Female Farmer of Punjab: ਪਿਉ ਦੀ ਮੌਤ ਤੋਂ ਬਾਅਦ ਖੇਤੀ ਨੂੰ ਸਮਰਪਿਤ ਬੀਬੀ ਦੀ ਕਹਾਣੀ | 𝐁𝐁𝐂 𝐏𝐔𝐍𝐉𝐀𝐁𝐈
Вставка
- Опубліковано 17 вер 2024
- ਗੁਰਬੀਰ ਕੌਰ 48 ਵਰ੍ਹਿਆਂ ਦੇ ਹਨ ਅਤੇ ਉਹ ਜ਼ਿਲ੍ਹਾ ਮੋਗਾ ਦੇ ਅਧੀਨ ਪਿੰਡ ਝੰਡੇਵਾਲਾ ਦੇ ਵਸਨੀਕ ਹਨ।
ਉਹ ਖ਼ੁਦ ਆਪਣੇ ਹੱਥੀਂ ਖੇਤੀ ਕਰਦੇ ਹਨ ਅਤੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਚਾਰ ਏਕੜ ਤੋਂ ਖੇਤੀ ਸ਼ੁਰੂ ਕੀਤੀ ਸੀ ਅਤੇ ਹੁਣ ਉਹ ਚਾਲੀ ਏਕੜ ਦੇ ਕਰੀਬ ਖੇਤੀ ਕਰਦੇ ਹਨ।
ਗੁਰਬੀਰ ਕੌਰ ਖੇਤਾਂ ਵਿਚ ਖੁਦ ਮਰਦਾਂ ਵਾਂਗ ਕੰਮ ਕਰਦੇ ਹਨ ਟਰੈਕਟਰ ਚਲਾਉਂਦੇ ਹਨ ਕਹੀ ਨਾਲ ਕੰਮ ਕਰਦੇ ਹਨ।
ਗੁਰਬੀਰ ਕੌਰ ਨੇ ਆਪਣੀ ਜ਼ੁਬਾਨੀ ਆਪਣੀ ਪੂਰੀ ਕਹਾਣੀ ਬਿਆਨ ਕੀਤੀ ਹੈ।
(ਰਿਪੋਰਟ - ਸੁਰਿੰਦਰ ਮਾਨ, ਐਡਿਟ - ਰਾਜਨ ਪਪਨੇਜਾ)
#agriculture #punjab #farmer
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi
Salute to her zeal and never ending passion for Kirsani...
ਇਸ ਭੈਣ ਦੀ ਕੁਰਬਾਨੀ ਨੂੰ ਸਲਾਮ 🙏
ਕੇਹੜੀ ਕੁਰਬਾਨੀ
Bahut Bahut Satikaar Bibi ji noo , ikk sachi suchi te bahadur Panjaban 🙏🙏🙏🙏🙏
Dhan guru nanak
Real queen of punjab ❤
May Allah give you more strength and courage. 🇵🇰
Waheguru ji mehar karo
respect mata g ❤️❤️
Salute to you sister.... 🙏🙏🙏
ਮੇਰੀ ਮੰਮੀ 58 ਸਾਲਾਂ ਦੀ ਹੈ ਉਹ ਵੀ ਖੇਤੀ ਦਾ ਪੂਰਾ ਕੰਮ ਕਰ ਦੀ ਹੈ
ਮੇਰੀ ਨਾਨੀ ਘਰ ਵਿੱਚ ਘੰਟਿਆਂ ਵੱਧੀ ਚੱਕੀ ਨਾਲ ਪਹੀਂਦੀ ਹੁੰਦੀ ਸੀ ਜੋ ਕੋਈ ਆਮ ਬੰਦਾ ਵੀ ਨਹੀਂ ਪੀਹ ਸਕਦਾ
This is the Sikh spirit of Punjab that made it better than Hindustan. Hindus should start treating women better rather than mock them like Saroopnakha, sarsvati, Tadaka etc
True spirit of Deash PUNJAB,a real HERO and role model
Salute to you sister
ਮਿਹਨਤੀ ਬੀਬਾ
Ideal kaur ..🙏
Waheguru g 🙏
Inspiration o tusi Ajj de tym ch ਸਭ ਧੀਂਆ ਲਈ
Mother india 🇮🇳 💖👏👏🙏🙏💪💪
Hell with India, she is punjaban not Hindu
Real queen
ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ
wow
Great.
Very hard work sis
Very good job
Baht vadia
Salute
ਬਹਾਦਰ ਜਨਾਨੀ
Salute to u sister at first apni life supne emotions naal sacrifice kitajo k munde kdee ni krde.kurria mundia to jyada farz smjdi dukh dard wandaudia ne strong te smjdaar v jyada hundia ne tsi proof kr dita te
I salute this lady🙏
Jigra ... Bhain da...Ba,qmal
Sad story, she had to sacrifice so much
Great women
ਪਾਣੀ ਮੁਕਾ ਦਿਉ ਪੰਜਾਬ ਦਾ ਧਰਤੀ ਹੇਠੋਂ ਕੱਢ ਕੱਢ ਝੋਨੇ ਬੀਜੇ ਕੇ, ਪਰ ਆਪਣੇ ਹੱਕਾਂ ਲਈ ਸਤਲੁਜ ਦੇ ਪਾਣੀ ਲਈ ਨਾ ਲੜੇਉ, ਬਸ ਧਰਤੀ ਹੇਠੋਂ ਪਾਣੀ ਮੁਕਾਉ ਤੇ ਝੋਨਾ ਲਾ ਪੈਸੇ ਕਮਾਉ ਇਕੋ ਟੀਚਾ ਰੱਖਿਉ ਬੇਸ਼ਰਮੋ
🙏🏼👍🏼👍🏼
👌👌🙏
Good women
Super women
SALUTE
Maa
Only a women can do it... she is not only doing farming but with ethics by not burning paddy stubbles... but other renowned farmers are not practicing it
Hmari chorriya chorrom se kamm hai ke🔥