ਖਸਖਸ ਦੀ ਖੇਤੀ ਲਈ CM ਨਾਲ ਕਰਕੇ ਆਇਆ ਮੀਟਿੰਗ | ਸੁਣੋ Bhagwant Mann ਨੇ ਕੀ ਦਿੱਤਾ ਜਵਾਬ | Punjab News

Поділитися
Вставка
  • Опубліковано 26 лис 2024

КОМЕНТАРІ • 768

  • @ravdeepsingh2160
    @ravdeepsingh2160 2 роки тому +91

    ਵੀਰ ਦੇ ਦਿਲ ਚ ਗੁੱਸਾ ਇਹ ਸਿਆਸੀ ਲੀਡਰਾਂ ਨੇ ਹੀ ਭਰਿਆ ।ਸਬਦ ਤਾਹੀਂ ਰੁੱਖੇ ਲਗਦੇ ਨੇ ਵੀਰ ਦਾ ਸਾਥ ਦੇਵੋ

  • @MaanSingh-s5i
    @MaanSingh-s5i 7 місяців тому +3

    ਸੰਜੈ ਵੀਰ ਜੀ ਬਹੁਤ ਬਹੁਤ ਧੰਨਵਾਦ ਪੰਜਾਬ ਦੀ ਜਵਾਨੀ ਬਾਰੇ ਦਿਲੋਂ ਸੋਚਣ ਲਈ ਸਾਰਾ ਪੰਜਾਬ ਸੰਜੇ ਵੀਰ ਨਾਲ

  • @terapagalshayr3690
    @terapagalshayr3690 Рік тому +5

    ਪੋਸਤ ਦੀ ਖੇਤੀ ਜਲਦੀ ਤੋਂ ਜਲਦੀ ਕਰਾਓ ਅਸੀਂ ਹੋਰ ਨਸ਼ੇ ਛੱਡ ਸਕੀਏ ਬਹੁਤ ਬਹੁਤ ਧੰਨਵਾਦ ਵੀਰ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻😊😊

  • @charanjeetgill1708
    @charanjeetgill1708 2 роки тому +45

    ਬਹੁਤ ਵਧੀਆ ਉਪਰਾਲਾ ਕੀਤਾ ਸੰਜੇ ਜੀ ਨੇ ਸਾਥ ਦਿਉ ਸਾਰੇ ਵੀਰ ਪੰਜਾਬ ਵਿੱਚ ਖ਼ਸਖ਼ਸ ਦੀ ਖੇਤੀ ਹੋਣੀ ਚਾਹੀਦੀ ਹੈ ਭਗਵੰਤ ਮਾਨ ਜੀ ਨੂੰ ਇਸ ਮੁੱਦੇ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ ਪਹਿਲਾਂ ਕਹਿੰਦੇ ਸੀ ਖੇਤੀ ਹੋਣੀ ਚਾਹੀਦੀ ਹੈ ਪੰਜਾਬ ਦੇ ਨੌਜਵਾਨ ਚਿੱਟੇ ਤੋਂ ਬੱਚ ਰਹਿਣ ਗੇ

  • @Bhawani0908
    @Bhawani0908 2 роки тому +114

    ਜਿਉਂਦਾ ਰਹਿ ਭਰਾ ਮੇਰਿਆ ਪੰਜਾਬ ਦੀ ਕਿਸਾਨੀ ਪਾਣੀ ਜਵਾਨੀ ਨੂੰ ਸੰਭਾਲਣ ਦੀ ਜ਼ਰੂਰਤ ਹੈ ਇਸ ਲਈ ਸਰਕਾਰ ਨੂੰ ਅੱਗੇ ਆਉਣ ਦੀ ਲੋੜ ਹੈ ਸਾਥ ਦਿਓ ਅਜਿਹੇ ਲੋਕਾਂ ਦਾ ਜੌ ਪੰਜਾਬ ਦੀ ਧਰਤੀ ਨੂੰ ਬਚਾਉਣ ਲਈ ਪਹਿਲ ਕਦਮੀ ਕਰਦੇ ਹਨ

  • @manjinderchahal349
    @manjinderchahal349 2 роки тому +232

    ਸਾਰੇ ਪੰਜਾਬੀ ਸੰਜੇ ਜੀ ਦਾ ਸਾਥ ਦਿਓ ਬਹੁਤ ਮਹਿਨਤ ਕੀਤੀ ਹੈ ਵੱਡੇ ਵੀਰ ਨੇ। ਵੀਰ ਪੂਰੇ ਪੰਜਾਬ ਲਈ ਲੜ ਰਿਹਾ। ਖਸਖਸ ਦੀ ਖੇਤੀ ਸਮੇਂ ਦੀ ਮੰਗ ਹੈ ਪੰਜਾਬ ਦੇ ਪਾਣੀ,ਕਿਸਾਨੀ,ਜਵਾਨੀ ਬਚਾਉਣ ਲਈ ਹਰ ਪੰਜਾਬੀ ਅੱਗੇ ਆਵੇ।

    • @maheshindera
      @maheshindera 2 роки тому +7

      Bahut vadhia gall sa njey thanks

    • @jagmohansarao5273
      @jagmohansarao5273 2 роки тому +5

      👌👌

    • @germanpaddagermanpadda8283
      @germanpaddagermanpadda8283 2 роки тому +6

      Ryt ji 👍

    • @GurjantSingh-tm4li
      @GurjantSingh-tm4li 2 роки тому +12

      ਬਾਈ ਜੀ ਵੀ ਅਤੇ ਧਰਮਵੀਰ ਗਾਂਧੀ ਡਾਕਟਰ ਰਣਜੀਤ ਸਿੰਘ ਸਮਾਜ ਸੇਵੀ ਆਗੂ ਇਨਸਾਫ਼ ਟੀਮ ਆਗੂ ਜੱਗਾ ਸਿੰਘ ਕਦੋਂ ਦੇ। ਘੋਰ ਸੰਘਰਸ਼ ਕਰ ਰਹੇ ਹਨ ਅਤੇ ਆ ਜਿਹੜੇ ਭਾਈ ਬੋਲ ਰਹੇ ਹਨ ਇਹਨਾਂ ਨੂੰ ਨਾਲ ਆਪਾਂ ਸੜਕਾਂ ਤੇ ਉਤਰੀਏ ਧੰਨਵਾਦ

    • @BalrajSingh-nh1wk
      @BalrajSingh-nh1wk 2 роки тому +5

      Bilkul ji

  • @CharanjitSingh-mu5vo
    @CharanjitSingh-mu5vo 2 роки тому +8

    ਬਾਈ ਸੱਜੇ ਤੇਰੇ ਨਾਲ ਆ ਦਿਲੋ ਬਹੁਤ ਸਹੀ ਗੱਲਾਂ ਕਰ ਰਹੇ ਹੋ

  • @jaspreetgrewalbittu4028
    @jaspreetgrewalbittu4028 2 роки тому +94

    ਬਾਈ ਸਿਰਾ ਕਰਾਤਾ ਤੁਸੀਂ ਜੇ ਭਗਵੰਤ ਇਹ ਕੰਮ ਕਰਦੇ ਤਾਂ ਪੱਚੀ ਸਾਲ ਨੀਂ ਹਾਰਦਾ। ਸੰਜੇ ਜੀ ਤੁਸੀਂ
    ਬਹੁਤ ਵਧੀਆ ਤੇ ਵੱਡਾ ਕੰਮ ਕਰ ਰਹੇ ਹੋ।

  • @amneetsingh424
    @amneetsingh424 2 роки тому +10

    ਬਾਈ ਦੇ ਨਾਲ ਸਹਿਮਤ ਹੈ। ਖਸਖਸ ਦੀ ਖੇਤੀ ਹੋਣੀ ਚਾਹੀਦੀ ਹੈ।

  • @jagtarsinghchannel2237
    @jagtarsinghchannel2237 2 роки тому +18

    ਵੀਰੇ ਵੱਡੇ ਵੀਰ ਪੀਕੀਜਾ ਜੀ ਦਾ ਬਹੁਤ ਬਹੁਤ ਧੰਨਵਾਦ ਵੀਰ ਬਹੁਤ ਹੀ ਵਧੀਆ ਢੰਗ ਨਾਲ ਨਿਤ ਮਰ ਰਹੇ ਮਾਵਾਂ ਦੇ ਜਵਾਨ ਪੁੱਤਰਾਂ ਨੂੰ ਬਚਾਉਣ ਲਈ ਕੰਮ ਕਰ ਰਹੇ ਹਨ

  • @RajPal-lq2om
    @RajPal-lq2om 2 роки тому +9

    ਬਹੁਤ ਹੀ ਵਧੀਆ ੳਪਰਾਲਾ ਜੀ।
    ਸਰਕਾਰਾਂ ਦੀ ਨਾਕਾਮੀ ਕਾਰਨ ਖ਼ਸਖ਼ਸ ਦੀ ਖੇਤੀ
    ਨਹੀਂ ਹੋ ਰਹੀ।

  • @narinderheer5745
    @narinderheer5745 2 роки тому +61

    ਸੰਜੇ ਬਾਈ ਜੀ ਬਹੁਤ ਵਧੀਆ ਉਪਰਾਲਾ ਪੰਜਾਬ ਵਿੱਚ ਵੀ ਖ਼ਸਖ਼ਸ ਦੀ ਖੇਤੀ ਹੋਣੀ ਚਾਹੀਦੀ ਹੈ

    • @arjundhillon838
      @arjundhillon838 2 роки тому +2

      ਸਹੀ ਗੱਲ ਹੈ ਵੀਰ ਜੀ ਦੀ
      ਜੇਕਰ ਪੰਜਾਬ ਦੀ ਜਵਾਨੀ ਬਚਾਉਣੀ ਹੈ ਤਾਂ ਖਸ ਖਸ ਦੀ ਖੇਤੀ ਹੋਣੀ ਚਾਹੀਦੀ ਹੈ
      ਕਿਓਂਕਿ ਇਸ ਕੁਦਰਤੀ ਨਸੇ਼ ਨਾਲ ਮੋਤ ਨਹੀਂ ਹੁੰਦੀ
      ਇਹ ਨਸ਼ਾ ਕਰ ਕੇ ਲੋਕ ਕੰਮ ਕਰਦੇ ਸਨ

  • @sonyfoujigurdaspur
    @sonyfoujigurdaspur 2 роки тому +198

    ਚਿੱਟੇ ਨੂੰ ਅਗਰ ਖ਼ਤਮ ਕਰਨਾ ਹੈ ਤਾਂ ਫ਼ੀਮ ਦੀ ਖੇਤੀ ਕਰਨੀ ਜ਼ਰੂਰੀ ਹੈ ਜੀ ਤਾਂ ਹੀ ਪੰਜਾਬ ਨੂੰ ਚਿੱਟੇ ਤੋਂ ਬਚਿਆ ਜਾ ਸਕਦਾ ਹੈ ਜੀ

    • @MohitKumar-vj4gx
      @MohitKumar-vj4gx 2 роки тому +6

      Veer ji feem na likhea kro khas khas di kheti likhea kro please ....

    • @akemsingh7482
      @akemsingh7482 Рік тому +3

      ਅਗਰ ਸਾਰੇ ਇਕ ਹੋ ਗੲਏ ਤਾ 10 ਮਿਟ ਨੀ ਲੱਗਂਣੇ ਮਾਨ ਸਰਕਾਰ ਨੂੰ ਠੋਕੇ ਵੀ ਖੋਲੇ ਗੲਈ ਬਿਜਣ ਦੀ ਮਨਜੁਰੀ ਵੀ ਦੇਹੲਈ
      ਪੰਜਾਬ ਦੇ ਲੋਕਾ ਦਾ ਇਕਾ ਨਹੀ ਹਰ ਬੰਦਾ
      ਆਪਣਾ ਕੰਮ ਚੱਕੀ ਫਿਰਦਾ ਹੈ🙏🙏🙏🙏🙏🙏🙏

  • @SinghGill7878
    @SinghGill7878 2 роки тому +50

    ਬਹੁਤ ਵਧੀਆ ਜੀ ਜੇ ਭਗਵੰਤ ਮਾਨ ਸੱਚੇ ਦਿਲੋ ਪੰਜਾਬ ਵਾਸੀਆਂ ਦਾ ਭਲਾ ਸੋਚਦਾ ਤਾ ਇਹ ਮੰਗ ਪ੍ਰਵਾਨ ਕਰੇ

  • @JagsirSingh-xb1ov
    @JagsirSingh-xb1ov 2 роки тому +57

    ਸਹੀ ਗੱਲ ਹੈ ਜੀ ਕਰੋ ਹਿਮਤ ਪੰਜਾਬ ਵਿੱਚ ਇਕੱਠ ਕਰੀਏ ਸੁਪਰੀਮ ਕੋਰਟ ਵਿੱਚ ਜਾਵਾਂਗੇ ਜੀ ਵਾਹਿਗੁਰੂ ਜੀ ਧਨਵਾਦ ਜੀ ਤੁਹਾਡੀ ਉਮਰ ਵੱਡੀ ਕਰੇਜੀ

  • @shawindersingh2536
    @shawindersingh2536 2 роки тому +14

    ਸਹੀ ਹੈ ਹਰ ਗੱਲ ਬਾਈ ਦੀ।
    ਜਿਹੜੇ ਸੂਬਿਆ ਚੁ ਪੋਸਤ ਪਾਮ ਦੇ ਠੇਕੇ ਹੈ ਕੀ ਓਸ ਸੂਬੇ ਦੇ ਸਾਰੇ ਲੋਕ ਨਾਈ ਤਾ ਨਹੀ ਹੋਏ।
    ਨਾਲ ਸਰਕਾਰ ਦੀ ਵਧੂ ਆਮਦਨ ਤੇ ਚੇਲਾ ਹੋਣਗੀਆ ਖਾਲੀ।
    ਪਰ ਹੋਊ ਤਾ ਨਾ ਜੇ ਸਰਕਾਰ ਗੌਰ ਕਰੇ।

  • @bootabhullar4394
    @bootabhullar4394 2 роки тому +118

    ਬਹੁਤ ਵਧੀਆ ਉਪਰਾਲਾ ਕੀਤਾ ਬਾਈ ਜੀ ਧੰਨਵਾਦ ਕਰਦੇ ਹਾਂ ਅਸੀਂ ਇਹੋਂ ਜਿਹੇ ਲੋਕਾਂ ਦਾ ਜੋ ਪੰਜਾਬ ਦੇ ਨੌਜਵਾਨਾਂ ਵਾਰੇ ਸੋਚਦੇ ਹਨ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @gulamechistysabiri3499
    @gulamechistysabiri3499 2 роки тому +158

    ਸੰਜੇ ਜੀ ਦੀ ਸਾਥ ਦਿਓ ਪੰਜਾਬੀਓ,
    ਜੇ ਖਸ ਖੱਸ ਦੀ ਖੇਤੀ ਕਰਨੀ ਹੈ। ਸੰਜੇ ਜੀ ਨੇ ਬਹੁਤ ਮਿਹਨਤ ਕੀਤੀ ਹੈ।

    • @BalrajSingh-nh1wk
      @BalrajSingh-nh1wk 2 роки тому +5

      Absolutely right ji

    • @amandhaula5843
      @amandhaula5843 2 роки тому +6

      Right click

    • @GurwinderBhola-dm7sg
      @GurwinderBhola-dm7sg Рік тому +1

      🙏🙏🙏🙏🙏🙏🙏🙏🙏🙏🙏🔎🔎🔎🔎🙏🙏🙏🙏🙏🙏⛳⛳🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @DarshanSingh-vi2dk
      @DarshanSingh-vi2dk Рік тому

      ​@@amandhaula5843❤❤❤

    • @JassaButtar-u5b
      @JassaButtar-u5b 2 місяці тому

      ​@@BalrajSingh-nh1wk😮

  • @useful326
    @useful326 2 роки тому +20

    ਜੇ ਚਿਟਾ ਖਤਮ ਹੋ ਗਿਆ ਪੰਜਾਬ ਖਤਮ ਕਿਦਾਂ ਹੋਵੇਗਾ ਵੀਰ ਜੀ 🙏🙏🙏 ਅਫੀਮ ਦੀ ਖੇਤੀ ਮਨ ਮਰਜ਼ੀ ਨਾਲ ਕਰਨੀ ਚਾਹੀਦੀ ਹੈ ਅਤੇ ਹਰ ਇਕ ਨੂੰ ਅਫੀਮ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਨਾਲ ਬਹੁਤ ਬਿਮਾਰੀਆਂ ਠੀਕ ਹੂੰਦੀਆਂ ਹਨ

  • @baljindersinghlongowal4097
    @baljindersinghlongowal4097 2 роки тому +64

    ਪੰਜਾਬ ਚ ਖਸਖਸ ਖੇਤੀ ਜਿੰਦਾਬਾਦ

  • @ChardaPunjab-p6e
    @ChardaPunjab-p6e 2 роки тому +27

    ਬਹੁਤ ਵਧਿਆ ਕੰਮ ਕਰ ਰਹੇ ਹੋ ਜੀ। ਜੇ ਸਾਡੀ ਲੋੜ ਹੋਈ ਕਿਤੇ ਵੀ ਮੈਂ ਹਾਜ਼ਰ ਆ। ਬੱਸ ਪਰਜਾ ਨਹੀਂ ਹੋਣਾ ਚਾਹਿਦਾ ਪੂਰੇ ਭਾਰਤ ਵਿੱਚ ਇੱਕ ਹੀ ਕਨੂੰਨ ਹੋਣਾ ਚਾਹਿਦਾ। U S A ਵਿੱਚ Oder ਕਰੋ ਉਹ ਘਰ ਦੇ ਕੇ ਜਾਂਦੇ ਨੇ। ਉਹ ਮੁਲਕ ਸਾਡੇ ਤੋਂ ਅੱਗੇ ਨੇ ਫਿਰ ਉਹਨੇ ਕਿਉਂ ਨੀ ਬੰਦ ਕੀਤਾ ਇਸ ਨੂੰ

  • @akemsingh7482
    @akemsingh7482 Рік тому +6

    ਸਾਰੇ ਲੋਕੀ ਇਕ ਜੁਟ ਹੋ ਗਏ ਤਾ 10 ਦਿਨਾ ਵਿਚ ਸਾਰੇ ਕੰਮ ਹੋ ਜਾਣਗੇ ਸਾਨੂੰ ਆਪਣੇ ਹੱਕਾ ਲੲਈ ਲੜਨਾ ਚਾਹੀਦਾ ਹੈ 🙏🙏🙏🙏🙏🙏🙏

  • @mewasingh3980
    @mewasingh3980 2 роки тому +27

    ਪਾਕੀਜਾ ਸਾਹਿਬ ਵੀਰ ਜੀ ਮੇਹਨਤ ਜਰੂਰ ਇਕ ਦਿਨ ਰੰਗ ਲਿਆਉਗੀ

  • @khushwindersingh7570
    @khushwindersingh7570 2 роки тому +14

    ਖਿਚ ਕੇ ਵੀਰ, ਅਸੀ ਤੁਹਾਡੇ ਨਾਲ ਹਾ।

  • @jasvirsidhu1158
    @jasvirsidhu1158 2 роки тому +27

    ਬਹੁਤ ਵਧੀਆ ਉਪਰਾਲਾ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ ਇਸ ਬੀਰ ਦਾ

  • @gurdeepsinghdeepsamana4934
    @gurdeepsinghdeepsamana4934 2 роки тому +87

    ਚਿੱਟੇ ਨੂੰ ਜੇ ਖਤਮ ਕਰਨਾ ਹੈ ਤਾਂ ਪੰਜਾਬ ਵਿੱਚ ਖਸਖਸ ਦੀ ਖੇਤੀ ਬਹੁਤ ਜਰੂਰੀ ਹੈ ਜਵਾਨੀ ਤਾਂ ਬਚ ਸਕਦੀ ਹੈ

  • @ManjinderSingh-x1c
    @ManjinderSingh-x1c 7 місяців тому +5

    ਕੈਮੀਕਲ ਨਸ਼ਿਆਂ ਤੋਂ ਪੰਜਾਬ ਬਚਾਉਣ ਲਈ ਪੋਸਤ ਦੇ ਠੇਕੇ ਜਲਦੀ ਤੋਂ ਜਲਦੀ ਖੋਲ੍ਹੇ ਪੰਜਾਬ ਸਰਕਾਰ।

  • @gurdawarsingh2055
    @gurdawarsingh2055 2 роки тому +25

    ਬਹੁਤ ਬਹੁਤ ਧੰਨਵਾਦ ਜੀ ਸਾਡੇ ਵੀਰ ਸੰਜੇ ਪਾਕੀਜ਼ਾ ਜੀ ਦਾ ਜੋ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਪੰਜਾਬ ਦੇ ਮਿਹਨਤਕਸ਼ ਲੋਕਾਂ ਨੂੰ ਅਤੇ ਪੰਜਾਬ ਦੇ ਪੀਣਯੋਗ ਮਿੱਠੇ ਪਾਣੀ ਨੂੰ ਬਚਾਉਣ ਲਈ ਹਮੇਸ਼ਾ ਆਵਾਜ਼ ਬੁਲੰਦ ਕਰ ਰਹੇ ਹਾਂ ਉਹ ਆਵਾਜ਼ ਕੀ ਬੁਲੰਦ ਕਰ ਰਹੇ ਪੰਜਾਬ ਵਿੱਚ ਖੇਤੀ ਦਾ ਵਧਲ ਖੇਤੀ ਦੇ ਬਦਲ ਵਜੋਂ ਪੰਜਾਬ ਦੇ ਕਿਸਾਨਾਂ ਨੂੰ ਖਸਖਸ ਦੇ ਦਾਣਿਆਂ ਦੀ ਖੇਤੀ ਕਰਨ ਦਾ ਅਧਿਕਾਰ ਦਿੱਤਾ ਜਾਵੇ ਧੰਨਵਾਦ ਸਾਡੇ ਵੀਰ ਸੰਜੇ ਪਾਕੀਜ਼ਾ ਜੀ ਦਾ ਅਸੀਂ ਹਰ ਤਰ੍ਹਾਂ ਤਨ ਮਨ ਧਨ ਨਾਲ ਸੰਜੇ ਪਾਕੀਜ਼ਾ ਜੀ ਦੇ ਖਡ਼੍ਹੇ ਹਾਂ ਜੇ ਸੁਪਰੀਮ ਕੋਰਟ ਵਿੱਚ ਹਾਈ ਕੋਰਟ ਵਿੱਚ ਕਿਤੇ ਵੀ ਕੋਈ ਰਿੱਟ ਪਾਉਂਦਿਆਂ ਅਸੀਂ ਬਣਦਾ ਯੋਗਦਾਨ ਇਨ੍ਹਾਂ ਦੇ ਨਾਲ ਪਾਵਾਂ

  • @jagtarsinghchannel2237
    @jagtarsinghchannel2237 2 роки тому +13

    ਪੰਜਾਬ ਵਿੱਚ ਜਵਾਨੀ ਖਤਮ ਹੋ ਰਹੀ ਹੈ ਚਿੱਟੇ ਨਾਲ ਨਿਤ ਮਾਵਾਂ ਦੇ ਜਵਾਨ ਪੁੱਤ ਮਰ ਰਹੇ ਹਨ ਪੰਜਾਬ ਵਿੱਚ ਖ਼ਸਖ਼ਸ ਦੀ ਖ਼ੇਤੀ ਹੋਣੀਂ ਚਾਹੀਦੀ ਹੈ ਜਵਾਨੀ ਕਿਸਾਨੀ ਪਾਣੀ ਬਚਾਉਣ ਲਈ ਬਹੁਤ ਜ਼ਰੂਰੀ ਹੈ

  • @MAAN-tw2hb
    @MAAN-tw2hb 2 роки тому +17

    ਹਿੰਦੂ, ਸਿੱਖ, ਮੁਸਲਮਾਨ, ਈਸਾਈ ਦੇ ਝਗੜੇ ਛੱਡ ਕੇ ਆਓ ਆਪਣੇ ਸੋਹਣੇ ਪੰਜਾਬ ਨੂੰ ਬਚਾਈਏ। ਧੰਨਵਾਦ ਸੰਜੇ ਪਾਕੀਜ਼ਾ ਵੀਰ ਜੀ।

  • @reshamsingh9215
    @reshamsingh9215 2 роки тому +30

    ਬਹੁਤ ਵਧੀਆ ਧੰਨਵਾਦ ਜੀ

  • @guraboparai3126
    @guraboparai3126 2 роки тому +77

    ਬਿੱਲ ਕੁੱਲ ਸਹੀ ਗੱਲ ਕੀਤੀ ਹੈ ਸੰਜੇ ਜੀ💯💯💯💯💯

  • @jeetarora3059
    @jeetarora3059 2 роки тому +13

    ਖ਼ਸ ਖਸ ਦੀ ਖੇਤੀ ਨੂੰ ਹਰ ਹਾਲਤ ਚਾਲੂ ਕਰਨਾ ਚਾਹੀਦਾ ਹੈ, ਜਾ ਦੂਸਰੇ ਰਾਜਾਂ ਵਿੱਚ ਵੀ ਬੰਦ ਹੋਣੀ ਚਾਹੀਦੀ ਹੈ, ਪੰਜਾਬ ਨਾਲ ਵਿਤਕਰਾ ਫਿਰ ਕਿਉ?

  • @DarshanSingh-se4ct
    @DarshanSingh-se4ct 2 роки тому +18

    ਵੀਰ ਅਫੀਮ ਦੀ ਖੇਤੀ ਪੰਜਾਬ ਚ ਇਸ ਲਈ ਨਹੀਂ ਕਰਨ ਦਿੰਦੇ ਕਿਉਂਕਿ ਇਨ੍ਹਾਂ ਦੀਆਂ ਐਲੋਪੈਥੀ ਫੇਕਟਰੀਆਂ ਦੀ ਕਮਾਈ ਘੱਟ ਜੂ ਖ਼ਸਖ਼ਸ ਨਾਲ ਕਿਸਾਨਾਂ ਦੀ ਕਮਾਈ ਵਧੇਗੀ ਜ਼ੋ ਸਰਕਾਰਾਂ ਨਹੀਂ ਚਾਹੁੰਦੀਆਂ। ਕਿਸਾਨਾਂ ਨੂੰ ਹੰਭਲਾ ਮਾਰ ਕੇ ਸਰਕਾਰਾਂ ਤੋ ਮਨਜ਼ੂਰ ਕਰਵਾਣਾ ਪੈਣਾ ਹੈ

  • @sukhchaindhindsa8793
    @sukhchaindhindsa8793 2 роки тому +45

    ਬਿਲਕੁਲ ਹੋਣੀ ਚਾਹੀਦੀ ਹੈ

  • @jantawatch7652
    @jantawatch7652 2 роки тому +65

    ਸੰਜੇ ਦਾਬੁਹਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ।।ਪੰਜਾਬੀ ਉ ਸੰਜੇ ਦਾ ਸਾਥ ਦਿਉ ।।

  • @karanbirsingh9654
    @karanbirsingh9654 Рік тому +1

    ਬਹੁਤ ਵਧੀਆ ਗੱਲਾਂ ਕੀਤੀਆਂ ਬਾਈ ਨੇ
    ਚੈਨਲ ਬਹੁਤ ਵਧੀਆ ਹੈ ਜੀ।
    ਬਿਊਰੋ ਚੀਫ ਫਤਹਿਗੜ੍ਹ ਸਾਹਿਬ

  • @akemsingh7482
    @akemsingh7482 Рік тому +6

    ਮਾਨ ਸਹਿਬ ਕੀ ਸਲਾਹ ਹੈ ਮਾਨ ਸਾਹਿਬ
    95900 ਖਰੋੜ ਰੁਪੲਏ ਸਰਕਾਰ ਨੂੰ ਇਨਕਮ ਹੋਵੇਗੀ ਸਾਰਾ ਕਰਜਾ ਇਕ ਸਾਲ
    ਵਿਚ ੳਤਰ ਜਾਣਾ ਅਸੀ ਦੂਜੀਆ ਨੂੰ ਕਰਜਾ
    ਦਿਈਆ ਕਰਾਗੇ ਅਸੀ ਵੀ ਚਾਹੁਦੇ ਹਾ ਪੰਜਾਬ ਤੋ ਰੰਗਲਾ ਪੰਜਾਬ ਬਣਜਾਏ ਸਾਡੀਆ
    ਮੰਗਾ ਜਾਇਜ ਹਨ ਇਕ ਵਾਰ ਪਰੇਟੀਕਲ ਕਰਕੇ ਦੈਖਲੋ 🙏🙏🙏🙏🙏🙏🙏🙏🙏

    • @harmeghsingh2399
      @harmeghsingh2399 2 місяці тому

      ਮੇਰੇ ਪਿਆਰੇ ਵੀਰੋ ਤਕੜੇ ਹੋ ਚੱਲੋ
      ਅਸੀਂ ਤੁਹਾਡੇ ਨਾਲ ਡਟ ਕੇ ਖੜਾਂਗੇ

    • @harmeghsingh2399
      @harmeghsingh2399 2 місяці тому

      ਇਹ ਤਾਂ ਬਹੁਤ ਹੀ ਪੁੰਨ ਦਾ ਕੰਮ ਹੈ
      ਪੰਜਾਬ ਦੇ ਲੋਕ ਬਚਾਉਣ ਲਈ ਖ਼ਸਖ਼ਸ
      ਦੀ ਖੇਤੀ ਬਹੁਤ ਹੀ ਜ਼ਰੂਰੀ ਹੈ ਪੰਜਾਬ ਦੀ ਕਿਸਾਨੀ ਜਵਾਨੀ ਬਚਜੂ ਜੇਕਰ ਸਰਕਾਰਾਂ ਨੇ ਇਹ ਕੰਮ ਨਹੀਂ ਕਰਨਾ ਤਾਂ ਨਸ਼ੇਆ ਦਾ ਡਰਾਮਾ ਕਰਨਾ ਬੰਦ ਕਰੇ

  • @JaskaranSingh-sl3vm
    @JaskaranSingh-sl3vm 2 роки тому +10

    ਸੌਂ ਪਰਸੈਂਟ ਸਹੀ ਗੱਲ ਹੈ ਜੀ ਖਸ ਖਸ ਦੀ ਖੇਤੀ ਪੰਜਾਬ ਵਿੱਚ ਹੋਣੀ ਚਾਹੀਦਾ ਹੈ ਜੀ

  • @amriksingh9589
    @amriksingh9589 2 роки тому +29

    ਜਿਹੜੇ ਦੇਸਾ ਵਿਚ ਪੋਸਤ ਦੀ ਖੇਤੀ ਹੁੰਦੀ ਹੈ ਉਥੇ ਕਿਨੇ ਕੁ ਲੋਕ ਖਾਦੇ ਨੇ ਉਨਾ ਦੇ ਕੋਲ ਪੲਈ ਹੁੰਦੀ ਹੈ ਤਾ ਉਹ ਝਾਕਦੇ ਵੀ ਨਹੀਂ ਖਾਣੀ ਤਾ ਇਕ ਪਾਸੇ

  • @avtarsinghgrewal7905
    @avtarsinghgrewal7905 2 роки тому +26

    ਜੇਕਰ ਪੰਜਾਬ ਦੀ ਜਵਾਨੀ ਕਿਸਾਨੀ ਤੇ ਪਾਣੀ ਵਿਚੋਆ ਤਾਂ ਖਸ ਖਸ ਦੀ ਖੇਤੀ ਬਹੁਤ ਜ਼ਰੂਰੀ ਹੈ

  • @pcheekupadda
    @pcheekupadda 2 роки тому +14

    ਸਾਰੇ ਸਾਥ ਦਿਓ ਜੀ ਵੀਰ ਸੰਜੇ ਜੀ ਦਾ ਖਸ ਖਸ ਦੀ ਖੇਤੀ ਹੋਣੀ ਚਾਹੀਦੀ ਹੈ।

  • @gurjitdhillon9494
    @gurjitdhillon9494 2 роки тому +35

    ਸਹੀ ਗੱਲ ਐ ਜੀ ਜੀਭ ਵਾਲੀ ਗੋਲੀ ਨੇ ਖਤਮ ਕਰ ਦੇਣਾ ਪੰਜਾਬ ਨੂੰ

  • @vickymehra8237
    @vickymehra8237 2 роки тому +18

    ਸਹੀ ਗੱਲ ਆ ਜੀ, ਜੇ ਪੰਜਾਬ ਦੇ ਵਿੱਚ ਨਹੀਂ ਤਾਂ ਪੂਰੇ ਭਾਰਤ ਵਿਚ ਬੰਦ ਕਰੋ ਖਸ ਖਸ ਦੀ ਖੇਤੀ ।

  • @ajmerdhillon3013
    @ajmerdhillon3013 2 роки тому +45

    ਬਿਲਕੁਲ ਸਹੀ ਗੱਲਾ 👍

  • @avtarsingh2531
    @avtarsingh2531 2 роки тому +52

    ਖਸ ਖਸ ਦੀ ਖੇਤੀ ਲਈ ਸੰਘਰਸ਼ ਕਰਨਾ ਪਵੇਗਾ ਲਾਮਬੰਦ ਹੋਣਾ ਪਵੇਗਾ ਸਰਕਾਰਾਂ ਇਸ ਤਰ੍ਹਾਂ ਮੰਨਣ ਵਾਲੀਆਂ ਨਹੀਂ

  • @BALJITSINGH-jo2ic
    @BALJITSINGH-jo2ic 2 роки тому +7

    100%ਸੱਚ ਬੋਲ ਰਿਹਾ ਖਸਖਸ ਦੀ ਖੇਤੀ ਬਹੁਤ ਜਰੂਰੀ ਏ ਪੰਜਾਬ ਨਾਲ ਧੱਕਾ ਕਿਉ

  • @mohanjitsingh2409
    @mohanjitsingh2409 2 роки тому +25

    ਬਹੁਤ ਵਧੀਆ ਕੰਮ ਕੀਤਾ ਸੰਜੇ ਵੀਰ ਨੇ ਹੁਣ ਪੂਰੇ ਪੰਜਾਬ ਨੂੰ ਸੰਜੇ ਵੀਰ ਨਾਲ਼ ਇੱਕ ਜੁੱਟ ਹੋ ਕੇ ਇਹ ਮੋਰਚਾ ਫਤਹਿ ਕਰਨਾ ਚਾਹੀਦਾ ਹੈ ਖ਼ਸਖ਼ਸ ਦੀ ਖੇਤੀ ਪੰਜਾਬ ਦੀ ਜਵਾਨੀ ਤੇ ਕਿਸਾਨੀ ਤੇ ਪਾਣੀ ਬਚਾ ਸਕਦੀ ਆ ਖ਼ਸਖ਼ਸ ਦੀ ਖੇਤੀ ਪੂਰੇ ਪੰਜਾਬ ਵਿਚ ਹੋਨੀ ਚਾਹੀਦੀ ਹੈ ਜਦੋਂ ਰਾਜਸਥਾਨ ਵਿਚ ਖ਼ਸਖ਼ਸ ਦੀ ਖੇਤੀ ਹੋ ਸਕਦੀ ਆ ਤਾਂ ਪੰਜਾਬ ਵਿਚ ਕਿਓਂ ਨਹੀਂ ਹੋ ਸਕਦੀ ਮਾਨ ਸਾਹਿਬ ਪੰਜਾਬ ਦੀ ਜਵਾਨੀ ਵੀ ਬਚ ਸਕਦੀ ਆ

  • @sikandersingh1638
    @sikandersingh1638 2 роки тому +18

    ਦਿਲੋਂ ਧੰਨਵਾਦ ਗਰੀਬਾਂ ਲਈ ਸੰਘਰਸ਼ ਕਰਨ ਲਈ

  • @r.jawandha5343
    @r.jawandha5343 2 роки тому +26

    ਪੰਜਾਬੀਓ ਸਾਥ ਦੇਓ ਸੰਜੇ ਵੀਰ ਦਾ ਕਿਉਂਕਿ ਪੰਜਾਬ ਚ ਖਸਖਸ ਦੀ ਖੇਤੀ ਹੋਣੀ ਚਾਹੀਦੀ ਹੈ 🙏👍

  • @harcharansingh1737
    @harcharansingh1737 2 роки тому +12

    ਬਿਲਕੁਲ ਠੀਕ ਕਹਿਦੇ ਹੋ ਖਸ ਖਸ ਦੀ ਖੇਤੀ ਹੋਣੀ ਚਾਹੀਦੀ ਹੈ ਬਹੁਤ ਜਰੂਰੀ ਹੈ

  • @dhanveersingh5428
    @dhanveersingh5428 2 роки тому +31

    ਪੰਜਾਬ ਨੂੰ ਬਚਾਉਣ ਲਈ ਧੰਨਵਾਦ

    • @arjundhillon838
      @arjundhillon838 2 роки тому +1

      ਖਸ ਖਸ ਦੀ ਖੇਤੀ ਕਰਨ ਨਾਲ ਚਿੱਟਾ ਖਤਮ ਹੋ ਜਾਵੇਗਾ

  • @pardeep756
    @pardeep756 2 роки тому +15

    ਵੀਰ ਜੀ ਪੰਜਾਬ ਦਾ ਸਾਥ ਦਿਉ ਚਿਟੇ ਨੇ ਲੋਕ ਬਹੁਤ ਦੁਖੀ ਆ

  • @vikramjitsingh1189
    @vikramjitsingh1189 2 роки тому +23

    ਬਹੁਤ ਵਧੀਆ ਸੰਜੇ ਜੀ

  • @jaismeenmehto1234
    @jaismeenmehto1234 Рік тому +3

    ਸਾਰੇ ਪੰਜਾਬ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ

  • @ਜਸਵੀਰਸਿੰਘਬੈਣੀਵਾਲ

    ਸਮੈਕ ਹੈਰੋਇਨ ਗੋਲੀਆਂ ਨੂੰ ਜੇ ਬੰਦ ਕਰਨਾ ਤਾ ਅਫੀਮ ਖ਼ਸਖ਼ਸ ਦੀ ਖੇਤੀ ਹੋਣੀ ਚਾਹੀਦੀ ਹੈ ਜੀ

  • @sujansingh8377
    @sujansingh8377 Рік тому +4

    ਅਸੀ ਤੁਹਾਡੇ ਨਾਲ ਆ ਵੀਰ ਮੋਰਚਾ ਨਹੀ ਛੱਡਣਾ ❤❤❤

  • @waraichlakhwindersingh853
    @waraichlakhwindersingh853 2 роки тому +14

    ਜਿਉਂਦਾ ਰਹੇ ਬਹੁਤ ਹੀ ਪਿਆਰੇ ਵੀਰ ਪ੍ਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ

  • @sukhchainnahelfarm1874
    @sukhchainnahelfarm1874 2 роки тому +13

    ਬਹੁਤ ਵਧੀਆ ਉਪਰਾਲਾ ਹੈ ਜੀ ਚੱਕ ਦਉ ਕੰਮ ਨੂੰ

  • @satwantsingh2988
    @satwantsingh2988 2 роки тому +28

    ਜਿਉਂਦੇ ਰਹੋ ਵੀਰ ਜੀ

  • @indersingh8788
    @indersingh8788 2 роки тому +32

    ਬਹੁਤ ਵਧੀਆ ਗੱਲ ਹੈ

  • @udhamjitsingh5821
    @udhamjitsingh5821 2 роки тому +22

    ਚਿੱਟੇ ਬੰਦ ਕਰਨ ਦਾ ਇੱਕੋ ਹਲ ਖਸ ਖਸ ਦੀ ਖੇਤੀ ਆਪ ਤਾ ਸਾਰੇ ਲੀਡਰ ਚੰਗੀ ਫੀਮ ਖਾਦੇ ਆ ਗਰੀਬ ਕਿਥੇ ਇਹਨਾ ਦੀ ਜਾਨ ਨੂੰ ਰੋਵੇ ਜੇ ਭਗਵੰਤ ਮਾਨ ਲਾਗੂ ਕਰ ਦੇਵੇ ਖਸ ਖਸ ਦੀ ਖੇਤੀ ਤਾ ਦੂਜੀ ਵਾਰ ਭੀ ਇਹਨਾ ਦੀ ਸਰਕਾਰ ਪੱਕੀ ਬਣੂ ਇਹ ਮੇਰਾ ਦਾਵਾ ਹੈ ਇਹ ਗਲ ਸੰਜੇ ਜੀ ਤੁਸੀ ਮਾਨ ਸਾਹਿਬ ਨੂੰ ਦੱਸੋ ਧੰਨਵਾਦ ਜੀ

  • @kuldeepdhaliwal4145
    @kuldeepdhaliwal4145 2 роки тому +35

    ਸੰਜੇ ਜੀ ਦਾ ਸਾਥ ਦੇਣਾ ਚਾਹੁੰਦਾ ਬਹੁਤ ਵਧੀਆ ਉਪਰਾਲਾ ਕੀਤਾ ਗਿਆ

  • @brijbhushan310
    @brijbhushan310 2 роки тому +17

    ਖਸਖਸ ਦੀ ਖੇਤੀ ਪੰਜਾਬ ਵਿੱਚ ਬਹੁਤ ਜਰੂਰੀ ਐ ।

  • @djbains900
    @djbains900 2 роки тому +49

    ਖਸਖਸ ਅਫੀਮ ਦੀ ਖੇਤੀ ਪੱਕਾ ਹੱਲ 🌏🌄👍

  • @harpinderbhullar5719
    @harpinderbhullar5719 2 роки тому +48

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਦੇ ਪੰਜਾਬ ਨੂੰ ਬਚਾਉਣ ਲਈ ਬਹੁਤ ਜਰੂਰੀ ਆ ਖਸ ਖਸ ਖੇਤੀ ਬਹੁਤ ਜਰੂਰੀ ਆ ਚਿੱਟੇ ਤੋ ਪੰਜਾਬ ਦੇ ਜੂਥ ਨੂੰ ਬਚਾਉਣ ਲਈ ਬਹੁਤ ਜਰੂਰੀ ਭਗਵੰਤ ਸਿੰਘ ਮਾਨ ਸਰਕਾਰ ਹੁਣ ਮੌਕਾ ਦਿੱਤਾ ਪੰਜਾਬ ਨੇ ਹਰਿਆ ਪਿੰਨ ਤੇਰੇ ਕੋਲ ਆ

  • @ravdeepsingh2160
    @ravdeepsingh2160 2 роки тому +11

    ਇਹੇ ਸਰਕਾਰਾਂ ਨੂੰ ਸੋਚਣ ਤੇ ਮਜਬੂਰ ਕਰੋ

  • @hakamsinghhakamsinghhakams4664
    @hakamsinghhakamsinghhakams4664 2 роки тому +27

    ਖਸ ਖਸ ਦੀ ਖੇਤੀ ਪੰਜਾਬ ਲਈ ਬਹੁਤ ਜਰੂਰੀ ਹੈ । ਸੱਜੇ ਜੀ ਸਾਥ ਦਿਓ ਜੀ ।

  • @GurjantSingh-tm4li
    @GurjantSingh-tm4li 2 роки тому +22

    ਭਰਾਵੋ ਇਹਨਾਂ ਨਾਲ ਦੋ ਹੱਥ ਕਰਨੇ ਪੈਣਗੇ ਇਹ ਸਰਕਾਰ ਨੂੰ ਚੰਗਾ ਚੜਾਵਾ ਚੜਾਉਂਦੇ ਆ

  • @lakhbirsingh7485
    @lakhbirsingh7485 2 роки тому +16

    ਸਹੀ ਗੱਲ ਹੈ ਜੀ ਪੰਜਾਬ ਨਾਲ ਸਰਾ ਸਰ ਧੱਕਾ ਹੈ ਜੀ ਧੰਨਵਾਦ ਜੀ

  • @rajpallitt8365
    @rajpallitt8365 2 роки тому +7

    ਸਹੀ ਗੱਲ ਆ ਇਹਨਾ ਦੀ ਪੰਜਾਬ ਵਿਚ ਖਸ ਖਸ ਦੀ ਖੇਤੀ ਹੋਣੀ ਚਾਹੀਦੀ ਹੈ ਫਿਰ ਜਾਕੇ ਪੰਜਾਬ ਦਾ ਚਿੱਟੇ ਦੇ ਨਸੇ ਤੋ ਸੁਟਕਾਰਾ ਹੋਵੇਗਾ ਖਸ ਖਸ ਦੀ ਖੇਤੀ ਨਾਲ ਭੁੱਕੀ ਨਾਲ ਪੰਜਾਬ ਦੀ ਨੋਜਵਾਨ ਪੀੜੀ ਦੀ ਜਿੰਦਗੀਬਰਬਾਦ ਹੋਣੋਂ ਬਚ ਸਕਦੀ

  • @bahadursingh9718
    @bahadursingh9718 Рік тому

    ਵੀਰ ਜੀ ਧੰਨਵਾਦ ਆਪ ਜੀ ਦਾ ਜੋਂ ਖ਼ਸਖ਼ਸ ਦੀ ਖੇਤੀ ਬਾਰੇ ਬੋਲਦੇ ਹੋ ਅਸੀਂ ਤੇਰੇ ਨਾਲ ਹਾਂ ਜਿੰਨ੍ਹਾਂ ਟਾਈਮ ਖ਼ਸਖ਼ਸ ਦੀ ਖੇਤੀ ਪੰਜਾਬ ਵਿੱਚ ਨਹੀਂ ਹੁੰਦੀ ਉੰਨ੍ਹਾ ਚਿਰ ਪੰਜਾਬ ਦਾ ਭਲਾ ਨਹੀਂ ਹੁੰਦਾ ਹੈ ਸਰਕਾਰ ਨੂੰ ਬੇਨਤੀ ਹੈ ਕਿ ਅਫੀਮ ਦੀ ਖੇਤੀ ਹੋਣੀਂ ਚਾਹੀਦੀ ਹੈ ਧੰਨਵਾਦ ਸਾਹਿਤ ਬਹਾਦੁਰ ਸਿੰਘ ਸਿੱਧੂ

  • @kuljeetsingh3100
    @kuljeetsingh3100 8 місяців тому

    ਸੰਜੇ ਜੀ ਸਾਰੇ ਪੰਜਾਬ ਵਾਸੀ ਤੁਹਾਡੇ ਨਾਲ ਹੈ ਸੋਨੂੰ ਜਨਮ ਦੇਣ ਵਾਲੀ ਮਾਂ ਜੁਗ ਜੁਗ ਜੀਵੇ ਬਚਾ ਲਾਉ ਪੰਜਾਬ ਦੇ ਨੋਜਵਾਨਾਂ ਨੂੰ

  • @addisehdev9952
    @addisehdev9952 2 роки тому +33

    ਪੰਜਾਬ ਵਿੱਚ ਖ਼ਾਸ ਖ਼ਾਸ ਦੀ ਖੇਤੀ ਜਰੂਰੀ ਹੈ।

  • @takhigeeta8798
    @takhigeeta8798 2 роки тому +11

    ਤੇਰੇ ਨਾਲ ਹਾਂ ਭਰਾਵਾ ਰੱਬ ਤੈਨੂੰ ਤੰਦਰੁਸਤੀ ਬਖਸ਼ੇ

  • @VellyTouchGroupPBHRRJBADSHAHBI

    ਬਿਲਕੁੱਲ ਸਹੀ ਗੱਲ ਹੈ ਤੁਹਾਡੀ ਪਾਕੀਜ਼ਾ ਸਰ 🙏

  • @addisehdev9952
    @addisehdev9952 2 роки тому +47

    ਬਿਲਕੁਲ ਸਹੀ ਸੇਧ ਦੇ ਰਹੇ ਹੋ। ਸੰਜੇ ਜੀ

  • @Turban_king771
    @Turban_king771 2 роки тому +71

    ਬਹੁਤ ਵਧੀਅਾ ਮੁੱਦਾ ਚੱਕ ਰਹੇ ਹੋ ਸੰਜੇ ਜੀ

    • @harjiwensingh9140
      @harjiwensingh9140 2 роки тому +1

      Khaskhas dee kheti honni chahidi hai jee.kioke Panjab Govt jee Panjab de har pind vich bhukki mildi hai..

    • @harjiwensingh9140
      @harjiwensingh9140 2 роки тому +2

      Veer jee lagge rho kamjabi jarrur milegi

  • @surenderbishnoi3721
    @surenderbishnoi3721 2 роки тому +17

    अमृतपाल जैसे लोग जो नौजवानों के सर मांग रहे हैं उन्हें नौजवानों को बचाने के लिए अफीम की खेती का समर्थन करना चाहिए ,, अमृतपाल को सबसे पहले इस मुद्दे पर आंदोलन करना चाहिए ,, अमृतपाल जैसे खालिस्तान समर्थकों को यह भी बताना चाहिए कि खालिस्तान मे अफीम की खेती करने की छूट मिलेगी या नहीं ,,

  • @rajinderpunia8353
    @rajinderpunia8353 8 місяців тому +1

    ਇਹ ਵੀਰ ਕੱਰੁਗਾ ਕੌਈ ਨਾ ਕੋਈ ਹੱਲ ਜਿਹਨਾ ਉੱਗਣਾ ਹੁੰਦਾ ਉੱਘ ਪੈਦੇ ਪੱਥਰਾ ਦਾ ਸੀਨਾ ਪਾੜ ਕੇ ਪੰਜਾਬੀਉ ਇਸ ਵੀਰ ਦਾ ਸਾਥ ਦਿਉ ਜੇ ਪੰਜਾਬ ਵਿਚ ਖੱਸਖਾਸ ਦੀ ਖੇਤੀ ਕਰਨੀ ਹੈ

  • @surindersinghbrar347
    @surindersinghbrar347 2 роки тому +10

    ਜਿਉਂਦੇ ਵਸਦੇ ਰਹੋ ਪਾਕੀਜ਼ਾ ਸਾਬ

  • @balkandersingh1470
    @balkandersingh1470 2 роки тому +4

    ਜ਼ਰੂਰ ਜੀ ਜ਼ਰੂਰ ਖ਼ਸਖ਼ਸ ਦੀ ਖੇਤੀ ਹੋਣੀ ਚਾਹੀਦੀ ਐ 🙏🙏🙏

  • @HarjotsinghgurmGurm
    @HarjotsinghgurmGurm 2 роки тому +2

    ਬਹੁਤ ਬਹੁਤ ਬਦੀਆਂ ਜੀ ਖ਼ਸਖ਼ਸ ਦੀ ਖੇਤੀ ਜ਼ਰੂਰ ਜ਼ਰੂਰ ਹੁਣੀ ਚਾਹੀਦੀ ਹੈ

  • @babbubains311
    @babbubains311 Рік тому +12

    ਬਿਲਕੁਲ ਸਹੀ ਗੱਲ ਕੀਤੀ ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਚਿੱਟੇ ਨਾਲ ਮੌਤਾਂ ਦੀ ਗਿਣਤੀ ਬੰਦ ਹੋ ਜਾਉ

  • @gopidhaliwal4693
    @gopidhaliwal4693 2 роки тому +34

    ਵਧੀਅਾ ੳੁਪਰਾਲਾ 🙏🙏🙏🙏🙏

  • @jslakhi6464
    @jslakhi6464 2 роки тому +9

    ਧਰਨੇ ਲਾਉਣੇ ਸ਼ੁਰੂ ਕਰ ਦਿੱਤੇ ਜਾਣ ਫਿਰ ਦਿਖੋ ਕੀ ਹੁੰਦਾ ਮੁੱਖਮੰਤਰੀ ਤਾਂ ਆਪ ਹੀ ਮਨ ਜਾਉ ਗਾ

  • @harmeghsingh2399
    @harmeghsingh2399 Рік тому

    ਮੇਰੇ ਪਿਆਰੇ ਵੀਰ ਜੀ ਆਪ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਖ਼ਸਖ਼ਸ ਦੀ ਖੇਤੀ
    ਲਾਈ ਉਪਰਾਲਾ ਕਰ ਰਹੇ ਹੇ
    ਵੀਰ ਜੀ ਤਕੜੇ ਹੋ ਕੇ ਚੱਲੋ ਅਸੀਂ ਤੁਹਾਡੇ ਨਾਲ ਹਾਂ

  • @kirtansingh7124
    @kirtansingh7124 2 роки тому +2

    ਜੱਟ ਦੀ ਸਰਕਾਰ ਨਿਕੰਮੀ ਹੈ ਦਲਿਤ ਮਜ਼ਦੂਰ ਆਮ ਜਨਤਾ ਛੋਟੇ ਮੁਲਾਜ਼ਮ ਛੋਟੇ ਕਿਸਾਨ ਛੋਟੇ ਕਲਾਕਾਰ ਸਭ ਲੋੜਵੰਦ ਪਰਿਵਾਰ ਜ਼ਿੰਦਾਬਾਦ 🙏

  • @baljindersinghlongowal4097
    @baljindersinghlongowal4097 2 роки тому +13

    ਭਗਵੰਤ ਮਾਨ ਨੂੰ ਖਸਖਸ ਦੀ ਖੇਤੀ ਕਰਵਾਉਣੀ ਚਾਹੀਦੀ ਆ

  • @gurjeetsingh5877
    @gurjeetsingh5877 2 роки тому +17

    ਬੰਦਾ ਜੁਅਰਤ ਤਾਂ ਰੱਖਦਾ ਅਤੇ ਲੋਜਿਕ ਅਤੇ ਤਰਕ ਨਾਲ,,,,

  • @SatnamRanu-d
    @SatnamRanu-d 2 роки тому +5

    ਖ਼ਸਖ਼ਸ ਦੀ ਖੇਤੀ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਚਿੱਟੇ ਤੋਂ ਬਚਾਇਆ ਜਾ ਸਕਦਾ ਹੈ ਜਾਣਬੁੱਝ ਕੇ ਪੰਜਾਬ ਚ ਖ਼ਸਖ਼ਸ ਦੀ ਖੇਤੀ ਚਾਲੂ ਨਹੀਂ ਹੋਣ ਦਿੱਤੀ ਜਾ ਰਹੀ

  • @badesharajinder
    @badesharajinder 2 роки тому +2

    ਬਿਲਕੁਲ ਸਹੀ 🙏

  • @sukhdevsingh4796
    @sukhdevsingh4796 Рік тому

    ਬੱਲਕੁੱਲ ਮੇਰੇ ਵੀਰ ਤੁਸੀ ਪੰਜਾਬ ਦਾ ਦਰਦ ਰੱਖਦੇ ਹੋ ਬੱਲਕੁੱਲ ਵੋਟਾਂ ਲੋਕਾਂ ਨੇ ਇਸ ਕਰਕੇ ਹੀ ਪਾਈਆ

  • @MohitKumar-vj4gx
    @MohitKumar-vj4gx 2 роки тому +24

    Waheguru ji khas khas di kheti jroori hai Punjab ch ji

  • @rishipal5775
    @rishipal5775 Рік тому

    ਉਹ ਬਹੁਤ ਵਧੀਆ ਗੱਲ ਹੈ ਸਾਡੇ ਵੀਰ ਦੀ ਸਾਡੀਆਂ ਨਸਲਾਂ ਅਤੇ ਫਸਲਾਂ ਨੂੰ ਮਾਰਨ ਵਾਲੇ ਨਸ਼ੇ ਚੱਲ ਰਹੇ ਹਨ ਚਿੱਟਾ ਗੋਲੀਆਂ ਮਾਰੂ ਨਸ਼ੇ ਪੰਜਾਬ

  • @hushanpreetkaur9015
    @hushanpreetkaur9015 2 роки тому +37

    ਖ਼ਾਸ ਖ਼ਾਸ ਦੀ ਖੇਤੀ ਹੋਣੀ ਚਾਹੀਦੀ ਹੈ

  • @GurjantSingh-tm4li
    @GurjantSingh-tm4li 2 роки тому +1

    ਵਾਹ ਜੀ ਇਸ ਬੇਬਾਕ ਬੋਲਣ ਬਾਈ ਜੀ ਨਾਮ ਜ਼ਰੂਰ ਦੱਸਿਉ ਇਹਨਾਂ ਦੀ ਸਪੀਚ ਤੋਂ ਲੱਖ ਵਾਰੀ ਸਲਾਮ

  • @PargatSingh-te7lv
    @PargatSingh-te7lv 2 роки тому +17

    ਖ਼ਸਖ਼ਸ ਖੇਤੀ ਬਹੁਤ ਜ਼ਰੂਰੀ ਹੈ ਚਿਟਾ ਫਿਰ ਹੀ ਬੰਦ ਹੋਣਾ ਹੈ

  • @ਗੁਲਾਮੀ
    @ਗੁਲਾਮੀ 8 місяців тому +1

    ਵੀਰ ਅਸੀ ਸਾਰ ਇਹ ਕਾਲਾ ਸੋਨਾ ਲੈਦੇ ਹਾ ਪਰ ਹੁਣ ਗੋਲੀਆਂ ਖਾਣੀ ਆ ਪੋਥੀਆਂ ਨੇ ਅਫੀਮ ਦੀ ਖੇਤੀ ਹੋਣੀ ਵਾਜਬ ਹੈ ਅਸੀ ਵੋਟਾਂ ਪਾਈਆਂ ਸੀ ਮਾਨ ਨੂੰ ਵੀ ਇਹ ਕੰਮ ਜਰੂਰ ਕਰੂ ਖੇਤੀ ਵਾਲਾ ਪਰ ਅਸੀ ਤਾ ਹਥਾਂ ਚ ਹੀ ਥੁਕਦੇ ਰਹਿ ਗਏ

  • @HelloOppo-mz2br
    @HelloOppo-mz2br Місяць тому

    ਜੇਹੜਾ ਲੀਡਰ ਬਣ ਜਾਂਦੈ ਪਾਵਰ ਆ ਜਾਂਦੀ ਹੈ ਓਹੀ ਬੇਈਮਾਨੀ ਕਰਨ ਲੱਗ ਜਾਂਦੈ ਲੋਕਾਂ ਦਾ ਭੱਲਾ ਨਹੀਂ ਚਾਹੁੰਦੇ ਅਪਣੀ ਕਮਾਈ ਕਰਦੇ ਨੇ ਸਾਰੇ ਪੰਜਾਬੀ ਇਹ ਬਾਈ ਦਾ ਸਾਥ ਦਿਉ ਖ਼ਸਖ਼ਸ ਦੀ ਖੇਤੀ ਕਰਾਵੇ