Verr shuru ton pkka Congressi Haan parr..jo marji hun sach dssa ty oh Jatt wala kaam koi nhi kar sakda sade Ghar Sarpanchi rahi shuru ton..ty jadon peg laa ke ..Bappu huni beh ke gal karde. Bhai Bc kaam ke krn wala reh gya sarra ty Sukhbir..........
Kissan veero benti hai ke artea ja kise seth nu paise nahi dena keo ke BJP halat es tra bna Rahi ke Hind tkre seth holi holi eh lok haryana vich set ho rahe han
tussi lok hub hub ke vota paa ke congrass te akali dal nu gala kad de c.aa gaya swaad hun.tussi dehli jdo kissna da dharna c odo jharu da parchar karde c.
ਆਪ ਵਾਲੇ ਖੁਦ ਬੋਲਦੇ ਫਿਰ ਅਸੀ ਆਉਣਾ ਨਹੀਂ। ਅਸੀ ਨਾ ਕੋਈ ਕੰਮ ਕਰਨਾ ਨਾ ਸਾਡੇ ਕੋਲ ਆਵੇ ਕੋਈ। ਅਸੀ ਲੁੱਟ ਕੇ ਭੱਜ ਜਾਣਾ
ਪੰਜਾਬ ਦਾ ਬਹੁਤ ਬੁਰਾ ਹਾਲ ਹੈ
ਇਕੋ ਹੱਲ ਹੈ
ਵਿਗਾੜਿਆ ਤਿਗੜਿਆਂ ਦਾ ਡੰਡਾ ਪੀਰ
ਵੀਰੇ ਨਹੀ ਮਿਲਣਾ ਇਨਸਾਫ਼
ਸਾਡੇ ਸਮਾਜ ਦਾ ਇਹੀ ਹਿਸਾਬ ਹੈ, ਸਰਕਾਰ ਭਾਵੇਂ ਕੋਈ ਹੋਵ੍ੇ
ਤੁਸੀਂ ਵੀ ਉਸ ਟਾਇਮ ਝਾੜੂ ਝਾੜੂ ਕਰਦੇ ਸੀ। ਸੇਖੋਂ ਨੇ ਮੋੜ ਹਲਕੇ ਦੇ ਵਿਕਾਸ ਕਰੇ ਸੀ
ਮਨਿੰਦਰ ਜੀ ਜੇਕਰ ਇਹ ਜਿਮੀਦਾਰ ਗਲਤ ਹੁੰਦੇ ਤਾਂ ਇਹਨਾਂ ਦੇ ਪਰਿਵਾਰਾਂ ਨੂੰ ਵੀ ਨਹੀਂ ਬਖਸ਼ਣਾ ਸੀ ਸਾਰਿਆਂ ਖਿਲਾਫ਼ ਨਜਾਇਜ਼ ਪਰਚੇ ਹੋਣੇ ਸੀ
ਅਕਾਲੀ ਸਰਕਾਰ ਲਿਆਓ...ਜਨਮੇਜਾ ਸਿੰਘ ਸੇਖੋਂ ਸਾਬ ਜੁੱਤੀ ਨਾਲ ਪੈਸਾ ਦੇਵਾ ਦੇਣਗੇ .
Verr shuru ton pkka Congressi Haan parr..jo marji hun sach dssa ty oh Jatt wala kaam koi nhi kar sakda sade Ghar Sarpanchi rahi shuru ton..ty jadon peg laa ke ..Bappu huni beh ke gal karde. Bhai Bc kaam ke krn wala reh gya sarra ty Sukhbir..........
Kanjer
BHULEKHE NAA PAALO BHARAAVO, ja aarhtiya paise mukkar gaya taan jatt v taan mukkre ne 40 -40 kille wale Jatt Sardaar 10,10 hazaar picche gaalan layee jande ne.
@@rameshheera4823 ਇਸਦਾ ਮਤਲਬ ਇਕ ਦੋ ਗ਼ਲਤ ਬੰਦਿਆਂ ਕਰਕੇ ਤੁਸੀਂ ਗਰੀਬ ਲੋਕਾਂ ਦੇ ਪੈਸੇ ਮਾਰ ਲਉਗੇ ....ਵਾਹ ਓਏ ਸਿਆਣੇ ਸਾਬ
ਪਰਲਜ਼ ਕੰਪਨੀ ਤੇ ਕਰਾਉਣ ਚਿਟਫੰਡ ਕੰਪਨੀ। ਤੇ ਡੀ ਟੀ ਐਨ ਕੰਪਨੀ। ਵਨ ਕੁਆਈਨ੍ਹ ਕੰਪਨੀ। ਰੋਜ਼ ਵੈਲੀ ਕੰਪਨੀਆਂ ਅਕਾਲੀ ਦਲ ਵੇਲੇ ਹੀ ਚੱਲਿਆ ਨੇ ਇਹਨਾਂ ਕੰਪਨੀਆਂ ਦਾ ਡੇਢ ਲੱਖ ਕਰੋੜ ਤੋਂ ਵੱਧ ਦਾ ਘਪਲਾ ਸੀ ਉਹ ਤਾਂ ਦਵਾਇਆ ਨਹੀ ਕਾਲੀ ਦੱਲ ਨੇ
ਵੋਟਾਂ ਲੈਣ ਕਾਰਨ ਪਿੰਡਾਂ ਪਿੰਡਾਂ ਵਿੱਚ ਸ਼ਰਾਬ ਵਰਤਾਈ ਜਾ ਰਹੀ ਹੈ ਇਸ ਤੇ ਵੀ ਵੀਡੀਓ ਪਾਓ
ਇਹ ਸਭ ਲਾਲਚ ਵਿੱਚ ਫਸੇ ਆ ਇਹਨਾਂ ਨੂੰ ਇਹ ਕਿਹਾ ਸੀ ਵੀ ਤੁਹਾਨੂੰ ਅੱਧੇ ਮੁੱਲ ਦੇ ਮਕਾਨ ਦਿੱਤੇ ਜਾਣਗੇ? ਲਾਲਚ ਬਹੁਤ ਬੁਰੀ ਬਲਾ ਹੈ ਵੀਰ ਜੀ
ਤੁਹਾਡੇ ਨਾਲ ਸਹੀ ਹੇ ਰਿਹਾ
ਇਹਨੂੰ ਕਹਿਦੇ ਹੈ ਪਤਰਕਾਰੀ
ਭਗਵੰਤ ਮਾਨ ਨੂੰ ਪੁਛਕੇ ਦਿੰਤੇ ਸੀ ਪੈਸੇ । 17- ਚ ਸਰਕਾਰ ਤਾ ਕਾਗਰਸ ਦੀ ਸੀ। ਇਹ ਤਾ ਲੱਖੇ ਸਿਧਾਣੇ ਤੇ ਮਾਈਸਰਖਾਨਾ ਤੇ ਵੀ ਇਲਜ਼ਾਮ ਲਾਈ ਜਾਦੇ ਨੇ ਵੀ ਵਿਚੋ ਪੈਸੇ ਖਾ ਗਿਆ। ਜਦ ਤਾ ਵਿਆਜ ਦੇ ਲਾਲਚ ਚ ਪੈਸੇ ਦਿੰਤੇ ਨੇ ਹੁਣ ਭੁਗਤੋ। ਬੈਕਾ ਥੋੜੀਆ ਨੇ ਤੁਸੀ ਵੀ ਵੱਧ ਵਿਆਜ ਦੇ ਲਾਲਚ ਚ ਫਸੇ ਹੋ। ਹੁਣ ਕਹੀ ਜਾਉ ਸਰਕਾਰ ਨੂੰ ਮਾੜਾ।
ਵੋਟਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਤੇਰੀ ਭੰਡ ਪਾਰਟੀ ਨੇ..ਹੁਣ ਦਿਵਾਉਣ ਲੋਕਾਂ ਦੇ ਪੈਸੇ...ਪਤਾ ਕੁਝ ਹੈ ਨਹੀਂ ਐਵੇਂ ਕਮੈਂਟ ਕਰਨ ਲਈ 250-300 ਰੁਪਏ ਦਿਹਾੜੀ ਲੈ ਕੇ ਬਕਵਾਸ ਕਰੀ ਜਾਣਾ.
Chamcha giri khat karia karo
@@BaljinderSingh-lq7lt ਤੂੰ ਵੀ ਅਕਾਲੀਆ ਜਾ ਕਾਗਰਸੀ ਦੀ ਚਮਚਾ ਗਿਰੀ ਕਰਦਾ, ਸਰਕਾਰ ਨੂੰ ਪੁੱਛਕੇ ਦਿਤੇ ਸੀ ਪੈਸੇ। ਸਰਕਾਰ ਤਾ ਪਰਚਾ ਕਰਾ ਸਕਦੀ ਆ ਪੈਸੇ ਤਾ ਕੋਰਟ ਨੇ ਦਵਾਉਣੇ ਨੇ। ਇਹ ਤਾ ਕਿਸਾਨ ਯੂਨਿਅਨਾਂ ਵਾਲੇਆ ਨੂੰ ਵੀ ਕਹੀ ਜਾਦੇ ਵੀ ਪੈਸੇ ਖਾਗੇ
30 ਸਾਲਾਂ ਵਿੱਚ ਪੰਜਾਬ ਨੂੰ ਅਕਾਲੀਦਲ ਤੇ ਕਾਂਗਰਸ ਲੁੱਟ ਕੇ ਖਾਂ ਗਏ.
30 ਸਾਲਾ ਵਿੱਚ 3 ਲੱਖ ਹਜ਼ਾਰ ਦਾ ਕਰਜਾ ਪੰਜਾਬ ਦੇ ਸਿਰ ਛੱਡ ਦਿੱਤਾ.
ਆਮ ਵਿਆਹ ਪਾਰਟੀ ਨੇ 30 ਮਹੀਨਿਆ
1.50 ਲੱਖ ਹਜਾਰ ਕਰੋੜ.
ਮਤਬਲ 5 ਸਾਲ ਵਿੱਚ ਪੰਜਾਬ ਸਰਕਾਰ ਨੇ 30 ਸਾਲਾ ਜਿੰਨਾ ਕਰਜ ਕਰ ਦੇਣਾ.
ਅਕਾਲੀਦਲ ਤੇ ਕਾਂਗਰਸ ਦੇ ਲੀਡਰ ਹਜ਼ਾਰਾ ਤੋ ਕਰੋੜਪਤੀ ਬਣ ਗਏ.
ਅਕਾਲੀਦਲ ਨੇ ਜੋ ਵੀ ਪੰਜਾਬ ਦਾ ਵਿਕਾਸ ਕੀਤਾ ਉਸ ਦਾ ਮੁਕਾਬਲੇ ਵਿੱਚ ਕੋਈ ਨਹੀ.
@@sunnybenipal2 ਹੁਣ 2.5 ਸਾਲ ਚ ਪੰਜਾਬ ਸਿਰ 1.50 ਲੱਖ ਕਰੋੜ ਕਰਜ਼ਾ ਹੋ ਚੁੱਕਾ ਹੈ ਸ਼ਰਾਬੀ ਭੰਡ ਦੀ ਸਰਕਾਰ ਚ...1966 ਤੋਂ ਲੈ ਕੇ 2022 ਤੱਕ 2.5 ਲੱਖ ਕਰੋੜ ਕਰਜ਼ਾ ਸੀ ਹੁਣ 2.5 ਸਾਲ ਚ ਹੀ 1.50 ਲੱਖ ਕਰੋੜ ਕਰਜ਼ਾ ਲੈ ਕੇ ਖਾ ਚੁੱਕੇ ਨੇ ਝਾੜੂ ਭੰਡ ਸਰਕਾਰ ਵਾਲੇ..ਇਕ ਇੱਟ ਨਵੀ ਨਹੀਂ ਲਾਈ ਕਰਜ਼ਾ ਕਿਵੇਂ ਹੋ ਗਿਆ ਸਾਰਾ ਪੈਸਾ ਭੰਡ ਕੇਜਰੀਵਾਲ ਰਾਘਵ ਚੱਡਾ ਅਤੇ ਇਹਨਾਂ ਦੇ ਢਿੱਡ ਚ ਗਿਆ ਹੈ..ਤੂੰ ਕਮੈਂਟ ਕਰਨ ਲਈ 250-300 ਦਿਹਾੜੀ ਤੇ ਰੱਖੀਆਂ ਤੂੰ ਲੋਕਾਂ ਨੂੰ ਮੂਰਖ ਸਮਝਦਾ.
ਸ਼ਰਾਬ ਕਰਨ ਘਰਾਂ ਵਿੱਚ ਲੜਾਈਆਂ ਹੋ ਰਹੀਆਂ
Waheguru waheguru 🥲
Waheguru ji 👏👏👏👏👏
Wehaguru ji 🎉🎉🎉🎉🎉
ਇਨ੍ਹਾਂ ਝਾੜੂ ਵਾਲੀਆਂ ਨੇ ਤਾਂ ਭ੍ਰਿਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ, ਇਨ੍ਹਾਂ ਨੂੰ ਵੀ ਪਤਾ ਹੈ ਕਿ ਇਹ ਝਾੜੂ ਪਾਰਟੀ ਪੰਜਾਬ ਵਿੱਚ ਦੋਬਾਰਾ ਕਦੇ ਵੀ ਨਹੀਂ ਆ ਸਕਦੀ, ਰੋਲ ਕੇ ਰੱਖ ਦਿੱਤਾ ਇਨ੍ਹਾਂ ਨਾਕਾਬਲ, ਭ੍ਰਿਸ਼ਟ ਝਾੜੂ ਵਾਲੀਆਂ ਨੇ ਪੰਜਾਬ.
🌹🌹BERA GARK KARTA PUNJAB DA AAP PARTY DE MLA NE 🌹🌹🌹🌹🌹
ਆੜਤੀਏ ਕਿਹੜਾ ਬੈਂਕ ਹੈ
Hor. Dio. Vote. Aam. Party. Nu
ਕਮਾਲੂ ਤੋਂ ਮੇਰੇ ਮਾਮੇ ਮੇਜਰ ਸਿੰਘ ਦੀਆਂ ਲੜਕੀਆਂ ਦੇ ਵੀ 2021 ਤੋਂ ਪੰਜ ਲੱਖ ਵੀਹ ਹਜ਼ਾਰ ਰੁਪਾਇਆ ਦੋ ਜੱਜਾਂ ਪ੍ਰਧਾਨ ਨਹੀਂ ਦੇ ਰਿਹਾ
75 sal ch aa fudu sarkar mili Punjab nu
0% v tujarawa ni ha
Chutkule jine marji sun lo
ਇਸ ਨਸਲ ਦਾ ਤਾਂ ਕੰਮ ਹੀ ਸਦੀਆਂ ਤੋਂ ਠੱਗੀ ਦਾ ਆਇਆ ਹੈ
Kehdi nashal
❤❤❤❤❤❤❤RAM. DASS🎉🎉🎉🎉🎉😢😢😢❤❤❤❤
WahegurugSarkaroInsafDeoJago
Salute to you patarkar
ਤੁਸੀਂ ਆਪ ਹੀ ਵਾਰ ਵਾਰ ਗਲਤੀਆਂ ਕਰਦੇ ਹੋ,,ਜਦੋ ਸਮਾਂ ਆਉਂਦਾ ਤੁਸੀਂ ਫਿਰ ਵੀ ਭੁੱਲ ਜਾਂਦੇ ਹੋ,, ਆਵਦੀ ਅਕਲ ਨੂੰ ਹੱਥ ਮਾਰੋ, ਅਜੇ ਵੀ ਕੁੱਝ ਨਹੀਂ ਵਿਗੜਿਆ, ਆਵਦੀ ਮਾਂ ਬੋਲੀ ਪਾਰਟੀ ਨੂੰ ਕਾਮਯਾਬ ਕਰੋ।
22ji mere pind nainewal v 2adtie bhaj gye see ik ne 20percent nall navere or dusre adtia ne 65percent nal navere
ਅਜੇ ਸਰਕਾਰ ਤੋ ਕਰਜਾਮਾਫੀ ਮੰਗਦੇ ਹਨ ਪੈਸੇ ਤਾ ਵਾਧੂ ਹਨ ਅਜੇ ਖੇਤੀ ਘਾਟੇ ਦਾ ਸੌਦਾ ਹੈ ਸਰਮ ਕਰੋ ਝੂਠਬੋਲਣ ਦੀ
Pta ni kdo auni akal
17 18 ch sarkar kide see
ਪਰਚਾ ਤਾ ਭੰਡ ਦੀ ਸਰਕਾਰ ਵਿੱਚ ਹੋਇਆ ਭੇਡਾ ਨਾ ਬਣਿਆ ਕਰੋ
Aap attacked gurdwara in 2023. Congress in 1984. Shame on people of punjab who vote for these party's
ਲਾਲਚ ਵਿੱਚ ਫਸੇ। ਵਿਆਜ ਤੇ ਪੈਸੇ ਦਿੰਦੇ ਅਮੀਰ ਕਿਸਾਨ। ਆ ਕਿਵੇਂ ਸਰਕਾਰ ਸਹੂਲਤਾਂ ਦਿੰਦੀ ਕਿਸਾਨਾਂ ਨੂੰ
ਕਿਸੇ ਨੇ ਭੁੱਖੇ ਰਹਿ ਕੇ ਬੱਚਿਆਂ ਦੇ ਵਿਆਹ ਸ਼ਾਦੀਆਂ ਲਈ ਬਚਾ ਲਏ ਉਹ ਅਮੀਰ ਹੋ ਗਿਆ...ਤੁਸੀਂ ਸਭ ਕੁਝ ਫ੍ਰੀ ਖਾਣੇ ਆ...ਸ਼ਰਮ ਕਰੋ ਹੱਥ ਪੈਰ ਹੈਗੇ ਆ ਕੁਝ ਮਿਹਨਤ ਕਰਕੇ ਖਾ ਲਉ ਹਰ ਚੀਜ਼ ਤੁਹਾਨੂੰ ਫ੍ਰੀ ਮਿਲ ਰਹੀ ਆ...ਤਾਂ ਈ ਤੁਹਾਡੇ ਜਵਾਕ ਨਸ਼ੇ ਪੀਂਦੇ ਨੇ ਤੇ ਵੇਚਦੇ ਨੇ.
Ah hun wale MLAs tn sirre de corrupt ne
j ikk aarhtiya paise mukkar gaya ya difaulter ho gaya taan jatt v taan mukkrde ne 40 -40 kille wale Sardaar
10,10 hazaar picche gaalan layee jande ne.
M.l.a nu ave badnam Gardens ne tunade nal use tra Donald chahida
Kissan veero benti hai ke artea ja kise seth nu paise nahi dena keo ke BJP halat es tra bna Rahi ke Hind tkre seth holi holi eh lok haryana vich set ho rahe han
ਮਾਇਸਰਖਾਨਾ ਨੁੰ ਤਾ ਬਦਨਾਮ ਕਰਦੇ ਆ
tussi lok hub hub ke vota paa ke congrass te akali dal nu gala kad de c.aa gaya swaad hun.tussi dehli jdo kissna da dharna c odo jharu da parchar karde c.
Aam da kro baikaat a sarkar sire de fudu sarkar e
ਲੋਡਾ ਰਿਹਾ ਮਾਇਸਰਖਾਨਾ ਐਮ ਐਲ ਏ ਤਾਂ ਵੇਖ ਕੇ ਬਣਾ ਲੇਂਦੇ
Aam aadmi chor party
ਇਹਨਾਂ ਲੋਕਾਂ ਨੇ ਬਥੇਰੇ ਆੜ੍ਹਤੀਆਂ ਦੇ ਪੈਸੇ ਮੁਕਰੇ ਨੇ,, ਜੇਕਰ ਆੜਤੀਆ ਪੈਸੇ ਨੂੰ ਆਖਦਾ ਤਾਂ ਇਹ ਲੋਕ ਆੜ੍ਹਤੀਆਂ ਦੇ ਘਰਾਂ ਅੱਗੇ ਧਰਨਾ ਲਾਉਂਦੇ ਸੀ,,ਜੈਸੀ ਕਰਨੀ ਵੈਸੀ ਭਰਨੀ
Eh M.L.A.tusi loka ney banaya hun Khao chittar.bukhay nangay mantri bana ditay.