gurvinder brar live ਗੁਰਵਿੰਦਰ ਬਰਾੜ ਲਾਈਵ ਮੇਲਾ ਬਾਬਾ ਰਾਉ ਜੀ ਖੁੰਡ ਵਾਲਾ

Поділитися
Вставка
  • Опубліковано 13 вер 2024
  • gurvinder brar (ਗੁਰਵਿੰਦਰ ਬਰਾੜ ਲਾਈਵ)
    ਮੇਲਾ ਬਾਬਾ ਰਾਉ ਜੀ ਖੁੰਡ ਵਾਲਾ, ਜਲਾਲਾਬਾਦ
    ਮੇਲੇ ਦੀ ਬਾਕੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਕਰਾਈਬ ਕਰੋ
    ਅਪਣੇ ਇਲਾਕੇ ਵਿੱਚ ਕਿਸੇ ਵੀ ਤਰਾਂ ਦੇ ਪ੍ਰੋਗਰਾਮ ਮੇਲਿਆਂ ਆਦਿ ਤੇ ਲਾਈਵ ਵੀਡਿਓ ਕਰਵਾਉਣ ਲਈ ਸਪੰਰਕ ਕਰੋ ਤੇ ਬਾਕੀ ਮੇਲੇ ਦੀ ਵੀਡੀਓ ਵੇਖਣ ਲਈ ਚੈਨਲ ਨੂੰ ਸਬਕਰਾਈਬ ਕਰੋ
    Sangeet studio ghubaya
    Mo 7009771050,
    9417613804 watsapp no
    ਇਹ ਵੀਡੀਉ Sangeet studio ghubaya ਦੀ ਨਿਜੀ ਪ੍ਰੋਪਰਟੀ ਹੈ ਇਸ ਦੀ Audio ਜਾ Video ਰੂਪੌ ਵਿੱਚ ਕਿਸੇ ਵੀ ਤਰਾਂ ਚੋਰੀ ਕਰਨਾ ਅਤੇ Facebook pages ਤੇ ਅਪਲੋਡ ਕਰਨਾ Copyright ਕਾਨੂੰਨ ਦੀ ਉਲੰਘਣਾ ਹੈ, ਅਜਿਹਾ ਕਰਨ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ,---
    ਜੇਕਰ ਤੁਹਾਨੂੰ ਇਹ ਵੀਡੀਉ ਪਸੰਦ ਆਵੇ ,ਤਾਂ ਬਿਨਾਂ ਛੇੜਛਾੜ ਕੀਤੇ, ਤੁਸੀਂ ਇਸ ਨੂੰ Watsapp ਜਾ Facebook ਤੇ ਸ਼ੇਅਰ ਕਰ ਸਕਦੇ ਹੋ
    ਸਾਡਾ ਮਕਸਦ ਪੰਜਾਬੀ ਸੱਭਿਆਚਾਰ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਚਾਉਣ ਹੈ,ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਅਤੇ ਵਿਦੇਸ਼ਾਂ ਚੋਂ ਵਸਦੇ ਪੰਜਾਬੀ ਬਿਨਾਂ ਕਲਾਵਾਂ ਦਾ ਅਨੰਦ ਮਾਣ ਸਕਣ , ਪੰਜਾਬੀ ਵਿਰਸਾ ਹਮੇਸ਼ਾ ਜਿੰਦਾ ਰਹੇ /
    ਤੁਸੀਂ ਸਾਨੂੰ ਆਪਣੇ ਸੁਝਾਅ ਫੋਨਾਂ watsapp ਰਾਹੀਂ ਦਿਤੇ ਗਏ ਨੰਬਰਾਂ ਤੇ ਦੇ ਸਕਦੇ ਹੋ
    ਧੰਨਵਾਦ ਸਹਿਤgurvinder bran
    gurvinder brar new song
    gurvinder gurvinder brar live show

КОМЕНТАРІ •