Aap 'ਚ ਕਿਉਂ ਜਾਣਾ ਚਾਹੁੰਦਾ ਹੈ Dimpy Dhillon, Akali Dal ਨੇ ਕੀਤੇ ਖੁਲਾਸੇ

Поділитися
Вставка
  • Опубліковано 12 вер 2024
  • Aap 'ਚ ਕਿਉਂ ਜਾਣਾ ਚਾਹੁੰਦਾ ਹੈ Dimpy Dhillon, Akali Dal ਨੇ ਕੀਤੇ ਖੁਲਾਸੇ
    #aamaadmiparty #punjab #punjabi #dimpydhillon #hardeepdimpydhillon #akalidal #sukhbirbadal #gidharbaha #punjab
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    UA-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c...
    Download ABP App for Android: play.google.co...

КОМЕНТАРІ • 145

  • @balbirgill9961
    @balbirgill9961 15 днів тому +9

    ਅਰਦਾਸ ਵਿੱਚ ਬਹੁਤ ਤਾਕਤ ਹੁੰਦੀ ਆ , ਤੇ ਜੇ ਅਰਦਾਸ ਸੱਚੇ ਤਨੋ - ਮਨੋ ਕੀਤੀ ਜਾਵੇ ਤਾਂ ਤਲੀ ਤੇ ਸਰੋਂ ਵੀ ਜਮਾਅ ਦਿੰਦੀ । ਆਮੀਨ

  • @baldevbhullar3062
    @baldevbhullar3062 17 днів тому +35

    ਇਹ ਨਵਾਂ ਨਵਾਂ ਬਾਦਲਾਂ ਦਾ ਚਮਚਾ ਚਮਕਣ ਲਗਿਆ। ਦੇਖੋ ਕਿੰਨਾ ਚਿਰ ਚਮਕੇਗਾ ? ਚਉਧਰ ਦੀ ਬਹੁਤ ਭੁਖ ਲਗੀ ਲਗਦੀ ਹੈ।

  • @mandersingh9153
    @mandersingh9153 17 днів тому +6

    ਆਮ ਆਦਮੀ ਪਾਰਟੀ ਦੀ ਟਿਕਟ ਮਿਲਣ ਕਾਰਨ ਅਕਾਲੀ ਦਲ ਛੱਡਿਆ ਕੋਈ ਹੈ ਕੋਈ ਬਹਾਨਾ ਤਾਂ ਚਾਹੀਦਾ ਸੀ ਪਿਛਲੇ 2 ਮਹੀਨੇ ਤੋ ਇਹਨਾਂ ਦੀ ਗੱਲ ਚੱਲ ਰਹੀ ਸੀ ਕਈ ਚੈਨਲਾਂ ਉੱਪਰ ਇਹ ਖ਼ਬਰ ਚਲ ਰਹੀ ਸੀ

  • @Mannsingh-mv3un
    @Mannsingh-mv3un 17 днів тому +6

    ਜੇ ਕੋਈ ਬੰਦਾ ਬਹੁਤ ਹੀ ਇਮਾਨਦਾਰ ਹੈ। ਅਤੇ ਪੰਜਾਬ ਦੀ ਸੇਵਾ ਕਰਨੀ ਚਾਹੁੰਦਾ ਹੈ। ਤਾਂ ਉਸ ਨੂੰ ਅਜਾਦ ਤੌਰ ਤੇ ਚੋਣ ਲੜਨੀ ਚਾਹੀਦੀ ਹੈ।
    ਪਾਰਟੀਆਂ ਬਦਨਾਮ ਹੋ ਚੁਕੀਅਆਂ। ਪਾਰਟੀਆਂ ਮਿਲਕੇ ਭਰਿਸ਼ਟਾਚਾਰ ਕਰਦੀਆਂ ਹਨ।
    ਜੇ ਕੋਈ ਬੰਦਾ ਚੰਗੇ ਕਿਰਦਾਰ ਵਾਲਾ ਹੈ ,ਅਜਾਦ ਉਮੀਦਵਾਰ ਦੇ ਤੌਰ ਤੇ ਚੋਣ ਲੜੇ।
    ਹੁਣ ਸ਼ੋਸ਼ਲ ਮੀਡੀਆ ਦਾ ਸਮਾਂ ਕਿਸੇ ਕਿਸਮ ਦੇ ਖਰਚ ਕਰਨ ਦੀ ਲੋੜ ਨਹੀਂ ਹੈ।
    ਕਈ ਵਾਰ ਪਾਰਟੀ ਪ੍ਰਧਾਨ ਆਪ ਹੀ ਭਰਿਸ਼ਟਾਚਾਰੀ ਹੁੰਦਾ ਇਸ ਵੋਟਰ ਵੋਟ ਨਹੀਂ ਪਾਉਂਦਾ ।
    ਹੁਣ ਭਾਈ ਸਰਬਜੀਤ ਸਿੰਘ ਜੀ ਖਾਲਸਾ ਅਤੇ ਭਾਈ ਅਮ੍ਰਿਤ ਪਾਲ ਸਿੰਘ ਜੀ ਖਾਲਸਾ ਚੰਗੇ ਕੰਮ ਕਾਰਨ ਹੀਂ
    ਜਿੱਤ ਗਏ ਹਨ।
    ਵੋਟਰ ਵੀਰੋ ਪਾਰਟੀਆਂ ਦਾ ਖਹਿੜਾ ਛੱਡੋ।
    ਜੇ ਕੋਈ ਲੀਡਰ ਚੰਗਾ ਹੈ ਤਾਂ ਉਸ ਅਜਾਦ ਉਮੀਦਵਾਰ ਨੂੰ ਵੋਟ ਪਾੳ।

  • @sandeepsinghkhanoura4850
    @sandeepsinghkhanoura4850 14 днів тому +2

    ਅਕਾਲੀ ਦਲ ਕੋਲ ਅਰਸ਼ਦੀਪ ਸਿੰਘ ਕਲੇਰ ਵਰਗੇ ਸੂਝਵਾਨ ਆਗੂ ਨੇ ਤਾਂ ਅਕਾਲੀ ਦਲ ਨੂੰ ਚੰਦੂਮਾਜਰਾ ਜਾਂ ਰੱਖੜਾ ਵਰਗਿਆਂ ਦੀ ਲੋੜ ਹੀ ਨਹੀਂ ਇਹ ਕਦੇ ਆਪਣੀ ਜ਼ਿੰਦਗੀ ਵਿੱਚ ਇੱਕ ਵੀ ਸ਼ੀਟ ਜਿੱਤਕੇ ਦਿਖਾ ਦੇਣ ਇਹਨਾਂ ਦੀਆਂ ਜਮਾਨਤਾਂ ਜਬਤ ਹੋਣਗੀਆਂ।

  • @surkhmandermaanmaan3935
    @surkhmandermaanmaan3935 17 днів тому +4

    ਮੌਕਾ ਪ੍ਰਸਤੀ ਲੋਕ ਹਨ ਇਹ ਲੋਕ ਦਿਖਾਉਂਦੇ ਤਜਰਬੇ ਕਿੰਨੀਆਂ ਪਾਰਟੀ ਬਦਲੀ ਜਾਣ

  • @sewaksidhu5620
    @sewaksidhu5620 15 днів тому +3

    ਜੇ ਦਿਲੋਂ ਸੋਚਿਆ ਜਾਵੇਂ ਸਹੂਲਤਾਂ ਸਭ ਤੋਂ ਵੱਧ ਪ੍ਰਕਾਸ਼ ਸਿੰਘ ਬਾਦਲ ਨੇ ਦਿਤੀਆ ਨਸ਼ਾ ਚੋਰੀਆਂ ਬੇਅਦਬੀ ਅਜ ਦਿਨੋਂ ਦਿਨ ਵੱਧ ਰਹੀਆਂ ਹਨ ਸੋਚੋ। ਮੋਟਰਾਂ ਖੇਤੀ ਬਾਦਲ ਦੀ ਦੇਣ

  • @FollowJesus33357
    @FollowJesus33357 17 днів тому +32

    ਸਵਾਦ ਫੇਰ ਆਊ ਜੇ ਝਾੜੁ ਤੋਂ ਡਿੰਪੀ, ਅਕਾਲੀ ਦਲ ਤੋਂ ਸੁਖਬੀਰ, ਬੀਜੇਪੀ ਤੋਂ ਮਨਪ੍ਰੀਤ ਅਤੇ ਕਾਂਗਰਸ ਤੋਂ ਰਾਜੇ ਵੜਿੰਗ ਦੀ ਘਰਵਾਲੀ ਹੋਵੇ
    ਫੇਰ ਸਾਰਾ ਕੱਟਾ ਕੱਟੀ ਨਿੱਕਲਜੂ

  • @user-lw3wh9dc5q
    @user-lw3wh9dc5q 17 днів тому +20

    ਡੁੱਬਦੀ ਕਿਸ਼ਤੀ ਵਿੱਚੋਂ ਛਾਲਾਂ ਮਾਰਨ ਦਾ ਕੋਈ ਕਾਰਨ ਨਹੀਂ ਹੁੰਦਾ ਸਿਰਫ਼ ਆਪਣੀ ਜਾਨ ਬਚਾਉਣ ਦਾ ਮਸਲਾ ਹੁੰਦਾ ਹੈ ਜੀ।

  • @harpreetsinghsingh622
    @harpreetsinghsingh622 14 днів тому +2

    ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀਦਲ ਦਾ ਬੇੜਾ ਗਰਕ ਕੀਤਾ

  • @harpreetsinghsingh622
    @harpreetsinghsingh622 14 днів тому +2

    ਕਲੇਰ ਸਾਹਿਬ ਹੁਣ ਜੋ ਮਰਜੀ ਸਫਾਈਆਂ ਦਿਓ
    ਪਰ ਹੁਣ ਲੋਕ ਸਮਝ ਗਏ ਆ

  • @jitsingh8827
    @jitsingh8827 15 днів тому +2

    ਸਹੀ ਕਿਹਾ

  • @AvtarSingh-bv5eq
    @AvtarSingh-bv5eq 14 днів тому +2

    ਬਾ ਦਲ ਵਾਲਿਆਂ ਤੋਂ ਡਰਦੇ ਆਗੂ ਜਾ ਲੋਕ ਦਰਵਾਜ਼ੇ ਬੰਦ ਕਰ ਲੈਂਦੇ ਹਨ ਵੀ ਟਿਕਟ ਨਾਂ ਦੇਣ ਆ ਜਾਣ

  • @ajaibsingh8894
    @ajaibsingh8894 15 днів тому +1

    ❤❤❤❤

  • @user-nw1fz9dz8b
    @user-nw1fz9dz8b 17 днів тому +3

    ਕਲੇਰ ਸਾਬ੍ ਤੁਸੀਂ ਵਕੀਲ ਹੋ ਸਤਿਕਾਰ ਆਪ ਜੀ ਦਾ ਪੰਥ ਦੀ ਪਾਰਟੀ ਨੂੰ ਪੰਜਾਬੀ ਪਾਰਟੀ ਬਣਾ ਕੇ ਆਰ ਐੱਸ ਐੱਸ ਬੀ ਜੇ ਪੀ ਨਾਲ ਯਾਰੀਆਂ ਪਾਕੇ ਖਤਮ ਕੀਤਾ ਪਰਕਾਸ਼ ਚੰਦ ਇੰਸਾ ਬਾਦਲ ਮਸੰਦ ਲਾਣੇ ਨੇ ਗੁਰੂ ਵੱਲ ਪਿੱਠ ਤੇ ਆਰ ਐੱਸ ਐੱਸ ਬੀ ਜੇ ਪੀ ਬਾਦਲਾਂ ਦੇ ਪਿਤਾ ਸਰਸੇ ਸਾਢ ਵੱਲ ਮੂੰਹ ਕੀਤਾ ਕਲੇਰ ਸਾਬ੍ ਤੁਸੀਂ ਇੰਨਾ ਦੇ ਕਿੰਨੇ ਕੁ ਪਾਪਾਂ ਤੇ ਪਰਦੇ ਪਾ ਲਵੋਗੇ ਹੁਣ ਖਾਲਸਾ ਪੰਥ ਜਾਗ ਪਿਆ ਪੰਥ ਪਛਾਣ ਰਹੀਆਂ ਗੁਰੂ ਜੀ ਦੇ ਪੁੱਤਰਾਂ ਨੂੰ ਤੇ ਮਸੰਦਾਂ ਨਰੈਣੂ ਮਹੰਤਾਂ ਡੋਗਰੀਆਂ ਦੇ ਖੂਨ ਨੂੰ ਹੁਣ ਖਾਲਸਾ ਪੰਥ ਆਪ ਸਮਾਲ ਕਰੇਗਾ ਗੁਰੂ ਘਰਾ ਤੇ ਗੁਰੂ ਕੇ ਖਜ਼ਾਨੇ ਦੀ ਮਸੰਦ ਲਾਣੇ ਨਹੀਂ

  • @sarpanchkhalsa735
    @sarpanchkhalsa735 14 днів тому +1

    ਕਲੇਰ ਨੂੰ ਕੌਣ ਪੁੱਛਦਾ ਸੁਖਬੀਰ ਤਾਂ ਇਹ ਕਹ ਰਿਹਾ ਕਿ ਡਿੰਪੀ ਭਾਵੇਂ ਮਹੀਨੇ ਬਾਅਦ ਆ ਜਾਵੇ

  • @rsandhu7646
    @rsandhu7646 12 днів тому

    ਪਾਰਟੀ ਚਾਹੇ ਕੋਈ ਵੀ ਹੋਵੇ ਜਿਹੜਾ ਇੱਕ ਨੂੰ ਛੱਡ ਕੇ ਜਾਂਦਾ ਉਹ ਦੂਜੇ ਨੂੰ ਵੀ ਛੱਡ ਕੇ ਜਾ ਸਕਦਾ।

  • @gurmeetsinghraigurmeetsing5521
    @gurmeetsinghraigurmeetsing5521 11 днів тому

    ਅਕਾਲੀ ਦਲ ਜਿਦਾ ਬਾਦ ਹੈ ਰਹੇ ਗਾ ਏ ਪਾਰਟੀ ਇਤਿਹਾਸ ਸਿਰਜੇਗਾ ਬਾਕੀ ਸਭ ਦੇਖਦੇ ਹੀ ਰੈਹ ਜਾਣਗੇ

  • @gagasmalsar9404
    @gagasmalsar9404 17 днів тому +2

    Sukhbir badal zindabad

  • @KamaljitSinghMalhi
    @KamaljitSinghMalhi 17 днів тому +3

    ਜਦੋ ਦੇ ਪੱਥਕ ਮਸਲੇ ਤੇ ਲੋਕ ਸੇਵਾ ਤੇ ਟਕਸਾਲੀ ਲੀਡਰ ਛੱਡੇ ਅਕਾਲੀ ਦਲ ਨਿਗਾਰ ਵੱਲ ਗਿਆ

  • @JaspalSingh-rf7sl
    @JaspalSingh-rf7sl 17 днів тому +2

    Ehhe---Badla----da----DABU---he---Paltu---Dabu😂😂😂😂😂😂

  • @MalkeetSingh-pk6sf
    @MalkeetSingh-pk6sf 17 днів тому +5

    ਅਕਾਲੀ ਦਲ ਵਿੱਚ ਹਫੜਾ ਦਫੜੀ ਮੱਚ ਗਈ ਹੈ ਤੁਹਾਡੇ ਵਿੱਚ ਕਿੰਨੇ ਆ ਰਹੇ ਨੇ ਦੂਜੀਆਂ ਪਾਰਟੀਆਂ ਤੋਂ ਜਿਹੜੀ ਬੀਬੀ ਬਾਦਲ ਨੇ ਅਰਦਾਸ ਕੀਤੀ ਸੀ ਉਹ ਆਪਣੇ ਰੰਗ ਵਿਖਾ ਰਹੀ ਅਕਾਲੀ ਦਲ ਦੀ ਕਿਹੜੀ ਵਿਚਾਰਧਾਰਾ ਦੀ ਗੱਲ ਕਰ ਰਹੇ ਹੋ ਕਲੇਰ ਸਾਹਿਬ ਜੀ ਮਨਪ੍ਰੀਤ ਸਿੰਘ ਬਾਦਲ ਆਪਣੀ ਖੇਹਡ ਖੇਡ ਗੲਏ ਕਿਸੇ ਖੇਡ ਵਿੱਚ ਤੁਸੀਂ ਵੀ ਨਹੀਂ ਕਲੇਰ

  • @PrinceKumar-cf7ek
    @PrinceKumar-cf7ek 17 днів тому +3

    🙏🏻💐💐💐🙏🏻

  • @JaspalKandola-uq4pz
    @JaspalKandola-uq4pz 13 днів тому

    ਡਿੰਪੀ ਕਦੋ ਤੁਹਾਨੂੰ ਕਹਿਨ ਆਇਅ ਕਿ ਤੁਸੀ ਅਕਾਲੀਦਲ ਵਿਚ ਵਾਪਿਸ ਲੇ ਲਵੋ

  • @gurwinderdhillon5831
    @gurwinderdhillon5831 13 днів тому +1

    ਬਾਦਲਾ ਦਾ ਚਮਚਾਂ ਤੂੰ ਹੈ ਹੀ …. ਮੈਨੂੰ ਤਾ ਖੱਬਾ ਟੱ…… ਵੀ ਲੱਗਦਾ😅😅😅😅😅😅

  • @hakamsingh1940
    @hakamsingh1940 17 днів тому +8

    ਬਾਦਲ ਦੇ ਚਮਚੇ ਦੇ ਬਲਬਲੇ ਸੁਣੋ , ਬਾਦਲ ਪਰਵਾਰ ਦੀ ਸਿਆਸਤ ਖਤਮ

  • @AmarjitSingh-bv6fl
    @AmarjitSingh-bv6fl 14 днів тому

    ਵਕੀਲ ਸਾਬ ਅਕਾਲੀਆ ਦੇ ਲੀਡਰਾ ਨੇ ਬਜਰ ਗੁਨਾਹ ਕੀਤੇ ਨੇ ਜਗ ਜਾਹਿਰ ਹੋ ਚੁਕੇ ਨੇ ਗੁਰੂ ਤੇ ਸਿੱਖ ਕੌਮ ਕਦੇ ਮਾਫ ਨਹੀ ਕਰਨਗੇ

  • @davinderbrar908
    @davinderbrar908 17 днів тому +2

    ਨਾ ਆਕਲੀ ਦਲ ਨੂੰ ਮਾਰ ਅਸੀਂ ਆਕਲੀ ਹਾਂ

  • @harpreetsinghsingh622
    @harpreetsinghsingh622 14 днів тому

    ਹੁਣ ਕੁਰਸੀ ਲਈ ਤੜਫ ਰਹੇ ਆ
    ਪਰ ਹੁਣ ਨਹੀ ਮਿਲਦੀ

  • @prabhdeepsingh15448
    @prabhdeepsingh15448 13 днів тому

    ਇਹ ਬੇਸ਼ਰਮ ਜਦੋਂ ਵਾਪਸ ਆ ਜਾਣ ਤਾਂ ਅਕਾਲੀ ਦਲ ਨੇ ਕਹਿਣਾ ਕਿ ਇਸ ਦਾ ਦਮ ਘੁੱਟ ਰਿਹਾ ਸੀ ਇਸ ਕਰਕੇ ਘਰ ਵਾਪਸੀ ਹੋਈ ਆ

  • @davinderbrar908
    @davinderbrar908 17 днів тому +2

    ਵੀਰ ਗਿਦੜਬਾਹਾ ਕਹਿੜੇ ਪਿੰਡ ਗਿਆ

  • @user-ob6hu3uh7q
    @user-ob6hu3uh7q 14 днів тому

    ਜਿਹੜੇ ਸਿੱਖ ਕੌਮ ਦੇ ਗੱਦਾਰਾਂ ਦੇ ਆਪਣੇ ਦਰਵਾਜ਼ੇ ਬੰਦ ਹੋ ਗਏ ਹੋਣ, ਉਹ ਬੇਵਕੂਫ ਦੂਜਿਆਂ ਦੇ ਦਰਵਾਜੇਂ ਕਿਵੇਂ ਬੰਦ ਕਰ ਸਕਦੇ ਹਨ,,

  • @Jameen37
    @Jameen37 13 днів тому

    ਲਾ ਦਿਓ ਜਿੰਦੇ ਕੋਈ ਰਹਿ ਨਾ ਜਾਵੇ 😂

  • @harpreetsingh5620
    @harpreetsingh5620 13 днів тому

    Really right kaler shaib

  • @davinderbrar908
    @davinderbrar908 17 днів тому +3

    ਵੀਰ ਤੈਨੁੰ ਪਤਾ ਮੁਖੇ ਦੀ ਗਲਪਾਤ ਦਾ

  • @punjabi3937
    @punjabi3937 16 днів тому

    ਲੜਦਾ ਬਰਕਰ ਹੈ ਇਹ ਗੱਲ ਕਹੀ ਹੈ ਤੇ ਬਰਕਰ ਦੀ ਸੁਣਦਾ ਕੋਈ ਨਹੀਂ ਹੈ ਝੇੰਦਾ ਕਮੇਟੀ ਦੀ ਰਿਪੋਰਟ ਕਿਉਂ ਦਬਦੀ

  • @balbirsinghrakkran8176
    @balbirsinghrakkran8176 12 днів тому +1

    Badli noo jitaun laee 11 mp varte gaye....😂😂😂😂😂

  • @jasmersingh2344
    @jasmersingh2344 17 днів тому

    ਇਤਹਾਸ ਵੇਖ ਲਾਉ ਜੋ ਦੁਬਾਰਾ ਪਾਰਟੀ ਵਿਚ ਗਾਏ ਇਹਨਾ ਉਹਨਾ ਨੂੰ ਕਦੇ ਅੱਗੇ ਨਹੀ ਆਉਣ ਦਿੱਤਾ ਗੱਲਾ ਜੋ ਮਰਜੀ ਕਰਨ

  • @harpreetsinghsingh622
    @harpreetsinghsingh622 14 днів тому

    ਬਾਕੀ ਰਿਜ਼ਲਟ ਸਾਹਮਣੇ ਆ

  • @munishindersingh6227
    @munishindersingh6227 17 днів тому +1

    ਢਿੱਲੋਂ ਸਾਹਿਬ ਦੇ stature ਦੇ ਇਨਸਾਨ ਤੋਂ ਇਨੇ ਹਲਕੇ ਕਦਮ ਦੀ ਉਮੀਦ ਨਹੀਂ ਸੀ

  • @tehalsinghsherkhan901
    @tehalsinghsherkhan901 17 днів тому +6

    ਇਹ ਭੈਣ ਹਰਸਿਮਰਤ ਕੌਰ ਦੀ ਅਰਦਾਸ ਪੂਰੀ ਹੋ ਰਹੀ ਹੈ

  • @RabhiRabhwindersingh
    @RabhiRabhwindersingh 14 днів тому

    Sher e Punjab party jindabad bahi baldev singh vadla jindabad ❤❤❤❤❤❤❤❤❤❤❤❤❤❤❤

  • @randhirsinghgill2854
    @randhirsinghgill2854 13 днів тому

    18 ਸਾਲ ਨਹੀ 22ਤੋਂ 24 ਸਾਲ। ਸੁਰਜੀਤ ਸਿੰਘ ਬਰਨਾਲਾ ਦੀ ਵੀ ਚਾਰ ਸਾਲ

  • @harpreetsinghsingh622
    @harpreetsinghsingh622 14 днів тому +1

    ਅਕਾਲੀਦਲ ਦਾ ਕੜਛਾ

  • @kikarsinghbrar6414
    @kikarsinghbrar6414 13 днів тому

    ਵਾਹਿਗੁਰੂ ਜੀਉ, ਇਸ ਬੰਦੇ ਨੇ ਝੂਠ ਬੋਲਣ ਦਾ ਲਾਈਸੈਂਸ ਬਣਾਇਆ ਹੋਇਆ ਹੈ , ਡਿੰਪੀ ਕਹਿੰਦਾ ਹੈ ਕਿ ਉਸਦੀ ਸੁਖਬੀਰ ਨਾਲ ਸਿਧੀ ਗੱਲ ਹੋਈ ਹੈ.

  • @harpreetsinghsingh622
    @harpreetsinghsingh622 14 днів тому

    ਆਗੇ ਆਗੇ ਦੇਖੋ ਹੋਤਾ ਹੈ ਕਿਆ

  • @user-zq5qu1hh7d
    @user-zq5qu1hh7d 17 днів тому +1

    Kaler eh same byaan de de thakk gaye koi es de jaan nall os de jaan nall party nu koi farak nahi painda oye mama party reh kithe gayee ikk din sukhbir Kalla reh jana😂😂😂

  • @user-te7zp4xl2b
    @user-te7zp4xl2b 17 днів тому

    ਚੋਣਾਂ, ਜਿੱਤ, ਚੁੱਕੇ ਹੌ

  • @ramandeepsekhon-nn6ps
    @ramandeepsekhon-nn6ps 17 днів тому +1

    Dhillon doesn’t care anymore

  • @AmarjitMajitha
    @AmarjitMajitha 14 днів тому

    How much sen leader present in AKALIDAL , Near about akalidal on dockyard or dry Port .

  • @bootasingh5978
    @bootasingh5978 14 днів тому

    Spoon

  • @jassasinghsidhu2884
    @jassasinghsidhu2884 11 днів тому

    The end of siron munni kaali daal😅😅😅😅😅

  • @JaspalSingh-rf7sl
    @JaspalSingh-rf7sl 17 днів тому

    Waheguru-Ne---Simro-di--Nedhe-ho-K---Soon----Lai---Kehndi-Hundi-C---BE-ADBI---Karwan-Wallia-da-Kakh-Naa-Rahe------So-WahegurU---Ne-Kar-K-Vikha-dita-------Hun---Akali---Dall-da-Kakh-Nahi-Riha

  • @user-hg9mp8hn3i
    @user-hg9mp8hn3i 15 днів тому

    Yaar aavi ek din jaye gaa just wait

  • @user-te7zp4xl2b
    @user-te7zp4xl2b 17 днів тому +2

    ਬੇੜਾ, ਗਰਕ, ਹੋ, ਚੁੱਕਾ, ਹੁਣ

  • @user-zd3gy7ph3e
    @user-zd3gy7ph3e 17 днів тому

    Akalidal nu chadke gia banda kade vee doosri party vich kamjab nahi
    Dimpi nu Akali vote nahi peni

  • @bssingh1075
    @bssingh1075 17 днів тому +2

    ਅਕਾਲੀ ਦਲ ਬਾਦਲ ਪੰਜਾਬ ਵਿੱਚ ਖਤਮ ਹੋ ਗਿਆ

  • @newoldvideosoldvideos7945
    @newoldvideosoldvideos7945 16 днів тому +1

    Bhagwant Mann da koi gal nhi khatm ho gea app wale sale ne jo akhya kuj nhi kitav

  • @bikramdevsingh4491
    @bikramdevsingh4491 17 днів тому

    only stainless steel chmchas are allowed in akali dal

  • @harpreetsingh5620
    @harpreetsingh5620 11 днів тому

    Kaler shaib zindabad

  • @KarnailSingh-iy9cd
    @KarnailSingh-iy9cd 14 днів тому

    ਵੀਰ ਬੋਲ। ਦੇ ਬਹੁਤ ਵਧੀਆ ਲਗਦੇ ਹੋ ਪਰ ਅਕਾਲੀ ਅਤੇ ਸਿੱਖੀ ਤੋ ਬਹੁਤ ਦੁਰ ਹੋ

  • @BalbirSingh-xm2ek
    @BalbirSingh-xm2ek 17 днів тому

    Kallian de darwaje vise hi band hon wale han

  • @ShinderpalMaan-ue9ug
    @ShinderpalMaan-ue9ug 17 днів тому +1

    Chemcha off Badel and company😂😂

  • @Dr.Iqbal-e2h
    @Dr.Iqbal-e2h 17 днів тому

    Maan Saab jina loka ne halke layi mehanat Kari apne kam kaar Chad k party layi sab kuch keta hai ohna da k banoga j tusi bahro ahye bandeya nu tickata deniya ne fir faida ke hai thoudi kheni te karani wich farak hai

  • @jaideepsandhu5337
    @jaideepsandhu5337 17 днів тому +1

    ਤਾਡੇ ਅਰਗਿਆ ਹੀ ਬੇੜਾ ਗਰਕ ਕੀਤਾ ਪਾਰਟੀ ਦਾ

  • @parmindersingh4287
    @parmindersingh4287 17 днів тому

    Gadara nu takre Gadar,
    Hun daso Gadar Kon !

  • @AmarjitSinghGhotra
    @AmarjitSinghGhotra 17 днів тому +1

    ਸਭ ਕੁਝ ਲੁੱਟ ਪੁੱਟ ਗਿਆ ਫੇਰ ਵੀ ਮਾਂਹ ਦੇ ਆਟੇ ਵਾਂਗ ਆਕੜ ਤੇ ਸਵੈਗ ਕਾਇਮ ਹੈ। ਟੁਕੜ ਬੋਚ ਚਮਚੇ ਚਪਟੇ ਹਾਲੇ ਵੀ ਲਸੂੜੇ ਦੀ ਲੇਸ ਵਾਂਗ ਪਿਤਾ ਸਮਾਨ ਮਰਹੂਮ ਫਖਰੇ ਕੌਮ ਦੇ ਫਰਜ਼ੰਦ ਨਾਲ ਚਿੰਬੜੇ ਹੋਏ ਹਨ। ਸਹਿਜੇ ਸਹਿਜੇ ਇਨ੍ਹਾਂ ਦੀ ਗਿਣਤੀ ਦੋ ਚਾਰ ਰਹਿ ਜਾਏ ਗੀ ਇੱਕ ਢਾਡੀ ਜਥਾ ਬਨਾਉਣ ਲਈ। ਫੇਰ ਜਿਨੀਂ ਮਰਜ਼ੀ ਢੱਡ /ਡੁਗਡੁਗੀ ਵਜਾਈ ਜਾਣ।

  • @Gagandeep-y7t
    @Gagandeep-y7t 17 днів тому +1

    ਅਕਾਲੀ ਦਲ ਦਾ ਨਵਾ ਚਮਚਾਗਿਰੀ ਕਰ ਰਹੇ

  • @lakhwindergrewal4999
    @lakhwindergrewal4999 17 днів тому +3

    ਇਹਨੇ ਆਪਣਾ ਕਿਰਦਾਰ ਤੇ ਇੱਜਤ ਐਨੀਂ ਗਵਾਲੀ ਚਮਚਿਆ ਨੇ ਇਹ ਕਿਸੇ ਵੀ ਪਾਰਟੀ ਚ ਜਾ ਵੜਨ ਪੰਚਾਇਤ ਮੈਂਬਰੀ ਨੀ ਜਿੱਤਦੇ ਇਹ

  • @gurjindersingh956
    @gurjindersingh956 17 днів тому +1

    ਕਦੇ ਸੁੱਖੇ ਦੇ ਬੱਜਰ ਪਾਪ ਵੀ ਗਿਨਾਯੋ ਵਕੀਲ ਜੀ ਤੁਸੀ ਸਿਰ ਤੇ ਪੱਗ ਸਜ਼ਾ ਕੇ ਇਕ ਪੰਥ ਦੇ ਦੋਖੀ ਦੀ ਏਨੀ ਚਾਪਲੂਸੀ ਕਿਵੇਂ ਕਰ ਸਕਦੇ ਹੋ ਤੁਸੀ ਕਦੇ ਵੀ ਹਾਅ ਦਾ ਨਾਅਰਾ ਨਹੀਂ ਮਾਰਿਆ ਬੇਅਦਬੀ ਅਤੇ 90 ਲੱਖ ਦੇ ਇਸ਼ਤਿਹਾਰਾਂ ਦੇ ਮੁੱਦੇ ਤੇ ਮੇਰੇ ਵੀਰ ਤੂੰ ਗੁਰੂ ਰਾਮਦਾਸ ਨੂੰ ਜਵਾਬਦੇਹ ਆ ਨਾ ਕਿ ਬਾਦਲ ਪਰਿਵਾਰ ਨੂੰ ਤੈਨੂੰ ਵੀ ਲੇਖਾ ਦੇਣਾ ਪਏਗਾ

  • @jagwindersingh8633
    @jagwindersingh8633 17 днів тому +2

    Akali dal jindabad

  • @user-yg5vw7gv4x
    @user-yg5vw7gv4x 13 днів тому

    Business man Wali party Reh gaye hai je druggs busses cavel sand dhakka dhakka

  • @AmarjitMajitha
    @AmarjitMajitha 14 днів тому

    Don't worry kake you also left at last and at least .

  • @wrestlingstylesttw
    @wrestlingstylesttw 14 днів тому

    Sudhar,lehar,walian,negandd,paditahai

  • @ajaipalgill4199
    @ajaipalgill4199 17 днів тому

    SAD is desperate to get one BJP mla

  • @amritpalpunia4587
    @amritpalpunia4587 16 днів тому

    Veere jina time sukhbir badal pardhan nahi jitde tuci badal ne hijack kar lia akali dal

  • @GurjantsinghChahal-zq3il
    @GurjantsinghChahal-zq3il 17 днів тому +1

    ਕਲੇਰ, ਦੱਲਾ, ਵੀ, ਛੇਤੀ, ਖਾਲੀ, ਦਲ, ਛੱਡੁ

  • @BalwinderSingh-mz7ri
    @BalwinderSingh-mz7ri 14 днів тому

    Jharu walia workra di fir kadar hovegi je ih bahrò lae umidwara nu haraon nahi ta sari jindgi daria hi vichhaounde rehange

  • @harmeshjangra3912
    @harmeshjangra3912 17 днів тому

    Bussan dai new parmet hor mill jann gai es nu😅😅😅😅😅😅😅

  • @JaspalSingh-rf7sl
    @JaspalSingh-rf7sl 17 днів тому +1

    Jini--der----Sukhe-Nu---Party-Vicho-Bahar-Nahi-Kad-de----Akali-Dall----Pura----Khalli-Dall-Ban-gia😂😂😂😂😂😂

  • @karannijjar4340
    @karannijjar4340 17 днів тому +1

    Chimcha badal da ahna loka krke hi akali dal da beda garak hoya aa dukki da banda nhi ah media samne ah k baith jnda aa himmat hai ta gidherbaha tu election laro pata lagge tere and teri khatam hoi party da

  • @bhagwantwaraich6875
    @bhagwantwaraich6875 17 днів тому +1

    ਇਹ ਬੰਦਾ ਬਾਦਲ ਟੱਬਰ ਦਾ ਚਮਚਾ ਨਹੀ ਬਹੁਤ ਵੱਡੀ ਕੜਛੀ ਐ ਬੁਰਕੀ ਦੀ ਝਾਕ ਬਹੁਤ ਰੱਖੀ ਬੈਠਾ

  • @user-dq3hi9zo7c
    @user-dq3hi9zo7c 17 днів тому +1

    ਜਾਰ ਏਨਾ ਝੂਠ ਕਿਵੇ ਬੋਲ ਲੈਨਾ ਕਿਹੜੇ ਕੇਡਰ ਦੀ ਗਲ ਕਰਦਾ ਛੇ ਪਰਸੈਂਟ ਦੀ

  • @KarmSingh-di4ww
    @KarmSingh-di4ww 17 днів тому

    Loka.da.n

  • @user-jd2qx4cs3s
    @user-jd2qx4cs3s 12 днів тому

    😂😂😂😂

  • @JasvinderSingh-dr7oi
    @JasvinderSingh-dr7oi 14 днів тому

    Beadbi supporter ram Raheem sukhveer from free Depi learnt by sad Bussiness party

  • @harinderbhandal4400
    @harinderbhandal4400 17 днів тому +2

    Veer ji khaalidal

  • @ManjeetSingh-kj2pc
    @ManjeetSingh-kj2pc 13 днів тому

    ਤੂੰ ਦਾੜ੍ਹੀ ਤਾਂ ਰੱਖ ਲੈ

  • @harshhayer9113
    @harshhayer9113 17 днів тому +4

    Khaali dal

  • @nadhiepali1047
    @nadhiepali1047 17 днів тому +1

    ਇਕੱਲਾ ਬਾਦਲ ਰਿਹ ਗਿਆ

  • @balbirsinghrakkran8176
    @balbirsinghrakkran8176 12 днів тому

    Doojian noo nakarn walio ..akai dal 000 jittan de supne ..beshermy dian sabh haddan par

  • @jagvirsinghkhangura7774
    @jagvirsinghkhangura7774 17 днів тому +1

    ਨਵਾ ਬਾਦਲ ਟੱਟੂ

  • @kingsofmirzapur6039
    @kingsofmirzapur6039 16 днів тому

    ਡਿੰਪੀ ਢਿੱਲੋਂ ਜ਼ਿੰਦਾਬਾਦ

  • @partapsingh1189
    @partapsingh1189 17 днів тому +1

    ਯਾਰ ਤੁਸੀ ਕਾਹਦਾ ਮਾਨ ਸਨਮਾਨ ਦਿਤੇ ਢਿਲੋ ਦੀ ਸਾਰੀ ਉਮਰ ਲੰਘ ਗੱਈ ਬਾਦਲ ਟੋਲੇ ਨੂੰ ਜਿਤਾਉਦਾ ਰਿਹਾ ਅੱਜ ਜੇ ਢਿਲੋ ਦੀ ਵਾਰੀ ਆਉਦੀ ਐ ਬਾਦਲ ਜੂੰਡਲੀ ਢਿਲੋ ਦਾ ਕੀ ਮਾਨ ਸਨਮਾਨ ਕਰਦੀ ਐ ਢਿਲੋ ਜੀ ਨੇ ਆਪਣੀ ਜਬਾਨੀ ਦੱਸਿਆ ਐ ਬਾਦਲਾ ਨੂੰ ਤਾ ਐ ਸੀ ਕਿ ਆਪੀ ਵਿਚੇ ਫਿਰੀ ਜਾਵੇਗਾ ਪਰ ਕਿਨਾ ਚਿਰ ਤੱਕ ........ਜੇਕਰ ਹਰਸਿੱਮਰਤ ਲੱਈ ਮਨਪਰੀਤ ਰਾਹੀ ਭਾਜਪਾ ਦੀ ਤੁਸੀ ਵੋਟ ਲਈਐ ਸੌਧਾ ਸਾਧ ਤੋ ਵੋਟਾ ਲੱਈਆ ਤਾ ਆਮ ਵਰਕਰਜ ਨੂੰ ਕਿਉ ਮਾਰਦੇ ਹੋ ਯਾਰ ......ਮਨਪਰੀਤ ਦੇ ਐਸਾ ਕਹਿੜਾ ਕਾਲਾ ਸੱਪ ਲੱੜਿਆ ਸੀ ਬਠਿੰਡਾ ਤੋ ਭਾਜਪਾ ਚ ਹੂੰਦੇ ਹੋਏ ਵੀ ਭਾਜਪਾ ਦੇ ਹੱਕ ਚ ਪਰਚਾਰ ਹੀ ਨਹੀ ਕੀਤਾ ਅੰਦਰ ਖਾਤੇ ਬਾਦਲਾ ਦੀ ਸਪੋਟ ਕਰਦਾ ਰਿਹਾ ਕਿਸੇ ਤੋ ਲੁੱਕਿਆ ...ਉਸ ਦੇ ਸੇਹਰਾ ਹੀ ਖਾਲੀ ਪੀਪੇ ਮਨਪਰੀਤ ਨੂੰ ਬਾਦਲਾ ਦਾ ਟੋਲਾ ਫਾਇਦਾ ਦੇਣਾ ਚਾਹੂੰਦੇ ਚਿਟੇ ਦਿਨ ਵਾਗ ਸਪੱਸਟ ਐ ਭਰਾਵਾ ਸੌਧਾ ਸਾਧ ਦੇ ਸਪੋਰਟਰਾ ਨੂੰ ਹੂੱਣ ਕੋਈ ਨਹੀ ਭੁੱਲਿਆ ...ਸਮੇਤ ਤੁਹਾਡੇ ਪਰਿਵਾਰ ਦੇ ਬੱਸ ਕਰੋ ਗੱਪ ਨਾ ਮਾਰਿਆ ਕਰੋ ਯਾਰ .....

  • @user-tf7rk5gm1l
    @user-tf7rk5gm1l 17 днів тому +1

    Aap attacked gurdwara in 2023. Congress in 1984. Bjp killed 800 people. Shame on people of punjab who vote for these party's.

  • @user-wb6mn7ok2p
    @user-wb6mn7ok2p 17 днів тому

    Badnam nah Sardar Demy Dhillon ji nuh .....Dimpy ji Bahut hi vadia insan han..... Jini vafadari Demy Dhillon neh nabai.....oni ni koi nabha sakda....Kisay da Dil ni karda,, party chadan nuh....JOH DIMPY JI NEH KARAN DASAY HAN...OH SARAY LOKHAN NEH HI SUN LAH HAN...

  • @surindersinghsandhu3978
    @surindersinghsandhu3978 17 днів тому

    .ਬਾਦਲ ਖਾਲੀ ਦਲ ਬਣ ਗਿਆ ਗੁਰੂ ਸਾਹਿਬ ਦੀ ਮੇਹਰ ਹੈ

  • @balwindersinghbrar6025
    @balwindersinghbrar6025 17 днів тому

    ਬਾਦਲਾਂ ਦਾ ਨਵਾਂ ਚਮਚਾ

  • @MohanSingh-qb9di
    @MohanSingh-qb9di 14 днів тому

    Tuhadia kartoota karake .ho riha sara..

  • @lakhwindergrewal4999
    @lakhwindergrewal4999 17 днів тому +1

    🤣🤣🤣🤣🤣ਹਾਹਹਾਹਾ ਉ ਚਮਚਿਆ ਥੋਡਾ ਕਿਹੜਾ ਲੀਡਰ ਤੇ ਕਿਹੜਾ ਕੇਡਰ ਰਹਗਿਆ ਇਹ ਤਾਂ ਦਸਦੋ ਲੋਕਾਂ ਨੂੰ ਕਿੰਨੇ ਬੇਸਰਮ ਬੰਦੇ ਨੇ ਜਰ ਇੱਜਤ ਤੇ ਬੇਇਜਤੀ ਦਾ ਪਤਾ ਹੀ ਨੀਂ ਲੱਗਦਾ ਇੰਨਾਂ ਲੋਕਾਂ ਨੂੰ🤷🏻‍♂️🤷🏻‍♂️