Hindua ne Darbar Sahib te kabja karan layee murtia rakhia san eh keh ke ki Darbar Sahib vich hindua da vi hakk hai par sikh murtipuja nu nhi manade so ohna ne virohdita pargat kiti te murtia chukva ditia.hindua ne eis gall da hangama machaya te durgyana mandir banaya.
Jdo akali lehar chla k murti puja de khandan di ideology naal chalde hoye bhagwan shri hari vishnu ji di murti otho kadd ditti gyi taan fr amritsar de ik hindu ne mud alag murti sthapna krwai...mai kisi dharam da virodhi nei haan..par jo sach hai sach hai..ohnu savikar karna thoda aukha.
0:44 ਇਹ ਆਦਮੀ ਐਵੇਂ ਭਕਾਈ ਮਾਰੀ ਜਾਂਦਾ ਹੈ। 1925 ਵਿਚ ਜਦੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਬਣੀ ਤਾਂ ਦਰਬਾਰ ਸਾਹਿਬ ਮਹਂਤਾ ਕੋਲੋਂ ਖੋਹ ਕੇ ਮੂਰਤੀਆ ਘੰਟਾ ਘਰ ਚੌਂਕ ਵਿਚ ਬੇਅਦਬੀ ਕਰ ਕੇ ਸੁੱਟ ਦਿੱਤੀਆਂ ਗਈਆਂ। ਉਸ ਵੇਲੇ ਗੁਰੂਹਰਸਾਹਾਏ ਮਲ ਕਪੂਰ ਜੋ ਕੱਟੜਾ ਅਹਲੂਵਾਲੀਆ ਦਾ ਵਪਾਰੀ ਸੀ ਇਹ ਮੂਰਤੀਆਂ ਬੜੇ ਸਤਿਕਾਰ ਨਾਲ ਆਪਣੇ ਕਬਜੇ ਵਿਚ ਲੈ ਕੇ ਇਹ ਕਸਮ ਖਾਦੀ ਕੇ ਅੰਮ੍ਰਿਤਸਰ ਤੇ ਪੂਰੇ ਹਿੰਦੋਸਤਾਨ ਦੇ ਹਿੰਦੂ ਸ਼੍ਰੀ ਦਰਬਾਰ ਸਾਹਿਬ ਵਰਗਾ ਮੰਦਿਰ ਬਣਾਉਣ ਗੇ। 1928 ਵਿਚ ਇਹ ਮੰਦਿਰ ਬਣ ਕੇ ਪੂਰਾ ਹੋਇਆ ਅਤੇ ਓਹੀ ਦਰਬਾਰ ਸਾਹਿਬ ਵਾਲਿਆਂ ਮੂਰਤੀਆ ਦੀ ਸਥਾਪਨਾ ਪੰਡਿਤ ਮਦਨ ਮੋਹਨ ਮਾਲਵਈਆ ਦੇ ਕੋਲੋਂ ਕਰਵਾਈ ਗਈ। ਸ਼੍ਰੀ ਦੁਰਗੀਆਣਾ ਮੰਦਿਰ ਕੰਪਲੈਕਸ ਵਿਚ ਸ਼੍ਰੀ 800 ਸਾਲ ਪੁਰਾਣਾ ਸੀਤਲਾ ਮੰਦਿਰ ਅਤੇ ਸ਼੍ਰੀ ਰਾਮ ਚੰਦਰ ਜੀ ਸਮੇ ਦਾ ਬੋਹੜ ਦਾ ਦਰੱਖਤ ਹੈ। ਇਸੇ ਬੋਹੜ ਨਾਲ ਲਵ ਕੁਸ਼ ਨੇ ਹਨੂਮਾਨ ਜੀ ਨੂੰ ਬੰਨਿਆ ਸੀ। ਅੱਜ ਓਥੇ ਹਨੂਮਾਨ ਜੀ ਦਾ ਇਤਿਹਾਸਿਕ ਮੰਦਿਰ ਵੀ ਹੈ।ਸ਼੍ਰੀ ਦੁਰਗੀਆਣਾ ਮੰਦਿਰ ਕਮੇਟੀ ਗਰੀਬਾਂ ਵਾਸਤੇ ਕਈ ਸਮਾਜਿਕ ਭਲਾਈ ਦੇ ਕੰਮ ਕਰ ਰਹੀ ਹੈ ਅਤੇ 24 ਘੰਟੇ ਲੰਗਰ ਵੀ ਬਿਨਾਂ ਕਿਸੇ ਭੇਦਭਾਵ ਦੇ ਮਿਲਦਾ ਹੈ।ਜਿੰਨੇ ਸ਼ਰਧਾਲੂ ਸ਼੍ਰੀ ਦਰਬਾਰ ਸਾਹਿਬ ਵਿਚ ਆਓਂਦੇ ਹਨ ਉਹ ਸਬ ਸ਼੍ਰੀ ਦੁਰਗੀਆਣਾ ਮੰਦਿਰ ਵਿਚ ਪੂਰੇ ਭਾਰਤ ਵਿੱਚੋਂ ਆ ਰਹੇ ਹਨ।
ਸੁਚੱਜੇ ਢੰਗ ਰਾਹੀਂ ਇਤਿਹਾਸ ਨੂੰ ਉਜਾਗਰ ਕਰਨ ਤੇ ਧੰਨਵਾਦ ਜੀ।ਅਜੋਕੀ ਲੋੜ ਹੈ ਕਿ ਇਤਿਹਾਸਕ ਅਸਥਾਨਾਂ ਦੀ ਜਾਣਕਾਰੀ ਮਿਲਦੀ ਰਹੇ।ਦੁਬਾਰਾ ਧੰਨਵਾਦ ਜੀ
ਦੁਰਗਿਆਣਾ ਮੰਦਰ 1921 ਵਿੱਚ ਗੁਰੂ ਹਰਸਾਈ ਮੱਲ ਕਪੂਰ ਦੁਆਰਾ ਸਿੱਖ ਸ਼੍ਰੀ ਹਰਿਮੰਦਰ ਸਾਹਿਬ (ਸੁਨਹਿਰੀ ਮੰਦਿਰ) ਦੀ ਆਰਕੀਟੈਕਚਰਲ ਸ਼ੈਲੀ ਵਿੱਚ ਬਣਾਇਆ ਗਿਆ ਸੀ। [1] ਹਰਸਾਈ ਮੱਲ ਪ੍ਰਿਥੀ ਚੰਦ ਦਾ ਵੰਸ਼ਜ ਸੀ
ਦੁਰਗਿਆਣਾ ਮੰਦਰ 1921 ਵਿੱਚ ਗੁਰੂ ਹਰਸਾਈ ਮੱਲ ਕਪੂਰ ਦੁਆਰਾ ਸਿੱਖ ਸ਼੍ਰੀ ਹਰਿਮੰਦਰ ਸਾਹਿਬ (ਸੁਨਹਿਰੀ ਮੰਦਿਰ) ਦੀ ਆਰਕੀਟੈਕਚਰਲ ਸ਼ੈਲੀ ਵਿੱਚ ਬਣਾਇਆ ਗਿਆ ਸੀ। [1] ਹਰਸਾਈ ਮੱਲ ਪ੍ਰਿਥੀ ਚੰਦ ਦਾ ਵੰਸ਼ਜ ਸੀ
🙏🏻 WAHEGURU JI KA KHALSA WAHEGURU JI KI FATEH 🙏🏻
ਗਿਆਨੀ ਦਿੱਤ ਸਿੰਘ ਪ੍ਰੋ ਗੁਰਮੁੱਖ ਸਿੰਘ ਵਰਗੇ ਸਿੰਘ ਸਭਾਈਆ ਦੀ ਬਹਾਦਰੀ ਹੀ ਸੀ, ਮਹੰਤ ਨਰੈਣੂ ਦੇ ਵਾਰਿਸ ਉਦੋਂ ਵੀ ਅੱਜ ਵੀ ਓਨਾ ਦੇ ਕੀਤੇ ਕੰਮ ਤੇ ਪਾਣੀ ਫੇਰਨ ਲਈ ਤਰਲੋ ਮੱਛੀ ਹੋ ਰਹੇ ਹਨ
ਝੂਠ ਤਾਂ ਝੂਠ ਹੀ ਰਹਿਣਾ ਇਹ ਮੰਦਰ ਦਰਬਾਰ ਸਾਹਿਬ ਦੀ ਨਕਲ ਕੀਤੀ ਆ
No
Fir ki hoa bhai dharmik sathan hi ta bnaya hai
Ma kabhi nahi gai durgiyana mandir haar baar golden temple hi gai par es baar jaugi
Main gya c udon kam chakda peya c 2015 vich
ਮਾੜੇ ਕਰਮ ਕੋਈ ਕਰਕੇ ਗਿਆ,,,,,,
ਅੱਜ ਦੇ ਦੌਰ ਚੇ ਸੁਣਨਾ ਸਾਰੇ ਹਿੰਦੂਆ ਨੂੰ ਪੈਂਦਾ,,,,
Darbar Sahib da naam harimandir kyu hai ji
Waheguru ji waheguru ji waheguru ji waheguru ji waheguru ji waheguru 🙏💐💐🙏
Hindua ne Darbar Sahib te kabja karan layee murtia rakhia san eh keh ke ki Darbar Sahib vich hindua da vi hakk hai par sikh murtipuja nu nhi manade so ohna ne virohdita pargat kiti te murtia chukva ditia.hindua ne eis gall da hangama machaya te durgyana mandir banaya.
Ida taa Fer jado ram mandir baniya c udo kyu side lainde c muslmana di
इमारत ta bna li barkta kotu aoni a dan dan guru ram das ji
dekho bna lya ohna d mrji but itihas apni jgah te ohdi ahmiyat rehndi hai
Waheguru Ji
ਪੰਜਾਬ ਵਿੱਚ ਚਰਚ ਵੀ ਬੜੀ ਵੱਡੀ ਬਣ ਰਹੀ ਹੈ ਉਸ ਦੀ ਗੱਲ ਕੀਤੀ ਹੈ ? ਐਨਾ ਵੱਡੇ ਪੱਧਰ ਉੱਤੇ ਧਰਮ ਪਰਵਰਤਨ ਹੋ ਰਿਹਾ ਹੈ ਉਸ ਤੇ ਕੋਈ ਕੁੱਝ ਵੀ ਨਹੀਂ ਬੋਲਦਾ । ਤੈਨੂੰ ਮੰਦਿਰ ਤੋਂ ਤਕਲੀਫ਼ ਹੈ। ਪਰ ਮਸਜਿਦ ਅਤੇ ਚਰਚਾ ਉੱਤੇ ਨਹੀਂ।😅
Hindi tere jeeje lagde han jo tainu taklif hoi
ਮੰਦਿਰ ਤੋਂ ਕੋਈ ਤਕਲੀਫ਼ ਨਹੀਂ ਹੈ, ਹਜ਼ਾਰਾਂ ਮੰਦਿਰ ਹਨ ਤਕਲੀਫ਼ ਕਿਸ ਗੱਲ ਦੀ ? ਹਾਂ ਬਦਨੀਤੀ ਨਾਲ ਬਣਾਏ ਗਏ ਢਕੌਂਸਲੇ ਤੋਂ ਜ਼ਰੂਰ ਤਕਲੀਫ਼ ਹੈ ।
ਦਰਬਾਰ ਸਾਹਿਬ ਦੇ ਕੌਲ ਹੀ ਕਾਲੀ ਮਾਤਾ ਦਾ ਮੰਦਰ ਹੈ ਮੂਰਖਾ ਦੇਖ ਲੲੀ?
@@Berlin-mn4bs ਤੇਰੇ ਅੰਗਰੇਜ ਲਗਦੇ ਹਨ।
Note This is Sachkhand Sri Hari mandir Sahib not Darbar Sahib.
ਬਹੁਤ ਬਧੀਆ ਕਿਤਾ ਦਰਬਾਰ ਸਹਿਬ ਦੀ ਨਕਲ ਕਰਕੇ ਮੰਦਿਰ ਬਣਾਇਆ
Pehli gal te ae aa ke es sachkhand da nam sachkhand shri darbar sahib aa na ki harmandir sahib mere kol itihasik tat ne
Please share jo history hai 🙏🏻
ਦਰਗਿਆਣਾ ਮੰਦਰ ਗੋਰਮਿੰਟ ਮੰਦਰ ਹੈ ਜੋ ਕਦੇ ਵੀ ਕਾਮਯਾਮ ਨਹੀ ਹੋ ਸਕਦਾ ਕੁਰਬਾਨੀ ਨਾਲ ਹੀ ਪੂਜਾ ਹੁੰਦੀ ਹੈ ਨਾ ਕਿ ਗੋਰਮਿੰਟ ਦੇ ਫੱਡਾ ਨਾਲ ਬਿਲਡਿੰਗ ਖੜੀ ਕਰਕੇ
Majority don’t want that Sikh own something better than them !!! Jealousy!!!!!!
Ek sardar di vdo vakhi c jis vich dasea c k harimadir ch Mata di Murti c jis. Nu durgiana mandir ch sthapit keeta
Aho parikarma ch lagi si😊
ਰਣਜੀਤ ਸਿੰਘ ਰਾਜ ਦੇ ਸਮੇਂ ਦਰਬਾਰ ਸਾਹਿਬ ਦੀ ਪਰਕਰਮਾ ਵਿੱਚ ਮੂਰਤੀ ਪੂਜਾ ਕਰਨ ਦੀ ਇਜਾਜ਼ਤ ਦਿੱਤੀ ਸੀ ਅਤੇ ਪੂਜਾ ਹੁੰਦੀ ਸੀ ॥ ਪਰ ਜਦੋਂ ਸਿੰਘ ਸਭਾ ਲਹਿਰ ਆਦਿ ਸ਼ੁਰੂ ਹੇਈ ਤਾਂ ਸਿੱਖਾਂ ਨੇ ਮੂਰਤੀਆ ਨੂੰ ਚੁਕਾਣ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ ॥ ਜਦੋਂ ਅੰਗਰੇਜ਼ਾਂ ਨੇ ਇਸ ਬਾਰੇ ਸਿੱਖ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਦੇ ਸੁਝਾ ਮੰਨਦੇ ਹੋਏ ਮੂਰਤੀਆਂ ਹਟਾਉਣ ਦੇ ਪੱਖ ਵਿਚ ਫੈਸਲਾ ਦਿੱਤਾ ਤਾ ਨਾਭੇ ਦੇ ਰਾਜੇ ਨੇ ਭਾਊ ਕਾਹਨ ਸਿੰਘ ਨੂੰ ਮੂਰਤੀਆ ਨੂੰ ਚੁਕਾਉਣ ਦੇ ਹੱਕ ਵਿੱਚ ਗਵਾਹੀ ਦੇਣ ਕਰਕੇ ਰਾਜ ਵਿੱਚੋਂ ਬਾਹਰ ਕੱਢ ਦਿੱਤਾ ਸੀ ॥ ਪਟਿਆਲਾ ਰਾਜ ਨੇ ਕਾਹਨ ਸਿੰਘ ਹੇਰਾ ਨੂੰ ਅਪਣੇ ਰਾਜ ਵਿੱਚ ਵਸਾਇੰਆ ਸੀ ॥
ਮੂਰਤੀਆ ਦੀ ਪੂਜਾ ਅੰਗਰੇਜਾਂ ਨੇ ਮਹੰਤਾਂ ਕੋਲੋ ਸ਼ੁਰੂ ਕਰਵਾਈ ਸੀ
Dhanwad ji
Jdo akali lehar chla k murti puja de khandan di ideology naal chalde hoye bhagwan shri hari vishnu ji di murti otho kadd ditti gyi taan fr amritsar de ik hindu ne mud alag murti sthapna krwai...mai kisi dharam da virodhi nei haan..par jo sach hai sach hai..ohnu savikar karna thoda aukha.
Ram ram ji
Keh do beadvi ho gai 🤣😂😂🤣😂🤣🤣😂
@@alokikvidhya1670 app Changi Tara samjdeo ehnanu
Wrong statements by some people, Sikh kabhi aisa kar hi nahi sakte
Murkh, darbar sahib nhi, hariimandir h
Darbar Sahib he aaa Ji na ke harimandir sahib
You should be polite while speaking
Hari mandir he par juttan ne Talibani hi banana he
ਦੋਵੇਂ ਨਾਮ ਸਹੀ ਹਨ
@@Gurukul-o3g ua-cam.com/video/T9D8CT2APsc/v-deo.htmlsi=NbHxYUSTpdJZETTJ
Pta ni keho jiaa bhavnava tuhadiaa..
Bire miti KD ke bdh grk. Kr ta
Ha ha tusi matha takna imarata dakhaniya ha😂😂😂😂😂
Behle baithh ke kuz changa soch lia karo, negativity thi vi hath hunthi ya, be positive
Log tere warge moorkh nahin samajhdaar han
Punjab.vich.40%hindu.rahndha.na.punjab.tara.pio.da.nahi
@@ArunSharma-bx6kx right
@@RakeshKumar-ni6pfਹਿੰਦੂ ਗੰਗੈ ਨੇ ਪੰਜਾਬ 40% ਕਦੇ ਬੌਲੇ ਪੰਜਾਬ ਦੇ ਹੁਣ ਵੀ ਮਸਲੇ ਹੈਗੇ ਨਹੀ ਧਰਮ ਦੇ ਨਾ ਮਿਰਚ ਲੱਗਣ ਲੱਗ ਜਾਦੇ ਚਵਲਾ ਦੇ
ਹਿੰਦੂ ਕੀ ਕੀਤਾ ਪੰਜਾਬ ਲੲੀ ਦੱਸੀ ਚਵਲੇ
ਜਿਸ ਦਾ ਕੌੲੀ ਟੈਟਲ ਨਹੀ ਸਰਮਾ ਵਰਮਾ ਕਰਮਾ ...ਦੇਸ ਦਾ ਸਭ ਤੌ ਬੈੜਾ ਗਰਕ ਬਾਬਣਾ ਕੀਤਾ ਲੌਕਾ ਨੂੰ ਵਹਿਮਾ ਭਰਮਾ ਚੌ ਪਾੳੁਦੇ ਨੇ ਨਹੀ ਵਿਸਵਾਸ ਤਾ ਹਰਿਵਾਰ ਦੇਖੀ ਜਾ ਕੇ ਮੂੰਹ ਚੌ ਪਾਣ ੳੁੇਵੇ ਪੰਡਤ
ਹਿੰਦੂ ਦੀਅਾ ਬੁੱਢ ਚੌ ਸਭ ਤੌ ਜਾਦਾ ਮਿਰਚਾ ਲੱਗ ਦੀਅਾ ਨੇ ਸਿੱਖਾ ਦੀ ਚੜਾੲੀ ਦੇਖ ਕੇ
Hindu Brahmanh di entry darbar sahib vich ban hove
Waheguru ji
Ram ram ji
Ram Ram ji 🙏, waheguru ji ka khalsa waheguru ji ki Fateh 🙏