SHYAM KE DARBAR शयाम के दरबार।

Поділитися
Вставка
  • Опубліковано 30 вер 2024
  • ਅਬ ਕੀ ਵਾਰ ਤੇਰੇ ਦਰਬਾਰ ਮੈ ਆਣਾ ਹੀ ਆਣਾ
    ਜੋ ਵੀ ਹੋ ਜਾਏ ਸਾਵਰੀਆ, ਤੇਰਾ ਦਰਸ਼ਨ ਪਾਣਾ
    ਅਬ ਕੀ ਵਾਰ ਤੇਰੇ ਦਰਬਾਰ ਮੈ ਆਣਾ ਹੀ ਆਣਾ
    ਸੋਚਾਂ ਸੋਚਾਂ ਕੇ ਵਿਚ ਮੈਨੇ ਬਰਸੋ ਕਈ ਲੰਘਾਏ
    ਕਿਝ ਬਤਾਵਾ ਤੇਰੇ ਬਿਨ ਮੈ ਕਿਤਨੇ ਦੁੱਖ ਹੰਢਾਏ
    ਤੇਰੀ ਕਿ੍ਪਾ ਸੇ ਮੈ ਬਾਬਾ ਆਪਣਾ ਕਸਟ ਮਿਟਾਨਾ
    ਅਬ ਕੀ ਵਾਰ ਤੇਰੇ ਦੁਰਬਾਰ ਮੈ ਆਣਾ ਹੀ ਆਣਾ
    ਮੇਰੇ ਮਨ ਕੀ ਇੱਛਾ ਜੋ ਅਬ ਪੁਰੀ ਹੋਣੇ ਵਾਲੀ
    ਮੈਨੇ ਤੋ ਕੁਛ ਮਾਗਾ ਵੀ ਨੀ ਭਰਦੀ ਝੋਲੀ ਖਾਲੀ
    ਸਿਆਮ ਧਨੀ ਨੇ ਮੁਝਕੋ ਦੀਆਂ ਖੁਸ਼ੀਓ ਕਾ ਖਜਾਨਾ
    ਅਬ ਕੀ ਵਾਰ ਤੇਰੇ ਦਰਬਾਰ ਮੈ ਆਣਾ ਹੀ ਆਣਾ
    ਲਾਖੋ ਕਾ ਦਤਾਰ ਬਾਬਾ ਤੂੰ ਸਬ ਕੋ ਗਲੇ ਲਗਾਤਾ
    ਜੋ ਵੀ ਦਰ ਪੇ ਆਵੇ ਓ ਤੇਰਾ ਹੀ ਹੋ ਜਾਤਾ
    ਜਨਾਲ ਵਾਲਾ ਜਸਪਾਲ ਵੀ ਤੇਰਾ ਹੋ ਗਿਆ ਦੀਵਾਨਾ
    ਅਬ ਕੀ ਵਾਰ ਤੇਰੇ ਦਰਬਾਰ ਮੈ ਆਣ ਹੀ ਆਣਾ
    ਲੇਖਕ ਜਸਪਾਲ ਜਨਾਲ
    8699406500

КОМЕНТАРІ •