ਮਨਪ੍ਰੀਤ ਬਾਦਲ ਦੇ ਪੁੱਤਰ ਅਰਜਨ ਬਾਦਲ ਦੀ ਪਹਿਲੀ ਇੰਟਰਵਿਊ, ਆਪਣੇ ਤਾਏ ਸੁਖਬੀਰ ਬਾਦਲ ਬਾਰੇ ਸੁਣੋ ਕੀ ਆਖਿਆ

Поділитися
Вставка
  • Опубліковано 6 лют 2022
  • Rozana Spokesman is Punjab's number one UA-cam news channel which includes all the news from Punjab and other states. Here you will let to know about all the latest updates like what's going on in farmers protest and many more. You will also get to watch interviews of many Punjabi singers in our channel. So please do subscribe our channel for all the latest updates.
    Follow us
    Facebook : / rozanaspokesmanofficial
    Instagram : / rozanaspokesman
    Twitter : / rozanaspokesman

КОМЕНТАРІ • 216

  • @boldapunjab4759
    @boldapunjab4759 2 роки тому +47

    ਜਦੋ ਦੇ ਬਾਦਲ ਸਾਹਿਬ ਖਜਾਨਾ ਮੰਤਰੀ ਬਣੇ ਸਰਕਾਰ ਜਿਸ ਦੀ ਮਰਜੀ ਹੋਵੇ ਖਜਾਨਾ ਖਾਲੀ।
    ਜੇਕਰ ਖਜਾਨਾ ਖਾਲੀ ਫਿਰ ਬਾਦਲ ਸਾਹਿਬ ਕੰਮ ਕੀ ਕਰਦੇ ਹਨ ।

  • @punjjaabdesh8659
    @punjjaabdesh8659 2 роки тому +29

    ਬਾਕੀ ਤਾਂ ਪਤਾ ਨੀ ਕਾਕੇ ,ਹਲਕੇ ਆਲੇ ਜਿਆਦਾ ਜਾਣਦੇ ਹੋਣਗੇ । ਹਾਂ ਇੱਕ ਗੱਲ ਪੱਕੀ ਆ ਪੁੱਤ, ਤੇਰੇ ਭਾਪੇ ਨੇ ਤੇਰੇ ਤਾਏ ਹੋਰੀਂ ਬਚਾਤੇ ,ਕਹਿੰਦੇ DGP ਉਹਨਾਂ ਦੇ ਹਿਸਾਬ ਕਿਤਾਬ ਆਲਾ ਲਵਾਤਾ । ਤੇਰਾ ਦਿਲ ਤਾਂ ਬਹੁਤ ਖੁਸ਼ ਹੋ ਰਿਹੈ, ਪਰ ਪੰਜਾਬ ਦਾ ਦਿਲ ਬਾਹਲਾ ਦੁਖੀ ਆ ਤੇਰੇ ਭਾਪੇ ਤੋਂ ਛੋਟੇ ।
    ਭੋਲੀਆਂ ਗੱਲਾਂ ਕਰਦੈਂ ਬੱਚਿਆ ,ਕਹਿੰਦਾ ਕੰਮ ਈ ਐਨੇ ਕਰਤੇ ,ਲੋਕਾਂ ਕੋਲ ਕੋਈ ਜਵਾਬ ਨੀ । ਅਸਲ ਚ ਬੁੱਗੇ ਲੋਕ ਹੁਣ ਲੀਡਰਾਂ ਤੋਂ ਵੱਧ ਸਿਆਣੇ ਨੇ ,ਹੁਣ ਭਾਪੇ ਆਲੇ ਤੇ ਤਾਏ ਆਲੇ ਗੱਪ ਨੀ ਚਲਦੇ ।

  • @harchandbrar8568
    @harchandbrar8568 2 роки тому +24

    ਵੀਰੇ ਇੱਕ ਤਾਂ ਆਪਣੇ ਪਿਉ ਨੂੰ ਕਹਿਣਾ ਖਜਾਨਾ ਖਾਲੀ ਨਾ ਕਿਹਾ ਕਰੇ ਇੱਕ ਤੁਹਾਨੂੰ ਵੋਟਾ ਮੋਕੇ ਹੀ ਕਿਉਂ ਜਾਗ ਆਉਦੀ ਆ

  • @ManpreetSingh-xm4vv
    @ManpreetSingh-xm4vv 2 роки тому +35

    ਘਾਟਾ ਤਾਂ ਬਹੁਤ ਪਿਆ ਤੁਹਾਨੂੰ ਬਠਿੰਡੇ ਸਹਿਰ ਚ ਮਹਿੰਗੀ ਜਮੀਨ ਸਸਤੇ ਮੁੱਲ ਖ੍ਰੀਦੀ ਉਹ ਵੀ ਛੇ ਕਨਾਲ

  • @ManpreetSingh-xm4vv
    @ManpreetSingh-xm4vv 2 роки тому +37

    ਜਾਇਦਾਦ ਛੱਡ ਬੇਰੁਜ਼ਗਾਰ ਜਵਾਨੀ ਦੀਆਂ ਬਦ ਦੁਆਵਾਂ ਦਾ ਖਜਾਨਾ ਇਕੱਠਾ ਕਰਕੇ ਕਿਵੇਂ ਮਹਿਸੂਸ ਹੁੰਦਾ

    • @sukhdevchandsharma7708
      @sukhdevchandsharma7708 2 роки тому

      ਰੱਬ ਨੂੰ ੲਿੰਨਾ ਚੋਣਾਂ ਵਿੱਚ ਵਿਧਾਨ ਸਭਾ ਦੀਆਂ ਪੌੜੀਆਂ ਚੜਨਾ ਨਸੀਬ ਨਹੀਂ।

  • @balvindergill8744
    @balvindergill8744 2 роки тому +14

    ਇਹ ਹੋ ਨਹੀਂ ਸਕਦਾ ਕਿ ਕਿਸੇ ਦੀ ਸੰਪਤੀ ਘੰਟੀ ਹੋਵੇ ਅਤੇ ਉਹ ਹੁਣ ਬਾਹਰ experience ਲੈ ਕਿ ੫ ਸਾਲ ਬਾਦ ਸਿਆਸਤ ਵਿੱਚ ਆਉਣ ਦੀ ਵਿਉਂਤ ਬਣਾ ਰੱਖੀ ਹੋਵੇ।। ਹਰਗਿਜ ਨਹੀਂ।।

  • @balvindergill8744
    @balvindergill8744 2 роки тому +12

    ਇਸ Cambridge graduate ਦੇ ਅੱਖਾਂ ਤੇ ਕਾਲੀ ਪੱਟੀ ਖ਼ੂਬ ਬੰਨੀ ਹੋਈ ਹੈ -- ਕੱਢੋ ਪੰਜਾਬ ਵਿੱਚੋਂ ਇੰਨਾਂ ਸਭਨਾਂ ਨੂ ਅਤੇ ਕਿਸਾਨਾਂ ਦੀ ਪਾਰਟੀ ਲਿਆਈਏ।।

  • @rajusidhu2582
    @rajusidhu2582 2 роки тому +10

    ਮਨਪ੍ਰੀਤ ਸਿੰਘ ਬਾਦਲ ਖ਼ਜ਼ਾਨਾ ਖਾਲੀ ਮੰਤਰੀ ਪਰ ਖ਼ਜ਼ਾਨਾ ਵੀ ਨਾ ਕਹੋ ਪੀਪਾ ਕਹੋ

  • @gursahibsingh6294
    @gursahibsingh6294 2 роки тому +9

    ਸਿਅਾਸਤ ਛੱਡ ਕੇ ਇੰਡੀਆ ਫੋਜ ਵਿੱਚ ਭਰਤੀ ਹੋ ਕੇ ਨੋਕਰੀ ਕਰੋ

  • @balla.b6267
    @balla.b6267 2 роки тому +20

    ਪਰਸੋਂ ਚੌਥੇ ਦੇਖ ਲੈਣਾ ਤੀ ਜਦ ਇਕ ਬਾਈ ਨੇ ਬਠਿੰਡੇ ਸਵਾਲ ਪੁਛਿਆ ਤੀ ਕਿਤਰਾ ਲਾਲ ਹੋਰਿਆ ਤੀ ਗੁੱਸੇ ਚ।

  • @balla.b6267
    @balla.b6267 2 роки тому +14

    ਬਠਿੰਡੇ ਚ ਸੜਕਾਂ ਨੀ ਤੀ ਬਿਜਲੀ ਨੀ ਤੀ ਪਾਣੀ ਵੀ ਨੀ ਤੀ ਬਾਈ ਛੋਟਿਆ ਬਠਿੰਡੇ ਫਿਰਦਾ ਤੀ ਕੇ ਕਿਤੇ ਹੋਰ ਰਾਜਿਸਤਾਨ ਚ ਫਿਰਦਾ ਤੀ ਜਿਥੇ ਹੁਣ ਤਕ ਇਹ ਸਹੂਲਤਾਂ ਨੀ ਪਹੁੰਚੀਆਂ। ਕਮਾਲ ਦੀਆਂ ਸਰਕਾਰਾਂ ਆਈਆ।ਇਹ ਖਾਲ਼ੀ ਖਜਾਨਾ ਮੰਤਰੀ ਨੇ ਕਿਤਰਾ ਬਣਾਤੀਆ ਬਾਈ ਜੀ।

  • @gagansandhu8798
    @gagansandhu8798 2 роки тому +9

    ਖ਼ਾਲੀ ਪੀਪਾ ਮੰਤਰੀ ਨੂੰ ਮਨਪ੍ਰੀਤ ਬਾਦਲ ਨਾ ਕਝੋ

  • @gagandeepsharma1034
    @gagandeepsharma1034 2 роки тому +5

    ਲੱਖ ਲਾਹਨਤਾਂ ਤੇਰੇ ਪਿਓ ਤੇ ਅਰਜਨ ਸਿਆ ਪੰਜਾਬ ਦਾ ਬੇੜਾ ਗਰਕ ਕਰਤਾ ਥੋਡੇ ਲਾਣੇ ਨੇ

  • @DeepSingh-gd5kw
    @DeepSingh-gd5kw 2 роки тому +5

    ਬਠਿੰਡੇ ਵਾਲਾ ਥਰਮਲ ਪਲਾਟ ਵੀ ਨਵਾਂ ਬਣਾ ਦਿੱਤਾ ਕਮਾਲ ਕਰਤੀ " ਇਕ ਸਰਕਾਰੀ ਥਰਮਲ ਬਚਿਆ ਸੀ ਪੰਜਾਬ ਕੋਲ ਉਹ ਵੀ ਚੱਕ ਦਿਤਾ ਤੁਸੀਂ"

  • @sukhravi6815
    @sukhravi6815 2 роки тому +13

    ਸਾਰੇ ਬਾਦਲਾਂ ਨੂੰ ਇਸ ਵਾਰੀ ਡਰ ਲੱਗਦਾ ਹੈ ਕੇ ਕਿਤੇ ਮੰਜੀ ਨਾਂ ਠੋਕੀਜਾਵੇ

  • @anumehra8546
    @anumehra8546 2 роки тому +7

    ਸੁਖਬੀਰ ਬਾਦਲ ਦਾ ਮੁੰਡਾ ਕੁੜੀ ਕਦੇ ਨੀ ਆਏ ਇੰਟਰਵਿਊ ਦੇਣ?🤔

    • @rahulsahota2142
      @rahulsahota2142 2 роки тому

      🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣

  • @SSMAAN-hg8ft
    @SSMAAN-hg8ft 2 роки тому +13

    Jo Jo ਜੀ ਨੂੰ ਪੁੱਛੋ ਕੀ ਵਧਿਆ ਕੀ ਘਟਿਆ

  • @baba21258
    @baba21258 2 роки тому +6

    ਇਸ ਵਾਰ ਨੀ ਜਿੱਤ ਸਕਦੇ ਮਜਨ ਨੂੰ ਤਿਆਰ ਬੈਠੇ ਆ

  • @ARSHDEEPSINGH-ec1nq
    @ARSHDEEPSINGH-ec1nq 2 роки тому

    ਬਹੁਤ ਸੋਹਣੇ ਲੱਗਦੇ ਆ ਕੈਮਰਿਆ ਸਾਹਮਣੇ ਬੋਲਦੇ ਸਭ ਅਮੀਰ ਜਗੀਰਦਾਰਾ ਸਮਾਨਾ ਲੀਡਰਾਂ ਦੇ ਸੋਹਣੇ ਸੋਹਣੇ ਬੱਚੇ👌👌
    ਪੰਜ ਸਾਲ ਇਹ ਬੱਚੇ ਕਿੱਥੇ ਹੁੰਦੇ ਆ🤔🤔🤔🤔

  • @kirndipkaur8657
    @kirndipkaur8657 2 роки тому +1

    ਆਮ ਆਦਮੀ ਪਾਰਟੀ ਦੀ ਸਰਕਾਰ

  • @beantsingh4294
    @beantsingh4294 2 роки тому +14

    Punjab nu maff kardo vere buhat sewa Ho Gaye hun samjoo aapa

  • @hardeepbrar8969
    @hardeepbrar8969 2 роки тому +1

    ਪਹਿਲਾਂ ਤਾਂ ਕਿਤੇ ਦਿਸੇ ਨੀਂ ਸੀ ਅਰਜਨ ਮਨਪ੍ਰੀਤ ਦਾ ਬੇਟਾ ਤੇ ਹੁਣ ਤੁਸੀਂ ਸਮਝ ਲਵੋ। ਇਹ ਸਾਡੇ ਮਾਨ ਸਾਬ੍ਹ ਨੇ ਹੀ ਖੁੱਡਾ ਚ ਪਾਣੀ ਪਾਇਆ ਤੇ ਸਾਰੇ ਮਹਿਲਾਂ ਚੋਂ ਕੱਢ ਕੇ ਮਿਨਤਾਂ ਤਰਲੇ ਕਰਨ ਲਾਤੇ ਵੱਡੇ ਖੱਬੀ ਖਾਣ।ਆਮ ਆਦਮੀ ਪਾਰਟੀ ਜ਼ਿੰਦਾਬਾਦ 👍

  • @sharrygaming121
    @sharrygaming121 2 роки тому +2

    ਖ਼ਾਲੀ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਰਕਾਰੀ ਡਰਾਇਵਰ ਪੋਸਟਾਂ ਖ਼ਤਮ ਕਰਾਂ ਦਿੱਤੀਆਂ ਬੇੜਾ ਗ਼ਰਕ ਹੋਵੇਗਾ

  • @balwantsinghtiwana6594
    @balwantsinghtiwana6594 2 роки тому +2

    ਅਰਜਨ ਜੀ ਤੁਹਾਡਾ ਬਾਪ ਤਾਂ ਪੀਪਾ ਮੰਤਰੀ ਹੈ

  • @mukhtarsingh5717
    @mukhtarsingh5717 2 роки тому +6

    ਮਨਪ੍ਰੀਤ ਸਿੰਘ ਬਾਦਲ ਖਜ਼ਾਨਾ ਖਾਲੀ ਹੈ

  • @ARSHDEEPSINGH-ec1nq
    @ARSHDEEPSINGH-ec1nq 2 роки тому

    ਬਹੁਤ ਸੋਹਣੇ ਲੱਗਦੇ ਆ ਕੈਮਰਿਆ ਸਾਹਮਣੇ ਬੋਲਦੇ ਸਭ ਅਮੀਰ ਜਗੀਰਦਾਰਾ ਸਮਾਨਾ ਲੀਡਰਾਂ ਦੇ ਸੋਹਣੇ ਸੋਹਣੇ ਬੱਚੇ👌👌
    ਪੰਜ ਸਾਲ ਕਿੱਥੇ ਹੁੰਦੇ ਆ ਇਹ ਅਮੀਰ ਭ੍ਰਿਸ਼ਟਾਚਾਰੀ ਲੀਡਰਾਂ ਦੇ ਇਹ ਬੱਚੇ🤔🤔🤔🤔

  • @punjjaabdesh8659
    @punjjaabdesh8659 2 роки тому +4

    ਬਾਹਲਾ ਈ ਜਿਆਦਾ ਸਿਆਣਾ ਜਾ ਬਣਕੇ ਗੱਲ ਕਰ ਰਿਹੈ, ਐਨੀ ਸਿਆਣਪ ਦਾ ਦਿਖਾਵਾ ਵੀ ਜਾਅਲੀ ਜਾ ਲੱਗਦਾ ।

  • @ravindersingh9727
    @ravindersingh9727 2 роки тому +2

    ਜੇਕਰ ਖਜਨਾ ਖਾਲੀ ਆ ਤਾਂ , ਈ ਵੀ ਐਮ ਮਸ਼ੀਨਾਂ ਵੀ ਖਾਲੀ ਹੀ ਹੋਣ ਗਿਆ

  • @nishan5608
    @nishan5608 2 роки тому

    ਬਾਕੀ ਜੋ ਮਰਜ਼ੀ ਆ ਮੁੰਡੇ ਦਾ ਗੱਲ ਕਰਨ ਦਾ ਸਲੀਕਾ ਬਹੁਤ ਹੀ ਸੋਹਣਾ

  • @rajwantsingh2523
    @rajwantsingh2523 2 роки тому +4

    ਨਾ ਤੇਰਾਂ 'ਚ ਨਾ ਤਿੰਨਾਂ 'ਚ
    ਕੀ ਜਾਣਨ ਦੁੱਖ ਜਮੀਨਾ 'ਚ

  • @jassbhullarofficial
    @jassbhullarofficial 2 роки тому +2

    ਪੰਜਾਬ ਤੇ ਬਠਿੰਡੇ ਦੀ ਬਿਹਤਰੀ ਲਈ ਮਨਪ੍ਰੀਤ ਦੀ ਹਾਰ ਜ਼ਰੂਰੀ ਆ

  • @jagroopsingh4977
    @jagroopsingh4977 2 роки тому +2

    ਖ਼ਜ਼ਾਨਾ ਵੀ ਖ਼ਾਲੀ ਆਪਣੀ ਪ੍ਰੋਪਰਟੀ ਵੀ ਖ਼ਾਲੀ ਤੇ ਗਿਆ ਕਿਥੇ ?

  • @bills9813
    @bills9813 2 роки тому +9

    ਮੈ ਕਾਗਰਸ ਤੇ ਕਲੀਆਂ ਨੂੰ ਪਸੰਦ ਨਹੀਉਂ ਕਰਦਾ ਪਰ ਅਰਜਨ ਨੂੰ ਬੋਲਣ ਦੀ ਬਹੁਤ ਲਿਆਕਤ ਹੈ ਹਰ ਗੱਲ ਨਾਲ ਜੀ ਲਗਾਉਂਦਾ HE IS A GOOD KID NO DOUBT

  • @jattlife4450
    @jattlife4450 2 роки тому +8

    ਖ਼ਜ਼ਾਨਾ ਖਾਲ਼ੀ ਏ

  • @rangduniyade525
    @rangduniyade525 2 роки тому +4

    ਤੁਸੀ ਲੋਕਾ ਨੂੰ ਬਰਬਾਦ ਕਰਨ ਦਾ ਠੇਕਾ ਲਿਆ

  • @beantsingh4294
    @beantsingh4294 2 роки тому +2

    Aap he aauga y Maan Sahib ❤️❤️❤️❤️❤️❤️❤️❤️❤️❤️❤️❤️❤️❤️❤️❤️🙏🙏🙏

  • @lakhbirsidhu3686
    @lakhbirsidhu3686 2 роки тому +2

    Sukhbir and Manpreet are united now

  • @surjeetsinghbatth5403
    @surjeetsinghbatth5403 2 роки тому +1

    ਇਹ ਤਾਏ ਚਾਚੇ ਇੱਕੋ ਹਨ ਲੋਕਾਂ ਨੂੰ ਮੂਰਖ ਬਣਾਉਂਦੇ ਹਨ।

  • @karamjitkaur2459
    @karamjitkaur2459 2 роки тому +4

    ਇਕ ਵਾਰ fortiis ਹਸਪਤਾਲ ਚ ਜਰੂਰਤ ਪੈ ਗਈ ਸੀ ਇਕ widow ਨੂੰ, ਉਸਦੇ ਬੇਟੇ ਦੀ ਸਪਾਈਨਲ ਕਾਰਡ ਟੁੱਟ ਗਈ ਸੀ, ਉਸਦੀ file ਤੇ sign krone ਸੀ ਤਾ ਕਿ ਰਿਟਾਇਰਮੈਂਟ ਦਾ ਪੈਸੇ ਮਿਲ ਜਾਵੇ ਤੇ ਬੇਟੇ ਦਾ ਟਰੀਟਮੈਂਟ ho ਜਾਵੇ, ਉਥੇ ਇਨ੍ਹਾਂ ਦੇ father FMਖੜ੍ਹੇ ਸੀ, widow ਨੇ request ਕੀਤੀ ਤਾਂ ਉਹ ਗੁੱਸੇ ਚ ਟੁੱਟ ਕੇ ਪੈ ਗਏ ਸੀ, ਕਹਿੰਦੇ ਮੇਰਾ father ਗੁਰਦਾਸ ਬਾਦਲ bimaar ਹੈ, ਮੈਂ ਉਸਦਾ ਟਰੀਟਮੈਂਟ ਕਰਵਾ ਰਿਹਾ ਹੈ, ਤੁਹਾਡੀਆਂ ਫਾਈਲਾਂ ਨਹੀਂ ਕੱਢ ਰਿਹਾ,, ਜਿਸਨੂੰ ਇਹ boy ਕਹਿ ਰਿਹਾ ਕੇ ਉਹ ਨਿਮਰ ਬਹੁਤ ਨੇ,, ਗੱਲ ਵੀ ਨਹੀਂ ਸੁਣੀ ਸੀ, ਤੇ ਉਹ ਲੜਕਾ ਅੱਜ ਵੀ wheelchair ਤੇ ਹੈ, ਟਰੀਟਮੈਂਟ ਨਹੀਂ ਸਹੀ ho ਸਕਿਆ, time ਸਿਰ ਰਿਟਾਇਰਮੈਂਟ ਦਾ ਪੈਸੇ ਨਾ ਮਿਲਣ ਕਾਰਨ,, ਜਦੋ ਕੇ ਉਹ ਖ਼ਜ਼ਾਨਾ ਮੰਤਰੀ ਸੀ, that was a very bad experience, ਅੱਖੀਂ ਦੇਖੀ ਘਟਨਾ ਸੀ, ਉਸਤੋਂ ਪਹਿਲਾਂ ਸਾਡੇ ਦਿਲ ਚ ਬੇਹੱਦ ਸਤਿਕਾਰ ਸੀ FM ਲਈ

  • @rajindersinghffgghh2021
    @rajindersinghffgghh2021 2 роки тому +2

    ਜੇ ਪੂੱਤਰ ਜਾਇਦਾਦ ਵਧੀ ਨੀ ਤਾ ਤੂਹਾਡੇ ਪਾਪਾ ਨੇ 2017 ਵਿੱਚ ਜਿਹੜੇ ਜਾਇਦਾਦ ਦੇ ਅੰਕੜੇ ਸਨ ਪਰ ਹੂਣ2022 ਵਿੱਚ ਜਾਇਦਾਦ ਦੇ ਅੰਕੜੇ ਦੂੱਗਣੇ ਹੋ ਗੲਏ ਹਨ ਉਹ ਪੈਸਾ ਕਿੱਥੋ ਆਇਆ

  • @sewaksingh6557
    @sewaksingh6557 2 роки тому +2

    ਕਾਂਗਰਸ ਸਰਕਾਰ ਮੁਰਦਾਬਾਦ

  • @bakhshishsingh4983
    @bakhshishsingh4983 2 роки тому +1

    Beta arjan di boli bahot sohni te mithi laggi ji ji kehna

  • @heerakunder7652
    @heerakunder7652 2 роки тому

    Manpreet is good👍

  • @JAGTARSINGH-ug1ro
    @JAGTARSINGH-ug1ro 2 роки тому

    ਲੋਕਾਂ ਦੇ ਪਰਿਵਾਰ ਤੁਹਾਡੀ ਸਿਆਸਤ ਨੇ ਪਾੜ ਦਿੰਦੇ। ਤੁਸੀਂ ਸਿਆਣੇ ਹੋ ਆਪਣੇ ਪਰਿਵਾਰ ਦਾ ਬਚਾਅ ਕੇ ਰਖਦੇ ਹੋ।

  • @JasvinderSingh-dr7oi
    @JasvinderSingh-dr7oi 7 днів тому

    Right

  • @jesuschristworshipsongscha296
    @jesuschristworshipsongscha296 2 роки тому +1

    Good maan Manpreet badal ji

  • @lakhbirsidhu5271
    @lakhbirsidhu5271 2 роки тому +6

    Cangras akali bspa khatam. Set cangras 5. Akali bspa 7 set Punjab vich sarkar bhgwan man 105 set Punjab vich CM Punjab vich.

  • @dalbirkaur5556
    @dalbirkaur5556 2 роки тому

    very nice 👌

  • @jassbir1363
    @jassbir1363 4 місяці тому

    ਮਨਪ੍ਰੀਤ ਸਿੰਘ ਬਾਦਲ ਸਾਹਿਬ ਕੁਰੱਪਸਨ ਦੇ ਸਖਤ ਖਿਲਾਫ ਹਨ , ਉਨਾਂ ਨੇ 2 ਪੁਲਿਸ ਮੁਲਾਜਮਾਂ ਨੂੰ 500 ਰੁਪਏ ਰਿਸਵਤ ਲੈਣ ਬਦਲੇ ਬਰਖਾਸਤ ਕਰ ਵਾ ਦਿੱਤਾ ਸੀ ।
    MS badal ਸਾਹਿਬ ਨੇ ਕਿਹਾ ਸੀ ਕਿ ਮੈਂ ਅੱਖਾਂ ਸਾਹਮਣੇ ਪਾਪ ਹੁੰਦਾ ਨਹੀ ਦੇਖ ਸਕਦਾ ।
    ਹੁਣ ਮੈਰਾ ਵਾਜਬ ਸੁਆਲ ਹੈ ਜੀ ਕਿ 2017 ਤੋ ਲੈ ਕੇ 2022 ਤੱਕ ਕੀ ਕੋਈ ਕੁਰੱਪਸਨ ਨਹੀ ਹੋਈ ?

  • @baba21258
    @baba21258 2 роки тому +2

    ਕਾਲੀ ਦਲ ਪਰਦੇ ਪਿੱਛੇ ਇਹਨਾ ਮੱਦਦ ਕਰ ਰਿਹਾ

  • @punjabichakde1217
    @punjabichakde1217 2 роки тому +11

    Eh apne father naalo v ghatiya lagda,
    Missk meena

  • @satnamsinghsandhu1758
    @satnamsinghsandhu1758 2 роки тому

    ਜਦੋਂ ਖਜਾਨਾ ਖਾਲੀ ਸੀ ਫ਼ੇਰ ਖਜਾਨਾ ਮੰਤਰੀ ਦੀ ਕੋਈ ਲੋੜ ਨਹੀਂ ਸੀ

  • @rupinderbrar1077
    @rupinderbrar1077 2 роки тому

    Good view

  • @HarjitSingh-uo4sq
    @HarjitSingh-uo4sq 2 роки тому

    ਮੁਲਾਜਮਾਂ ਦਾ ਦੁਸ਼ਮਣ ਮਨਪ੍ਰੀਤ ਬਾਦਲ

  • @unknown-3630-
    @unknown-3630- 2 роки тому +1

    Bhagwant maan es vaar

  • @ilovemomdad2428
    @ilovemomdad2428 2 роки тому +1

    ਅਰਜਨ ਜੀ ਕਦੀ ਆਪਣੇ ਪਿਤਾ ਨੂੰ ਪੁੱਛੀ ਕਿ ਕੱਚਿਆਂ ਅਧਿਆਪਕ ਨੇ ਤੇਰਾ ਕੀ ਵਿਗਾੜਿਆ ਸੀ ਜਿਨਾ ਦੀ ਫਾਇਲ ਤੇ ਸਾਇਨ ਨਹੀ ਕੀਤੇ। ਜਰੂਰ ਬੈਠ ਕੇ ਪੁਛੀ ਕਿਹੜੇ ਲੋਕਾ ਨੂੰ ਜੁਵਾਬ ਨਹੀ ਆਉਦੇ

  • @GursewakSingh-qk1qd
    @GursewakSingh-qk1qd 2 роки тому

    Cm mann

  • @singhbadal164
    @singhbadal164 2 роки тому

    Bahut achha ladka hai

  • @PritpalSingh-kz6kt
    @PritpalSingh-kz6kt 2 роки тому

    Munda di speech vdia hai

  • @balbirsingh934
    @balbirsingh934 2 роки тому

    Good

  • @atoz1201
    @atoz1201 2 роки тому +1

    Good a yar

  • @tanwarkumar4197
    @tanwarkumar4197 2 роки тому +2

    AAP jindawada...Was Bhuta lot leyaaa vree

  • @bhupindersingh-qs5jb
    @bhupindersingh-qs5jb 2 роки тому +1

    Anti employees FM

  • @bhupindersinghkaler7592
    @bhupindersinghkaler7592 2 роки тому +4

    khud cambridge university to study krreha te sadde bache ohi gareeb school ch padde ne te koi standard university admission ni dindi ...ae apne bapu de raste te a politically..hun ta kuj socho AAM AADMI PARTY nu laike aao

  • @balvindersihag4117
    @balvindersihag4117 2 роки тому +1

    Kuj bi kaho munda talented aa

  • @karnailsingh7142
    @karnailsingh7142 2 роки тому

    ਖ਼ਾਲੀ ਪੀਪੇ ਵਿਚ ਵੋਟ ‌ਨਹੀ ਪੈ ਸਕਦੀ

  • @JaswinderSingh-qp1iu
    @JaswinderSingh-qp1iu 2 роки тому

    Bai ji eh tabbar kha gya punjab nu. Bs ehna pichhe na laggo punjab nu bachao plz

  • @mohanaujlainfotainmentlive7422
    @mohanaujlainfotainmentlive7422 2 роки тому

    Sukhvir Badal # Manpreet Badal# Dimpy dhillon versus Amrinder raja warring from gidderwaha

  • @punjabichakde1217
    @punjabichakde1217 2 роки тому +2

    Bekuf lok hon ge jo ehna nu manpreet nu vote paun ge,

  • @sarcasticmunda4473
    @sarcasticmunda4473 2 роки тому

    ਰੱਬ ਦੱਖਦਾ ਸੋਨੂੰ time ਆਉਣ ਤੇ ਸਬ ਪਤਾ ਲੱਗ ਜਾਣਾ

  • @kuldeepsohalkuldeepsohal1634
    @kuldeepsohalkuldeepsohal1634 2 роки тому +1

    Majithia sahib khach road banjo village kaler bala bai. 🙏

  • @VijayKumar-fh9kq
    @VijayKumar-fh9kq 2 роки тому +2

    Paterkar sab Manpreet Badal's son na kaho. Khali kazana mantri's son kaho.

  • @GURPREETSINGH-pp3bw
    @GURPREETSINGH-pp3bw 2 роки тому

    Kio gl ni hun ni gl bnnni...aam admi party 👍

  • @husandeepgilldd1294
    @husandeepgilldd1294 2 роки тому

    Nice 👌😋😘🤗 me

  • @rahulop550
    @rahulop550 2 роки тому +3

    Bhagwant mann❣️

  • @fagansingh6498
    @fagansingh6498 2 роки тому

    Arjun ji employees nu v puchh lavo, ohna bare Manpreet ne ki Kita

  • @balramsingh8856
    @balramsingh8856 2 роки тому +1

    Aam lok kadon samjan ge sare Punjab ton tax de roop vich te ret sarab/liquer cable mafia chon jo lut ke khada apne aap nu bachaun di khatar Badal pariwar ne apna ik banda congress vich fit kar liya jo pariwar di khatar sleeping agent ban ke kam karda hai te sidhu Sahib jo AMRITSAR te Guru Sahib nu samarpat han unna nu agge nahi aun dinda . Ih Badal pariwar jokan han sare Punjab de gariban da khoon pinde han

  • @balrajsingh8901
    @balrajsingh8901 2 роки тому +6

    ਅਰਜਨ ਬਾਦਲ ਦੀਆਂ ਗੱਲਾਂ ਤੋਂ ਬਹੁਤ ਆਸ ਬੱਝਦੀ ਹੈ ਕਿ ਪੰਜਾਬ ਦੀ ਨਵੀਂ ਪੀੜ੍ਹੀ ਪੰਜਾਬ ਨੂੰ ਇਕ ਵਾਰ ਫਿਰ ਉਚਾਈਆਂ ਉੱਤੇ ਲੈ ਕੇ ਜਾਵੇਗੀ। ਬਲਰਾਜ ਸਿੰਘ ਕੋਰੇ ਵਾਲ

    • @pardeepk7165
      @pardeepk7165 2 роки тому

      ਚੋਰ ਦਾ ਪੁੱਤ ਚੋਰ

  • @balvindergill8744
    @balvindergill8744 2 роки тому +1

    You studying In Cambridge is ok BUT Bathinday vich ehat about eeucatuon of other children?
    What about education in Punjab? I mean, your father is Vit Mantree of ALL of Punjab, right?!?!?!

  • @baldevkrishan521
    @baldevkrishan521 2 роки тому

    Very good Arjan badal

  • @learntoearn9229
    @learntoearn9229 2 роки тому

    Amm parti jindabadd

  • @KuldeepSingh-mf6wj
    @KuldeepSingh-mf6wj 2 роки тому +2

    AAP

  • @rozayyy229
    @rozayyy229 2 роки тому +2

    Eh bacha vi sukhbir mandbudhi nalon siyana lagda!

  • @anantverybeautifulsongsbyn7035
    @anantverybeautifulsongsbyn7035 2 роки тому

    Good boy

  • @parmindergill1114
    @parmindergill1114 2 роки тому +1

    Oh beh jo hun tik ke bhtt kuj bna lya tuci...ho jaan do punjab da bhala

  • @balwantsinghtiwana6594
    @balwantsinghtiwana6594 2 роки тому +2

    ਖਜ਼ਾਨਾ ਤਾਂ ਖਾਲੀ ਰਿਹਾ ਫਿਰ ਤੇਰਾ ਬਾਪ ਕਾਹਦਾ ਮੰਤਰੀ ਰਿਹਾ ਪੰਜ ਸਾਲ

  • @dahiya-pb317
    @dahiya-pb317 2 роки тому +2

    ਸਾਲੇ ਤੇਰੇ िਪੳੁ ਤਾ ਹਮੇਸਾ ਕिਹੰਦਾ ਖਜਾਨਾ ਖਾਲੀ ਕੋੲੀ ਨੌਕਰੀ ਨਹੀ िਦਤੀ

  • @sarwansinghbhatia364
    @sarwansinghbhatia364 2 роки тому

    SC students nu kise bhi degree jakise high school Wale nu aj tak koi vajifa stefine nahi milia .Why ?

  • @rajinderbal2290
    @rajinderbal2290 2 роки тому

    Oh my God Kam Aina Karvaa taa k lokyaa nu pta hi nhi lag riha reh kithe giyaa Kam

  • @palwindersingh1274
    @palwindersingh1274 2 роки тому

    Bai g jhanda march nikln jaa reha mulazma valo tuhade bhaapa g khilaf ...te mulazam jhanda march j kadh den oh mantri kde jitteya ni😄

  • @kuldeepsohalkuldeepsohal1634
    @kuldeepsohalkuldeepsohal1634 2 роки тому +1

    Sukhbir badal nu te public like nahi karde akali dal c.m face koi right lab lane. 🙏

  • @rajenderkamboj9353
    @rajenderkamboj9353 2 роки тому

    Yaar twade kol ta bathinda de road nhi Bane sare tutte pye ne aaims road te maloat road jhut sare

  • @BalwinderSingh-rq7st
    @BalwinderSingh-rq7st 2 роки тому

    dev tax emplyee to kea

  • @manjotsingh2939
    @manjotsingh2939 2 роки тому

    Sare jande aa ji

  • @sinderpalkaursohi5468
    @sinderpalkaursohi5468 2 роки тому

    Experience ho juga

  • @Surjitsingh-eg2hb
    @Surjitsingh-eg2hb Рік тому

    ਪੰਜਾਬ ਇਕੋ ਇਕ ਅਜਿਹਾ ਸੂਬਾ ਹੈ, ਜਿੱਥੇ ਖ਼ਾਲੀ ਖ਼ਜ਼ਾਨੇ ਉਤੇ ਵੀ ਪੀਪਾ MINISTER ਲਾਉਣਾ ਪੈਦਾ
    .. 😃😃😃😃😃

  • @SurinderSingh-jk4er
    @SurinderSingh-jk4er 2 роки тому

    Ask employees teachers and other categories of employees as to what is Manpreet Badal a fail F M

  • @balramsingh8856
    @balramsingh8856 2 роки тому +1

    Rab dekhda sanu puri umeed hai uh tuhade tubar khanvade ton jarur hisab kitab lavega. Gariban dian bad duavan tuhanu ik din lai ke baithan gian.

  • @hpsingh13
    @hpsingh13 2 роки тому

    Congress means Corrution

  • @krishanchand9923
    @krishanchand9923 2 роки тому

    Manpreet nu harao khajana bharo g AAP Liao punjab bachao AAP AAP AAP