ਇਹ ਬੇਰੀ ਦੇਖ ਕੇ ਖੁਸ਼ੀ ਵੀ ਹੋਈ ਤੇ ਦੁੱਖ ਵੀ । Rajoana | Kamalpura | Seloani | Guru Gobind Singh marg 27

Поділитися
Вставка
  • Опубліковано 4 лис 2024

КОМЕНТАРІ • 197

  • @sulakhansingh7536
    @sulakhansingh7536 7 місяців тому +1

    Waheguru ji ka khalsa Waheguru ji ki Fatey

  • @jashansingh5143
    @jashansingh5143 3 роки тому +14

    ਵਾਹਿਗੁਰੂ ਜੀ ਸਾਡਾ ਇਲਾਕਾ ਹੈ ਇਹ ਇੰਨੀ ਡੂੰਘਾਈ ਵਿੱਚ ਇਤਿਹਾਸ ਹੁਣ ਤੱਕ ਨਹੀਂ ਸੀ ਪਤਾ
    ਤੁਹਾਡਾ ਬਹੁਤ ਸ਼ੁਕਰੀਆ 🙏✨🌸 ਬਹੁਤ ਖੁਸ਼ੀ ਹੋਈ ਜਾਣ ਕੇ।
    ਰੱਬ ਕਰੇ ਕਿਤੇ SGPC ਵਿੱਚੋਂ ਮਸੰਦ ਨਿੱਕਲ ਜਾਣ ਤੇ ਗੁਰਸਿੱਖ ਪਿਆਰੇ ਇਤਿਹਾਸ ਸੰਭਾਲ ਲੈਣ।

  • @PreetPreet-yd4ni
    @PreetPreet-yd4ni Рік тому

    ਧੰਨ ਧੰਨ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

  • @bhaijaianoopsinghbahadurkh3150
    @bhaijaianoopsinghbahadurkh3150 3 роки тому +1

    ਤੁਸੀਂ ਹੈ ਵੀ ਬਹੁਤ ਚੰਗੇ ਇਨਸਾਨ ਹੋ ਬਹੁਤ ਵਧੀਆ ਗਾਉਂਦੇ ਹੋਂ ਤੁਸੀਂ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਵੀ ਕਰਾਉਂਦੇ ਹੋਏ ਅਸੀਂ ਘਰ ਬੈਠੇ ਹੀ ਲਾਹਾ ਲੈਂਦੇ ਹਾਂ ਤੁਸੀਂ ਬਹੁਤ ਵਧੀਆ song ਗਾੳੁਂਦੇ ਹੋ ਮਨ ਸੱਚਮੁਚ ਹੀ ਅਨੰਦਤਿ ਹੋ ਜਾਂਦਾ ਹੈ ਜੇ ਕਦੇ ਸਾਡੇ ਕਰਮਾਂ ਵਿੱਚ ਤੁਹਾਡੇ ਦਰਸ਼ਨ ਹੋਏ ਤਾਂ ਜ਼ਰੂਰ ਦਰਸ਼ਨ ਕਰ ਕੇ ਲਾਹਿ ਲਵਾਂਗੇ ਵਾਹਿਗੁਰੂ ਜੀ ਅਗੇ ਅਰਦਾਸ ਹੈ ਤੁਹਾਡੇ ਵਰਗੇ ਚੰਗੇ ਇਨਸਾਨ ਗੁਰਮੁਖ ਦੇ ਜ਼ਰੂਰ ਦਰਸ਼ਨ ਕਰੀਏ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਅਸਟ੍ਰੇਲੀਆ ਜੀ ਅਸੀਂ ਤੁਹਾਨੂੰ ਹਮੇਸ਼ਾ ਯਾਦ ਕਰਦੇ ਹਾਂ

  • @kuldeepsingh-yc7ls
    @kuldeepsingh-yc7ls Рік тому

    ਵਾਹਿਗੁਰੂ ਜੀ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @GurpreetSingh-vo7is
    @GurpreetSingh-vo7is 2 роки тому +2

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏

  • @parmjitkaur1967
    @parmjitkaur1967 3 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌷🌹🌷🌹🌷🌹🌷🌹🌷🌹

  • @SurinderSingh-uq1wx
    @SurinderSingh-uq1wx 3 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਖਾਲਸਾ ਜੀ ਵੀਡਿਓ ਵਿੱਚ ਆਪਜੀ ਨੇ ਗੁਰਦੁਆਰਾ, ਰਾਜੋਆਣਾ, ਗੁਰਦੁਆਰਾ ਕਮਾਲਪੁਰਾ, ਗੁਰਦੁਆਰਾ ਸੀਲੋਆਣੀ,ਜੀ ਦੇ ਦਰਸ਼ਨ ਕਰਵਾਏ ਅਤੇ ਸੰਗਤਾਂ ਨਾਲ ਇਤਿਹਾਸ ਦੀ ਸਾਂਝ ਪਾਈ, ਜਿਹੜੀ ਮਾਈ ਭੱਟੀ ਨੇ ਗੁਰੂ ਜੀ ਨੂੰ ਪ੍ਰਸਾਦਾ ਛਕਾਇਆ ਅਤੇ ਗੁਰੂ ਦੀ ਸਿੱਖ ਬਣ ਗਈ ,ਆਪ ਜੀ ਨੇ ਦੁੱਖ ਭੰਜਨੀ ਬੇਰੀ ਦੇ ਦਰਸ਼ਨ ਕਰਵਾਏ ਆਪਜੀ ਦਾ ਬਹੁਤ ਹੀ ਧੰਨਵਾਦ

    • @jeetsingh9206
      @jeetsingh9206 3 роки тому

      Waheguru ji 🙏 🙏 🙏 🙏 🙏 🙏 👏,

  • @mangakalkat5141
    @mangakalkat5141 9 місяців тому

    ਵਾਹਿਗੁਰੂ ਜੀ, ਸਾਡੇ ਵਿੱਚ ਮੈਂ ਬਹੁਤ ਹੈ ( ਅਹੰਕਾਰ) ਇਸ ਕਰਕੇ ਇਹ ਕੰਮ ਹੋ ਰਹੇ

  • @manpreetbhullar831
    @manpreetbhullar831 3 роки тому +1

    ਬਾਬਾ ਜੀ ਇਤਹਾਸ ਵਾਲ਼ੇ ਬੋਰਡ ਤੇ ਥੋੜ੍ਹਾ ਜਿਹਾ ਫੋਕਸ ਕਰ ਦਿਆ ਕਰੋ ਜੀ,,, ਬਹੁਤ ਵਧੀਆ ਕਰ ਰਹੇ ਹੋ,, ਤੇ ਡ੍ਰੋਨ, ਕਵਿਤਾ ਬਹੁਤ ਵਧੀਆ ਰਚੀ ਗਈ ਹੈ, ਗੁਰੂ ਸਾਹਿਬ ਜੀ ਦੀ ਨਿਸ਼ਾਨੀ ਬੇਰੀ ਤੋਂ ਗੁਰੂ ਘਰ ਦੀਆਂ ਕੰਧਾਂ ਥੋੜ੍ਹਾ ਹਟਵੀਆਂ ਕਰ ਸਕਦੇ ਸੀ,, ਸਿੰਘ ਸਾਹਿਬ ਮੁਤਾਬਿਕ,, ਤਾਂ ਜੋਂ ਗੁਰੂ ਸਾਹਿਬ ਜੀ ਦੇ ਹੱਥਾਂ ਦੀ ਛੋਹ ਪ੍ਰਾਪਤ ਬੇਰੀ ਚਾਰੇ ਪਾਸੇ ਹੋਰ ਸੋਹਣੇ ਰੂਪ ਵਿੱਚ ਫੈਲ ਸਕਦੀ,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ

  • @dharmindersarpanch4184
    @dharmindersarpanch4184 2 роки тому

    ਸਿੰਘ ਸਾਹਿਬ ਜੀ ਇਹਨਾਂ ਨੇ ਚਲੋ ਬੇਰੀ ਪੁੱਟੀ ਤਾਂ ਨੀ। ਮੈਂ ਪਟਿਆਲੇ ਤੋਂ ਹਾਂ। ਸਾਡੇ ਸ਼ਹਿਰ ਵਿੱਚ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸਕ ਗੁਰਦੁਆਰਾ ਦੁਖਨਿਵਾਰਨ ਸਾਹਿਬ ਹੈ। ਜਿੱਥੇ ਆਕੇ ਗੁਰੂ ਸਾਹਿਬ ਜੀ ਬੈਠੇ ਸਨ ਉਹ ਬੋਹੜ ਦਾ ਦਰੱਖਤ ਬਹੁਤ ਵੱਡਾ ਸੀ। ਤੇ ਸੰਗਤਾਂ ਦੀ ਬਹੁਤ ਸ਼ਰਧਾ ਸੀ। ਬਾਬਿਆਂ ਨੇ ਜੜ ਤੋਂ ਪੁੱਟ ਕੇ ਨਾਮੋ ਨਿਸ਼ਾਨ ਵੀ ਨਹੀਂ ਛੱਡਿਆ।‌

  • @gurwantsandhu2699
    @gurwantsandhu2699 3 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jagdevkaur3144
    @jagdevkaur3144 Рік тому

    ਬਿਲਕੁਲ ਸਹੀ ਹੈ ਬਾਬਾ ਜੀ ਇਸ ਬੇਰੀ ਦੀ ਸਾਂਭ ਸੰਭਾਲ ਵੱਡੇ ਪੱਧਰ ਤੇ ਕੀਤੀ ਜਾਣੀ ਚਾਹੀਦੀ ਸੀ ਬਿਲਡਿੰਗ ਥੋੜਾ ਪਿਛੇ ਕਰਕੇ ਉਸਾਰਨੀ ਚਾਹੀਦੀ ਸੀ ਐਨੇ ਵਧੀਆ ਦਰਸ਼ਨ ਕਰਵਾਏ ਬਹੁਤ ਬਹੁਤ ਧੰਨਵਾਦ ਬਾਬਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 👏

  • @lovesohi8208
    @lovesohi8208 3 роки тому +1

    ਸਾਡੀ ਕੋਮ ਵਿੱਚ ਮੂਰਖਾਂ ਦਾ ਕੋਈ ਘਾਟਾ ਨਹੀ ਪਰ ਵਾਹਿਗੁਰੂ ਜੀ ਅੱਗੇ ਇਹੋ ਅਰਦਾਸ ਹੈ ਕਿ ਇਹਨਾ ਨੂੰ ਸਮੱਤ ਬਖਸ਼ਣ🙏🙏

  • @balkarsingh5480
    @balkarsingh5480 3 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏, ਬਹੁਤ ਹੀ ਸੋਹਣਾ ਸਿੰਘ ਸਾਹਿਬ, ਅਸੀਂ ਬਹੁਤ ਹੀ ਉਤਸੁਕਤਾ ਨਾਲ ਆਪਜੀ ਦੀ ਵੀਡੀਓ ਦੀ ਉਡੀਕ ਕਰਦੇ ਹੁੰਦੇ ਹਾਂ। ਦੇਖ ਕੇ ਬਹੁਤ ਆਨੰਦ ਆਉਂਦਾ ਹੈ। ਗੁਰੂ ਸਾਹਿਬ ਕਿ੍ਰਪਾ ਕਰਨ ਸਾਨੂੰ ਇਸ ਤਰ੍ਹਾਂ ਹੀ ਆਪਦੇ ਅਤੇ ਗੁਰੂ ਸਥਾਨਾਂ ਦੇ ਦਰਸ਼ਨ ਹੁੰਦੇ ਰਹਿਣ ਜੀ। ਬਹੁਤ ਬਹੁਤ ਧੰਨਵਾਦ ਜੀ ਆਪ ਦਾ। ਰਾਏਕੋਟ ਵੱਡਾ ਸ਼ਹਿਰ ਹੈ ਉਥੇ ਡਰੋਨ ਚੈਕ ਕਰਵਾ ਲਿਉ ਜੀ । ਸਾਇਦ ਠੀਕ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏

  • @harman_vir
    @harman_vir 3 роки тому +4

    ਜਿਹਨਾਂ ਨੇ ਸੇਵਾ ਕਰੀ ਓਹਨਾ ਦੀ ਸਿੱਖੀ ਧੰਨ ਆ
    ਵਾਹਿਗੁਰੂ ਜੀ

  • @harvinderjeetkaur1499
    @harvinderjeetkaur1499 3 роки тому

    ਇਸ ਗੁਰਦੁਆਰਾ ਸਾਹਿਬ ਨੂੰ ਨਵੀਂ ਤਕਨਾਲੋਜੀ ਨਾਲ ਥੋੜੀ ਦੂਰ ਕਰ ਦਿੱਤੀ ਜਾਵੇ ਤਾਂ ਕਿ ਬੇਰੀ ਨੂੰ ਵਧਣ ਲੲੀ ਜਗਾਂ ਮਿਲ ਸਕੇ

  • @baljeetkaur7678
    @baljeetkaur7678 2 роки тому +1

    Waheguru ji🙏 bahot vaidya ji🌹🌹🌹🌹

  • @nirbhaisingh8894
    @nirbhaisingh8894 3 роки тому

    Dhan Dhan Shri Guru Gobind Singh Sahib ji🙏🌹🌺👏🥀⚘ Waheguru ji 🙏🌹🌺👏🥀⚘Waheguru ji 🙏🌹🌺👏🥀⚘Waheguru ji🙏🌹🌺👏🥀⚘ Waheguru ji🙏🌹🌺👏🥀⚘ Waheguru ji 🙏🌹🌺👏🥀⚘Waheguru ji🙏🌹🌺👏🥀⚘ Waheguru ji🙏🌹🌺👏🥀⚘ Waheguru ji🙏🌹🌺👏🥀⚘ Waheguru ji🙏🌹🌺👏⚘🥀 Waheguru ji🙏🌹🌺👏🥀⚘ Waheguru ji 🙏🌹🌺👏🥀⚘Waheguru ji 🙏🌹🌺👏🥀⚘

  • @kuldeepsingh-yc7ls
    @kuldeepsingh-yc7ls Рік тому

    ਧੰਨ ਗੁਰੂ ਗੋਬਿੰਦ ਸਿੰਘ ਜੀ

  • @baljeetmakkra1159
    @baljeetmakkra1159 3 роки тому +4

    ਵਾਹਿਗੁਰੂ ਜੀ🙏❤

  • @ਨਰਿੰਦਰਸਿੰਘਗਿੱਲ

    Wah baba ji drone wali kavita te buhut hasa ayea dhanwad

  • @RanjitKaur-me8hi
    @RanjitKaur-me8hi 3 роки тому

    ਸਤਿਨਾਮੁ ਸੀ੍ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ

  • @jspawaar675
    @jspawaar675 3 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
    ਬਾਬਾ ਜੀ ਚੱਲੋ ਫਿਰ ਚੱਲੀਏ ਰਾਏਕੋਟ ਵਿਖੇ ਟਾਹਲੀਆਣਾ ਸਾਹਿਬ ਜੀ ਵੱਲ ਨੂੰ।
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jagsirsinghkhalsa9531
    @jagsirsinghkhalsa9531 3 роки тому

    Guru sahib aap jee nu hor ball bakshan jee Guru khalsa jeeo

  • @bhaijaianoopsinghbahadurkh3150
    @bhaijaianoopsinghbahadurkh3150 3 роки тому +7

    ਅੱਜ ਫੇਰ ਤੁਸੀਂ ਬਹੁਤ ਸੋਹਣਾ song ਗਾਇਅਾ ਮਨ ਨੂੰ ਬੜਾ ਅਨੰਦ ਆਇਆ thanks ਤੁਹਾਡਾ ਧੰਨਵਾਦ

  • @HARJEETSINGH-yv1np
    @HARJEETSINGH-yv1np 25 днів тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤

  • @jashanpreetsingh1728
    @jashanpreetsingh1728 Рік тому +1

    ਵਾਹਿਗੁਰੂ ਜੀ

  • @palvindersingh3955
    @palvindersingh3955 3 роки тому +3

    Waheguru ji waheguru ji 🙏🙏 dhan dhan Sri Guru Gobind Singh Ji Maharaj ji waheguru ji waheguru ji 🙏🙏❤️🌹🌷

  • @technicalsandhudalleke1032yout
    @technicalsandhudalleke1032yout 3 роки тому +1

    ਸਿੰਘ ਸਾਹਿਬ ਜੀ ਸਿੱਖਾਂ ਦੇ ਲਈ ਬਹੁਤ ਪਵਿੱਤਰ ਹੈ

  • @ravinderbrar2296
    @ravinderbrar2296 3 роки тому

    ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ । ਆਪ ਜੀ ਦੇ ਉਪਰ ਇਸੇ ਤਰ੍ਹਾਂ ਗੂਰੂ ਦੀ ਕਿਰਪਾ ਬਣੀਂ ਰਹੇ ਤੇ ਅਸੀਂ ਆਪ ਜੀ ਨਾਲ ਗੂਰੂ ਇਤਿਹਾਸ ਤੇ ਗੂਰੂ ਸਾਹਿਬ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰ ਸਕੀਏ

  • @balwindersidhu5713
    @balwindersidhu5713 3 роки тому +4

    ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻

  • @sandhusaab8734
    @sandhusaab8734 3 роки тому +2

    Waheguru ji waheguru ji .
    ameen thanks ..
    ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਆਸਟ੍ਰੇਲੀਆ 🙏🙏🙏❤❤❤

  • @amrindersingh9685
    @amrindersingh9685 3 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @balbirsakhon6729
    @balbirsakhon6729 3 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @simrang401
    @simrang401 3 роки тому +1

    Guru sahib kirpa karan

  • @amritpalsingh-og9gr
    @amritpalsingh-og9gr 3 роки тому +2

    ਡਰੋਨ ਵਾਲੀ ਕਵਿਤਾ ਬਹੁਤ ਸੋਹਣੀ ਵੀਰ

  • @RajinderSingh-jq7hp
    @RajinderSingh-jq7hp 3 роки тому +1

    ਬਹੁਤ ਆਨੰਦ ਆਇਆ ਹੈ ਵੀਰ ਜੀ ਧੰਨਵਾਦ ਜੀ 🙏

  • @SinghDhillon-ll5lr
    @SinghDhillon-ll5lr 3 роки тому

    ਧੰਨਵਾਦ ਵੀਰ ਜੀ
    ਲੰਮੇ jatpura ਦਾ ਇਤਹਾਸ ਜਰੂਰ ਦੱਸਨਾ

  • @sardar_avtarsingh3005
    @sardar_avtarsingh3005 3 роки тому +1

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ

  • @atmasingh6751
    @atmasingh6751 3 роки тому

    ਭਾਈ ਸਾਹਿਬ ਜੀ ਦਰਖ਼ਤ ਦਾ ਕੋਈ ਕਸੂਰ ਨਹੀਂ

  • @rhinosingh3235
    @rhinosingh3235 3 роки тому +4

    WAHEGURU JI 🙏🙏🙏🙏🙏🙏

  • @simrat_singh8118
    @simrat_singh8118 3 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ

  • @my_activity714
    @my_activity714 2 роки тому

    waheguru ਜੀ ਕਿਰਪਾ ਕਰੋ 🙏🙏🙏🙏🙏

  • @mahakaalsinghji7190
    @mahakaalsinghji7190 3 роки тому +1

    Beant Kirpa Ji Guru Ji De Pyareo

  • @GulabSingh-yy5hm
    @GulabSingh-yy5hm 3 роки тому +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ।

  • @bittitalwandisabo5343
    @bittitalwandisabo5343 3 роки тому

    ਸਤਿਨਾਮ ਵਾਹਿਗੁਰੂ ਜੀ

  • @jogasingh7172
    @jogasingh7172 3 роки тому

    DHAN GURU DHAN GURU PYARE.

  • @JatinderSingh-mf7hy
    @JatinderSingh-mf7hy 3 роки тому +1

    Khalsa ji 🙏, Waheguru ji Ka khalsa waheguru ji ki Fateh 💐💐💐💐💐

  • @ਬਲਰਾਜਸਿੰਘ-ਚ5ਢ

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ

  • @ਦੇਗਤੇਗਫਤਹਿਪੰਥਕੀਜੀਤ

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @rajveermander3217
    @rajveermander3217 3 роки тому

    Dhan Dhan Shri Guru Govind Singh Ji Dhan Dhan Shri Guru Granth Sahib Ji Maharaj Ji Waheguru Ji Sabna Te Hamesha Meher Karna Ji

  • @rajveermander3217
    @rajveermander3217 3 роки тому

    Dhan Dhan Shri Baba Vadhbhag Singh Ji Maharaj Ji Waheguru Ji Sabna te Hamesha Meher Karna Ji

  • @varinderkaur8266
    @varinderkaur8266 3 роки тому +1

    Waheguru ji waheguru ji waheguru ji waheguru ji waheguru ji

  • @mkbhullar7529
    @mkbhullar7529 3 роки тому

    Wahegur ji khalsa ji parmatma mehar krn

  • @ramangill2131
    @ramangill2131 4 місяці тому

    ਵਾਹਿਗੁਰੂ ਜੀ🙏

  • @atmasingh6751
    @atmasingh6751 3 роки тому +1

    Dhan Dhan Sri Guru Gobind Singh Ji

  • @SukhdeepSingh-zo7vg
    @SukhdeepSingh-zo7vg 3 роки тому

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @harindersingh3686
    @harindersingh3686 3 роки тому

    Sat name Shri wahe Guru Ji Maharaj

  • @lavisharma4716
    @lavisharma4716 3 роки тому +2

    Satnam shri waheguru ji

  • @rajveermander3217
    @rajveermander3217 3 роки тому

    Dhan Dhan Shri Har Har Mahadev Ji Dhan Dhan Shri Ganpati Bappa Morya Ji Maharaj Ji Sabna Te Hamesha Meher Karna Ji

  • @navtejlitt7861
    @navtejlitt7861 3 роки тому

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @DAVINDERSINGH-uq9bt
    @DAVINDERSINGH-uq9bt 3 роки тому +1

    ਵਾਹਿਗੁਰੂ ਵਾਹਿਗੁਰੂ ਜੀੳ🙏🏼🙏🏼

  • @jaspaldhindsa3421
    @jaspaldhindsa3421 2 роки тому

    ਵਾਹਿਗੁਰੂ ਜੀ ਕਿਰਪਾ ਕਰੋ ਜੀ

  • @HarjeetKaur-fy3yw
    @HarjeetKaur-fy3yw 3 роки тому

    ਵਾਹਿਗੁਰੂ

  • @shermaan6124
    @shermaan6124 3 роки тому +2

    Waheguru waheguru ❤️❤️🙏🙏

  • @zakirgzakirgzakirgzakirg2531
    @zakirgzakirgzakirgzakirg2531 3 роки тому +1

    Am zakir from Lahore Pakistan sattnam wahy Guru

  • @anuragbawa7500
    @anuragbawa7500 3 роки тому

    ਵਾਹਿਗੁਰੂ ਜੀ ਕਾ ਖਾਲਸਾ।
    ਸੀ੍ ਵਾਹਿਗੁਰੂ ਜੀ ਕੀ ਫਤਿਹ।

  • @preetnagra4138
    @preetnagra4138 3 роки тому +1

    Baba ji Waheguru ji ka khalsa Waheguru ji ki fateh

  • @majorsingh420
    @majorsingh420 3 роки тому

    ਚੰਗੀ ਸੋਚ ਸਿੰਘ ਜੀ ਦੀ

  • @satyadevg
    @satyadevg 2 роки тому

    🙏SatnaamSreeWaheguruji🙏

  • @santokhsinghbhatia3843
    @santokhsinghbhatia3843 3 роки тому

    Wahaguhu ji ki Fateh 👍🙏🌴❤️🌿🌻🌹🌷🌲👍🙏

  • @GJ-yx1nb
    @GJ-yx1nb 3 роки тому

    Kalghidhar Maharaj de Beri Wahegurujee bless

  • @ramandhillon7703
    @ramandhillon7703 3 роки тому

    Waheguru ji ka khalsa Waheguru ji ki fateh

  • @amandeepsingh7691
    @amandeepsingh7691 3 роки тому

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @simranjeetkaur3918
    @simranjeetkaur3918 3 роки тому

    🙏🌹 *☬ਵਾਹਿਗੁਰੂ ਜੀ ਕਾ ਖਾਲਸਾ☬*
    *☬ਵਾਹਿਗੁਰੂ ਜੀ ਕੀ ਫਤਹਿ☬*🙏🌹

  • @middleclass66
    @middleclass66 3 роки тому +1

    Waheguru ji mehar karo

  • @gurbhajankaur3281
    @gurbhajankaur3281 3 роки тому +1

    Waheguru ji dhanvad🙏🏻🙏🏻

  • @ajitpalkharoud7608
    @ajitpalkharoud7608 Рік тому

    Wahaguru g

  • @gurkamalnahal555
    @gurkamalnahal555 3 роки тому +2

    Satnam shri waheguru ji 🙏

  • @gurindersingh4655
    @gurindersingh4655 3 роки тому

    Dhan Dhan Guru Gobind Singh Ji 🙏

  • @rajkaransingh5375
    @rajkaransingh5375 4 місяці тому

    waheguru ji 🙏🙏

  • @MandeepSingh-jc9fx
    @MandeepSingh-jc9fx 3 роки тому

    Waheguru ji mehar krn khalsa path nu hamesa chdikala ch rakhn

  • @Sahibakaur179
    @Sahibakaur179 3 роки тому

    DHAN DHAN SRI GURU GOBIND SINGH JI MAHARAJ JI

  • @nirmalasingh9741
    @nirmalasingh9741 3 роки тому

    WAHEGORO JI, Kinni sorili avaj he qalsa ji bhot wadia sano darsan karvade ho, from Sweden 🇸🇪

  • @simranjeetsingh3827
    @simranjeetsingh3827 3 роки тому

    waheguru ji

  • @MohanSingh-gs3be
    @MohanSingh-gs3be 2 роки тому

    Waheguru ji

  • @chahalchahal937
    @chahalchahal937 3 роки тому

    ਧਾਰੀਵਾਲ(ਗੁਰਦਾਸਪੁਰ) ਲਾਗੇ ਗੁਰਦੁਵਾਰਾ ਬੁਰਜ ਸਾਹਿਬ ੳੁਹ ਅੰਬ ਦਾ ਨਾਮ ਨਿਸਾਨ ਹੀ ਮਿਟਾ ਦਿੱਤਾ "ਬਾਬੇ ਕਾਰ ਸੇਵਾ" ਵਾਲਿਅਾ ਨੇ ਜਿਸ ਨਾਲ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਘੋੜੇ ਬੱਧੇ ਸੀ

  • @sherpurdarshan8597
    @sherpurdarshan8597 3 роки тому

    Waheguruji maharkaro

  • @GurpreetSingh-sy9bx
    @GurpreetSingh-sy9bx 3 роки тому

    Dhan Dhan guru gobind singh ji 🙏🙏🙏🙏🙏

  • @preetpajetta9030
    @preetpajetta9030 3 роки тому

    Good song Veer ji

  • @unlimitedpower2364
    @unlimitedpower2364 3 роки тому +1

    🙏WAHEGURU JI KA KHALSA WAHEGURU JI KI FATEH🙏

  • @SukhdevSingh-fb7pc
    @SukhdevSingh-fb7pc 3 роки тому

    Waheguru g

  • @Sahibakaur179
    @Sahibakaur179 3 роки тому

    WAHEGURU JI KA KHALSA WAHEGURU JI KI FATHE

  • @homeremedywithkaurdeep2740
    @homeremedywithkaurdeep2740 3 роки тому

    Dhan Guru Gobind Singh Ji

  • @gurindersingh4655
    @gurindersingh4655 3 роки тому

    WaheGuru 🙏

  • @geetajoshi6759
    @geetajoshi6759 3 роки тому +1

    Satnam Shree Waheguru Ji 🙏🙏🙏❤️❤️❤️

  • @officialsinghroutes
    @officialsinghroutes 3 роки тому

    drone poem... wah ji

  • @mandeepsingh4391
    @mandeepsingh4391 Рік тому

    Nice song

  • @MrMaan123456789
    @MrMaan123456789 2 роки тому

    BAI BALWANT SINGH RAJOANA ZINDABAAD