ਮਰੀਜ਼ਾਂ ਵਾਂਗ ਸਮਾਨ ਰੱਖਣਾ ਪੈਂਦਾ ਪਹਿਲਾਂ ਹੀ | 6 ਤੋਂ 7 ਲੀਟਰ ਖਾਂਦਾ ਤੇਲ 5911 | baljinder maan

Поділитися
Вставка
  • Опубліковано 30 вер 2024
  • #hmt5911

КОМЕНТАРІ • 36

  • @Gurdeep.Singh_Dhaliwal
    @Gurdeep.Singh_Dhaliwal 5 місяців тому +7

    ਭਰਾ ਦਾ ਬੋਲਣ ਤਰੀਕਾ ਬਹੁਤ ਘੈਟ ਐ
    ਸਾਡੇ ਕੋਲ ਵੀ ਹੈ 1997 ਵਿੱਚ ਨਵਾ ਲਿਆ ਸੀ👌
    ਪੀ ਟੀ ਉ ਪੁਲੀ ਵੀ ਨਾਲ ਆਈ ਸੀ

  • @LakhbeerSingh-j7j
    @LakhbeerSingh-j7j 3 місяці тому +2

    ਇਸ ਵੀਰ ਨੇ ਗੱਲ੍ਹਾ ਬੁਹਤ ਸਿਆਣਿਆ ਕੀਤੀਆਂ ਜਿਵੇਂ ਵੱਡੇ ਟਾਇਰ ਬਾਰੇ ਤੇ ਇਸ ਸ਼ਤਰੀ ਦੇ ਫਾਇਦੇ ਬਾਰੇ ਦੱਸਿਆ ਗੱਲ ਸੁਨਣ ਵਾਲੀ ਸਾਰੀ

  • @Gurdeep.Singh_Dhaliwal
    @Gurdeep.Singh_Dhaliwal 5 місяців тому +9

    ਵੀਰ ਦਾ ਘਰ ਵੀ ਬੜਾ ਛਾਨਦਾਰ ਐ ਪੁਰਾਣੀ ਦਿੱਖ ਵਿੱਚ

  • @charanjeetsingh1934
    @charanjeetsingh1934 Місяць тому +1

    ਬਾਹਰਲੇ ਦੇਸ਼ਾਂ ਵਿਚ ਇਸ ਕਨੌਪੀ ਬਿਨਾਂ ਟਰੈਕਟਰ ਨਹੀਂ ਚਲਦਾ

  • @kabulsingh1375
    @kabulsingh1375 5 місяців тому +4

    ਮੈਂ ਖੇਤੀਬਾੜੀ ਕਰਨ ਲਈ ਹਿੰਦਸਤਾਨ 50 ਰੱਖਿਆ

    • @sukhbeersingh7938
      @sukhbeersingh7938 5 місяців тому

      ਬਹੁਤ ਖ਼ੂਬ ਬਾਈ ਜੀ...!

  • @paramjitsingh1186
    @paramjitsingh1186 5 місяців тому +5

    ਵੀਰ ਜੀ। ਬਰਨਾਲਾ। ਪੰਜਾਬ। ਵਾਲੇ। ਨੇ। ਉਹਨਾਂ। ਤੋਂ। ਟੋਟਲ। ਸਮਾਨ। ਮਿਲਦਾ। ਤੇ। ਰੇਟ ਵੀ। ਬਹੁਤ। ਠੀਕ। ਹਨ

  • @charanjeetsandhu1669
    @charanjeetsandhu1669 Місяць тому +1

    ਟਰੈਕਟਰਾ ਦਾ ਬਾਦਸ਼ਾਹ

  • @Uppal-ny5le
    @Uppal-ny5le 6 місяців тому +4

    Nice 22 ji Zetor 5911 and 22 Sidhu moose wala ji ❤️👍💪

  • @meetsaini7315
    @meetsaini7315 6 місяців тому +2

    Pinjor mill janda y Smaan ehda

  • @balwindersingh-vv5li
    @balwindersingh-vv5li 5 місяців тому +2

    Nice veer nature bahut pyara good 5911

  • @SandeepSingh-pw5fi
    @SandeepSingh-pw5fi 5 місяців тому +2

    Sira banda bai sukhjeet kingra yaara da yaar aa hira banda aa

  • @SandeepSingh-pw5fi
    @SandeepSingh-pw5fi 5 місяців тому +1

    Very good jatehdaar g

  • @rajindersinghpannu3030
    @rajindersinghpannu3030 5 місяців тому +1

    Vadea vichar aa bai de koi fukker Puna nahi

  • @manbrar2954
    @manbrar2954 2 місяці тому

    ਫਰੀਦ ਕੋਟ ਘੰਟਾ ਘਰ ਕੋਲ ਵੀ ਮਿਲਦਾ

  • @22gurbir
    @22gurbir 5 місяців тому +1

    ਬਹੁਤ ਵਧੀਆ ਜਾਣਕਾਰੀ 🙏

  • @RajdavinderSinghMalhi
    @RajdavinderSinghMalhi Місяць тому

    Bai diesel pump moterpal da k myco

  • @gurmukhsinghaulakh6573
    @gurmukhsinghaulakh6573 5 місяців тому

    ਵੀਰ ਜੀ ਲਿਫਟ ਦਾ ਕੋਈ ਮਿਸਤਰੀ ਹੈਗਾ ਡਬਲ ਲੀਵਰ ਕਰਨਾ ਸੀ

  • @RajdavinderSinghMalhi
    @RajdavinderSinghMalhi Місяць тому

    Pump moterpal da k myco

  • @prolove3465
    @prolove3465 3 місяці тому

    Very good information bai ji mera kol vi bai 2000 model 5911 apa vi pura sambhal ka rakhia

  • @News273-z2l
    @News273-z2l 3 місяці тому

    Good👍👍👍👍👍👍👍

  • @indiaindian1181
    @indiaindian1181 5 місяців тому

    Apa te 3600 ford rakhya 94 model

  • @prolove3465
    @prolove3465 3 місяці тому

    Bai Ludhiana ganta gyyr punjab wale Jena marji ਆਰੀਜਨ smaan le lao

  • @sawnachanel1347
    @sawnachanel1347 6 місяців тому +1

    1st comment

  • @veerpalgangwarUP26
    @veerpalgangwarUP26 6 місяців тому

    Veer ji aap itni mehnat se hmt tractors ki video bnate ho bahut accha lagta hai apke video dekh ke jankari bhi bahut achhi dete ho. Apka bahut bahut dhanyabad.

  • @karambir2128
    @karambir2128 5 місяців тому

    Bai sound v check krva dinde 🎉

  • @AmarpreetSingh-j8w
    @AmarpreetSingh-j8w 5 місяців тому

    Mare kol a gal pa ga😂😂😂

  • @gossipfarmer
    @gossipfarmer 5 місяців тому

    bhott bdia ❤️ zetor ❤️

  • @rajinderatwal750.Di60
    @rajinderatwal750.Di60 5 місяців тому

    Good 👍🏻 ji

  • @JaspalSingh-ny6ll
    @JaspalSingh-ny6ll 5 місяців тому

    Good 😍😍👌

  • @brarravi2524
    @brarravi2524 6 місяців тому

    Good 👍

  • @singhamritpal2652
    @singhamritpal2652 6 місяців тому

    Good 🎉👍👍🤝🤝

  • @kabulsingh1375
    @kabulsingh1375 5 місяців тому +1

    ਬਹੁਤ ਵਧੀਆ ਟਰੈਕਟਰ ਹੈ

  • @tripplesttar9243
    @tripplesttar9243 6 місяців тому

    start ਕਰਕੇ ਦਿਖਾ ਦੇਣਾ ਸੀ 😮