Nice video Bajwa ji Tusi bilkul sahi jankari ditti hai ki Safari try koi discount nahi hai tey dealer apney valo hi discount Dey rahey ney tey oh vi 50000 tak Paaji Safari Pure Plus Automatic is better value for money or Scorpio Z8 Select automatic is value for money Please suggest
ਕੋਈ ਵੀ ਕੰਪਨੀ ex Showroom ਕੀਮਤ ਤੇ ਆਫਰ ਨਹੀਂ ਦਿੰਦੀ ।ਪਿਹਲਾ RTo+insurance ate Hor ਖਰਚੇ ਵਿੱਚ ਜੋਰ ਲੈਦੇ । ਫਿਰ ਕਹਿੰਦੇ ਏ 32000 ਹਜਾਰ ਦੀ accessories ਲਵਾਂਗੇ ਤੁਸੀ 18000ਦੇਵੋ। ਸਬ ਠਗੀ ਹੈ ਜੀ
ਬਾਈ ਜੀ ਜੇ ਪੁਰਾਣੀ ਗੱਡੀ ਲੈਣੀ ਹੋਵੇ ਤਾਂ ਕਿਹੜੀ ਵਧੀਆ ਰਹੇਗੀ ਪਹਿਲੀ ਵਾਰ ਖਰੀਦਣੀ ਹੈ ਠੀਕ ਠੀਕ ਬਜਟ ਵਿੱਚ?
Thank you very much veerji 👌👌👍🏻👍🏻
Mai hyundai grand i10 nios era model leni aa veer ji kinna discount milu
Nice video Bajwa ji
Tusi bilkul sahi jankari ditti hai ki Safari try koi discount nahi hai tey dealer apney valo hi discount Dey rahey ney tey oh vi 50000 tak
Paaji Safari Pure Plus Automatic is better value for money or Scorpio Z8 Select automatic is value for money
Please suggest
🙏
Very Good
Veer lene jaroor hai but poh da month hai
Baleno te kina mil skda
kithe mil reha bro thar te discount ?
Ignis te 1lakh da discount
Brezza
Scorpio N mil he ni rhi bai
Alto K10 te koi veer ji hai
ਬਾਈ ਕੀਆ ਤੇ ਕੋਈ ਹੋਇਆ ਤਾਂ ਦੱਸੀ ਬਾਈ kia carens ਲੈਣੀ ਆ ਜੀ
ਸਾਰੀਆਂ ਕਾਰਾਂ ਤੇ ਆ ਵੀਰ