JEHRE LOG APNI ROZI ROTI WICH LAGGE HAN TE NAAM JAPAN DA SAMAY NAHI LAGDA USDA UDHAAR KIVE HO SAKDA

Поділитися
Вставка
  • Опубліковано 29 гру 2021
  • #Anmolkatha #mathomurari #ANMOLHEERA #gurunanakdev #gurbani #katha
    GURBANI VEECHAR | अनमोल कथा
    ਕਥਾ ਗੁਰੂ ਨਾਨਕ ਪ੍ਰਕਾਸ਼ ਗ੍ਰੰਥ
    ਅਤੀ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਇਹ ਕਥਾ ਦਾਸ ਵਲੋਂ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚੋ ਕੀਤੀ ਜਾ ਰਹੀ ਹੈ , ਸਭ ਤੋਂ ਪਹਿਲਾ ਇਹ ਕਥਾ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸਰਵਣ ਕਰਵਾਈ ਅਤੇ ਭਾਈ ਬਾਲਾ ਜੀ ਦੀ ਜਨਮਸਾਖੀ ਵਿਚ ਅੰਕਿਤ ਕੀਤੀ ਗਈ ,ਉਪ੍ਰੰਤ ਬਾਬਾ ਬੁੱਢਾ ਜੀ ਤੋਂ ਓਹਨਾ ਦੇ ਸਪੁੱਤਰ ਭਾਈ ਭਾਣਾ ਜੀ ਫੇਰ ਭਾਈ ਸਰਵਣ ਜੀ ਫੇਰ ਭਾਈ ਜਲਾਲ ਜੀ ਫੇਰ ਭਾਈ ਝੰਡਾ ਜੀ ਫੇਰ ਭਾਈ ਗੁਰਦਿੱਤਾ ਜੀ ਫੇਰ ਭਾਈ ਰਾਮਕੋਇਰ ਜੀ ਤੇ ਫੇਰ ਅੰਤ ਵਿਚ ਕਵੀ ਭਾਈ ਸੰਤੋਖ ਸਿੰਘ ਜੀ ਕੋਲ ਆਈ , ਭਾਈ ਰਾਮਕੋਇਰ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਚਰਦੇ ਸਨ ਅਤੇ ਓਹਨਾ ਨਾਲ ਵਾਰਤਾਲਾਪ ਕਰਦੇ ਹੁੰਦੇ ਸਨ ਅਤੇ ਹਮੇਸ਼ਾ ਬ੍ਰਹਮਗਿਆਨ ਦੀ ਅਵਸਥਾ ਵਿਚ ਰਹਿੰਦੇ ਸਨ , ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਲਗਭਗ ੫੦੦ ਸ਼ਿਰੋਮਣੀ ਕਮੇਟੀ ਦੇ ਗੁਰੂਦਵਾਰਿਆਂ ਦੇ ਵਿਚ ਨਿਰੰਤਰ ੩੦੦ ਸਾਲ ਤੋਂ ਚਲ ਰਹੀ ਹੈ ਅਤੇ ਪ੍ਰਮਾਣਿਤ ਹੈ , ਆਓ ਸਾਰੇ ਇਸ ਅਮੁਲਕੁ ਖ਼ਜ਼ਾਨੇ ਵਿੱਚੋ ਕਥਾ ਸੁਣਕੇ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਅਤੇ ਆਪਣਾ ਜਨਮ ਸਫਲ ਕਰੀਏ ਜੀ, ਧੰਨਵਾਦ
    ਇਸ ਚੈਨਲ ਦਾ ਮਕਸਦ ਸੰਗਤ ਨੂੰ ਆਪਣੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਹੈ , ਇਸ ਕਥਾ ਵਿਚ ਦਿੱਤੀ ਜਾਣਕਾਰੀ ਸੰਤ ਮਹਾਪੁਰਸ਼ਾ ਤੋਂ ਸਲਾਹ ਲੈ ਕੇ ਹੀ ਅੱਗੇ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ , ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰੂ ਸਾਹਿਬਾਨਾਂ ਨੇ ਇਕ ਸੱਚੇ ਸਿੱਖ ਨੂੰ ਸਿਖਾਇਆ ਹੈ , ਸਾਰੇ ਦੇਵੀ ਦੇਵਤੇ ਸਿੱਖ ਵਾਸਤੇ ਸਤਿਕਾਰਯੋਗ ਹਨ ਅਤੇ ਭਰੋਸਾ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਰੱਖਣਾ ਸਿੱਖ ਦਾ ਫਰਜ਼ ਹੈ , ਸਾਰੀ ਸੰਗਤ ਦਾ ਤਹਿ ਦਿੱਲੋਂ ਬਹੁਤ ਬਹੁਤ ਧੰਨਵਾਦ
    For Suraj Parkash Granth Katha follow this link below :
    www.youtube.com/watch?v=a3gFu...
    NON COPYRIGHT IMAGES FROM www.pexel.com
    For Suraj Parkash Granth Katha follow this link :
    • GURU AMARDAS JI DA SIK...
    This channel STRICTLY deals with religious stories of sikh history .
    All Rights are reserved with anmol katha channel
    No copyrighted photo or video is used in any of the videos .
    Guidence Satkaryog Giani Thakur Singh ji
    and ashirwad Baba Kulwant Singh ji
    and Giani Sant Singh Maskeen ji
    Blessings - Kalgidhar paatshah Guru Gobind Singh ji
    And Mata Sahib kaur ji
    Special Thanks to
    Bhai Pinderpal Singh ji
    Bhai Harjinder Singh ji

КОМЕНТАРІ • 60

  • @karanbirgill6488
    @karanbirgill6488 2 роки тому +2

    ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ

  • @bindersingh1452
    @bindersingh1452 2 роки тому +4

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @tanbirsingh777
    @tanbirsingh777 2 роки тому +3

    ਵਾਹਿਗੁਰੂ ਜੀ

  • @annureetgill5948
    @annureetgill5948 2 роки тому +3

    DHAN DHAN SHRI GURU HARGOBIND SAHIB JI MAHARAJ KIRPA KARO

  • @shankytiwana925
    @shankytiwana925 2 роки тому +2

    ਵਾਗਿਗੁਰੂ ਜੀ ਕਾ ਖਾਲਸਾ ਵਾਗਿਗੁਰੂ ਜੀ ਕੀ ਫ਼ਤਹਿ ਸਾਹਬ ਸਿੰਘ ਟਿਞਾਣਾ ਟਿਞਾਣਾ ਪੰਜਾਬੀ

  • @TarsemSingh-oo6bv
    @TarsemSingh-oo6bv 2 роки тому +1

    Capt.Tarsem.Singh.Dhan.dhan.guru.Nanak.dev.ji.Sarbhat.fa.bhala.karo.ji.waheguru.ji.

  • @gurvirsingh5741
    @gurvirsingh5741 2 роки тому +3

    Waheguru ji

  • @chandrusahijwani1095
    @chandrusahijwani1095 2 роки тому +3

    Jai Shree Ram

  • @chandrusahijwani1095
    @chandrusahijwani1095 2 роки тому +2

    Dhan Guru Nanik Sara Jag Tariyan

  • @amriksingh2149
    @amriksingh2149 Рік тому

    waheguru ji 🙏🙏🙏🙏🙏🙏🙏🙏 waheguru waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏 waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @sajanrandhawa6122
    @sajanrandhawa6122 2 роки тому +2

    Satnam Waheguru Ji 🙏🙏

  • @jazzkharar6659
    @jazzkharar6659 2 роки тому +2

    Waheguru

  • @BhupinderSingh-ep3gn
    @BhupinderSingh-ep3gn 2 роки тому +3

    Dhan dhan waheguru ji

  • @randhirsingh21
    @randhirsingh21 2 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @Jashrajcreations
    @Jashrajcreations 2 роки тому +2

    Satnam waheguru ji 🙏

  • @balwantsingh9597
    @balwantsingh9597 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਿੰਘ

  • @rawailsingh9314
    @rawailsingh9314 Рік тому

    Tan Tan Guru Har Govind sahib ji

  • @baljeetsingh-eg9fq
    @baljeetsingh-eg9fq 2 роки тому +2

    SATNAM SRI WHAEGURU SHAIB JI MAHARAJ MEHAR KARIO 🙏🙏🙏🙏🙏🙏

  • @gurbachansinghgurbachan7383
    @gurbachansinghgurbachan7383 2 роки тому +2

    St nam wehe guru St nam wehe guru 🙏🙏

  • @BhupinderSingh-ep3gn
    @BhupinderSingh-ep3gn 2 роки тому +2

    Dhan dhan akal purkh waheguru sache patshah ji sabh jga apni kirpa karan

  • @deephappy5029
    @deephappy5029 2 роки тому +1

    Waheguru jiii

  • @AmarSingh-ke9zx
    @AmarSingh-ke9zx 2 роки тому

    Satnam shri waheguru sahib jio

  • @pendugamer6227
    @pendugamer6227 2 роки тому +1

    WAHEGURU G

  • @jagdishkaursodhi9218
    @jagdishkaursodhi9218 2 роки тому +2

    Dhan waheguru ji 🙏🌷🙏Waheguru ji🙏Waheguru ji 🙏🌷🙏🌷🙏🌷🙏🌷🙏🌷🙏🌷🙏🌷🙏🙏🙏🙏

  • @ashaparhar2650
    @ashaparhar2650 2 роки тому +3

    Waheguru waheguru je ♥ ❤

  • @vickycollection5148
    @vickycollection5148 2 роки тому +4

    DHAN DHAN Shri Guru tegbahudar Sahib Jee Mehar Karo apne sewaka the laaj rakhna Simran De Shakti pardan Karo vinti hai ardaas savikar Karo Vicky

  • @ushasony3356
    @ushasony3356 Рік тому

    Sat Naam shri wahey guru ji

  • @manjitaulakh3240
    @manjitaulakh3240 2 роки тому

    Wahaguru ji 🙏🌺

  • @bhupinderkaur5178
    @bhupinderkaur5178 2 роки тому +6

    Waheguru ji sarbatt da bhala kreo ji 🙏❤💕🦋🌹♥️💝💖🎄

  • @harbanssingh8880
    @harbanssingh8880 2 роки тому

    Sat nam Shree waheguru ji ki Fateh

  • @HarpreetSingh-my3rt
    @HarpreetSingh-my3rt 2 роки тому

    waheguru ji

  • @Ashok.kumar.khunda
    @Ashok.kumar.khunda 2 роки тому +2

    Waheguru ji 🙏🙏🙏💐

  • @surinderkaur-kh7vp
    @surinderkaur-kh7vp 2 роки тому

    Waheguru ji Mehar kro ji 🙏🙏🙏

  • @sarvinderkaursarvinderkaur1824
    @sarvinderkaursarvinderkaur1824 2 роки тому

    🌷🌷🙏 WAHEGURU JI 🙏🌷🌷

  • @jaspaldhindsa3421
    @jaspaldhindsa3421 2 роки тому

    🙏🙏🙏🙏🙏

  • @user-my9zy8bb5x
    @user-my9zy8bb5x 2 роки тому +3

    ਧੰਨ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕੋ ਮੇਹਰ ਕਰੋ ਜੀ ਸੇਵਾ ਤੇ ਸਿਮਰਨ ਬਕਸ਼ੋ ਜੀ ਸਬ ਦਾ ਭਲਾ ਹੋ ਜੀ 🙏🙏🙏🌹💐

  • @vickycollection5148
    @vickycollection5148 2 роки тому +4

    DHAN DHAN Guru tegbahudar Sahib Jee Mehar Karo apne sewaka the laaj rakhna Simran De Shakti pardan Karo vinti hai ardaas savikar Karo

  • @guramritpalsingh8412
    @guramritpalsingh8412 2 роки тому +2

    Dhan Guru Nanak Dev Ji Maharaj. Billa Leel Pakhowal lud 🙏🏻🌹🌹🌿🌷🌹🌷🌷🌹🌹🌿🌷🌹🌷🌷🥀🥀🌷🌹

  • @talveenjapnaad1221
    @talveenjapnaad1221 2 роки тому +2

    ਵਾਹਿਗੁਰੂ ਜੀ।।🙏🙏🙏🙏🙏🙏🙏

  • @manjeetsinghnigah4695
    @manjeetsinghnigah4695 2 роки тому +2

    ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 🙏❤️🙏❤️🙏❤️🙏❤️🙏❤️🙏❤️

  • @VarinderSingh-go8dx
    @VarinderSingh-go8dx 2 роки тому

    Dhan Dhan Shri Hargobind Sahib G Maharaj 🙏🙏🙏🙏🙏❤️🙏🙏🙏🙏❤️🙏❤️❤️❤️❤️🙏🙏🙏🙏🙏🙏🙏🙏🙏

  • @chandrusahijwani1095
    @chandrusahijwani1095 2 роки тому +2

    Kaam Krodh Lobh Moh Ahankar ka Tyagna ari Avashyak hai

  • @khalsawoodworking364
    @khalsawoodworking364 2 роки тому

    Ads suru ch deya kro g

  • @Dr_jass
    @Dr_jass 2 роки тому +2

    ਵਾਹਿਗੁਰੂ ਜੀ

  • @jogindersingh1223
    @jogindersingh1223 2 роки тому +4

    Waheguru ji

  • @AmarSingh-ke9zx
    @AmarSingh-ke9zx 2 роки тому

    Satnam shri waheguru sahib jio

  • @samsungisbeast1234
    @samsungisbeast1234 2 роки тому

    Waheguru

  • @SurjitSingh-os2vt
    @SurjitSingh-os2vt 2 роки тому +4

    Waheguru ji

  • @gagandeepbrar6467
    @gagandeepbrar6467 2 роки тому +4

    Waheguru ji

  • @handle_0555
    @handle_0555 2 роки тому +3

    Waheguru ji

  • @hardeepsingh7308
    @hardeepsingh7308 2 роки тому +3

    Waheguru ji

  • @anmolvirk4228
    @anmolvirk4228 2 роки тому +9

    Waheguruji

  • @Bittukumar-np7op
    @Bittukumar-np7op 2 роки тому +5

    Waheguru ji

  • @manjindersingh3564
    @manjindersingh3564 2 роки тому

    Waheguru ji

  • @narinderkaur-xe6pb
    @narinderkaur-xe6pb 2 роки тому

    Waheguru ji

  • @balwantsinghbajwa963
    @balwantsinghbajwa963 2 роки тому

    Waheguru ji

  • @BikramjitSingh-eg8li
    @BikramjitSingh-eg8li 2 роки тому

    Waheguru ji

  • @sidhusabh1480
    @sidhusabh1480 2 роки тому

    Waheguru ji