuwalia7753 2 роки тому

    Bade ji bade cute ne and kheer pure dekh ke ta munhh cho paani aa gya 😋😋😋😋😘😘😘😘

  • @PrabhjotKaur-rg8yj
    @PrabhjotKaur-rg8yj 2 роки тому +7

    Next vlog bebe g and bapu g de viah bare eg: videos ya pictures share kro😊
    And aunty uncle g de viah bare v jrur share kreo😊

  • @Seemarani-ht2sy
    @Seemarani-ht2sy 2 роки тому +4

    Very nice vlog Harman veer ,bebe ji mouh ch pani aa gya . Waheguru hamesha tuhanu eda hi khush rakhey te chardi kla vich rakhey

  • @dimplekohli4586
    @dimplekohli4586 2 роки тому +4

    U and dadi ji bahut funny ho .God bless u always your family🙏beta

  • @RajinderKaur-z3b
    @RajinderKaur-z3b 5 місяців тому

    God bless you Harman put dadi pota ki jori jabrdast❤❤

  • @sidhu_singh56479
    @sidhu_singh56479 Рік тому

    ਬੇਬੇ ਨਾਲ ਪਿਆਰ ਬਹੁਤ ਆ ਹਰਮਨ ਦਾ

  • @baljitkaurpuniani576
    @baljitkaurpuniani576 2 роки тому +3

    Beta proud of you always regayt to your grand parents n all family members waheguru ji bless you always ❣️❣️

  • @ranjusonkhlay6890
    @ranjusonkhlay6890 2 роки тому +21

    ਪੁਰਾਣੇ ਦਿਨ ਯਾਦ ਆਗੇ 🙏🙏

  • @mominakhan102
    @mominakhan102 2 роки тому +3

    Allah bless you stay happy and healthy your all vlogs were nice 👌🏻 👍 😊

  • @sanketbishnoibishnoisanket7826

    Very nice ji 🥰🥰🥰✌️👌👌🌟🌟

  • @zarnabfatima2419
    @zarnabfatima2419 8 місяців тому +1

    bhot acha lga mzy k pury❤😅

  • @jagdeeparora433
    @jagdeeparora433 2 роки тому +4

    Harman dear you and your Bebe is so cute. We love to watch your video. Your entire family is good. I have never seen my dadi, but I am sure if she alive must be like your bebe.
    Waheguru ji mehar karan.

  • @ShivaniSharma-nf4lk
    @ShivaniSharma-nf4lk 2 роки тому +20

    i dont liked watching vlogs ..even though i hated it.....but after watching your vlogs i really liked them ♥♥♥ .....you are doing a great job harman......keep growing boy and bebe ji is too cute.....just like my naani g ♥♥♥

  • @amanjotkaur9192
    @amanjotkaur9192 2 роки тому +7

    Very nice vlog and veerji thuodi family bhot vadiya a waheguru ji thuonu sab nu hemasha khush rakhn 🙏

  • @priyankabatra3340
    @priyankabatra3340 2 роки тому

    Bebe ji ta jma mere nani varge aa …… Love u so much bebe …. U r soooo cute

  • @dapigogaming9007
    @dapigogaming9007 Рік тому

    Harman brother very nice Daade g ko dekh ke muje aapnei daadi g jad aa gaye🥰

  • @jaswinderrahal7969
    @jaswinderrahal7969 2 роки тому +14

    We love watching your vlogs!keep them coming Harman,god bless your beautiful family !!!!🙏👍🏼👍🏼

  • @satinderkaur6904
    @satinderkaur6904 2 роки тому +6

    Bebe ji hope ni saanu pura vishwas aa ki tusi bahut changge honge👍tusi ta cute baby bebe saadi 🤗 waheguru ji thuwannu hamesha tandurust rakkhe 🙌💕 Harman veere tu v Harman te mera beta v Harman waheguru ji Tainnu v hamesha tarakiyan bakshe 🙌😍

  • @BalwinderKaur-zm9pk
    @BalwinderKaur-zm9pk 2 роки тому +4

    Very nice vlog God bless you all family members ❤️❤️

  • @manjusandal6666
    @manjusandal6666 2 роки тому +1

    Wow, purane log, purani receipes and purani pyari bate, dhany ho aap🙏🙏

  • @sardarasingh5176
    @sardarasingh5176 2 роки тому +1

    Bahut vdia purana sabyachar yad a riha hai thank you.

  • @tarangill1855
    @tarangill1855 2 роки тому +4

    God bless you and your family 🥰🧿

  • @karma........7544
    @karma........7544 2 роки тому +4

    No1 family vlogs 👌🏼
    Love love love ♥️
    Your mum is so pretty 💕

  • @amrits1899
    @amrits1899 2 роки тому +7

    God bless youu family❤️❤️

  • @farhanrai7467
    @farhanrai7467 2 роки тому +1

    Is bebe nu vekh ke menu mere dadi yaad aati hai Jo ke is duniya vich nahi ha miss you dadi 😔

  • @rangeetkaur9875
    @rangeetkaur9875 Рік тому

    I love the family, but I Love bebbe Ji the most.
    Much Love
    Rangeet