ਬਿਨਾਂ ਮੰਗੇ ਆਪਣੇ ਗੁਰੂ ਨੂੰ ਦਸ ਸਿਰ ਦੇਣ ਵਾਲਾ ਰਾਵਣ ਸ਼ੈਤਾਨ ਨਹੀਂ ਹੋ ਸਕਦਾ ? Gyani Sant Singh Maskeen Ji
Вставка
- Опубліковано 22 жов 2023
- Sehaj Singh Presents
Title in Punjabi Hindi English- ਬਿਨਾਂ ਮੰਗੇ ਆਪਣੇ ਗੁਰੂ ਨੂੰ ਦਸ ਸਿਰ ਦੇਣ ਵਾਲਾ ਰਾਵਣ ਸ਼ੈਤਾਨ ਨਹੀਂ ਹੋ ਸਕਦਾ ? अपने गुरु को बिना मांगे दस सिर देने वाला रावण शैतान नहीं हो सकता ?Ravana, who gives ten heads to his Guru without asking, cannot be a devil? By- Gyan Da Sagar Gyani Sant Singh Maskeen Ji
For More Exclusive Gurbani Vichar And Katha Videos by Maskeen Ji
SUBSCRIBE US Here: / @sehajsingh
FOLLOW US Here: / gyani_sant_singh_maske...
Like US Here: profile.php?...
FOLLOW US Here: www.tiktok.com/@sehajsingh597...
FOLLOW US Here: mojapp.in/@sehaj_singh_?refer...
मसकीन जी केवल यह समझाना चाहते थे रावण शिव जी के भगत थे आपने गुरु शिव जी के प्रति प्रेम इतना था के बिना माँगे दस सिर भेंट किये, राम जी ने लक्ष्मण को रावण के अंतिम समय कुछ ज्ञान लेने को कहा, राम जी को पता था रावण के गुणों के बारे में । मसकीन जी ने यह समझाने की कोशिश की है अगर मनुष्य में परमात्मा के प्रति इतना प्रेम हो परमात्मा को प्रकट होने से कोई नहीं रोक सकता । मसकीन जी सभी अवतारों का बहुत सम्मान करते थे अगर आप मसकीन जी के कथा विचारों को सुनेंगे तो आपको पता चलेगा उनकी गहराई का, 55 साल के कथा काल में उन्होंने यह बात कही प्रेम के बिना प्रभु प्रकट नहीं होंगे🙏🙏🙏🙏
ਸੰਮਨ ਜਉ ਇਸ ਪ੍ਰੇਮ ਕੀ ਦਮ ਕਿਹੁ ਹੋਤੀ ਸਾਟ ॥ Sanman Jo Eis Praem Kee Dham Kiyahu Hothee Saatt ॥ਰਾਵਨ ਹੁਤੇ ਸੁ ਰੰਕ ਨਹਿ ਜਿਨਿ ਸਿਰ ਦੀਨੇ ਕਾਟਿ ॥੧॥ Raavan Huthae S Rank Nehi Jin Sir Dheenae Kaatt ॥1॥
😊😊😊😊😊😊😊😊😊😊😊😊
Vidvan san par ethe kuj glla sahi ni
Are bhai ye sawal kisi sant se pucho ya ved pathi se ye farji admi hai ise kya pata ye mangadhant katha sanatan ki kahta rahata hai
ਰਾਵਣ ਜਿਹਾਂ ਗਿਆਨੀ ਅਤੇ ਵਿਦਵਾਨ ਕੋਈ ਨਹੀਂ ਹੋਇਆ ਔਰ ਐਸਾ ਯੋਦਾ ਸੀਤਾ ਨੂੰ ਕਿਵੇਂ ਉਠਾ ਸਕਦੇ ਸਨ ਝੂਠਾਂ ਇਲਜ਼ਾਮ ਲਗਾਇਆ ਹੈ ਹਿੰਦੂ ਧਰਮ ਨੇ ਸ਼ਿਵ ਜੀ ਦਾ ਰਾਵਣ ਤੋਂ ਵੱਡਾ ਸੇਵਕ ਕੋਈ ਨਹੀਂ ਹੋਇਆ ਧੰਨਵਾਦ ਜੀ ਵਹਿਗੁਰੂ ਜੀ
ਅਤੀ ਸੁੰਦਰ ਅਤੇ ਬਹੁਤ ਈ ਕੀਮਤੀ ਵਿਚਾਰ,ਜੇ ਸਾਡੇ ਕਿਤੇ ਸਾਡੇ ਦਿਲ ਦਿਮਾਗ ਵਿਚ ਇਹ ਸਿੱਖਿਆ ਬੈਠ ਜਾਵੇ ਤਾਂ ਅਸੀਂ ਕਦੇ ਵੀ ਰਾਵਣ ਦਾ ਅਪਮਾਨ ਨਹੀ ਕਰਾਂਗੇ।
❤👌
Ravn varga maa na putt ne jamya hala tak koi Ram eak Raja se bass hor kuj ne na koi rabb ha na hona aja tak
@@SINGH.JASS.gyani ji ne ethe thatha de anusar ni dasyya
@@SINGH.JASS.Guru Granth Sahib pad lo pata lag jauga Ram Kon si. Ram Hi Ram hai
Aurangzeb vi ik acha insaan c.
ਵਾਹਿਗੁਰੂ ਜੀ ❤️🙏
ਮੈਂ ਸੰਤ ਸਿੰਘ ਮਸਕੀਨ ਜੀ ਦਾ ਬਹੁਤ ਵੱਡਾ ਫ਼ੈਨ ਹਾ ਜਾ ਕਹਿ ਲਵੋ ਮਸਕੀਨ ਜੀ ਨੂੰ ਸੁਣਨ ਵਾਲਾ ਹਾ ,, ਮਸਕੀਨ ਜੀ ਤੋ ਬਿਨਾ ਮੈਂ ਕਦੇ ਕਿਸੇ ਹੋਰ ਕਥਾਵਾਚਕ ਦੀ ਕੋਈ ਕਥਾ ਨਹੀਂ ਸੁਣੀ,,
ਪਹਿਲਾਂ ਤੱਥ ਘੋਖ ਲਉ ਜੀ। ਰਮਾਇਣ ਪੜ੍ਹੋ। ਗਿਆਨੀ ਜੀ ਵਿਦਵਾਨ ਸਨ ਪਰ ਇਥੇ ਤਥਾਂ ਤੋਂ ਉਲਟ ਗੱਲ ਕਰ ਗਏ
❤❤❤ ਸ਼੍ਰੀ ਰਾਜਾ ਰਾਵਣ ਜੀ ਸ਼ੈਤਾਨ ਨਹੀਂ ਸਨ। ਬਹੁਤ ਵੱਡੇ ਗੁਣੀ ਗਿਆਨੀ ਸਨ।
ਨਹੀਂ ਵੀਰੇ ਗੁਣ ਗਿਆਨੀ ਨਹੀਂ ਮੂਰਖ ਸੀ ਗੁਰਬਾਣੀ ਮੁਤਾਬਕ
@@Anilyadav17938oh kinve?
ਪਹਿਲਾਂ ਤੱਥ ਘੋਖ ਲਉ ਜੀ। ਰਮਾਇਣ ਪੜ੍ਹੋ। ਗਿਆਨੀ ਜੀ ਵਿਦਵਾਨ ਸਨ ਪਰ ਇਥੇ ਤਥਾਂ ਤੋਂ ਉਲਟ ਗੱਲ ਕਰ ਗਏ
ਗੁਰਬਾਣੀ ਮੂਰਖ ਕਹਿੰਦੀ ਵੀਰ
ਧੋਖੇ ਨਾਲ ਜਿਤਨਾ, ਕੋਈ ਬਹਾਦੁਰੀ ਨਹੀ ਹੁੰਦੀ। ਰਾਵਣ ਆਪਣੇ ਟਾਈਮ
ਵਿਚ ਅਮੀਰ,ਸਿਆਣਾ,ਸਾਰੇ ਗਿਆਨ ਉਸ ਦੇ ਦਿਮਾਗ ਵਿੱਚ ਸੀ।
ਰਾਵਨ ਉਹ ਸੀ ਜਿਸਨੇ ਧਰਮਰਾਜ ਕੋਲੋਆਪਨੀ ਮੋਤ ਦਾ ਤੀਰ ਖੋਹ ਲਿਆ ਸੀ
ਪੂਰੀ ਕਥਾ ਭੇਜਣ ਦੀ ਕ੍ਰਿਪਾਲਤਾ ਕਰਨੀ ਜੀ।
YOU TUBE TE SANT MASKEEN JI DI KATHA SAKHI RAWAN KADHLO
ਵਾਹਿਗੁਰੂ ਜੀ
बहुत सुंदर और सही विश्लेषण किया है। राम जी ने भी लक्ष्मण को शिक्षा के लिए रावण के अंत समय में भेजा था। यह लैंक्स कुबेर की थे जिसे रावण ने जीत लिया था। । पुष्पक विमान भी रावण ने कुबेर से जी किया था।इन सबका चित्रण बाल्मिक रामायण में आता है। रावण एक प्रकांड ब्राह्मण था जिसे हराना असंभव था।। इस का महत्व तब ज्ञात होता है जब शक्तिशाली व्यक्त अहंकार के कारण न्याय के रास्ते से हट जाता है।
Jai Shree Ram
Waheguru ji
❤❤❤❤❤
🙏 WAHEGURU JI 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Waheguru ji 👏💯🙏❤
Jai Maa Durga
ਇਜ਼ਤ ਕਹਿਣ ਨੂੰ ਇਕ ਸ਼ਬਦ ਹੈ ਪਰ ਭਰਾ ਲਈ ਇਸ ਸ਼ਬਦ ਦਾ ਮੱਤਲਬ ਉਸਦੀ ਬਹਿਣ ਹੈ ਇਸ ਲਈ ਹੀ ਭਰਾ ਆਪਣੀ ਭੈਣ ਨੂੰ ਜਾਨ ਤੋਂ ਵੱਧ ਚਾਹੁੰਦਾ ਹੈ ਤੇ ਉਸਦੀ ਬੇਜ਼ਤੀ ਬਰਦਾਸ਼ ਨਹੀਂ ਕਰ ਸਕਦਾ। ਰਾਵਣ ਨੇ ਭਰਾ ਹੋਣ ਦਾ ਫਰਜ ਅਦਾ ਕੀਤਾ ਅੱਜ b ਲੋਗ ਉਸਨੂੰ ਅਪਣੀ ਰਖਰੀਆ ਉਸਦੇ ਪੁੱਤਲੇ ਨੂੰ ਚੜ੍ਹਾ ਦਿੰਦੇ ਨੇ।
ਪਹਿਲਾਂ ਤੱਥ ਘੋਖ ਲਉ ਜੀ। ਰਮਾਇਣ ਪੜ੍ਹੋ। ਗਿਆਨੀ ਜੀ ਵਿਦਵਾਨ ਸਨ ਪਰ ਇਥੇ ਤਥਾਂ ਤੋਂ ਉਲਟ ਗੱਲ ਕਰ ਗਏ
@@nivedan4355ਤੱਥ ਫ਼ਰੋਲ ਲੈਣ ਨਾਲ ਕੀ ਹੋ ਜਾਣਾ ਅਸਲ ਸੁਨੇਹਾ ਜੌ ਦਿੱਤਾ ਇਸ ਰਾਮ ਰਾਵਣ ਦੀ ਕਹਾਣੀ ਨੇ ਓਹ ਤਾਂ ਅੱਜ b ਲੋਗ ਨਹੀਂ ਸਮਝੇ ਅੱਜ b ਹਜਾਰਾ ਰਾਵਣ ਤੁਰੇ ਫਿਰਦੇ ਹਨ ਕੀ ਮਤਲਬ ਤੱਥ ਫਰੋਲ ਕੇ
@@hsp1481 tuhadi gal sahi hai ke lok sikhya ni lainde, main tuhade pahile comment bare keha hai. Ramayan da mool srot vaalmiki Ramayan hai, us vich aunda hai ke jad srupnakha nakk kann katte jaan toh baad Ravan kol ayi oh apne raag rang vich mast si usda response ajehi halat vich jo bhra da hunda hai oh ni si, surpnakha ne keha Sita da verva de ke k oh tari patni honi chahidi hai main ohnu tere vaste lyauna chahundi si par ohna mera nak kann katt dita. Asli gal ni dassi ke main mohit ho gayi si mna kite jaan te sita nu maran bhajji si jis kar ke nakk knn katte gye. Bhen de eh dassan te Ravan sita nu lai aya si. Usne pahila ik apsra nal jabardasti kiti si, rape kita si jis kar ke usnu shrap lagya si ke kise aurat nal jabardasti karenga ta tera sir fat jau, ta kar ke roz aa ke puchda si wyah bare zor jabarasti ni kiti.
Waheguru ji ka khalsa waheguru ji ki Fateh 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏
ਅਨਪੜ੍ਹ ਸਿੱਖ ਇਤਿਹਾਸਕਾਰ ਅੰਖਾ ਤੋਂ ਅੰਨੇ ਹਨ । ਇਹ ਬ੍ਰਾਹਮਣ ਦੇ ਬਣਾਏ ਇਤਿਹਾਸ ਜਿਸਨੂੰ ਮਿਥਿਹਾਸ ਵਿੱਚ ਬਦਲ ਦਿੱਤਾ ਹੈ, ਉਤੇ 100% ਨਿਰਭਰ ਹਨ । ਨਾ ਰਾਮ ਹੋਇਆ ਨਾ ਰਾਵਣ ਹੋਇਆ।
ਅਨਪੜ੍ਹ ਸਿੱਖੋ, ਉਤਰ ਦਿਓ
1. 4000 ਸਾਲ ਦੌਰਾਨ ਲੰਕਾ ਨਾਂ ਦਾ ਕੋਈ ਦੇਸ਼ ਧਰਤੀ ਤੇ ਹੋਇਆ ਹੀ ਨਹੀਂ।
2. ਰਾਵਣ ਨਾਂ ਦਾ ਕੋਈ ਲੰਕਾ ਦਾ ਰਾਜਾ ਹੋਇਆ ਹੈ।
3. ਜੇਕਰ ਸੱਚ ਹੈ ਤਾਂ ਰਾਵਣ ਦੀ ਰਾਜਧਾਨੀ ਕਿਹੜੀ ਸੀ ?
4. ਮੌਰੀਆ ਰਾਜਵੰਸ਼ ਦਾ ਦਸਵਾਂ ਸਮ੍ਰਾਟ ਬਰਹਦਰਥ ਮੌਰੀਆ ਭਾਰਤ ਦਾ ਸਮ੍ਰਾਟ ਹੋਏ ਹਨ।
5. ਰਾਜਧਾਨੀ ਪਾਟਲੀਪੁੱਤਰ ਪਟਨਾ ਸੀ।
6. ਰਾਵਣ ਦਾ ਗੁਰੂ ਸ਼ਿਵ ਸੀ।
7. ਬਰਹਦਰਥ ਮੌਰੀਆ ਦਾ ਗੁਰੂ ਗੌਤਮ ਬੁੱਧ ਸੀ।
8. ਸ਼ਿਵ ਨੇ ਰਾਵਣ ਨੂੰ ਸੋਨੇ ਦੀ ਲੰਕਾ ਦਿਤੀ।
9. ਬਰਹਦਰਥ ਮੌਰੀਆ ਨੇ ਗੌਤਮ ਬੁੱਧ ਦੀਆਂ ਸਿਖਿਆਵਾਂ ਤੇ ਚੱਲ ਕੇ ਭਾਰਤ ਨੂੰ ਖੁਸ਼ਹਾਲ ਬਣਾਇਆ।
10. ਬ੍ਰਾਹਮਣ ਸੈਨਾਪਤੀ ਪੁਸਿਆ ਮਿਤਰ ਸੁੰਘ ਨੇ ਆਪਣੇ ਸਮ੍ਰਾਟ ਬਰਹਦਰਥ ਮੌਰੀਆ ਦਾ ਕਤਲ ਕਰ ਕੇ ਆਪ ਗੱਦੀ ਤੇ ਬੈਠਾ।
11. ਸੁੰਘ ਨੇ ਮੌਰੀਆ ਰਾਜਵੰਸ਼ ਦੇ 56 ਰਾਜਿਆਂ ਵਿਚੋਂ 20 ਰਾਜੇ ਆਪਣੇ ਅਧੀਨ ਕਰ ਲਏ । 21 ਵਾਂ ਸਕੇਤ ਦ ਰਾਜਾ ਹਰੀਸ਼ ਚੰਦਰ ਕੋਲੋਂ ਰਾਜ ਦਾਨ ਵਿਚ ਲੈ ਲਿਆ।
ਸੁੰਘ ਨੇ ਆਪਣੀ ਰਾਜਧਾਨੀ ਪਾਟਲੀਪੁੱਤਰ ਬਦਲ ਕੇ ਸਕੇਤ ਆ ਗਿਆ ਤੇ ਨਾਂ ਅਯੌਧਿਆ ਰੱਖ ਦਿੱਤਾ।
ਦਸੋ ਅਸਲੀਅਤ ਕੀ ਹੈ ?
ਮੇਵਾ ਸਿੰਘ ਪੁਰਖਾਲੀ
Wahe guru ji
@@dawindersingh4372pl
Waheguru ji 🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।
ਅਜਕਲਜੋਲੜਕੀ ਲੜਕਾ ਆਪਸ ਚ ਵਿਆਹ ਕਰ ਲੈਂਦੇ ਨੇ ਇਹ ਵੀ ਸਵੰਬਰ ਦਾ ਹਿਸਾ ਹੀ ਹੈ?ਜੋਂ ਅਜਕਲ ਫਿਰ ਪ੍ਰਚਲਤ ਹੋ ਗਿਆ
Jai Mata Di
महाराज जी रामायण तक 3ही बेद थे चोथा बेद महाभारत के बाद आया जी श्री भगबत गीता प्रमाण है राम राम जी महाराज जी ❤🙏
Waheguru Ji ka khalsa waheguru Ji Ki Fateh waheguru Ji 🙏🙏🌹
ਵਾਹਿਗੁਰੂ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ
ਥੈਕਸ ਫਾਰ ਵੇਰੀ ਗੁਡ ਇਨਫਾਰਮੇਸ਼ਨ
❤ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਵਾਹਿ ਜੀਉ
Waheguru ji waheguru ji waheguru ji waheguru ji waheguru ji waheguru 🙏💐💐💐🙏
Har Har Mahadev ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Waheguru ji ka khalsa waheguru ji ki Fateh ji 🙏
ਵਾਹਿਗੁਰੂ ਜੀ 👏👏❤❤
🙏🙏🙏waheguru ji
Waheguru ji 🌹💐🥀
ਪ੍ਰਨਾਮ ❤ਹੈ
ਧੰਨ ਵਾਹਿਗੁਰੂ ਜੀ
waheguru ji 🙏🏻💕❤🌷🌹💯💯🙏🏻
dhan dhan Giani Sant singh Maskeen Ji Maharaj Ji🙏🏻💯🌹🌷❤💕🙏🏻😘🥰😍
Raavan Premi
WAHEGURU JI
ਸ੍ਰੀ ਸਤਨਾਮ ਜੀ ਸ੍ਰੀ ਵਾਹਿਗੁਰੂ ਜੀ
Dhan dhan shri guru garanth sahib ji
🙏🙏🙏🙏🌹 Roam Roam Kott Brahmand Kou Nivaas jaas 🙏🙏 Maanas Avtaar Dhaar Darash Dikhaaie he 🙏🙏 Dhan Dhan Dhan Satguru Sri Guru Tegh Bahadar Sahib Maharaj Ji 🙏🙏 Dhan Dhan Dhan Mata Gujjar Kaur jiii 🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
ਵਾਹਿਗੁਰੂ ਜੀ🙏
ਸਿਰ ਤਾਂ ਇਕ ਹੀ ਸੀ। ਪਰ ਼਼਼਼਼਼਼10
Waheguru ji 🙏🙏🙏🙏🙏🌺🏵️🏵️💐💐✈️✈️✈️✈️
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
🙏🙏🙏🙏🙏Waheguru Ji daa Khalsa Waheguru ji dee Fateh 🙏🙏🙏🙏🙏
Bilkul sahi hai
ਗਿਆਨੀ ਜੀ ਵਿਦਵਾਨ ਸਨ ਪਰ ਇਥੇ ਤਥਾਂ ਤੋਂ ਉਲਟ ਗੱਲ ਕਰ ਗਏ
🙏🌷ਵਾਹਿਗੁਰੂ ਜੀ
👌
Waheguru sahib g Waheguru sahib g
waheguru ji
❤
ਜਿਹੜੇ ਲੋਕ ਭਵੀਸਨ ਨੂੰ ਬਹੁਤ ਚੰਗਾ ਬੰਦਾ ਸਮਜਦੇ ਨੇ ਮੈਂ ਰੱਬ ਅੱਗੇ ਤਹਿ ਦਿਲੋਂ ਬੇਨਤੀ ਕਰਦਾ ਹਾਂ ਕਿ ਓਹਨਾ ਨੂ ਭਾਵੀਸਨ ਵਰਗੇ ਇੱਕ ਛੱਡੋ 2,,,,2 ਭਰਾ ਦੇਵੀਂ ਤੇ ਦੇਵੀਂ ਵੀ ਹਰ ਜਨਮ ਚ ਜਿੰਨਾ ਚਿਰ ਓ ਲੋਕ ਮੁਕਤ ਨਹੀਂ ਹੁੰਦੇ 🙏🙏🙏🙏🙏
Eh kehan toh pahila valmiki Ramayan padho. Vibhishan varga bhagat bhra wadde karma nal milda hai. Hamesha changiya gllq Ravan nu samjhaunda si oh hankari samajhda hi ni si
Waheguru Ji Ka Khalsa Waheguru Ji Ki Fateh 🙏
I always respect to all religions please God help me
ਰਾਵਣ ਕੋਲ ਸੋਲਰ ਸਿਸਟਮ ਸੀ। ਗੁਰਬਾਣੀ ਵਿੱਚ ਦਰਜ ਸੂਰਜ ਉਹਦੀ ਰਸੋਈ ਕਰਦਾ ਸੀ। ਉਹਦੇ ਕੋਲ ਉਸ ਵੇਲੇ ਦਾ ਹਵਾਈ ਜਹਾਜ਼ ਸੀ ਉਡਣ ਖਟੋਲਾ। ਗਿਆਨੀ ਸੀ 4ਵੇਦ ਮੂੰਹ ਜ਼ੁਬਾਨੀ ਯਾਦ ਸੀ।
ਰਾਵਣ ਮਹਾਰਾਜ ਜੀ ਦੀ ਜੈ
❤waheguru ❤
Wahe Guru ji
ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ
WaHeGuRu jee 🙏🏻💐🤲🤲🤲💐
सतनाम श्री वाहेगुरु
🙏🙏🙏🙏🙏
Satnam shri waheguru ji
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਸ੍ਰੀ ਵਾਹਿਗੁਰੂ ਜੀ 🙏🙏🙏
🌹🌹🌹🌹🌹🙏💯❤✍️waheguruji ✍️❤✍️💯 वाहेगुरु जी💯 ❤✍️💯🙏🌹🌹🌹🌹🌹💯🙏💯
Waheguru Ji 🙏
ਵਾਹਿਗੁਰੂ ਜੀ ਕੀ ਫਤਿਹ
Dr darshan🇨🇦 jit singh Rawan buhat siyana purkh c
Waheguru ❤❤
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🏼🙏🙏🙏🌹🌹🌹🌹🌹🙏🙏
ਵਹਿਗੁਰੂਜੀ
Har har mahadev👏🏻
Ravan ravan Hoon main 👺
Ma's keenji
Satnam wehuguru ji
Raman is Guni pandth Hai 4wadi wmk
🙏 ਵਾਹਿਗੁਰੂ ਜੀ 🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🌹🌹🌹
ਸਤਿਨਾਮ ਸਤਿਨਾਮ ਸਤਿਨਾਮ ਜੀ 🙏 ਹਰੀ ਰਾਮ ਜੀ 🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🙏🙏🙏🙏🙏
Weagur ji 🙏
ਰਾਵਣ ਮਹਾਂ ਵਿਦਵਾਨ ਸੀ
ਪਹਿਲਾਂ ਤੱਥ ਘੋਖ ਲਉ ਜੀ। ਰਮਾਇਣ ਪੜ੍ਹੋ। ਗਿਆਨੀ ਜੀ ਵਿਦਵਾਨ ਸਨ ਪਰ ਇਥੇ ਤਥਾਂ ਤੋਂ ਉਲਟ ਗੱਲ ਕਰ ਗਏ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਧੰਨ ਧੰਨ ਭਾਈ ਸਾਹਿਬ ਜੀ
Jai shree ram
ਰਾਵਣ ਗਦਾਰ ਨਹੀ ਸੀ ਨਾ ਡਰਪੋਕ ਸੀ ਨਾ ਸੈਤਾਨ ਸੀ
ਪਹਿਲਾਂ ਤੱਥ ਘੋਖ ਲਉ ਜੀ। ਰਮਾਇਣ ਪੜ੍ਹੋ। ਗਿਆਨੀ ਜੀ ਵਿਦਵਾਨ ਸਨ ਪਰ ਇਥੇ ਤਥਾਂ ਤੋਂ ਉਲਟ ਗੱਲ ਕਰ ਗਏ
Satnam shiri waheguru
Waheguru Waheguru Ji,knowledgeable video
Waheguru Ji
🙏WAHEGURU JI🙏
Waheyguru Waheyguru
Wheguruwhegurug
Satnam waheguru g
ਵਾਹਿਗੁਰੂਜੀ❤🎉
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏
Waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
Waheguru ji❤🙏