Amritpal Singh ਦਾ 1 ਹੋਰ ਸਾਥੀ ਲੜੇਗਾ ਚੋਣ, Kulwant Singh Rauke ਹੋਣਗੇ ਉਮੀਦਵਾਰ | Barnala News | N18V

Поділитися
Вставка
  • Опубліковано 23 сер 2024
  • ਜੇਲ੍ਹ 'ਚ ਬੰਦ ਅੰਮ੍ਰਿਤਪਾਲ ਸਿੰਘ ਦਾ 1 ਹੋਰ ਸਾਥੀ ਲੜੇਗਾ ਚੋਣ, ਬਰਨਾਲਾ ਤੋਂ ਕੁਲਵੰਤ ਸਿੰਘ ਰਾਉਂਕੇ ਹੋਣਗੇ ਉਮੀਦਵਾਰ
    #amritpalsingh #KulwantSinghRauke #news18punjab #barnalanews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_barnala
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 7

  • @MandeepKaur-vy7cb
    @MandeepKaur-vy7cb Місяць тому +8

    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ ਬਹੁਤ ਵਧੀਆ ਫੈਸਲਾ ਹੈ ਆਪਣੇ ਲੋਕਾਂ ਨੂੰ ਮੋਕਾ ਦੇਣਾ ਚਾਹੀਦਾ ਹੈ ਇੱਥੇ ਬਹੁਤ ਆਏਂ ਹੈ ਪੰਜਾਬ ਦੇ ਪੁੱਤ ਕਹਿ ਕੇ ਪੰਜਾਬ ਦੇ ਦੁਸ਼ਮਣ ਨਿਕਲੇ ਇਹਨਾਂ ਪੰਜਾਬ ਦੇ ਪੁੱਤ ਅਖਵਾਉਣ ਵਾਲਿਆਂ ਦਾਂ ਚਿਹਰਾ ਨੰਗਾ ਹੋ ਗਿਆ ਹੈ ਪੰਜਾਬ ਦੇ ਨੌਜਵਾਨਾਂ ਤੇ ਐਨ ਐਸ ਏ ਲਗਾਈ ਗਈ ਹੈ

  • @gugusidhu207
    @gugusidhu207 Місяць тому +6

    Next CM BHAI AMRITPAL SINGH ZINDABAD ❤

  • @BalkarSingh-dc1oq
    @BalkarSingh-dc1oq Місяць тому +7

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😂

    • @PalwinderKaur-bp9kr
      @PalwinderKaur-bp9kr Місяць тому +2

      Attvadi nu koi vote na pave

    • @MandeepKaur-vy7cb
      @MandeepKaur-vy7cb Місяць тому +2

      ਸਿੱਖ ਕੌਮ ਦਾ ਹੀਰੋ ਹੈਂ ਜਿੰਨਾ ਮਰਜ਼ੀ ਜ਼ੋਰ ਲਾ ਲੈ ਜਿਹੜੇ ਅੱਤਵਾਦੀ ਨੇਂ ਨੂੰਹ ਵਿੱਚ ਥਾਣੇ ਫੂਕੇ ਗਏ ਹੈ ਜ਼ਨਾਨੀਆਂ ਨੂੰ ਸ਼ਰੇਆਮ ਨੰਗੀਆਂ ਕਰਕੇ ਘੁਮਾਇਆ ਗਿਆ ਹੈ ਉਹ ਹੈ ਅੱਤਵਾਦੀ ਸਿੱਖ ਕੌਮ ਦੇ ਮਹਾਨ ਹੀਰੇ ਹੈ ਭਾਈ ਅਮਿਰਤਪਾਲ ਸਿੰਘ ਤੇ ਸਾਥੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਵਾਲੇ ਅੱਤਵਾਦੀ ਨਹੀਂ ਹੁੰਦੇ ਪੰਜਾਬ ਨੂੰ ਝੂਠ ਬੋਲ ਕੇ ਬਦਨਾਮ ਕੀਤਾ ਜਾ ਰਿਹਾ ਹੈ ਸਟੇਟ ਦੇ ਛੱਡੇਂ ਹੋਏ ਲੋਕਾਂ ਵੱਲੋਂ ਤੁਸੀਂ ਹੈ ਅੱਤਵਾਦੀ

    • @PalwinderKaur-bp9kr
      @PalwinderKaur-bp9kr Місяць тому +2

      @@MandeepKaur-vy7cb rss da banda hai eh behrupia asi es te thukhde vi nhi sade hero te bandi singh hn jina nu 40 sal ho gae jail vich ne

    • @prabhnoorsinghprab
      @prabhnoorsinghprab Місяць тому

      ​@@PalwinderKaur-bp9krna thuk tenu kihne keha .Chann te thukoge ta apde mooh te hi pena