ਸਜ ਵਿਆਹੀ ਕੁੜੀ ਨੂੰ ਬੁਲਟ ਨਾ ਮਿਲਣ ਤੇ ਪਤੀ ਨੇ ਗਰਮ ਗਰਮ ਉਬਲਦਾ ਪਾਣੀ ਪਾ....

Поділитися
Вставка
  • Опубліковано 5 вер 2024
  • ਸਜ ਵਿਆਹੀ ਕੁੜੀ ਨੂੰ
    ਬੁਲਟ ਨਾ ਮਿਲਣ ਤੇ ਪਤੀ ਨੇ
    ਗਰਮ ਗਰਮ ਉਬਲਦਾ
    ਪਾਣੀ ਪਾ........
    Punjab News , Punjab News Live , Punjab News Channel , Punjab News Tv , Punjabi News , Punjabi News Live , Punjabi News Live Channel , Punjabi News Channel ,
    Punjab News Channel :
    Punjab News : An Emerging Punjabi News Channel Holding True And Fearless Journalism
    Punjab News has been one of the leading and emerging news Platforms covering as well as presenting the accountable and True information and news across all the North Indian states , especially in Punjab. Launched 6 years ago, the channel has been in a great run to cover all the salient and indispensable issues and news Topics, fearlessly. Punjab News channel has been gathering, assessing, creating and presenting news and information which Aids to the awareness of individuals towards the society.
    Web Site : www.punjab.news/
    To extend their journalism to more and more people, Punjab News channel also launched its dedicated website where you can find News in the form of articles ( punjabi and English language ) and videos . Their dedicated Website holds the news as well as serves the queries by the users and welcomes any complaints, information and enlightenment from their audiences. As far as the theme of the news is concerned, Punjab News channel streams instant news, food vlogs , situational and organised lives, crucial interviews with the research scholars as well as the entities concerned and creates an Unbiased and courageous press world.
    Striving to unveil the best and faithful news and social issues for the audience, Punjab News channel aspires to become a platform to speak for , divulge and reveal on behalf of the audience to the people at power and responsibilities at its best.
    𝐅𝐨𝐥𝐥𝐨𝐰 𝐮𝐬 :-
    Facebook : / punjabnewsofficial
    Instagram : / punjab.news
    Twitter : / punjab_news
    Subscribe to our youtube Punjabi News channel: tinyurl.com/Pu...
    Website : www.punjab.news
    Subscribe to our channel: tinyurl.com/Pu...
    Subscribe to our Punjab News Politics channel
    / @punjabnewspolitics
    Exploring The Realm Of Real Journalism With Punjab News
    It is said that Journalism is about results. It’s about affecting your community or your society in the most progressive way and Punjab News has been one of the real life instances of the above-mentioned quote.
    Rising from the State of Punjab and covering the entire union of India, the Punjab news channel has been in limelight delivering the various bold and important packages of News and happenings around all the North Indian States especially, Punjab for more than the past 8 years .
    The channel speaks for the news which is unbiased and tether the connecting facts to the platform of Audiences and Viewers. Moreover , the channel holds the theme of covering and bringing forth the instant news much before any other channel in front of Audiences and people of the state.
    Moreover, the lives whether they are situational as well as specified stand for the truth and the inevitable need of the hour and will be continued to do so in the coming ages . In today’s rampant me-too-ism, Punjab News is one of those Punjabi news channels which are perceived as “courageous” and “different ” which keeps the audacity to show and bring forth the true efforts of serving the truthful as well as the fast news to the public.
    For All Live Coverage, Exclusive And Latest Punjabi News Update, Watch The LIVE TV Of Punjab News , Catch The Latest News LIVE
    VIDEO BY :- PUNJAB NEWS
    Website : www.punjab.news
    𝐅𝐨𝐥𝐥𝐨𝐰 𝐮𝐬 :-
    Facebook : / punjabnewsofficial
    Instagram : / punjab.news
    Twitter : / punjab_news
    Subscribe to our Punjab News Politics channel
    / @punjabnewspolitics
    Subscribe to our channel: tinyurl.com/Pu...
    #PunjabNews #PunjabiNews
    Music :
    Punjab News
    Punjab News , Punjab news live Punjabi News Channel Breaking News punjabi videos punjab news live Punjabi News ਪੰਜਾਬ ਨਿਊਜ਼ punjab news today
    Facebook : / punjabnewsofficial

КОМЕНТАРІ • 140

  • @user-fr9ce9ur8m
    @user-fr9ce9ur8m 4 місяці тому +91

    ਉਸ ਕੰਜਰ ਤੇ ਇਸ ਤਰ੍ਹਾਂ ਹੀ ਗਰਮ ਪਾਣੀ ਪਾਉ ਪਤਾ ਲੱਗੇ ਦਰਦ ਕੀ ਹੁੰਦਾ ਹੈ ਕਦੀ ਵਾਪਸ ਨਾ ਭੇਜਣਾ ਕੱਲ ਨੂੰ ਕੁਝ ਹੋਰ ਮੰਗ ਰੱਖੂ 🐈‍⬛

    • @PushpaDevi-cq9xi
      @PushpaDevi-cq9xi 3 місяці тому

      EH tan kutte da putt he.insan da putt nhi he .

  • @kamaljeetkaurlotus6309
    @kamaljeetkaurlotus6309 4 місяці тому +98

    ਉਸ ਪਤੀ ਪਰਮੇਸ਼ਵਰ ਤੇ ਪੈਟਰੋਲ ਪਾ ਕੇ ਸਾੜਿਆ ਜਾਵੇ।

    • @bsingh6473
      @bsingh6473 4 місяці тому +2

      ਉਹ ਬੀਬੀ ਇਕ ਪਾਸਾਂ ਸੁਣ ਕੇ ਜੋ ਮੁੰਹ ਵਿੱਚ ਆਇਆ ਨਹੀਂ ਬਕੀਦਾ ਹੁੰਦਾ,ਕੀ ਤੁਹਾਨੂੰ ਪਤਾ ਇਸ ਦੇ ਘਰ ਵਿੱਚ ਕੀ ਹੋਇਆ ਕਦੋਂ ਹੋਈਆਂ ਤੇ ਕਿਉਂ ਹੋਇਆ
      ☝️

    • @kamaljeetkaurlotus6309
      @kamaljeetkaurlotus6309 4 місяці тому

      @@bsingh6473 ਜੋ ਵੀ ਹੋਇਆ ਹੋਵੇ ਗਰਮ ਪਾਣੀ ਜਾਂ ਕਿਸੇ ਵੀ ਤਰ੍ਹਾਂ ਦਾ ਤਸ਼ੱਦਦ ਕਿਸੇ ਤੇ ਵੀ ਕਰਣਾ ਗੁਨਾਹ ਹੁੰਦਾ ਹੈ ਭਾਵੇਂ ਬੰਦਾ ਹੋਵੇ ਭਾਵੇਂ ਜਨਾਨੀ।ਸੋ ਸਜ਼ਾ ਤੇ ਬਣਦੀ ਹੈ ਕੋਈ ਹੋਵੇ।

    • @JasmelJasmel-gu8qn
      @JasmelJasmel-gu8qn 4 місяці тому +1

      @bsingh6473 right Veera

    • @ArshpreetSingh-qg4zy
      @ArshpreetSingh-qg4zy Місяць тому

      ​@@bsingh6473sahe keha y g gll koe hor v ho sakde a hun ehe sas devar sab da he name lae jande hae bake kehnde ehe mang hae v mae ose tra sadna hae fer sad deo rokda ta koe ne a patrkar v apne app nu ssp hon. Dea felnga lae reha vsaleya tu agle da pakh sun lae te chla de ewe roob chade janda hae kohta ja akhe sode te ase karwae karwavange v kohteya ja tu karwa de jo karwuna haeroob marn da ke matlab Tera tu judge saheb lageya hae

  • @user-xp5rx7py2p
    @user-xp5rx7py2p 4 місяці тому +46

    ਇਹੋ ਜਿਹੇ ਬੰਦਿਆਂ ਨੂੰ ਜਿਹੜੇ ਵੀ ਪਿੰਡ ਦੇ ਹੈਗੇ ਆ ਸਾਰੇ ਟੱਬਰ ਦੀ ਛਤਰ ਪਰੇਡ ਕਰਨੀ ਚਾਹੀਦੀ ਹ ਨੰਗੇ ਕਰਕੇ

  • @sukhgill549
    @sukhgill549 4 місяці тому +46

    ਇਨਸਾਫ਼ ਹੋਣਾ ਚਾਹੀਦਾ

  • @swaranjitkaur-vw2kq
    @swaranjitkaur-vw2kq 4 місяці тому +54

    ਫਾਂਸੀ ਦਿਓ ਕੰਜਰ ਨੂੰ

  • @SwaranSinghsoni
    @SwaranSinghsoni 4 місяці тому +17

    ਇਹੋ ਜਿਹੇ ਬੰਦੇ ਨੂੰ ਬੋਲਟ ਨਹੀਂ ਬੋਲਟ ਵਿਚੋਂ ਪਟਰੋਲ ਕੱਡ ਉਤੇ ਪਾ ਕੇ ਅੱਗ ਦੇ ਹਵਾਲੇ ਕਰ ਦੇਣਾ ਚਾਹੀਦਾ ਵਾਹਿਗੁਰੂ ਮੇਹਰ ਕਰੇ ਜੀ ਇਹੋ ਜਿਹੇ ਬੰਦਿਆਂ ਲੋਕ ਧੀਆਂ ਜੰਮਣ ਤੋਂ ਡਰਦੇ

  • @ShivKumar-ps1wp
    @ShivKumar-ps1wp 4 місяці тому +21

    ਨਾਮਰਦ ਦੀਅਾ ਨਸ਼ਾਨੀਅਾ ....
    🙏ਜੀ...

  • @Rajkumar-ph1cv
    @Rajkumar-ph1cv 4 місяці тому +28

    ਬੈੜਾ ਬੈਜਾ ਐਸੈ ਜਹੈ ਕੂਤੈ ਬੱਦੈ ਇਸ ਭੈਣ ਦੈ ਜਾਰ ਨੂੰ ਪ੍ਰਰਟੋਲ ਪਾ ਸਾੜੀਆ ਜਾਵੈ ਪੂਰੈ ਪਰਿਵਾਰ ਤੈ ਕਾਰਵਾਈ ਹੋਣੀ ਚਾਹਿਦੀ

  • @Kamaljitkaurwm5hg5sg4e
    @Kamaljitkaurwm5hg5sg4e 3 місяці тому +5

    ਪਹਿਲਾਂ ਲੋਕ ਵਿਆਹ ਤੇ ਖੁਸ਼ੀ ਮਨਾਉਂਦੇ ਸੀ ਹੁਣ ਸੋਗ ਮਨਾਇਆ ਜਾਂਦਾ ਹੈ

  • @user-ur9rp3yn8j
    @user-ur9rp3yn8j 2 місяці тому +3

    ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਮੁੰਡੇ ਤੇ ਕਰਾਵੀ ਹੋਣੁ ਚਾਹੀਦੀ ਹੈ

  • @prabhjotkaur629
    @prabhjotkaur629 4 місяці тому +39

    ਦਫਾ ਕਰੋ ਇਹੋ ਜਿਹੇ ਘਰਵਾਲੇ ਨੂੰ ਭੈਣੇ ਸ਼ਰੇਨੀ ਬਣ ਇਹ ਲੋਕਾਂ ਨੂੰ ਅਪਣੀ ਜਿੰਦਗੀ ਵਿੱਚੋਂ ਦਫਾ ਕਰੋ ਮੇਰੀ ਪਰਿਵਾਰ ਨੂੰ ਬੇਨਤੀ ਹੈ ਕਿ ਛੱਡ ਦਿਉ ਅਉਣ ਵਾਲੇ ਸਮੇਂ ਵਿੱਚ ਦੁਬਾਰਾ ਮੁਸ਼ਕਲਾਂ ਅਉਣਗੀਆਂ ਬੇਟੀ ਨੂੰ ਕਿਸੇ ਕੰਮ ਕਾਜ ਮਿਹਨਤ ਕਰੇ ਤੇ ਕੰਮ ਕਾਜ ਕਰੇ ਕੋਈ ਔਖੀ ਸਜ਼ਾ ਦੇਣ ਦੀ ਲੋੜ ਨਹੀਂ ਕੰਮ ਸੋਖਾ ਹੈ ਇਸ ਤਰ੍ਹਾਂ ਗਰਮ ਪਾਣੀ ਪਾਇਆ ਜਾਏ ਸ਼ਜਾ ਤੋ ਸ਼ਜਾ ਹੌਣੀ ਚਾਹੀਦੀ ਹੈ ਵਹਿਗੁਰੂ ਸੋਝੀ ਬਖਸ਼ਣ ਦੁਨੀਆਂ ਦੇ ਲੋਕੋ ਕਿਉ ਸਹਿਣ ਸੀਲਤਾ ਨਿਮਰਤਾ ਸੰਤੋਖ ਗਿਆਨ ਉੱਚਾ ਸੁੱਚਾ ਜੀਵਨ ਕਿਰਦਾਰ ਤੁਹਾਡੇ ਵਿਚੋਂ ਖਤਮ ਹੋ ਗਿਆ ਹੈ ਬਾਈ ਬਹੁਤ ਗਲਤ ਤੇ ਮਾੜਾ ਕੀਤਾ ਅਉਣ ਵਾਲੇ ਸਮੇਂ ਵਿੱਚ ਬੱਚਿਆਂ ਤੇ ਸਮਾਜ ਨੂੰ ਕੀ ਸੇਧ ਦਿਉ ਗੇ ਪਰਮਾਤਮਾ ਦਾ ਭੈ ਰੱਖ ਕੇ ਜੀਵਨ ਜੀਉ

    • @bsingh6473
      @bsingh6473 4 місяці тому +3

      ਅੱਛਾ ਜੀ do you know the the real matter in her him life 🧬 so who the hell r u talk like this,ਘਰ ਬਾਰ ਬਾਰ ਨਹੀਂ ਵੱਸਦੇ ਸਮਝੀਂ, ਤੁਹਾਡੇ ਵਰਗੇ ਲੋਕਾਂ ਕਰਕੇ ਹੀ ਘਰ ਉਜੜਦੇ ਨੇ,ਉਸ ਮਾਂ ਪਿਓ ਨੂੰ ਪੁੱਛੋ ਜਿਹੜੇ ਕਿਨੀਂ ਮੁਸ਼ਕਿਲ ਨਾਲ ਆਪਣੀ ਧੀਆਂ ਦਾ ਵਿਆਹ ਕਰਦੇ ਹਨ, ਪਹਿਲਾਂ ਤੂੰ ਕਿਸੇ ਧੀ ਦਾ ਵਿਆਹ ਕਰ ਫਿਰ ਪਤਾਂ ਲਗੁ ਕਿਵੇਂ ਛੱਡੀਦਾ ਤੇ ਤੋੜੀਦਾ ਘਰਾਂ ਨੂੰ,ਜੋ ਮੂੰਹ ਵਿੱਚ ਆਈਆਂ ਬਕੀ ਜਾਂਦੀ ਦੁਨੀਆਂ, ਨਾਂ ਕਿਸੇ ਨੂੰ ਪਤਾਂ ਵੀ ਕੀ ਹੋਇਆ ਕੀ ਨਹੀਂ ਉਹਨਾਂ ਦੇ ਘਰ ਵਿੱਚ,ਬਸ ਵੀਡੀਓ ਵੇਖੀਂ ਵੇਹਲੜਾ ਨੇ ਤੇ ਆਪਣੀ ਰਾਏ ਦੇ ਦਿੱਤੀ,ਨਾ ਸੋਚੀਆਂ ਸਮਝੀਆਂ ਬਕਵਾਸ ਕਰ ਦਿੱਤੀ ਦੁਰ ਫਿੱਟੇ ਮੂੰਹ ਤੁਹਾਡੇ ਲੋਕਾਂ ਦੇ,
      ਰੱਬ ਸਮਤ ਬਖ਼ਸ਼ਣ ਘਰ ਤੋੜਨ ਵਾਲੀਆਂ ਨੂੰ

    • @asmeet9778
      @asmeet9778 4 місяці тому

      Tusi na basan dio kaasa da gar .. changi sla dio Karo loka noo.

    • @bsingh6473
      @bsingh6473 3 місяці тому

      ​@@Khushi_1898 ਮੈਂ ਤੁਹਾਡੇ ਜਜ਼ਬਾਤਾਂ ਦੀ ਕਦਰ ਕਰਦਾਂ ਪਰ ਸਭ ਦੀ ਸੋਚ ਤੁਹਾਡੇ ਵਰਗੀ ਮਹਾਂਨ ਨਹੀਂ ਹੁੰਦੀ,ਸਬਰ ਤੇ ਹੌਸਲਾ ਰੱਖੋ ਵਾਹਿਗੁਰੂ ਜੀ ਤੁਹਾਡੇ ਕੀਤੇ ਸਬਰ ਦਾ ਫ਼ਲ ਤੁਹਾਨੂੰ ਜ਼ਰੂਰ ਮੋੜੇਗਾ, ਇਹੀ ਜੀਵਨ ਹੈਂ ਚਲ ਹੳ ਕਹਿ ਕੇ ਜ਼ਿੰਦਗੀ ਬਤੀਤ ਕਰ ਰਹੇ ਨੇ ਕਈ ਲੋਕ , ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੇ
      🚩ੴ🙏😔🙏☬🚩

    • @prabhjotkaur629
      @prabhjotkaur629 3 місяці тому

      🙏

    • @queensqueendom284
      @queensqueendom284 3 місяці тому

      Galati kudiya di hai kyu ni self dependent hundiya aakhir hor kinne k chitra kha k sikhangiya...

  • @harpreet370
    @harpreet370 3 місяці тому +4

    ਮੇਰਾ ਸੋਹਣਾ ਪਰਿਵਾਰ ਤੇ ਮੇਰਾ ਘਰਵਾਲਾ ਵੀ ਮੇਰੇ ਨਾਲ ਕੁੱਟ ਮਾਰ ਕਰਦਾਂ ਸੀ ਸੱਤ ਸਾਲ ਹੋ ਗਏ ਹਨ ਮੇਰੇ ਵਿਆਹ ਨੂੰ ਛੇ ਸਾਲ ਦੀ ਮੇਰੀ ਬੇਟੀ ਹੈ ਕੀ ਕਰਾ ਮਰ ਮਰ ਕੇ ਦਿਨ ਕੱਟਦੀ ਹਾ ਹੁਣ ਸਾਨੂੰ ਸੋਹਰਿਆ ਨੇ ਘਰੋਂ ਕੱਢ ਦਿੱਤਾ ਪਰ ਮੇਰਾ ਘਰਵਾਲਾ ਮੈਨੂੰ ਕੁੱਟ ਮਾਰ ਕਰਦਾ ਪੰਚਾਇਤ ਘਰ ਵਸਾ ਜਾਂਦੀ ਹੈ ਗਾਲੀ ਗਲੋਚ ਬਹੁਤ ਕਰਦਾਂ ਕੁੱਟ ਮਾਰ ਕਰਦਾ ਕੀ ਕਰਾਂ ਆਪਣੀ ਕਿਸ਼ਮਤ ਨੂੰ ਰੋਂਦੇ ਹਨ ਮਰ ਮਰ ਕੇ ਜ਼ਿੰਦਗੀ ਕੱਟ ਰਹੇ ਹਾਂ 😭😭😭😭

  • @user-hi9xs7hl9m
    @user-hi9xs7hl9m 4 місяці тому +9

    ਕੰਜੜ ਦੇ ਪੰਜਾਮੇ ਨੂੰ ਅੱਗ ਲਾਉਣੀ ਪਟੁਰਲ ਪਾ ਕੇ

  • @harpreet370
    @harpreet370 3 місяці тому +2

    ਭੈਣੇਂ ਮੇਰਾ ਵੀ ਇਹੀ ਹਾਲ ਹੈ ਮੈਂ ਕੀ ਕਰਾਂ ਮੇਰਾ ਘਰਵਾਲਾ ਤੇ ਸੋਹਰਾ ਪਰਿਵਾਰ ਮੈਨੂੰ ਕੁੱਟ ਮਾਰ ਕਰਦਾਂ ਕੀ ਕਰੀਏ ਪੰਚਾਇਤ ਨੂੰ ਸੱਦੀ ਦਾ ਚੱਲ ਕੋਈ ਨਾ ਕੋਈ ਨਾ ਜਿੱਦਣ ਉਹਨਾਂ ਨੇ ਉੱਦਣ ਅਵਸੋਸ ਕਰਨ ਆਜਿਉ ਹੋਰ ਕੀ ਧੱਕੇ ਨਾਲ ਰਿਸ਼ਤੇ ਨਹੀਂ ਨਿਭਦੇ ਹੁੰਦੇ ਆ😢😢😢😢😢😮

  • @HarwinderSingh-yy3co
    @HarwinderSingh-yy3co 4 місяці тому +4

    ਜਿਹੋ ਜਿਹਾ ਜਵਾਈ ਲੱਭਣਗੇ ਇਨਜਾਮ ਵੀ ਉਹੋ ਜਿਹਾ ਹੋੳਉ

  • @amrjeetkauramarjeet2464
    @amrjeetkauramarjeet2464 4 місяці тому +7

    ਕਨੂੰਨੀ ਕਰਵਾਈ ਹੋਣੀ ਚਾਹੀਦੀ ਹੈ ਜੀ🙏🙏ਵਹਿਗੁਰੂ ਜੀ ਮੇਹਰ ਕਰੇ ਇਸ ਬੱਚੀ ਤੇ

  • @gurlabhsingh8072
    @gurlabhsingh8072 4 місяці тому +12

    ਅੱਗ ਦਾ ਦਰਦ ਬਹੁਤ ਹੁੰਦਾ ਬਹੁਤ ਹੀ ਘਟੀਆ ਕੰਮ ਕੀਤਾ

  • @chamkau
    @chamkau 4 місяці тому +13

    ਇਹੋ ਜਿਹੇ ਬੰਦੇ ਨੂੰ ਸਖਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਅੱਗੇ ਤੋਂ ਇਹੋ ਜਿਹੇ ਗਲਤੀ ਨਾ ਕਰ ਸਕੇ ਇਸ ਬੰਦੇ ਜੇਲ੍ਹ ਵਿੱਚ ਸੁੱਟ ਕੇ ਬੋਲਟ ਮੋਟਰਸਾਇਕਲ ਦਿੱਤਾ ਜਾਵੇ ਕਿੰਨਾ ਪਾਪੀ ਪਰਿਵਾਰ ਹੋਵੇਗਾ ਜੋ ਅੱਜ ਜ਼ਮਾਨੇ ਵਿੱਚ ਦਾਜ ਮੰਗਦੇ ਹੈ ਇਸ ਬੰਦੇ ਤੇ ਵੀ ਗਰਮ ਪਾਣੀ ਪਾਉਣਾ ਚਾਹੀਦਾ ਹੈ ਕਿੰਨਾ ਝੂਠ ਬੋਲਦਾ ਕਹਿੰਦਾ ਪਾਣੀ ਥੱਲੇ ਡੋਲਣ ਲੱਗਾ ਸੀ ਪਾਣੀ ਥੱਲੇ ਡੋਲਣ ਲੱਗੇ ਤੋਂ ਉੱਪਰ ਕਿਦਾ ਪੈ ਜਾਵੇਗਾ

  • @LaVyaEditZ295
    @LaVyaEditZ295 4 місяці тому +5

    Waheguru ji

  • @MalkeetSingh-kf8ke
    @MalkeetSingh-kf8ke 4 місяці тому +12

    ਦੁਸਟ ਬੰਦਾ

  • @RajpalSingh-jz3dj
    @RajpalSingh-jz3dj 4 місяці тому +2

    Waheguru waheguru waheguru waheguru waheguru waheguru ji

  • @SanjeevKumar-eu9gd
    @SanjeevKumar-eu9gd 4 місяці тому +3

    Ohoo my God

  • @user-ki1hy1vp9j
    @user-ki1hy1vp9j 3 місяці тому +3

    Menu ek gl da pkka pta aa Punjab ch bndyan nu jnaniyan di jrurt hai hi nhi bilkul clear hai

  • @SanamdeepSingh-f8s
    @SanamdeepSingh-f8s 2 місяці тому

    Waheguru g Waheguru g

  • @ajaibsingh9738
    @ajaibsingh9738 3 місяці тому +1

    ਸਰਕਾਰਾਂ ਨੂੰ ਇਧਰ ਧਿਆਨਦਿਓ

  • @Incredible365
    @Incredible365 3 місяці тому +2

    Haye rabba kdo khatam hou eh atyachaar kurian utte 😭😢😢

  • @GurpalSingh-qo9qc
    @GurpalSingh-qo9qc 2 місяці тому

    ਪਹਿਲਾਂ ਸੱਚ ਪਤਾ ਕਰੋ ਅਸਲੀ ਸਚਾਈ ਕੀ ਹੈ ਕਸੂਰਵਾਰ ਇਕੱਲਾ ਵੀ ਹੋ ਸਕਦਾ ਦੋਨੋਂ ਵੀ ਹੋ ਸਕਦੇ ਹਨ
    ਅੰਮ੍ਰਿਤ ਵੇਲੇ ਉੱਠ ਕੇ ਗੁਰੂ ਘਰ ਜਾ ਕੇ ਉਸ ਪਰਮਾਤਮਾ ਤੋਂ ਮੰਗੋ ਅਤੇ ਰੱਜ ਕੇ ਮਿਹਨਤ ਦੀ ਕਿਰਤ ਕਮਾਈ ਕਰੋ ਸਭ ਕੁੱਝ ਦੇਵਾਂਗਾ ਪਰਮਾਤਮਾ ਪਰ ਮਿਹਨਤ ਕਰੋ ਤਾਂ ਸਹੀ ਅਤੇ ਪਰਮਾਤਮਾ ਤੇ ਭਰੋਸਾ ਰੱਖੋ

  • @sonuchouhan2058
    @sonuchouhan2058 3 місяці тому +1

    Waheguru ji tuhade aage ik ardass e jiwe jhiya menu husband milya sab kudiya nu owe jhye husband milna chida mere kol lafz nhi apne husband di sift krn lyi waheguru ji da bht shukrna krdi aa awe jhiya husband milya mera viah lockdown ch hoya mere husband ne kuj nhi liya mere maa piyo too te bht izzat krde aa bht pyr krde aa waheguru ji mehar krn is bhan te

    • @Lakhbirkaur-fw8ku
      @Lakhbirkaur-fw8ku 3 місяці тому

      Prmatma sb nu khush rakhe...tusi v khush raho sda...mere vrgi jindagi takleef rabb hor kise Dee nu na dewe

  • @user-qh3su3ec5t
    @user-qh3su3ec5t 4 місяці тому +4

    DUSHT. PAPI❤😂

  • @user-fp4zu7xt6k
    @user-fp4zu7xt6k 4 місяці тому +1

    🙏🏻🙏🏻🙏🏻🙏🏻Waheguru ji mher kero ji 🙏🏻🙏🏻🙏🏻🙏🏻

  • @AmarjotKaur-gh1ct
    @AmarjotKaur-gh1ct 4 місяці тому +1

    Ae kaljug da time hae.je kisse nu changgi gharwale mildi ta oss nu changga gharwala ni milda.je kisse nu changga gharwala milda ta oss nu changgi gharwale ni milda 🙏🏼

  • @motivationchannel9886
    @motivationchannel9886 4 місяці тому +3

    Arrange punishment similarly by public

  • @ManpreetKaur-we8nm
    @ManpreetKaur-we8nm 2 місяці тому

    Oh my gosh 😢

  • @vimmi11
    @vimmi11 4 місяці тому +5

    Es mundy nu saza dete javay

  • @arashdeepkaur5272
    @arashdeepkaur5272 3 місяці тому +1

    ਪਾਗ਼ਲ,,,ਲੋਕ,,,,,,ਜਿਹਨਾਂ ਨੇ ਸਾੜਿਆ,,,,,,,ਤੇ ਮਹਾਂ ਪਾਗ਼ਲ ਓਹ ਲੋਕ,,,ਜੋਂ,,, ਵਿਆਹ,,,,ਕਰ ਦਿੰਦੇ ਕੁੜੀਆ ਦਾ,,,,,ਓਹਨਾ ਨੂ ਪੜ੍ਹਨ ਦਿਓ।।,,,,,,ਕਾਬਲ ਬਣਾਓ,,,ਬੁਲਟ ਚਾਹੀਦਾ,,,,,,ਘਟੀਆ,,,,,,,ਲੋਕ,,,,,,,,,,ਇਸ ਸਭ ਦੇ ਕਸੂਰਵਾਰ ਪਹਿਲਾ ਕੁੜੀਆ ਦੇ ਮਾਪੇ,,,,,,ਫਿਰ ਕੁੜੀਆ,,,ਖੁਦ,,,,,,ਤੇ ਉਸ ਤੋਂ ਬਾਅਦ,,,,, ਸੋਹਰੇ,,,,,,ਜਿਹਨਾਂ ਨੂੰ ਕੋਈ ਵੀ ਜਾਂਦਾ ਨਹੀਂ,,,,,,ਓਹ ਜਿੰਦਗੀ ਦੇ ਚੈਪਟਰ ਦਾ ਹਿੱਸਾ ਨਹੀਂ ਹੁੰਦੇ।।ਇਹੋ ਜਿਹੇ ਮਾਪੇ ਬਾਅਦ ਵਿੱਚ ਰੋਂਦੇ,,,,ਕੁੜੀ ਮਾਰ ਦਿੱਤੀ ਸਾਡੀ।।ਦਫਾ ਕਰੋ,,,, ਇਹੋ ਜਿਹੇ ਰਿਸ਼ਤਿਆ ਨੂੰ।।ਕੁੜੀਆ ਨੂੰ ਸਿਖਾਓ,,,ਕਾਬਿਲ ਬਣਾਓ,,,,,, ਮੁੰਡੇ,,,,ਵਾਲੇ ਲੋਕ,,,,ਅੱਗੇ ਪਿੱਛੇ ਫਿਰਨ ਰਿਸ਼ਤਾ ਲੈਕੇ।।ਨਾ ਕਿ ਦਹੇਜ ਦੇ ਲੋਭੀ,,,, ਸਾੜਨ ਕੁੜੀਆ ਨੂੰ।।ਰੱਬ ਨਾ ਕਰੇ,,,,,ਅਗਰ,,,,,,ਇਹ ਲੜਕੀ ਕਿ ਮੰਦਭਾਗੀ ਘਟਨਾ ਕਾਰਨ ਮੌਤ ਹੋ ਜਾਂਦੀ।।ਫਿਰ ਓਹ ਬੰਦੇ ਬੁਲਟ ਲੈਕੇ,,,,ਕੁੜੀ ਨੂੰ ਜਿਊਦਾ ਕਰ ਦੇਂਦੇ।।ਕਿਰਪਾ ਕਰਕੇ ਇਹ ਘਟੀਆ,,,,ਸੋਚ,,,ਬਦਲੋ,,,ਨਾ ਦਹੇਜ ਦਿਓ,,,,ਤੇ ਨਾ ਹੀ ਲਓ।।🙏🏼🙏🏼

  • @amarjitchaggar3281
    @amarjitchaggar3281 4 місяці тому

    Sir you should give justice to this family

  • @harrySandhu76
    @harrySandhu76 4 місяці тому +3

    Kis side nu ja rhi eh duniya ....rab he rakha

  • @JobanPreet-gw8yg
    @JobanPreet-gw8yg 4 місяці тому +4

    So sad 😡😡🥹🥹

  • @paramkaur9879
    @paramkaur9879 3 місяці тому +1

    Bht lok bure ha koi ni samjh skda nuha nu maada kehn lai duniya ekthi ho jandi par kise sahure nuh nu tang krde es de guvai paun lai koi ni khad da 😢😢😢😢😢

  • @gulshanchandi2860
    @gulshanchandi2860 4 місяці тому +3

    ਫਾਂਸੀ

  • @sarpreetbhari-mh1xb
    @sarpreetbhari-mh1xb 2 місяці тому

    😢😢😢😢😢

  • @kulbirkaur2025
    @kulbirkaur2025 4 місяці тому +3

    Bhout.vda.pap.kita

  • @arjansingh2798
    @arjansingh2798 4 місяці тому

    Insaaf millna chahida hai

  • @AmarjitSingh-eq3rl
    @AmarjitSingh-eq3rl 3 місяці тому

    ਵਿਆਹ ਵੇਲੇ ਦੋਨਾਂ ਧਿਰਾਂ ਵਲੋ ਸਰਕਾਰ ਹਲਫ਼ਨਾਮਾ ਦੇਣਾ ਜ਼ਰੂਰੀ ਬਣਾਵੇ ਜਿਸ ਵਿਚ ਦਹੇਜ ਨਹੀ ਲਿਆ ਦਰਜ ਹੋਵੇ ਝੂਠ ਸਾਬਤ ਹੋਣ ਤੇ ਇਕ ਦਮ 1ਹਫਤੇ ਵਿੱਚ ਸਰਕਾਰ ਸਖ਼ਤ ਕਾਰਵਾਈ ਕਰੇ ਕਿਸੇ ਦੀ ਜਾਨ ਤੇ ਖਤਰਾ ਦੇ ਕਾਰਨਾਂ ਨੂੰ ਲੱਭਣਾ ਚਾਹੀਦਾ ਹੈ

  • @Lakhbirkaur-fw8ku
    @Lakhbirkaur-fw8ku 3 місяці тому

    Mere husband jagmeet singh from Amritsar tungbala de jnani naal smband ne ....oh mere sahure ghr os aurat naal reh reha .....osne menu mere bete dowan nu ghron kd dita....te jbrdasti tlaak mang reha.... ..menu damkiyan de reha k tlaak de de...bmera huk te bache da huk v nahi dinda...te tlaak mangda ....jo kuri mr jandi fir sunwayi krde ne lok...jd jinda reh k halatan naal lardi....trle krdi....k mere nasl bahut galt ho reha ...koi sath nahi dinda...... mental tourcher physical toucher ton bahut bura hunda...pr oh kise nu mehsoos nahi hunda.....pr je kise naal koi galt kr reha taan lokan nu nadad krni chahidi hai

  • @Sukhwinderkaur-zi1dw
    @Sukhwinderkaur-zi1dw 3 місяці тому

    🙏🙏😭😭

  • @savitavohra3786
    @savitavohra3786 2 місяці тому

    Jb tk serkaar ese logon ko kadi se kadi saja nhi milti log sudharte nhi....sath rehne ka mtlab nhi bnta..aap chor do inko
    Oh abhi to inki life risk kitna hai...jb thik hogi tb hoti ..
    1 sida pe perta h ya poori body pe girta. Hai.

    • @savitavohra3786
      @savitavohra3786 2 місяці тому

      Kasoor ma baap kabhi hota hai jo lerkiyon ko samjhate hai julam sho ja ke.
      2 roti khani banda job kerle ese bande se

  • @GurjantSingh-be5cg
    @GurjantSingh-be5cg 4 місяці тому +2

    Eda da Banda nu sada hawala kro asi Dina a es nu bullet

  • @varinderkaur5027
    @varinderkaur5027 4 місяці тому

    Koi fyada nhi asai rishtia da make girl independent

  • @user-vq8rm7eo1u
    @user-vq8rm7eo1u 4 місяці тому

    🙏🙏🙏🙏😭

  • @BalwinderSingh-mb1uv
    @BalwinderSingh-mb1uv 4 місяці тому

    Dekho g pehla gl puri tarah clear honi chahidi hai ki eh sab ek BULET piche hi hoya hai ja gl koi hor hai........
    Gl chahe koi v howe pr ish tarah insaan nu JANWER nai bann jana chahida.....
    Waheguru hi bachahe ish duniya ton.. Pata nai chalda kon glt hai te kon sahi..... Kyonki ajj kl te lokki RAB nu glt sabit kr dende hai.... Bahut hi mada jamana aa geta hai

  • @HarmanSingh-xp1np
    @HarmanSingh-xp1np 3 місяці тому

    ਹੁਣ ਮਿਲ ਗਿਆ

  • @kuldeepkhan468
    @kuldeepkhan468 4 місяці тому

    Karwai honi chahida

  • @sabrinamaan1365
    @sabrinamaan1365 4 місяці тому +1

    Jis din muh kholyaa c uss din hi kudi lee ani c

  • @MrSingh-hq5zd
    @MrSingh-hq5zd 4 місяці тому +2

    Bahut galt keeta es nehin.

  • @sukhvindersingh3381
    @sukhvindersingh3381 2 місяці тому

    tlak dedo change rhoge

  • @Hrpreet-h2x
    @Hrpreet-h2x 2 місяці тому

    Ena shonk c bullet da ta aap kmaa lenda te le lenda jo mrji avdi ta aukat ni c len di eslyi mng reha c ਭਿਖਾਰੀ ਹੁੰਦੇ ਏਦਾ ਦੇ ਜੌ ਹੱਥ ਅੱਡ ਦੇ ਕੁੜੀ ਵਾਲਿਆਂ ਅੱਗੇ ਮਰਦ o ਮਰਦਾ ਵਾਲੇ ਕੰਮ ਕਰੋ jnanya ਆਲੇ ਨੀ

  • @sheeshpalkaur8848
    @sheeshpalkaur8848 2 місяці тому

    Eda hi sarhhhiyea jave os nu v

  • @toniverma2389
    @toniverma2389 4 місяці тому +1

    Eho jeha de keeda paen

  • @ddkaur1608
    @ddkaur1608 2 місяці тому

    Is sass noo agg naal sado te isde munday noo boiling water paa ke sado

  • @user-ri5iy3uj6k
    @user-ri5iy3uj6k 2 місяці тому

    Hae ki hoea pea lokan nu kajar ap kma ke bult le nae sakda ode pao rijda pani

  • @ShrutiSharma-ps2wo
    @ShrutiSharma-ps2wo 3 місяці тому +1

    Dekho bich bich ladki nu bol ra galt honi dekho Jo bhi gall hova par Ada da ni kda karna chahida ki tusi garm Pani sito Jaa kush bhi heath kyu chakna koi bhi hova

  • @jagjitjhajj1350
    @jagjitjhajj1350 4 місяці тому +1

    Please do same on him
    Dog na es tra da man
    App buy kurn di himt ni
    Loka tuo mug day na
    Shame on him

  • @asmeet9778
    @asmeet9778 4 місяці тому

    5:28 😂🎉🎉

  • @ShrutiSharma-ps2wo
    @ShrutiSharma-ps2wo 3 місяці тому +1

    Sida fansi do una nu bus kush ni sun na tahi ena nu akal tahi god didu jaldi theek ho Java jaldi bus

  • @baljitsingh4800
    @baljitsingh4800 4 місяці тому +2

    Chhiter fero raj ke bhukhe bande nu

  • @user-uj7du6vm9p
    @user-uj7du6vm9p 2 місяці тому

    O kangra tu kisa di pen na ada kruga ta tera haal vekhi ki karna rabb na baaj aja haala ve

  • @jassasingh2504
    @jassasingh2504 3 місяці тому

    Eho jihe pati nalo mahina jyada changa hunda

  • @parveenchopra1922
    @parveenchopra1922 2 місяці тому

    Koi police ni sundi

  • @JaswinderSingh-bz3vo
    @JaswinderSingh-bz3vo 4 місяці тому

    Brother munda v galt hai te kudi v kat nhi hai is lai ina dova nu pushao fir karwaie karo ajj kal kudyia v kat nhi hai eh sab mobile karn ho reha g

  • @avtarsingh2140
    @avtarsingh2140 4 місяці тому

    Eh sab jhuth v ho sakda hai

  • @jyotikashyap1513
    @jyotikashyap1513 4 місяці тому

    Sara parwar nu saja hova

  • @Naturaltips.1
    @Naturaltips.1 3 місяці тому

    Bus ehi hunda kise nu Sona na pao ta bltkariya vrga sluk kar dindy ny ty koi is tra

  • @anitabhatti2647
    @anitabhatti2647 4 місяці тому

    N kori galt ho sakfey

  • @Brar10
    @Brar10 3 місяці тому

    Es kajanr te garam pani ni garam luk pao ubal de pani de vich bethao

  • @ArshpreetSingh-qg4zy
    @ArshpreetSingh-qg4zy 3 місяці тому

    Oe veero ke karwuna hae dajj to parmatma apna he deve rabb to mangu jo de ke mehna nale vitch bullet mangda kehnde hon nale kehnde oh basaunda ne oh talak mangda bake kena bake jekar ose tra he garm pane nal sadna hae ta hun hor kon sadega ehe kmm patrkar app he ssp baneya ferda v fer tu jake badla lae la jake

  • @DarshanSingh-fy7vg
    @DarshanSingh-fy7vg 4 місяці тому

    Fix them nicely

  • @MandeepKaur-sy9ei
    @MandeepKaur-sy9ei 3 місяці тому

    ਲਾਲਚੀ ਸਿਰੇ ਦੇ

  • @KuldeepSingh-ux4dj
    @KuldeepSingh-ux4dj 2 місяці тому

    Baisharm Banda.

  • @KuldeepKaur-oc8cn
    @KuldeepKaur-oc8cn 3 місяці тому

    is Banday Utay Miti Da Tail Pa K Ag Lavo Is Nu. Pta Lagay Saray Di Tklif Ki Hundi

  • @BalbirMaan-se7jb
    @BalbirMaan-se7jb 4 місяці тому

    😅

  • @user-ot6my9zd7s
    @user-ot6my9zd7s 3 місяці тому

    Bhut mandbagi gatna

  • @satwantkaur7093
    @satwantkaur7093 4 місяці тому

    Kudi nu dobara na bhejio,police report case karo,50 lakh muavja mango.iven chhad Dita tan inahn nu ki sja mili.

  • @JobanPreet-gw8yg
    @JobanPreet-gw8yg 4 місяці тому

    Bhut galat kita es banda ne keo kudi da dil ni hunda Ho dek da aj appni marzi kar da a es Nu v Edda hi karo 🥹🥹😡😡

  • @NavjotKaur-cg7go
    @NavjotKaur-cg7go 3 місяці тому

    Je ohne eida kiti te kudi same ose tra ohna kru te dona ch frk ki reh gya esnu eh krna chahida eh apne gharwale nu tejab pa k Saad dve te nhi ta mre wlo sidha ehi jwab kudiye tu vapis nhi jna bs divorce den di teyari kr eho jhe kute nl reh k kyo apni life khrab kr rhi divorce vi de te osnu es iljam ch jail bhej

    • @NavjotKaur-cg7go
      @NavjotKaur-cg7go 3 місяці тому

      Te complete kr ki ehne tre pakeya wlo bike na Milan te tri tre gharwale ne jaan len di kosish kiti

    • @NavjotKaur-cg7go
      @NavjotKaur-cg7go 3 місяці тому

      Fr dekhna sala jail cho jldi bhar ni niklda

    • @NavjotKaur-cg7go
      @NavjotKaur-cg7go 3 місяці тому

      M te os kanjar di maa nu vi kehni ki fiyda hoya eho jhi tnu aulad jman da jo duje di dhee di jaan le lve

  • @baljitsingh4800
    @baljitsingh4800 4 місяці тому

    Motor cycle kudi nahi munde ne dimad keeti hee

  • @avtarsingh2140
    @avtarsingh2140 4 місяці тому

    Sakhat karvai hove ji

  • @kulbirkaur2025
    @kulbirkaur2025 4 місяці тому

    Munde.ne

  • @kulbirkaur2025
    @kulbirkaur2025 4 місяці тому

    Hy.eda.na.krobachea.nl.please.kujrehm.krea.kro.o.v.kese.dean.dheean.ne

  • @swarnsingh7599
    @swarnsingh7599 2 місяці тому

    Waheguru ji

  • @user-te6jb4de2i
    @user-te6jb4de2i 2 місяці тому

    Waheguru ji

  • @forhuminetyhuminety6770
    @forhuminetyhuminety6770 3 місяці тому

    Waheguru ji

  • @JaspreetKaur-uj3xs
    @JaspreetKaur-uj3xs 4 місяці тому +1

    Waheguru ji

  • @santokhsinghduggal6718
    @santokhsinghduggal6718 4 місяці тому +1

    Waheguru ji