ਇਸ ਮਹਾਨ ਪਹਿਲਵਾਨ ਨੂੰ ਕੌਣ ਕਤਲ ਕਰਨਾ ਚਾਹੁੰਦਾ ਸੀ ?◆Jai Singh Sidhu*Rang Punjab De।

Поділитися
Вставка
  • Опубліковано 3 жов 2024
  • #rangpunjabde #newvirulvideo #pooranJAKHEPAL #rajjakhepal #Surinderjakhepal #wretling #wrestlemania #darasingh #pammibai

КОМЕНТАРІ • 53

  • @amritsingh4918
    @amritsingh4918 3 роки тому +11

    ਜੈ ਸਿੰਘ ਜੀ ਤੁਹਾਨੂੰ ਸਰਦਾਰ ਪੂਰਨ ਸਿੰਘ ਜੀ ਦੀ ਜੀਵਨੀ ਤੇ
    ਕਿਤਾਬ ਲਿਖਣੀ ਚਾਹਿਦੀ ਹੈ ਜੀ

  • @gurjantsingh7870
    @gurjantsingh7870 4 роки тому +15

    ਬਾਬੂ ਪੂਰਨ ਸਿੰਘ ਜੀ ਸਾਡੇ ਪੰਜਾਬ ਦੀ ਮਾਣ

  • @Seerat1213
    @Seerat1213 Рік тому

    ਵਾਹ ਜੀ ਵਾਹ ਸ੍ਰ ਪੂਰਨ ਸਿੰਘ ਜੀ ਪਹਿਲਵਾਨ ਜੀ ਨੂੰ ਦਿੱਲ ਤੋਂ ਪ੍ਰਣਾਮ ਉਹਨਾ ਦੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਪੱਤਰਕਾਰ ਵੀਰ ਜੀ ਨੂੰ ਬਹੁਤ ਸਨਮਾਨ ਦਿੱਲੋ ਜਿਹਨਾਂ ਨੇ ਇਹੋ ਜਿਹੇ ਮਹਾਨ ਪਹਿਲਵਾਨ ਜੀ ਦੇ ਪਰਿਵਾਰ ਕੋਲੋ ਉਹਨਾਂ ਦੀ ਪਹਿਲਵਾਨੀ ਦੇ ਸਫਰ ਬਾਰੇ ਜਾਣੂ ਕਰਵਾਇਆ ਵਾਹਿਗੁਰੂ ਜੀ ਸਭਨੂੰ ਲੰਮੀ ਉਮਰ ਅਤੇ ਚੱੜ੍ਹਦੀ ਕਲਾਂ ਬੱਖਸ਼ਣ ਜੀ❤🙏

  • @manjindersingh7568
    @manjindersingh7568 Рік тому

    Bht vadia

  • @rupindersingh7579
    @rupindersingh7579 Рік тому +1

    Vadya insaan hai

  • @ks22kharoud37
    @ks22kharoud37 Рік тому

    Best jankare ji

  • @jasmelsingh8819
    @jasmelsingh8819 2 місяці тому

    ਇੱਕ ਹੋਰ ਪੂਰਨ ਸਿੰਘ (ਸ਼ੇਰੋਂ) ਪਹਿਲਵਾਨ ਹੋਇਆ ਹੈ।ਉਹ ਵੀ ਰੁਸਤਮ ਏ ਹਿੰਦ ਹੋਇਆ ਹੈ।ਉਹ ਵੀ ਬਹੁਤ ਤਕੜਾ ਸੀ।ਉਸਦੇ ਤਿੰਨੋਂ ਬੇਟੇ ਫਤਹਿ ਸਿੰਘ,ਸੁਮੇਰ ਸਿੰਘ ਅਤੇ ਕੇਹਰ ਸਿੰਘ ਵੀ ਰੁਸਤਮ ਏ ਹਿੰਦ ਪਹਿਲਵਾਨ ਹੋਏ ਹਨ।

  • @DilbagsinghDhadi
    @DilbagsinghDhadi 5 місяців тому

    ਸੋਹਣੀ ਵਿਛੋਆ ਅਜਨਾਲਾ

  • @sukhrajdhillondhillon3440
    @sukhrajdhillondhillon3440 4 роки тому +10

    ਬਾਈ ਜੀ ਏਸੇ ਤਰਾਂ ਪਹਿਲਵਾਨ ਮੇਹਰਦੀਨ ਜੀ ਦੇ ਜੀਵਨ ਸੰਘਰਸ਼ ਬਾਰੇ ਓਨਾ ਦੇ ਪੁੱਤਰ .ਮਜੀਦਾ ਪਹਿਲਵਾਨ ਸ਼ਾਹਕੋਟ ..ਨਾਲ ਇੰਟਰਵਿਊ ਕਰੋ ਜੀ

  • @Chahalshingara
    @Chahalshingara 4 роки тому +5

    ਸੁਣਿਆ ਬੜਾ ਸੀ, ਜਾਣਕਾਰੀ ਅੱਜ ਮਿਲੀ ਐ

  • @amarijitsingh8576
    @amarijitsingh8576 4 роки тому +6

    Rustam a hind Puran palvan ji

  • @jagdeepnarayan664
    @jagdeepnarayan664 4 роки тому +9

    Gud dharma vr

  • @GurdeepSingh-bc6qo
    @GurdeepSingh-bc6qo Рік тому

    Sabh galaa bauht vdhia pr eh gl mere dil dee kiti aa ki pahlvan saare india daa hundaa rajaa taan ik stete daa hunda

  • @KulwinderSingh-dh9yt
    @KulwinderSingh-dh9yt 3 роки тому +5

    ਮੈਂ ਪਿੰਡ ਦੇ ਬਜ਼ੁਰਗ ਤੋਂ ਪੂਰਨ ਪਹਿਲਵਾਨ ਜੀ ਬਾਰੇ ਸੁਣਿਆ ਸੀ ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਉਹ ਏਨੇ ਪੁਰਾਣੇ ਗਾਮੇ ਦੇ ਟਾਈਮ ਦੇ ਤੇ ਏਨੇ ਤਕੜੇ ਪਹਿਲਵਾਨ ਸੀ ਮੈਂ ਬੜਾ ਭਾਵਕ ਹੋ ਗਿਆ ਜੀ ਸਟੋਰੀ ਸੁਣ ਕੇ

  • @GurdeepSingh-bc6qo
    @GurdeepSingh-bc6qo Рік тому

    Tuhadi interwiw ajj tk dee sabh ton vdhia interwiw aa pahlvani vich sun ke edaan dil karda tuhadi interwiw labi ho jaawe mukke hi naa najaraa aa geyaa sen ke

  • @jagdeepnarayan664
    @jagdeepnarayan664 4 роки тому +5

    #jakhepal😘

  • @runjeet6193
    @runjeet6193 Рік тому +1

    The legend of Punjabi wrestling. A great story of Jai Singh Pehelwan Ji. When we turn our attention to Olympic wrestling . We will rise to great heights again. Love & respect from London. UK
    Ranjit Singh Phelwan/coach.

  • @addkgaming5190
    @addkgaming5190 Рік тому

    ਪਹਿਲਾਂ ਨਾਂ ਨਾ ਸੁਣਿਆ ਸੀ ਭਲਵਾਨ ਜੀ ਦੀ ਜੀਵਨੀ ਸੁਣ ਕੇ ਦਿਲ ਖੁਸ਼ ਹੋ ਗਿਆ

  • @baljindersinghlongowal4097
    @baljindersinghlongowal4097 4 роки тому +2

    ਸਾਡੇ ਜਿਲੇ ਦੀ ਸਾਨ ਪੂਰਨ ਭਲਵਾਨ

  • @manusidhu4042
    @manusidhu4042 4 роки тому +2

    Punjab di shan

  • @AvtarSingh-ll7ur
    @AvtarSingh-ll7ur 3 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurlalsingh9447
    @gurlalsingh9447 4 роки тому +6

    Panjab di san

  • @gurdevahluwalia4970
    @gurdevahluwalia4970 Рік тому

    ਬਹੁਤ ਅੱਛੀ ਜਾਣਕਾਰੀ ਇਸ ਨੂੰ ਸਮੇਂ ਸਮੇਂ ਸਿਰ ਲਿਖਕੇ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ 👌👌

  • @BalrajSingh-fb2bm
    @BalrajSingh-fb2bm 4 роки тому +3

    Main apne chotte pra nu v pehawan pooran singh vrga bnouna chounda va

  • @mandeepdhindsa6712
    @mandeepdhindsa6712 4 роки тому +1

    ਬਹੁਤ ਮਸ਼ਹੂਰ ਸਨ ਅਤੇ ਰਹਿਣਗੇ ।

  • @mohammadbootashakargarhpun877
    @mohammadbootashakargarhpun877 3 роки тому +1

    Good g bhout wadi

  • @anmol2262
    @anmol2262 4 роки тому +1

    Buhat badiya ji ,

  • @jaamjo5477
    @jaamjo5477 4 роки тому +1

    Punjab di shan

  • @5sta48
    @5sta48 2 роки тому +1

    Maza aa gayea

  • @ManinderSingh-vn1hs
    @ManinderSingh-vn1hs 4 роки тому +3

    Pooran singh g warga rustam v hor nhi hoea koi💪💪💪

  • @ParminderSingh-jv2kl
    @ParminderSingh-jv2kl 2 роки тому

    God bless all

  • @angrejsidhu7966
    @angrejsidhu7966 4 роки тому +2

    Punjab da shar
    Bot vadiya lagya
    Bhalwan di story soon ke

  • @mohammadbootashakargarhpun877
    @mohammadbootashakargarhpun877 3 роки тому +1

    Bhout khob g aeho jeha intrew first time daykhea very interested

  • @gurjantsingh7870
    @gurjantsingh7870 4 роки тому +2

    Good interview bro ji

  • @jagroopsingh5686
    @jagroopsingh5686 4 роки тому +1

    ਬਹੁਤ ਵਧੀਅਾ ਵੀਰ

  • @satgursingh7245
    @satgursingh7245 4 роки тому +1

    Nice viedo

  • @HarjinderSingh-ot4mw
    @HarjinderSingh-ot4mw 4 роки тому

    Very good

  • @AvtarSingh-ll7ur
    @AvtarSingh-ll7ur 3 роки тому +1

    ਸਤ ਸ੍ਰੀ ਅਕਾਲ ਜੀ ਭਲਵਾਨ ਜੀ ਬਾਰੇ ਸਦਨ ਤੇ

  • @ParminderSingh-jv2kl
    @ParminderSingh-jv2kl 2 роки тому

    Waheguru ji

  • @sehjpalsingh-sl5ml
    @sehjpalsingh-sl5ml 2 роки тому +1

    Mere pind di san ne pehlwan ji

  • @gamingabhi3307
    @gamingabhi3307 3 роки тому

    I am from jakhepal

  • @jassisidhu670
    @jassisidhu670 4 роки тому +1

    Raj jakhpal di interview

  • @balkarshah5374
    @balkarshah5374 2 роки тому

    ਵੀਰ ਧਰਮਾ ਦਾ ਨੰਬਰ ਜੇ ਕਿਸੇ ਕੋਲ ਹੇ ਤਾ ਕਿਰਪਾ ਕਰਕੇ ਜਰੁੂਰ ਭੇਜੋ

  • @gurimander5540
    @gurimander5540 4 роки тому +1

    Sade pind dii shan porn singh

  • @gurdeepsinghsekhon8408
    @gurdeepsinghsekhon8408 Рік тому +1

    Shame on you tell be truth

  • @Baladi367
    @Baladi367 2 роки тому

    Lala raj paripakar bht vada pehlwan hoe na Lahore da

  • @Sandeepsamra48
    @Sandeepsamra48 2 роки тому

    Veer Gama pehalwan Bare vi vedio banao

  • @Baladi367
    @Baladi367 2 роки тому

    Poran singh g vada pehlwan san par a na kaho gama goonga huni ago utha hi nae kushti vasta.. goonga di exercise hi poran singh g nalo zayada si jo uncle g na dasi

  • @kalajkhpl1845
    @kalajkhpl1845 3 роки тому

    Meno Maan aa be me jakhepal Da Vinci a

  • @tindujatt2515
    @tindujatt2515 3 роки тому

    Mehar Deen phalwan g bare interview kro

  • @Baladi367
    @Baladi367 2 роки тому

    Aik poran singh pehlwan hoe ha mera khayal vich jera bholu ko lon loss kar ga si

  • @palwinderkhattra1184
    @palwinderkhattra1184 4 роки тому

    100 true