ਲਿਫ਼ਾਫ਼ਿਆਂ ਨਾਲ ਬਣ ਰਹੀ ਕਣਕ ! VIDEO ਵੇਖ ਛਿੜ ਜਾਊ ਕੰਬਣੀ ! ਕਲਯੁੱਗ ਪੁੱਜਾ ਸਿਖਰਾਂ 'ਤੇ !

Поділитися
Вставка
  • Опубліковано 5 жов 2024
  • ਲਿਫ਼ਾਫ਼ਿਆਂ ਨਾਲ ਬਣ ਰਹੀ ਕਣਕ ! VIDEO ਵੇਖ ਛਿੜ ਜਾਊ ਕੰਬਣੀ !
    ਕਲਯੁੱਗ ਪੁੱਜਾ ਸਿਖਰਾਂ 'ਤੇ !ਤੁਹਾਡੇ ਘਰ ਵੀ ਆਹੀ ਰੋਟੀ ਤਾਂ ਨਹੀਂ ?
    #Punjab #Wheat #Duplicate #Fraud #polythene #Hamdardtv
    Hamdard Media Group Canada is a Punjabi news channel. Hamdard Media Group Canada established its image as a voice for society, in a free and fair way, without fear or favour from any political or other vested interests.
    Watch and Subscribe to our other Popular Social Media Handles
    WEBSITE : www.hamdardtv....
    FACEBOOK : / hamdardmediagroupcanada
    INSTAGRAM : / hamdardmediagroup
    TWITTER : / dailyhamdard
    E- PAPER : www.hamdardtv....
    PLAYSTORE : bit.ly/3ndgVjQ
    APPLE APPSTORE : apple.co/3QJUos8

КОМЕНТАРІ • 40

  • @vijaysinghsran1185
    @vijaysinghsran1185 3 місяці тому +12

    ਭ੍ਰਿਸ਼ਟ ਭਾਜਪਾ ਦੇ ਸ਼ਾਸਨ ਵਿੱਚ ਸਭ ਕੁੱਛ ਸੰਵਿਧਾਨ ਮੁਤਾਬਕ ਨਹੀਂ ਹੋ ਰਿਹਾ। ਬੀਜੇਪੀ ਦੀ ਮੋਦੀ ਐਂਡ ਕੰਪਨੀ ਚਾਹੁੰਦੀ ਹੈ ਕਿ ਲੋਕਾਂ ਦਾ ਇਸ ਸੰਵਿਧਾਨ ਤੋਂ ਹੀ ਵਿਸ਼ਵਾਸ ਉਠ ਜਾਵੇ। ਜਦੋਂ ਕਿ ਸਭ ਤੋਂ ਵੱਧ ਸੰਵਿਧਾਨ ਵਿਰੋਧੀ ਕੰਮ ਭਾਜਪਾ ਹੀ ਕਰ ਰਹੀ ਹੈ

  • @JagtarSingh-cd5ie
    @JagtarSingh-cd5ie 2 місяці тому +2

    ਪਲਾਸਟਿਕ ਨੂੰ recycle ਕਰ ਕੇ ਜੋ ਦਾਣਾ ਬਣਾਉਦੇ ਆ, ਉਸ ਤੋਂ ਦੁਬਾਰਾ ਪਲਾਸਟਿਕ ਦੀਆਂ ਚੀਜਾਂ hi ਬਣਦੀਆਂ

  • @gurbaxsingh5806
    @gurbaxsingh5806 3 місяці тому +5

    ਮੂਰਖ ਲੋਗੋ ਇਹ ਪਲਾਸਟਿਕ ਦਾ ਦਾਣਾ ਬਣ ਰਿਹਾ ਵੀਡਿਉ ਪਾਅ ਕੇ ਲੋਕਾਂ ਨੂੰ ਚਿੰਤਾ ਵਿੱਚ ਨਾ ਪਾਉ।

  • @tejindermeet5650
    @tejindermeet5650 3 місяці тому +2

    ਬੇਵਕੂਫੀ ਭਰੀ ਖਬਰ
    ਇਹ ਪਲਾਸਟਿਕ ਰਿਸਾਇਕਲ ਕਰ ਕੇ ਦਾਣਾ ਬਣਾਇਆ ਜਾ ਰਿਹਾ ਹੈ।

  • @KomalpreetKaur-t1e
    @KomalpreetKaur-t1e 3 місяці тому +3

    Waheguru

  • @PardeepSingh-vo8hz
    @PardeepSingh-vo8hz 3 місяці тому +11

    ਖ਼ਬਰ ਕੁੱਝ ਸ਼ੱਕੀ ਲਗਦੀ ਹੈ। ਜੇਕਰ ਸੱਚ ਹੈ ਤਾਂ ਸਰਕਾਰਾਂ ਕੀ ਕਰ ਰਹੀਆਂ ਹਨ।

    • @babbukumarsongs8786
      @babbukumarsongs8786 3 місяці тому +1

      Sarkaran electoral bond lai ke annian ho gaiyan han chanda dao dhanda lawo😢😢😢
      Je sarkar nu chanda mil jaawe taan sara mulk mar je usnu koi fark ni painda

  • @majha_punjab
    @majha_punjab 2 місяці тому +3

    ਖ਼ਬਰ ਚਲਾਉਣ ਤੋਂ ਪਹਿਲਾ ਤੁਸੀ v ਪਰਖ਼ ਕਰਿਆ ਕਰੋ ਕੇ ਇਹ ਵੀਡਿਉ ਕਿੱਥੇ ਦੀ ਹੈ ਤੇ ਕੀ ਬਣ ਰਿਹਾ ਹੈ ਸਿਰਫ ਕੁਜ k views ਦੇ ਲਈ ਕੋਈ v video ਚੁੱਕ k ਚਲਾ ਲੈਂਦੇ o ਮੈਨੂੰ ਲਗਦਾ ਥੋਡਾ v hun ਆਟਾ ਦਾਲ ਖਰੀਦਣਾ ਔਖਾ ਹੋਇਆ ਥੋੜੀ g ਸ਼ਰਮ ਕਰੋ ਇਹ ਆਟਾ ਨਹੀਂ ਇਹ ਪਲਾਸਟਿਕ ਦਾਣਾ ਬਣ ਰਿਹਾ ਹੈ ਜਿਸ ਤੋਂ ਬਾਅਦ plastic ਦੀਆਂ ਚੀਜ਼ਾਂ ਤਿਆਰ ਹੁੰਦੀਆਂ ਨੇ

  • @deepsaab3951
    @deepsaab3951 3 місяці тому +3

    Plastic Danna ehe ਘੂਸੀਏ ਪੱਤਰਕਾਰਨੀ😅

  • @sikandersingh7611
    @sikandersingh7611 2 місяці тому +1

    ਇਹ ਪਲਾਸਟਿਕ ਦਾਣਾ ਬਣਦਾ ਦੁਬਾਰਾ ਪਲਾਸਟਿਕ ਦਾ ਸਮਾਨ ਬਣਦਾ ਲੋਕਾ ਨੂੰ ਪਾਗਲ ਨਾ ਬਣਾਓ ਆਪਦੀ ਵੀਡੀਓ ਚਲਾਉਣ ਵਾਸਤੇ

  • @Satlndian-xj5qt
    @Satlndian-xj5qt 2 місяці тому +1

    ਦੋ ਮਿੰਟ ਦੀ ਖਬਰ ਦੱਸਣ ਲਈ 15 ਮਿੰਟ ਖਰਾਬ

  • @gabbybhogal
    @gabbybhogal 3 місяці тому +4

    Sharam Karo Jooth failande oo ........................ The clips you are showing are of the plastic being recycled.

  • @rajnishtuli3960
    @rajnishtuli3960 3 місяці тому +2

    Where r drug inspectors.. Govts..+ other deptts.. 😢😢

  • @GurcharansinghGhuman-z6h
    @GurcharansinghGhuman-z6h 3 місяці тому

    ਚੁੱਲ੍ਹਾ ਚੌੰਕਾ ਤੇ ਘਰੇਲੂ ਕੰਮ ਚ ਬਚਪਨ ਤੋੰ ਅਪਣੀ ਮਾਂ ਦਾਦੀ ਚਾਚੀ ਤਾਈ ਆਦੀ ਤੋਂ ਘਰ ਦੇ ਕੰਮ ਕਾਰ ਚ ਮਾਹਰ ਬੀਬੀਆਂ ਘਰ ਚ ਆਮ ਵਰਤੀਆਂ ਜਾਣ ਵਾਲੀਆਂ ਸਭ ਚੀਜ਼ਾਂ ਨੂੰ ਨਜ਼ਰ ਨਾਲ ਹੀ ਪਰਖ ਦਿੰਦੀਆਂ ਨੇ ਬਿਨਾ ਹੱਥ ਲਾਏ ਹੀ ਇੰਨਾ ਤਜਰਬਾ ਹੁੰਦਾ ਹੈ। ਇਹ ਨਿਉਜ ਰੀਡਰ ਮੈਡਮ ਪਤਾ ਨਹੀਂ ਕਿਸ ਪਲੈਨੇਟ ਦੀ ਗੱਲ ਕਰ ਰਹੇ ਨੇ।

  • @RajKamal-g2i
    @RajKamal-g2i 3 місяці тому +1

    Is Khbar Te Yakin Kita Nahi Ja Skda Baki Pata Nahi Sch Kina Ku Je Shi Te Aaj Tak Eh Bache Kive Inha Te Action Kiyu Nahi Liya Giya

  • @AnuRadha-bh6us
    @AnuRadha-bh6us 3 місяці тому +1

    ਪਹਿਲਾਂ ਦਿਮਾਗ ਦਾ ਟੈਸਟ ਕਰ 😂
    ਅੱਗ ਉਤੇ ਪੱਕਦੀ ਹੈ ਰੋਟੀ ਪਿਘੰਲੇਗਾ

  • @jagdevsamra2829
    @jagdevsamra2829 3 місяці тому +4

    A plastic dana ban riha 😂😂😂

  • @mukhtiarsinghsandhu7348
    @mukhtiarsinghsandhu7348 3 місяці тому +1

    Seems to be wrong news. But every thing is possible in hindusta.

  • @RameshLa-ry3js
    @RameshLa-ry3js 3 місяці тому +2

    Sehat vibhag sutta pya

    • @babbukumarsongs8786
      @babbukumarsongs8786 3 місяці тому

      Sihat vibhag filhaal apne bank khateyan di sihat wekh riha hai tuhadi tusin wekh lawo
      Sabh to khatanaak palmoil jo videsha ch ban hai india ch din raat inport wdh reha hai saare processd foods us naal ban rahe hain jo najuk bache khande ne te bimar painde ne sihat vibhag di sihat te pichhle 10saalan ton koi fark ni pai reha 😢😢😢

  • @rameshkumar-tr2gj
    @rameshkumar-tr2gj 2 місяці тому +1

    gala de pakode ghat banaya kro
    vidio vich kuh palle nahi painda
    tuhanu kistarah patta laga oh dasso

  • @BhajanSingh-r8p
    @BhajanSingh-r8p 2 місяці тому

    Punjibia noe khan nal bush nahi hunda

  • @VikramSend
    @VikramSend 3 місяці тому +1

    Pehlan kehnde si chaul nakli ne

  • @tajwrsingh5990
    @tajwrsingh5990 3 місяці тому

    🤔🤔

  • @satwantkaur1746
    @satwantkaur1746 3 місяці тому +1

    Plastic ag te grm kr ke ta dekh

  • @GurcharanSingh-pi9qm
    @GurcharanSingh-pi9qm 3 місяці тому

    Kis state da eh vdo hai , plastic dana bn riha , plastic items lyi kmm a skda "Aatta " kida bn skda....
    ??

  • @builderarmy2758
    @builderarmy2758 3 місяці тому +1

    Yakeen.nahi.ho.riha

  • @ravinderarora3129
    @ravinderarora3129 3 місяці тому +3

    Fake video

  • @sarbjitbuttar5281
    @sarbjitbuttar5281 2 місяці тому +1

    jhooth bol rhi a

  • @ShreeBhagwan-x2u
    @ShreeBhagwan-x2u 2 місяці тому +1

    Bakvas na mar

  • @chandkap9575
    @chandkap9575 2 місяці тому

    Bakavas karna band karo koi hor kam karla

  • @ਭੌਰਅਵਤਾਰ
    @ਭੌਰਅਵਤਾਰ 3 місяці тому

    Very sad 😢