Prime Time (1652) || ਬੱਸ ‘ਚ ਸਫ਼ਰ ਕਿਉਂ ਕਰਦੇ ਸੀ ਮੰਤਰੀ ਖੁੱਡੀਆਂ?, ਬਠਿੰਡਾ ‘ਚ ਬਾਦਲਾਂ ਨਾਲ ਦੂਸਰੀ ਵਾਰ ਟੱਕਰ

Поділитися
Вставка
  • Опубліковано 21 тра 2024
  • #PrimeAsiaTV #PrimeTime #parmvirbaath #parmvirsinghbaath #election2024news #loksabhaelection2024 #election2024news #punjab #punjabnewstoday #congress #akalidal #aamaadmipartypunjab #bjp #punjab #bhagwantmaan #gurmeetsingh #bathinda #harsimratkaurbadal #harsimratbadal #bathinda #sukhbirbadal #bhagwantmaan #aamaadmipartypunjab #aappunjab
    Subscribe To Prime Asia TV Canada :- goo.gl/TYnf9u
    Prime Time (1648) || ਕੀ ਨੇ ਹੁਸ਼ਿਆਰਪੁਰ ਹਲਕੇ ਦੀਆਂ ਸਮੱਸਿਆਵਾਂ ?AAP ਉਮੀਦਵਾਰ ਡਾ.ਚੱਬੇਵਾਲ ਕੋਲ ਕੀ ਹੈ ਯੋਜਨਾ?
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 161

  • @BalwantSingh-to7nu
    @BalwantSingh-to7nu 27 днів тому +20

    , ਬਹੁਤ ਵਧੀਆ ਵੀਰ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @daljitsingh7980
    @daljitsingh7980 27 днів тому +32

    ਏਹਦੇ ਵਿਚ ਕੋਈ ਸ਼ੱਕ ਨਹੀਂ ਖੁੱਡੀਆਂ ਸਾਬ੍ਹ ਇਮਾਨਦਾਰ ਲੀਡਰ ਨੇ

    • @deepbrar.
      @deepbrar. 27 днів тому +1

      😍🙏 ਸੰਧੂ ਵੀਰੇ

    • @naharsinghsekhon1586
      @naharsinghsekhon1586 26 днів тому +3

      ਇਮਾਨਦਾਰੀ ਬਾਰੇ ਤਾ ਪਿੰਡ ਖੁੱਡੀਆ ਦੇ ਲੋਕਾ ਤੋ ਪੁੱਛੋ

    • @Jagsirsinghgurbanilive
      @Jagsirsinghgurbanilive 26 днів тому +1

      ਪਿੰਡ ਖੁੱਡੀਆਂ ਵਿਚ ਤਾਂ ਕੋਈ ਕੰਮ ਕੀਤਾ ਨਹੀਂ ਪਿੰਡ ਦੀ ਕਲੋਨੀਆਂ ਵਿਚ ਗਲੀਆਂ ਦਾ ਬੁਰਾ ਹਾਲ ਹੈ ਸੀਵਰੇਜ ਸਿਸਟਮ ਵੀ ਪਟ ਕੇ ਧਰਤਾ ਪੰਚਾਇਤ ਵੀ ਇਹਨਾਂ ਦੀ ਆਪਣੀ ਹੀ ਹੈ

  • @deepbrar.
    @deepbrar. 27 днів тому +31

    ਆਮ ਜਿਹੇ ਘਰਾਂ ਦੇ ਵਸ਼ਿੰਦੇ ਹਾਂ
    *ਕੁੱਝ ਅੱਖਾਂ ਦੀ ਰੜਕ ਤਾਂ ਲਾਜ਼ਮੀ ਹੋਵਾਂਗੇ…*
    😍ਖੁੱਡੀਆ ਸਾਹਿਬ ਨੂੰ ਸਮਰਪਿਤ😍

  • @kirtansingh7124
    @kirtansingh7124 27 днів тому +12

    ਦਲਿਤ ਮਜ਼ਦੂਰਾਂ ਦੀ ਲੁੱਟ ਬੰਦ ਕੀਤੀ ਜਾਵੇ ਵਾਹਿਗੁਰੂ ਜੀ

  • @rupasinghsidhu7078
    @rupasinghsidhu7078 27 днів тому +14

    ਬਾਠ ਸਾਹਿਬ ਸਤਿ ਸ੍ਰੀ ਅਕਾਲ
    ਖੁਡੀਆਂ ਸਾਹਿਬ ਨਾਲ ਇੰਟਰ ਵਿਊ ਬਹੁਤ ਵਧੀਆ ਲਗੀ
    ਬੜੇ ਸ਼ਾਤ ਸੁਵਾਹ ਤੇ ਮਿਠ ਬੋਲੜੇ ਨੇ ਵਾਹਿਗੁਰੂ ਮੇਹਰ ਕਰਨ !! ਜੋ ਤੁਸੀ ਦਿਨ ਰਾਤ ਮਿਹਨਤ ਕਰ ਰਹੇ ਉ ਬਹੁਤ ਹੀ ਵਧੀਆ ਲਗਦਾ ਤੁਹਾਡੀ ਹਰ ਇਕ ਪ੍ਰੋਗਰਾਮ ਦੀ ਤਿਆਰੀ ਵਾ ਕਮਾਲ ਹੁੰਦੀ ਆ ਤੁਹਾਡਾ ਪ੍ਰੋਗਰਾਮ ਦੇਖ ਕੇ ਪਤਾ ਲਗਦਾ ਕਿ ਇਸ ਤੇ ਤੁਸੀ ਕਿਨੀ ਤਿਆਰੀ ਕੀਤੀ ਆ ! ਵਾਹਿਗੁਰੂ ਤੁਹਾਡੇ ਤੇ ਏਦਾਂ ਹੀ ਮੇਹਰ ਭਰਿਆ ਹੱਥ ਰਖਣ !! 🙏🏻🙏🏻

  • @malkitsidhukhudian403
    @malkitsidhukhudian403 27 днів тому +20

    ਇਸ ਤੋ ਜਿਆਦਾ ਸਾਫ਼ ਦਿਲ ਇੰਨਸਾਨ ਨਹੀ ਕੋਈ ਹੋ ਸਕਦਾ, ਬੱਸ ਸਾਡੇ ਕੋਲ ਈਮਾਨਦਾਰੀ ਆ ਤਾਹੀ ਲੋਕਾਂ ਨੇ ਖੁੱਡੀਆ ਸਾਹਿਬ ਜੀ ਦੇ ਸਿਰ ਤੇ ਹੱਥ ਰਖਿਆ

    • @jagdevbawa6577
      @jagdevbawa6577 25 днів тому

      ਖੁੱਡੀਆਂ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਇਸ ਵਾਰ ਵੀ ਚੜਦੀ ਕਲਾ ਵਿਚ ਹੀ ਰੱਖਣਗੇ 🙏🙏❤❤

  • @sonubrar4038
    @sonubrar4038 27 днів тому +20

    ਜਿੱਤ ਪੱਕੀ ਆ

    • @mkbskb1
      @mkbskb1 26 днів тому

      PUNJAB DI AAN BAAN TE SHAN SUKHBIR BADAL DI

  • @baldevsinghkular3974
    @baldevsinghkular3974 27 днів тому +5

    ਬਹੁਤ ਸਹਿਜ ਸੁਭਾਅ ਵਿੱਚ,ਬਹੁਤ ਸੂਝਵਾਨ ਮੁਲਾਕਾਤ ਸਾਡੇ ਸਨਮੁੱਖ ਕਰਨ ਲਈ ਮਾਣਯੋਗ ਪਰਮਵੀਰ ਸਿੰਘ ਬਾਠ ਅਤੇ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ!.

  • @deepbrar.
    @deepbrar. 27 днів тому +13

    ਦੁਸ਼ਮਣ ਗਦਾਰੀ ਨਹੀਂ ਕਰਦੇ
    *ਇਨਸਾਨ ਹਮੇਸ਼ਾਂ ਦੋਸਤਾਂ ਕੋਲੋਂ ਧੋਖਾ ਖਾਂਦਾ ਹੈ*

  • @laljitsinghgill8244
    @laljitsinghgill8244 27 днів тому +10

    ਬਹੁਤ ਵਧੀਆ ਜੀ

  • @sukhpalgill5770
    @sukhpalgill5770 27 днів тому +7

    ਖੁਡੀਆਂ ਸਾਹਿਬ ਜ਼ਿੰਦਾਬਾਦ ਵਾਹਿਗੁਰੂ ਮਿਹਰ ਕਰੇ

  • @parkashsinghkhurmi2941
    @parkashsinghkhurmi2941 27 днів тому +5

    ਜਥੇਦਾਰ ਜੀ ਚੜ੍ਹਦੀ ਕਲਾ

  • @SarvjotLocham
    @SarvjotLocham 27 днів тому +11

    ਇਸ ਬਾਦਲ ਪਰੀਵਾਰ ਤੋਂ ਪੁੱਛੋ ਜੈਤੋਂ ਦੇ ਮੋਰਚੇ ਵਿੱਚ ਜਹਿਰ ਕਿਸਨੇ ਪਾਈ ਸੀ ਸਿੰਘਾਂ ਨੂੰ ਮਾਰਨ ਵਾਸਤੇ ਓਸ ਮੋਰਚੇ ਨੂੰ ਬ੍ਰਿਟਿਸ਼ ਦੇ ਕਹਿਣ ਉਪਰ ਫੇਲ ਕਰਨ ਵਾਸਤੇ? ਜਰਾ ਓਸ ਵਾਰਦਾਤ ਉਪਰ ਵੀ ਚਾਨਣਾ ਪਾਓ?

    • @KaranSharmagp
      @KaranSharmagp 27 днів тому

      ਸਾਹਿਬ ਪੂਰੀ ਗੱਲ ਜਰੂਰ ਦਸਿਓ

    • @kulwinderbrar1373
      @kulwinderbrar1373 27 днів тому

      ਚਾਨਣਾ ਜਰੂਰ ਪਾਇਓ ਤੁਸੀ ਜਾ ਤੁਹਾਡੇ ਪੁਰਖਿਆਂ ਵਿੱਚੋ ਜਾ ਕੋਈ ਜਾਣਕਾਰ ਨਾਲ ਤਾਂ ਜਰੂਰ ਹੋਵੇਗਾ ਜੈਤੋ ਦੇ ਮੋਰਚੇ ਵਿੱਚ

  • @kirtansingh7124
    @kirtansingh7124 27 днів тому +12

    ਪੰਜਾਬ ਦੇ ਦਲਿਤ ਮਜ਼ਦੂਰਾਂ ਦੀ ਲੁੱਟ ਕਦੋ ਬੰਦ ਕੀਤੀ ਜਾਵੇ ਵਾਹਿਗੁਰੂ ਜੀ

  • @gurnaibsingh1021
    @gurnaibsingh1021 27 днів тому +3

    ਕਿਸਾਨਾਂ ਲਈ ਬੀਮਾ ਜੋਜਨਾ ਜਰੂਰ ਬਣ ਜਾਣੀ ਚਾਹੀਦੀ ਹੈ ਜੀ ਇਸ ਵਾਪਤ ਕਿਸਾਨਾਂ ਤੋਂ 20,,50ਪੈਸੇ ਸੈਕੜੇ ਲਏ ਜਾਣ ਆਸ ਕਰਦੇ ਹਾਂ ਕਿ ਕਿਸਾਨਾਂ ਲਈ ਲਾਭਦਾਇਕ ਸਕੀਮਾਂ ਲੈਕੇ ਆਉ ਗੇ ਧੰਨਵਾਦ

  • @jagdishkaur9755
    @jagdishkaur9755 27 днів тому +11

    ਗੁਰਮੀਤ ਸਿੰਘ ਖੁਡੀਆਂ ਜ਼ਿੰਦਾਬਾਦ। ਫਤਹਿ ਆਪ ਜੀ ਦੇ ਭਾਗਾਂ ਵਿਚ ਹੀ ਹੈ। ਸਤਿਗੁਰ ਮਿਹਰ ਕਰੇ ਜੀ।

    • @mkbskb1
      @mkbskb1 26 днів тому

      PUNJAB DI AAN BAAN TE SHAN SUKHBIR BADAL

  • @deepbrar.
    @deepbrar. 27 днів тому +12

    ਅਮੀਰ-ਏ-ਸ਼ਹਿਰ ਦੀ ਮੇਰੇ ਵਜੂਦ ਨਾਲ ਇੰਨੀ ਕੂ ਲੜਾਈ ਹੈ
    *ਮੈਂ ਉਹ ਜ਼ਮੀਰ ਜਗਾਉਂਦਾ ਹਾਂ ਜਿਸ ਨੂੰ ਵਿਕਣਾ ਨਹੀਂ ਆਉਂਦਾ*
    ਖੁੱਡੀਆ ਸਾਹਿਬ ਇੱਕ ਮਹਾਨ ਵਿਰਸੇ ਦੇ ਮਾਲਕ ਹਨ 🙏

  • @Karmjitkaur-gk1xq
    @Karmjitkaur-gk1xq 25 днів тому

    ਬਹੁਤ ਵਧੀਆ ਸ਼ਖਸੀਅਤ ਖੁੱਡੀਆਂ ਸਾਹਬ 👍✌️✌️✌️✌️

  • @Karmjitkaur-gk1xq
    @Karmjitkaur-gk1xq 25 днів тому

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰਁਖਣ ਖੁੱਡੀਆ ਸਾਹਬ ਨੂੰ ♥️♥️👏👏

  • @malkitsidhukhudian403
    @malkitsidhukhudian403 27 днів тому +11

    ਬਹੁਤ ਵਧੀਆ ਜੀ ਜਿੱਤਣ ਤੋ ਬਾਅਦ ਜੋ ਬਠਿੰਡਾ ਹਲਕੇ ਕੰਮ ਹੋਣਗੇ ਖੁੱਡੀਆ ਸਾਹਿਬ ਜਰੂਰ ਕਰਣਗੇ

    • @Karmjitkaur-gk1xq
      @Karmjitkaur-gk1xq 25 днів тому

      ਸਾਡੇ ਹਲਕੇ ਦੇ ਸੂਝਵਾਨ ਉਮੀਦਵਾਰ ਖੁੱਡੀਆਂ ਸਾਹਬ 👍✌️✌️✌️✌️🙏🏼🙏🏼

  • @user-zf5rq8tv9p
    @user-zf5rq8tv9p 26 днів тому +1

    ਵਾਹਿ ਗੁਰੂ ਖੁਡੀਆ ਸਾਹਿਬ ਨੂ ਕਾਮਯਾਬ ਕਰੇ ਬਾਠ ਸਾਹਿਬ ਤੁਹਾਡਾ ਵੀ ਧਨਵਾਦ

  • @bb-vi5db
    @bb-vi5db 26 днів тому

    ਬਹੁਤ ਵਧੀਆ ਗੱਲਬਾਤ ਹੋਈ ਉਸਾਰੁ ਗੱਲਾ ਹੋਈਆ ਜੋ ਕੰਮ ਕਰਨੇ ਹਨ ਜਾ ਹੋਣ ਵਾਲੇ ਹਨ ਵਿਚਾਰੇ ਗੲਏ ਕਿਸੇ ਵੀ ਪਾਰਟੀ ਚਿਕੜ ਨਹੀ ਸੁਟਿਆ ਪੰਜਾਬ ਦੇ ਦਰਦ ਲੲਈ ਮਸਲੇ ਵਿਚਾਰੇ ਗੲਏ ਇਲਾਕਾ ਨਿਵਾਸੀਆ ਨੁ ਪੁਰ ਜੋਰ ਬੇਨਤੀ ਹੈ ਕਿ ਖੂਡੀਆ ਸਹਿਬ ਨੁ ਜਿਤਾਕੇ ਵਿਚਾਰੇ ਮਸਲੇ ਹੱਲ ਕਰਾਉ ਖੁੰਡੀਆ ਸਹਿਬ ਦਾ ਤੇ ਅਪਣੇ ਇਲਾਕੇ ਦਾ ਵਿਕਾਸ ਕਰਵਾਉ ਜੀ ਇਲਾਕਾ ਨਿਵਾਸੀਆ ਨੁ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ

  • @Hardeepsingh-es1bk
    @Hardeepsingh-es1bk 27 днів тому +4

    Bhagwant Mann ji to badd kow imandar insan aa ta Khudia Sabb waheguru tuhanu chardi kalaa vich rakhe

  • @jagsirsidhu6785
    @jagsirsidhu6785 27 днів тому +9

    ਸਿਮਰੋਂ ਨੂੰ ਵੋਟ ਨਾ ਪਾ ਦਿਓ ਜੀ ਜੇਕਰ ਇਹ ਜਿੱਤ ਗੲੀ ਤਾਂ ਮੋਦੀ ਨੂੰ ਵੋਟ ਪਾਉਗੀ ਇਹ ਮੋਦੀ ਤੋਂ ਪਾਸੇ ਨਹੀਂ ਜੀ ਕਿਰਪਾ ਕਰਕੇ ਇਸਨੂੰ ਵੋਟ ਨਾ ਪਾਉ

    • @kulwinderbrar1373
      @kulwinderbrar1373 27 днів тому

      ਖੁਡੀਆ ਸਾਬ ਦੀ ਵੋਟ ਕੀਹਦੇ ਹੱਕ ਵਿੱਚ ਜਾਊ

    • @rohitsunkaria865
      @rohitsunkaria865 27 днів тому +1

      @@kulwinderbrar1373 India alliance

    • @mkbskb1
      @mkbskb1 26 днів тому

      ​@@rohitsunkaria865fer te Harsimrat e theek aa

    • @rohitsunkaria865
      @rohitsunkaria865 26 днів тому

      @@mkbskb1 mtlb Modi hi chahida center ch

    • @mkbskb1
      @mkbskb1 26 днів тому

      @@rohitsunkaria865 chahida ta SUKHBIR BADAL aa.
      Par lok kabil banday di qadar ghat karday aa

  • @FLASHMUSICPRODUCTION
    @FLASHMUSICPRODUCTION 27 днів тому +3

    Vote for aap ❤ like karo jede aap nu support karde

  • @gsdhillon7560
    @gsdhillon7560 27 днів тому +3

    ਗੁਰਮੀਤ ਸਿੰਘ ਖੁਡੀਆ ਜਿੰਦਾਬਾਦ

  • @GurlalsinghWaring
    @GurlalsinghWaring 27 днів тому +1

    ਬਹੁਤ ਸਾਲਾਉਣ ਯੋਗ ਬਾਠ ਸਾਹਿਬ ਦੀ ਪੂਰੀ ਤਿਆਰੀ ਨਾਲ ਕੀਤੀ ਗੱਲਬਾਤ ਬਾਈ ਗੁਰਮੀਤ ਸਿਉਂ ਨਾਲ ਜਿਸ ਵਿੱਚ ਜਥੇਦਾਰ ਜੀ ਨੇ ਬੜੇ ਠਰਵੇ, ਸਲੀਕੇ ਨਾਲ, ਬਿਨਾਂ ਕਿਸੇ ਲਕੋ ਤੋਂ ਸੱਚਾਈ ਨਾਲ ਬਿਆਨ ਕੀਤਾ ਹੈ l

  • @user-lw3wh9dc5q
    @user-lw3wh9dc5q 27 днів тому +1

    ਰਿਪੋਰਟਰਾਂ ਨੂੰ ਵੀ ਹੁੱਣ ਸੋਝੀ ਆਈ ਹੈ ਜਿਹੜੇ ਸਵਾਲ ਖੁੱਡੀਆਂ ਸਾਹਿਬ ਨੂੰ ਪੁੱਛ ਰਹੇ ਹੋ ਪਹਿਲੇ ਪੰਜਾਹ ਸਾਲ ਰਾਜ ਕਰਨ ਵਾਲਿਆਂ ਤੋਂ ਪੁੱਛੇ ਨੇ ਕਦੀ। ਪੰਜ ਸਾਲ ਪੂਰੇ ਕਰਨ ਦਵੋ ਆਪ ਸਰਕਾਰ ਦੇ ਸੇਵਾਦਾਰਾਂ ਨੂੰ ਫੇਰ ਆਪੇ ਪਤਾ ਲੱਗ ਜਾਏਗਾ।

  • @malkitsidhukhudian403
    @malkitsidhukhudian403 27 днів тому +3

    ਬਾਠ ਸਾਹਿਬ ਜੀ ਰਾਤ ਨੂੰ ਆ ਮੁੜ ਗਏ ਚਾਚਾ ਜੀ ਨਾਲ ਗੱਲਬਾਤ ਕਰਕੇ, ਤੁਹਾਨੂੰ ਮਿਲਣ ਦੀ ਬਹੁਤ ਤਾਂਘ ਸੀ

  • @balwindermalhi6904
    @balwindermalhi6904 27 днів тому +3

    12:41 ਸਰ ਗੁਰਮੀਤ ਸਿੰਘ ਜੀ ਬੀਜ ਐਕਟ ਵਿੱਚ ਕਿਸਾਨਾਂ ਪੱਖੀ ਬਣਾਉਣ

  • @parkashsinghkhurmi2941
    @parkashsinghkhurmi2941 27 днів тому +2

    ਜਥੇਦਾਰ ਜੀ ਬੋਹੜ ਦੀ ਛਾਂ ਯਾਦ ਰੱਖਣਾ

  • @bharbhurkang1755
    @bharbhurkang1755 27 днів тому +3

    ਆਪ ਜ਼ਿੰਦਾਬਾਦ

  • @gurcharanbhullar8260
    @gurcharanbhullar8260 27 днів тому +2

    ਬਹੁਤ ਵੱਡੀ ਉਮੀਦ ਨਾਲ

  • @user-yw2nu8nc4q
    @user-yw2nu8nc4q 26 днів тому +1

    ਗੁਰਮੀਤ ਸਾਹਿਬ ਬਹੁਤ ਇਮਾਨਦਾਰ ਲੀਡਰ ਹਨ

  • @masterjogindersingh9356
    @masterjogindersingh9356 27 днів тому +3

    Ehna to wadh saf dil Insan koe hor nahi ho Sakds❤❤❤

  • @charanjitbasra4543
    @charanjitbasra4543 26 днів тому +1

    ਖੁਟੀਆਂ ਸਾਹਿਬ ਬਹੁਤ ਇਮਾਨਦਾਰ ਪੰਜਾਬ ਨੂੰ ਇਹੋ ਜਿਰੇ ਲੀਡਰ ਚਾਹੀਦੇ ਆ ਕਾਲੀ ਕਾਂਗਰਸ ਖਾਗੇ ਪੰਜਾਬ ਨੂੰ 77ਸਸਾਲ ਦਾ ਗੰਦ 2ਸਾਲ ਞਿਚ ਨਹੀਂ ਠੀਕ ਹੌਣਾ

  • @sukhdevbrar965
    @sukhdevbrar965 27 днів тому +3

    Khudian sahib ik lok sewak hai lokan de sewak nu koe nhi hra sakda jit Pakki hai 100%

  • @ritvikbhaskar6732
    @ritvikbhaskar6732 27 днів тому +4

    Vadiya Banda ❤❤❤

  • @butasingh4752
    @butasingh4752 27 днів тому +2

    ਖੁੱਡੀਆ ਜੀ ਤੁਸੀ ਜਿੱਤ ਵੀ ਜਾਣਾ ਹੈ ਪਰ ਜੋ ਮਾਨ ਸਾਹਿਬ ਜੀ Noc ਖਤਮ ਕੀਤੀ ਸੀ ਉਸਦਾ ਕੋਈ ਨੋਟਸ ਨਹੀ ਕੱਢਿਆ ਮੈ ਪਲਾਟ ਰਸਿਟਰੀ ਕਰਾਉਣੀ ਹੈ ਉਹ ਅਜੇ ਵੀ Noc ਦੀ ਮੰਗ ਕਰ ਰਹੇ ਬਾਠ ਹਿਬਾਸ ਜੀ ਇਸ ਵਾਰੇ ਜਰੂਰ ਗੱਲ ਕਰਉ ਜੀ ਬੇਨਤੀ ਹੈ 6 ਮਹੀਨੇ ਹੋ ਗਏ Noc ਅਪਲਈ ਕਰੇ ਨੂੰ ਕੋਈ ਗਁਲ ਨਹੀ ਸੁਣ ਰਿਹਾ ਜੀ

  • @jantsingh5251
    @jantsingh5251 26 днів тому +1

    Honest man khudiaa sahib

  • @2010roop
    @2010roop 26 днів тому +1

    AAP zindabad khudiyan

  • @KulwinderSingh-sh2jk
    @KulwinderSingh-sh2jk 26 днів тому +1

    ਇਹ ਬਹੁਤ ਵਧੀਆ ਆਦਮੀ ...ਪਰ ਵਿਰੋਧੀ ਇਹਨਾਂ ਅਕਸ
    ਖਰਾਬ ਕਰਨ ਤੇ ਲੱਗੇ ਹਨ....! ਬਾਬਾ ਭਲੀ ਕਰੇ 🙏🏽🙏🏽

  • @Hardeepsingh-es1bk
    @Hardeepsingh-es1bk 27 днів тому +2

    200 percent jitan ge ji

  • @BalwinderSingh-qq2qp
    @BalwinderSingh-qq2qp 27 днів тому +2

    very nice MP khudian g

  • @kuldipsingh5787
    @kuldipsingh5787 27 днів тому +1

    Bhagwant AAP JITU🎉🎉🎉

  • @harjitsran4661
    @harjitsran4661 27 днів тому +1

    An honest leader ❤please vote for him ❤

  • @gurbajsingh7875
    @gurbajsingh7875 21 день тому

    Waheguru Mehar Kre 🙏

  • @parmjitsinghrandhawa3154
    @parmjitsinghrandhawa3154 27 днів тому

    Excellent Interview
    Gurmeet Singh seems like
    Very Gentle,Humble,Kind and Honest Man

  • @roshanchauhan5560
    @roshanchauhan5560 26 днів тому +1

    Good Job sir

  • @charanjitbasra4543
    @charanjitbasra4543 27 днів тому

    Honest Punjab want these kind leaders please support role model for Punjab

  • @arshdeepbhangu8884
    @arshdeepbhangu8884 27 днів тому +1

    Gurmeet singh khudian 👍🏻

  • @kulwinderbrar1373
    @kulwinderbrar1373 27 днів тому +1

    ਹੁਣ ਗੰਨਾ ਵੀ ਨਹੀਂ ਰਹਿ ਗਿਆ ਪੰਜਾਬ

  • @dharmindersingh7222
    @dharmindersingh7222 26 днів тому +1

    Good ji

  • @bikkargill6596
    @bikkargill6596 27 днів тому

    GURMEETsingh Khudian zzindabad Ik Honest intelligent nice and sau subha da malik han GodMay YouLive long public da bhalla vasta Gurmeet khudian nu jitauona bhot jarury ha dhanwad

  • @jasbirpalsingh8910
    @jasbirpalsingh8910 26 днів тому

    Waheguru Jeetega india

  • @harpreetsingh5620
    @harpreetsingh5620 21 день тому

    Zindabad

  • @RamSingh-nd5rl
    @RamSingh-nd5rl 27 днів тому

    ਬਾਠ ਸਾਹਿਬ ਸਤਿ ਸ਼੍ਰੀ ਅਕਾਲ ਜੀ ਮੈਂ ਭੱਠਾ ਮਜ਼ਦੂਰ

  • @charanjitbasra4543
    @charanjitbasra4543 27 днів тому

    He will do work for Punjab so proud of you God bless you

  • @jarnailsingh9949
    @jarnailsingh9949 26 днів тому +1

    550th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @balvirsingh2658
    @balvirsingh2658 26 днів тому

    ਬੁਢਲਾਡਾ ਹਲਕੇ ਵਿੱਚ ਕੋਈ ਵੀ ਕੰਮ ਨਹੀਂ ਹੋਇਆ ਆਪ ਪਾਰਟੀ ਦੀ ਵੋਟ ਘੱਟ ਗਈ ਹੈ ਜੀ

  • @daljitsingh7980
    @daljitsingh7980 27 днів тому +5

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ 🙏

    • @deepbrar.
      @deepbrar. 27 днів тому

      😍🙏 ਸੰਧੂ ਵੀਰੇ

  • @RanjeetsinghPremi
    @RanjeetsinghPremi 26 днів тому +1

    .ਞਹੁਤ.ਞਧੀਅ. ਜੀ.ਮੈ.ਰਣਜੀਤ. ਸਿਘ.ਪ੍ਰੇਮੀ.ਫੱਤਾ.ਕੇਰਾ..ਜਿਤੇਗਾ.ਗੁਰਮੀਤ.ਖੁਡੀਅ.

  • @gurpreetsidhu2109
    @gurpreetsidhu2109 27 днів тому +1

    Good work

  • @harbhejsingh3069
    @harbhejsingh3069 27 днів тому +2

    ਖੁੰਡੀਆ ਸਾਹਿਬ ਨੇ ਆਪਣੇ ਬਾਪ ਦੀ ਮੌਤ ਤੇ ਕਿਹਾ ਸੀ ਕਿ ਸਾਡੇ ਉਡਦੇ ਜਹਾਜ ਡਿੱਗੇ ਬਹੁਤ ਭਾਵਕ ਹੋ ਕੇ ਇਹ ਗੱਲ ਕਹੀ ਸੀ

    • @harbhejsingh3069
      @harbhejsingh3069 27 днів тому +3

      ਜਿੰਨਾ ਇਹ ਘਨੌਣੀ ਹਰਕਤ ਕੀਤੀ ਸੀ ਉਹ ਅੱਜ ਵੀ ਇੱਥੇ ਹੀ ਹਨ

  • @user-lp8gx1qc3k
    @user-lp8gx1qc3k 24 дні тому

    ਖੁੱਡੀਆਂ ਸਾਹਿਬ ਆਪਣੇ ਇਲਾਕੇ ਦੇ ਨਸ਼ੇ ਦੇ ਵਪਾਰੀ ਤੁਹਾਡੇ ਨਾਲ ਆਪਣੀ ਫੋਟੋ ਲਾਕੇ ਤੁਹਾਡੇ ਲਈ ਵੋਟਾਂ ਮੰਗ ਰਹੇ ਨੇ।ਤੁਹਾਡਾ ਵੱਡਾ ਨੁਕਸਾਨ ਕਰਨਗੇ ਜੀ।ਇਹਨਾਂ ਠੱਗਾਂ ਤੋਂ ਬਚੋ ਜੀ।

  • @parkashsinghkhurmi2941
    @parkashsinghkhurmi2941 27 днів тому +1

    ਯਾਰਾਂ ਦੋਸਤਾਂ ਦੇ ਕਰਕੇ ਟਾਈਮ ਪਾਸ ਕੀਤਾ ਹੈ

  • @kulwindersinghpinder8607
    @kulwindersinghpinder8607 27 днів тому +1

    Sat Sri akal bath g

  • @ravdeepsingh2160
    @ravdeepsingh2160 26 днів тому

    ਥੋਡੀ ਖੇਤੀ ਨੀਤੀ ਵੀ ਉਹਨਾਂ ਕਾਨੂੰਨਾਂ ਦਾ ਈ ਹਿੱਸਾ ਨਾਲੇ ਤੁਸੀਂ ਓਦੋਂ ਦਿੱਲੀ ਚ ਇੱਕ ਕਾਨੂੰਨ ਪਾਸ ਕੀਤਾ ਸੀ

  • @kulwindersingh-kd4lv
    @kulwindersingh-kd4lv 26 днів тому

    ਬਾਈ ਨਸ਼ਿਆਂ ਬਾਰੇ ਵੀ ਸਵਾਲ ਕਰਿਓ

  • @pamajawadha5325
    @pamajawadha5325 27 днів тому +4

    Jit ju paka

  • @parkashsinghrai8580
    @parkashsinghrai8580 27 днів тому +2

    ਆਪ

  • @BaldevSingh-ks1ts
    @BaldevSingh-ks1ts 27 днів тому +1

    Very nice

  • @kp6653
    @kp6653 27 днів тому +4

    Jakhar di interview vele Baath Saab thande jehe ho Gaye c...ji ji ji he kiti bass BJP hawa ta kad he dindi aa patarkar di waise hahah

  • @narwanbahadur6053
    @narwanbahadur6053 26 днів тому +1

    Kudia sahib zindabad

  • @bookslovers5138
    @bookslovers5138 18 днів тому +1

    ❤🎉❤🎉🎉🎉❤

  • @supittarsingh7352
    @supittarsingh7352 27 днів тому +1

    ਖੁਡੀਆਂ ਸਾਹਿਬ ਮੋਰਿੰਡਾ ਸਾਹਿਰ। ਦੇ ਬੰੰਗੀਆ ਮੋਡ ਤੇ ਇਕ। ਸਰਕਾਰੀ। ਟਿਊਬਵੈੱਲ ਸੀ ਉਹ ਡੀਲਰ ਨੇਦੱਬ। ਲਿਆ ਹੈ ਤੇਖਾਲ।ਖੇਤ। ਵਾਲਿਆਂ ਨੇ। ਦੱਬ ‌ਲਿਆ। ਹੈ। ਉਸ ਨੂੰ। ਛੁਡਵਾ ਲੳ। ਜੀ

  • @ravinderkaur5812
    @ravinderkaur5812 27 днів тому

    Bahut vadya tuhadi gal bat lagi khudyan sir fi awaz narm and sheetalta wali hai guru mihr krn winr hon thankyou

  • @balwantkhaira8256
    @balwantkhaira8256 26 днів тому

    Waheguru ji Kamyab karn Khudian sahib nu.

  • @narinderjeetsingh3994
    @narinderjeetsingh3994 26 днів тому

    👌👌

  • @user-gd9pp9hy2r
    @user-gd9pp9hy2r 27 днів тому +1

    271 th.Like.🙏🙏💚SSA 2Bro ji 👍👌👌 Form Advocate GS Khaira Ldh ✍️✍️✍️💚🙏☝️☝️☝️💯

  • @masterjogindersingh9356
    @masterjogindersingh9356 27 днів тому

    Khudea Sahib wadhea Bande lagge Mennu♥️♥️♥️♥️

  • @GurlalsinghWaring
    @GurlalsinghWaring 26 днів тому

    ਸਤਿ ਸ਼੍ਰੀ ਅਕਾਲ ਬਾਠ ਸਾਬ੍ਹ 🙏🏽

  • @HardeepSingh-pj7tu
    @HardeepSingh-pj7tu 26 днів тому

    ❤❤❤❤❤❤

  • @user-lp8gx1qc3k
    @user-lp8gx1qc3k 24 дні тому

    ਖੁੱਡੀਆਂ ਸਾਹਿਬ ਸਾਡੇ ਪਿੰਡ ਨੇ ਤੁਹਾਡੀ ਪਾਰਟੀ ਨੂੰ ਸਾਹਮਣੇ ਆਕੇ ਤੇ ਲੁਕਵੇਂ ਰੂਪ ਵਿੱਚ ਵੀ ਬਹੁਤ ਵੋਟਾਂ ਪਾਈਆਂ। ਹੁਣ ਨਸ਼ੇ ਦੇ ਸਮਗਲਰ ਤੁਹਾਡੀ ਫੋਟੋ ਨਾਲ ਆਪਣੀ ਫੋਟੋ ਲਾਕੇ ਤੁਹਾਡੇ ਲਈ ਵੋਟਾਂ ਮੰਗ ਰਹੇ ਹਨ। ਹੁਣ ਅਸੀਂ ਕੀ ਸਮਜੀਏ ਤੇ ਕੀ ਕਰੀਏ।ਹਲਕਾ ਲੰਬੀ

  • @bittukhiva885
    @bittukhiva885 26 днів тому +1

    aap good

  • @GurinderGaiduVlogs
    @GurinderGaiduVlogs 27 днів тому +1

  • @KuldeepMarday
    @KuldeepMarday 25 днів тому

    ❤❤❤❤

  • @balwindermalhi6904
    @balwindermalhi6904 27 днів тому +1

    25:59 26:06

  • @SukhdevSingh-rx3om
    @SukhdevSingh-rx3om 27 днів тому +1

    Bathinda to Chandigarh, Kalka Direct Train start karna hai ji,Kab Start hogi, Bhagwant Mann Comedy CM, Loksabha me Muda chuka ci,But no work yet?

  • @user-gd9pp9hy2r
    @user-gd9pp9hy2r 27 днів тому

    ਖੁੱਡੀਆਂ ਸਹਿਬ ਸਚਾਈ ਇਹ ਹੈ ਕਿ ਲੋਕ ਤੀਜਾ ਬਦਲ ਚਾਉਂਦੇ ਸੀ ਇਸ ਲਈ ਇਹ ਸਚਾਈ ਬਿਆਨ ਕਰੋ ਜੀ 🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️✍️✍️✍️💯

  • @gulbaharsingh6853
    @gulbaharsingh6853 26 днів тому

    ❤❤🎉🎉

  • @rohitsunkaria865
    @rohitsunkaria865 27 днів тому

    Talwandi Sabo nu railway line naal jodna bhut e vdia mudda hai ji👌👌👌👌👌👌👌👌👍👍Kise hor leader ne tan aj tak gal v nahi kiti es bare

  • @RamSingh-nd5rl
    @RamSingh-nd5rl 27 днів тому

    ਬਾਠ ਸਾਹਿਬ nocਖਤਮ ਨਹੀਂ ਹੋਈ ਮੈਂ ਭੱਠਾ ਮਜ਼ਦੂਰ

  • @malkitsingh8608
    @malkitsingh8608 27 днів тому +1

    Aap is well.

  • @rinkufdk7430
    @rinkufdk7430 26 днів тому

    AAP. 15. Saal. Jindabaad

  • @prabhjotsinghkhaira1265
    @prabhjotsinghkhaira1265 26 днів тому

    Jathedar khuddian di soch samaj te bol vichar bohot changa ladga te , kamm v bohot vdiya karda na

  • @HardeepSingh-py6ve
    @HardeepSingh-py6ve 26 днів тому

    Vote ta Asi Harsirat kaur Badal nu pava gye

  • @prxxt7368
    @prxxt7368 20 днів тому

    Harsimrat kaur Badal jitugi❤❤❤❤

  • @charanjitbasra4543
    @charanjitbasra4543 26 днів тому

    ਕਾਲੀ ਕਾਂਗਰਸ ਪਾਣੀ ਹਞਾ ਸੀਰਾ ਕੁਝ ਖਾਗੇ

  • @mithusinghsingh5948
    @mithusinghsingh5948 27 днів тому

    Bhat Saheb ji. KHUDIA SAHEB MAJOODA MLA HAI. HUN TAK KINA FUND MLA SAHEB NE AREA DI PROGRESS LEYE KHARCH KITA. MPkota is limited however MP banker development jiada karnge ji.🙏