ਪੰਜ+ਆਬ ਦਾ ਵਾਰਿਸ (21)PUNJAAB DA WARIS (21)NEW PUNJABI WEBSERIES 2024 ! Dhillon mansa wala

Поділитися
Вставка
  • Опубліковано 28 жов 2024

КОМЕНТАРІ • 366

  • @ManpreetsinghJalalabad-yy4bn
    @ManpreetsinghJalalabad-yy4bn 2 місяці тому +9

    ਵਾਹ ਜੀ ਅੰਜਲੀ ਦੀ ਸਸ ਨੇ ਕਮਾਲ ਕਰਤੀ ਜੇਕਰ ਸਾਰੀਆਂ ਸਸਾਂ ਦੀ ਸੋਚ ਏਦਾਂ ਦੀ ਹੋਵੇ ਤਾਂ ਕਿਸੇ ਘਰ ਵਿਚ ਕਲੇਸ਼ ਨਾ ਪਵੇ

  • @Gulabkaur-h2z
    @Gulabkaur-h2z 2 місяці тому +22

    ਬਹੁਤ ਵਧੀਆ ਕੀਤਾ ਅੰਜਲੀ ਦੀ ਸੱਸ ਮਾਂ ਨੇ ਜੇਕਰ ਸਾਰੀਆਂ ਸੱਸਾ ਇਹੋ ਜਿਹੀਆਂ ਹੋਣ ਤਾਂ ਕਿਸੇ ਪੁੱਤ ਦੀ ਇਹ ਹਿੰਮਤ ਨਹੀਂ ਹੋਣੀ

  • @AmritpalSingh-vt9sy
    @AmritpalSingh-vt9sy 2 місяці тому +15

    ਬਹੁਤ ਵਧੀਆ ਵੀਡੀਓ ਹੈ ਅਮਨ ਦੀਦੀ ਅਤੇ ਰਾਜ ਵੀਰ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ❤❤❤❤❤❤

  • @harpreetsharma4125
    @harpreetsharma4125 2 місяці тому +19

    ਅੰਜਲੀ ਦੀ ਸੱਸ ਬਹੁਤ ਸਿਆਣੀ ਔਰਤ ਹੈ ਪਰ ਪੁੱਤ ਹਰਜੀਤ ਬਹੁਤ ਬੇਈਮਾਨ ਨਿਕਲਿਆ ਅੰਜਲੀ ਨੂੰ ਅਕਲ ਆ ਗਈ ਬਹੁਤ ਵਧੀਆ ਲੱਗਿਆ ❤❤ ਪਰਮਜੀਤ ਜਗਰਾਓਂ

  • @Virk-2022
    @Virk-2022 2 місяці тому +10

    ਵੀਡੀਓ ਬਹੁਤ ਸੋਹਣੀ ਆ ਅੱਜ ਐਂਡ ਹੋ ਗਿਆ ❤❤ਬਹੁਤ ਘੈਟ ❤❤

  • @suriendersingh6028
    @suriendersingh6028 2 місяці тому +17

    ਬਹੁਤ ਵਧੀਆ ਵੀਡਿਓ ਹੈ ਜੀ ❤❤❤❤
    ਵਾਹਿਗੁਰੂ ਮਿਹਰ ਕਰੇ ਆਪ ਸਭ ਤੇ

  • @gurmitkaur3678
    @gurmitkaur3678 2 місяці тому +3

    ਅਮਨ ਭੈਣ ਹੋਰ ਬੀਡੀਉ ਪਾਈਆ ਕਰੋ ਸਾਨੂੰ ਬੜੀ ਵੇ ਸਬਰੀ ਰਹੈਦੀਆ ❤❤❤❤❤❤

  • @kuldipkaur5688
    @kuldipkaur5688 2 місяці тому +2

    ਬਹੁਤ ਵਧੀਆ ਵੀਡੀਓ ਜਿਸ ਵਿੱਚ ਬਹੁਤ ਵਧੀਆ ਸੁਨੇਹਾ ਸਮਾਜ ਵਾਸਤੇ ਦਿੱਤਾ ਗਿਆ ਹੈ। ਅਜਿਹੀਆਂ ਘਟਨਾਂਵਾਂ ਸਮਾਜ ਵਿੱਚ ਵਾਪਰਦੀਆਂ ਰਹਿੰਦੀਆਂ ਹਨ l ਅੰਜਲੀ ਨੂੰ ਅਕਲ ਸਮੇਂ ਸਿਰ ਆ ਗਈ ਇਹ ਹਰਜੀਤ ਦੇ ਮਗਰ ਲੱਗਾ ਕੇ ਲਾਲਚ ਵਿੱਚ ਆ ਗਈ ਸੀ | ਅੰਜਲੀ ਦੀ ਸੱਸ ਮਾਤਾ ਬਹੁਤ ਹੀ ਸਿਆਣੀ ਤੇ ਭਲੀਮਾਣਸ ਤੇ ਲਿਆਕਤ ਵਾਲੀ ਜ਼ਨਾਨੀ ਹੈ ਇਸ ਤਰ੍ਹਾਂ ਦੀਆਂ ਜ਼ਨਾਨੀਆਂ ਘਰ ਨੂੰ ਸਵਰਗ ਭਾਵ ਜੰਨਤ ਬਣਾ ਦਿੰਦੀਆਂ ਹਨ। ਦ ਸਾਂ ਨਹੁੰਆਂ ਦੀ ਕਿਰਤ ਕਰਨ ਵਾਲੇ ਲੋਕ ਹੀ ਅੰਤ ਸੁੱਖ ਪਾਉਦੇ ਹਨ ਜੋ ਲਾਲਚ ਕਰਦੇ ਨੇ ਦੁੱਖ ਪਾਉਂਦੇ ਨੇ।😊😊

  • @crazygamerz136
    @crazygamerz136 2 місяці тому +8

    ਬਹੁਤ ਬਹੁਤ ਵਧੀਆ ਵੀਡੀਓ ਅਮਨ ਭੈਣ ਵੀਰ ਜੀ ਬਹੁਤ ਵਧੀਆ ਸੁਨੇਹਾ ਦਿੱਤਾ ਸਾਰਿਆਂ ਨੂੰ ਲਵ ਯੂ❤❤❤❤❤❤❤

  • @meetokaur6000
    @meetokaur6000 2 місяці тому +9

    Very nice video ਹੁਣ ਅੱਜਲੀ ਨੂੰ ਪਤਾ ਲਗਾ ਹਰਜੀਤ ਬਹੁਤ ਹੀ ਲਾਲਚੀ ਆ ਪਰ ਉਸ ਦੀ ਮਾ ਬਹੁਤ ਚਗੀ ਅਬੀ ਆ ਰਹਿ ਭੈਣ ਤੇਰੀ 🌹🙏uk

  • @KaramjeetKaur-r6p
    @KaramjeetKaur-r6p 2 місяці тому +7

    ਬਹੁਤ ਵਧੀਆ ਮੈਸੇਜ ਦਿੱਤਾ ਗਿਆ ਇਸ ਵੀਡੀਓ ਰਾਹੀਂ ❤❤❤❤❤❤🎉🎉🎉🎉🎉🎉🎉

  • @rajsingh2776
    @rajsingh2776 2 місяці тому +2

    ਅੰਜਲੀ ਨੇ ਬਹੁਤ ਤਕੜਾ ਰੋਲ ਨਿਭਾਇਆ ਸਭਦੀ ਪ੍ਰਵਾਹ ਛੱਡ ਕੇ ਆਪਨੇ ਰੋਲ ਨੂੰ ਅਹਿਮੀਅਤ ਦਿੱਤੀ ਅਮਨ ਤੇ ਰਾਜ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਐਨੀ ਸੋਹਣੀ ਸਟੋਰੀ ਬਣਾਈ ਅਭੀ ਸੋਨੀਆ ਕਾਕਾ ਸੀਬੋ ਜੈਜ ਸਭਦੀ ਐਕਟਿੰਗ ਸਿਰਾ ਹਰਜੀਤ ਦੇ ਸੀਨੇ ਵਿਚ ਵੀ ਦਿਲ ਧੜਕਦਾ ਜਿਹੜਾ ਗੁਰੂ ਘਰ ਜਾਕੇ ਪਜੀਸਿਆ ਗਿਆ ਸਚਮੁੱਚ ਸਿਆਨੇ ਕਹਿੰਦੇ ਹਨ ਕਿ ਰੱਬ ਬੰਦਿਆਂ ਵਿਚਦੀ ਸਭ ਨੂੰ ਰਾਹ ਦਿਖਾਉਂਦਾ ਹੈ ਜੈਸਮੀਨ ਵੀ ਕੈਨੇਡਾ ਟੂਰ ਵਿਚਾਲੇ ਛੱਡ ਕੇ ਭਰਾ ਲਈ ਵਾਪਸ ਪੰਜਾਬ ਆਈ ਸਭਨੇ ਆਪਨਾ ਆਪਨਾ ਜੋਰ ਲਾਇਆਂ ਇਸ ਲਈ ਸਾਰੀ ਟੀਮ ਦਾ ਬਹੁਤ ਬਹੁਤ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ

  • @Maninder_brar
    @Maninder_brar 2 місяці тому +26

    ਵਾਹਿਗੁਰੂ ਦੀ ਰਜ਼ਾ ਚ ਸਬਰ ਸੰਤੋਖ ਚ ਹੀ ਰਹਿਣਾ ਚਾਹੀਦਾ,,, ਜਮੀਨਾਂ ਪੈਸਾ ਸਭ ਕੁਝ ਏਥੇ ਹੀ ਰਹਿ ਜਾਣਾ ਆਵਦੇ ਤਾਂ ਆਵਦੇ ਹੀ ਹੁੰਦੇ ਆ,,,ਬਹੁਤ ਵਧੀਆ 🔚 ਕੀਤਾ ਜੀ ਅੰਜਲੀ ਤੇ ਹਰਜੀਤ ਨੂੰ ਟਾਇਮ ਰਹਿੰਦੇ ਹੀ ਅਕਲ ਆ ਗਈ❤❤❤❤❤❤

  • @SukhwinderSingh-wq5ip
    @SukhwinderSingh-wq5ip 2 місяці тому +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @mandeepmann8730
    @mandeepmann8730 2 місяці тому +7

    Very nice video ji ,God bless you aman didi ,waheguru ji

  • @balwindersinghkhalsa2370
    @balwindersinghkhalsa2370 2 місяці тому +10

    ❤ ਬਹੁਤ ਵਧੀਆ ਵੀਡੀਓ ਐ ਅਮਨ ਢਿੱਲੋਂ ਰਾਜ ਢਿੱਲੋਂ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਧੰਨਵਾਦ ਜੀ

  • @KuldeepSingh-nr5ck
    @KuldeepSingh-nr5ck 2 місяці тому +4

    Very happy ending ❤❤❤

  • @rupinderbrar4989
    @rupinderbrar4989 2 місяці тому +2

    ਬਹੁਤ ਵਧੀਆ ਸੁਨੇਹਾ ਦਿੱਤਾ ਸਾਰੀ ਟੀਮ ਦਾ ਤਹਿ ਦਿਲੋਂ ਬਹੁਤ ਬੁਹਤ ਧੰਨਵਾਦ

  • @laddiaulakh4394
    @laddiaulakh4394 2 місяці тому +1

    ❤❤❤❤

  • @KulwinderShergillShergil-tb7jj
    @KulwinderShergillShergil-tb7jj 2 місяці тому +40

    ਅੰਜਨੀ ਨੂੰ ਸਮਝ ਅ ਗਈ ਕਿ ਜ਼ਮੀਨ ਨਾਲ ਨਹੀ ਵਰਤਿਆ ਜਾਂਣਾ । ਸਾਰੀ ਉੱਮਰ ਪੇਕਿਆਂ ਨਾਲ ਵਰਤਣਾਂ ਹੈ ਨਹੀ ਤਾਂ ਟੁੱਟ ਜਾਊ ਮਾਪਿਆ ਨਾਲੋ । ਅੰਜਨੀ ਦੀ ਸੱਸ ਬਹੁਤ ਸਿਆਣੀ ਹੈ ਉਹਨਾਂ ਨੂੰ ਪਤਾ ਹੈ ਕਿ ਇੱਕ ਵਾਰ ਧੀਆਂ ਪੇਕਿਆ ਨਾਲੋ ਟੁੱਟ ਜਾਂਣ ਤਾਂ ਸਾਰੀ ਉੱਮਰ ਤਰਸਦੀਆਂ ਫਿਰ ਪੇਕਿਆਂ ਨਾਲ ਮਿਲਣ ਨੂੰ ।। ਇਸ ਵੀਡਿਉ ਵਿੱਚ ਅੰਜਨੀ ਨੇ ਇੱਕ ਮਤਲਬੀ ਤੇ ਲਾਲਚਣ ਕੁੱੜੀ ਹੋਣ ਵਾਲਾ ਕਿਰਦਾਰ ਨਿਭਾਇਆ ਹੈ। ਕਮੈਟਾਂ ਵਿੱਚ ਮਾੜਾ ਚੰਗਾਂ ਬਹੁਤ ਕੁੱਝ ਸੁਣਨ ਨੂੰ ਮਿਲਿਆ ਪਰ ਅੰਜਨੀ ਨੇ ਲੋਕਾਂ ਦੀ ਪਰਵਾਹ ਨਾਂ ਕਰਦੇ ਹੋਏ ਇਹ ਕਿਰਦਾਰ ਖੂਬ ਢੰਗ ਨਾਂਲ ਨਿਭਾਇਆ ।। ਬਾਕੀ ਸਭ ਟੀਮ ਦੀ ਵੀ ਐਕਟਿੰਗ ਸੋਹਣੀ ਸੀ । ਅਮਨ ਭੈਣ ਤੇ ਰਾਜ ਵੀਰੇ ਨੇ ਬਹੁਤ ਸੋਹਣੀ ਸਟੋਰੀ ਲਿੱਖੀ ਹੈ ਸਾਨੂੰ ਬਹੁਤ ਸੋਹਣੀ ਸਿੱਖਿਆ ਮਿੱਲੀ ਇਸ ਕਹਾਣੀ ਵਿੱਚੋ । 😊 ਧੰਨਵਾਦ ਕੁਲਵਿੰਦਰ ਸ਼ੇਰਗਿੱਲ

  • @JagsirSingh-g3u
    @JagsirSingh-g3u 2 місяці тому +6

    Very nice Aman sdhilon

  • @bhupindergaddu4562
    @bhupindergaddu4562 2 місяці тому +6

    🎉🎉🎉🎉🎉🎉🎉🎉 very very happy with ending of story!!!! Every bahu needs a sass like harjit mom ❤❤❤

  • @BaljinderKaur-vu4ki
    @BaljinderKaur-vu4ki 2 місяці тому +2

    ਬਹੁਤ ਵਧੀਆ ਵਿਡਿੳਉ ❤❤

  • @sukhwinderkaur7145
    @sukhwinderkaur7145 2 місяці тому +19

    ਅੰਜਲੀ ਦੀ ਸੱਸ ਨੂੰ ਸਲਾਮ ਆ, ਬਹੁਤ ਸਿਆਣੀ ਔਰਤ ਦਾ ਰੋਲ ਅਦਾ ਕੀਤਾ ਹੈ, ਪਰ ਹਰਜੀਤ ਆਪਣੀ ਮਾਂ ਨੂੰ ਵੀ ਗਲਤ ਬੋਲ ਰਿਹਾ ਹੈ, ਇਸ ਤੋਂ ਕੀ ਸਿਖਿਆ ਲੈਣ ਗੇ ਬੱਚੇ, ਮਾ ਪਿਉ ਨੂੰ ਧੋਖਾ ਦੇ ਕੇ ਕੋਈ ਸੌਖਾ ਨਹੀਂ ਰਹਿ ਸਕਦਾ

  • @kulmeetkaur2136
    @kulmeetkaur2136 2 місяці тому +2

    V v story v v nice end parmatma tuhanu trakiyan bakshay

  • @ManiKalyan-fx2iw
    @ManiKalyan-fx2iw 2 місяці тому +1

    ਅੰਜਲੀ ਦੀ ਸੱਸ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਵੇ ਘੱਟ ਹੈ ਬਹੁਤ ਹੀ ਖੂਬਸੂਰਤ ਤੇ ਦਲੇਰਾਨਾ ਤਰੀਕੇ ਨਾਲ ਅਪਣੇ ਨੂੰਹ ਪੁੱਤ ਨੂੰ ਸਮਝਾਇਆ ਕਿ ਤੁਸੀਂ ਬਹੁਤ ਗਲਤ ਕਰ ਰਹੇ ਹੋ ਜੇਕਰ ਸਾਰੀਆਂ ਮਾਵਾਂ ਸੱਸਾਂ ਇਹੋ ਜਿਹੀਆਂ ਹੋਣ ਤਾਂ ਦੁਨੀਆਂ ਦੇ ਸਭ ਲੜਾਈ ਝਗੜੇ ਖਤਮ ਹੋ ਜਾਣ ਕੁਲ ਮਿਲਾ ਕੇ ਵੀਡੀਓ ਬਹੁਤ ਬਹੁਤ ਸ਼ਾਨਦਾਰ ਬਣੀ ਹੈ ਜੀ

  • @tanukaur10
    @tanukaur10 2 місяці тому +6

    ❤❤😊😊Very Very Very nice video ji😊😊❤❤

  • @KaramjeetKaur-v4p
    @KaramjeetKaur-v4p 2 місяці тому +1

    ਵਧੀਆ ਵੀਡੀੳ ਧੰਨਵਾਦ ਸਾਰੀ ਟੀਮ ਦਾ

  • @Harjinder_x01
    @Harjinder_x01 2 місяці тому +1

    Bahut sohni video aa ji God bless you all end v bahut sohna kita bahut vdiya msg ditta

  • @KalaSingh-dh8vy
    @KalaSingh-dh8vy 2 місяці тому +69

    ਬਹੁਤ ਵਧੀਆ ਵੀਡੀਓ ਜੀ ਬਹੁਤ ਵਧੀਆ ਸੁਨੇਹਾ ਦਿੱਤਾ THE END ਬਹੁਤ ਵਧੀਆ ਅਮਨ ਭੈਣੇ ਰੱਬ ਹਮੇਸ਼ਾ ਖੁਸ਼ ਰੱਖੇ ਪਿੰਡ ਰੰਘੜਿਆਲ

  • @GuriPatiala-e8u
    @GuriPatiala-e8u 2 місяці тому +3

    ਬਹੁਤ ਵਧੀਆ ਵੀਡਿਓ ਜੀ

  • @babybansal7679
    @babybansal7679 2 місяці тому +13

    Bhut vadia video aa nest video jaldi to jaldi aawaye

  • @wiskyk2863
    @wiskyk2863 2 місяці тому +6

    Excellent massage karmjit kaur dhindsa Nabha

  • @waitloseandgain44
    @waitloseandgain44 2 місяці тому +4

    Bahut vadia video hai ji tuhadi agla bhag jaldi jaldi bejna ❤❤❤❤

  • @VeerpalMaan-k7o
    @VeerpalMaan-k7o 2 місяці тому +1

    Nice video❤❤

  • @Reeta_Rani__
    @Reeta_Rani__ 2 місяці тому +2

    ਸੱਸ ਹੋਵੇ ਤਾਂ ਅੰਜਲੀ ਦੀ ਸੱਸ ਵਰਗੀ ਕਿੰਨੀ ਚੰਗੀ ਹੈ

  • @niranjanniranjan1324
    @niranjanniranjan1324 2 місяці тому +4

    ❤❤❤❤❤ very nice message nice ending

  • @GurmukhSingh-z8d
    @GurmukhSingh-z8d 2 місяці тому +4

    Very nice 🙂🙂 video Aman didi ji 🙏🙏 very nice end

  • @AmandeepKaur-x2j
    @AmandeepKaur-x2j 2 місяці тому +2

    V nice 🎉🎉Good end

  • @dulaybainsdulay3413
    @dulaybainsdulay3413 2 місяці тому +2

    Very nice video 👍👍👍 and God bless you to all of you 😇😇😇🙏🙏

  • @sidhu4385
    @sidhu4385 2 місяці тому +1

    ਕਦੇ ਵੀ ਮਨ ਨੀ ਕਰਦਾ ਵੀ ਵੀਡਿਓ ਦਾ end ਹੋਵੇ ਐਵੇ ਹੁੰਦਾ ਵੀ part ਅੱਗੇ ਅੱਗੇ ਹੀ ਚੱਲੀ ਜਾਵੇ❤❤❤❤❤❤ਜਸਪ੍ਰੀਤ Canada

  • @Dharvinder-fl1rn
    @Dharvinder-fl1rn 2 місяці тому +1

    🎉🎉🎉🎉🎉❤❤❤ super ji

  • @Sarbjitkaurs
    @Sarbjitkaurs 2 місяці тому +2

    Nice video nice massage 🎉🎉

  • @JasdeepSingh-nv1rk
    @JasdeepSingh-nv1rk 2 місяці тому +2

    Very very nice video Aman dhillon sister ji 🎉🎉🎉

  • @beenukohli3590
    @beenukohli3590 2 місяці тому +3

    Very nice we enjoyed alot❤❤❤

  • @Mittal_908
    @Mittal_908 2 місяці тому +11

    Bahut vdia

  • @sukhwinderkaur4191
    @sukhwinderkaur4191 2 місяці тому +2

    ੲਜਲੀ ਦੀ ਸੱਸ ਨੂੰ ਸਲਾਮ ❤ਤੋ। ਸਲਾਮ

  • @manpreetgill4576
    @manpreetgill4576 2 місяці тому

    ਹਰਜੀਤ ਤਾ ਬਾਅਦ ਵਿੱਚ ਚ ਗੁਰੂਦਵਾਰਾ ਸਾਹਿਬ ਗਿਆ ਸੀ ਰੋਟੀ ਖਾਣ ਮੱਥਾ ਟੇਕਣ ਤੁਸੀਂ ਗਲਤ ਦਿਖਾਇਆ ਪੈਲੀ ਦੀ ਗੱਲ ਪਹਿਲਾਂ ਚੱਲੀ ਸੀ ਅੰਜਲੀ ਨਾਲ ਇੱਕ ਅੰਜਲੀ ਦੇ ਅਮਨ ਭੈਣ ਤੇਰੇ ਸੂਟ ਬਹੁਤ ਜ਼ਿਆਦਾ ਸੋਹਣੇ ਜਿਹੜੇ ਹੁਣ ਨਵੇ ਪਾਏ ਇਹ ਜਰੂਰ ਦੱਸਣੇ ਕਿਥੋਂ ਤੇ ਕਿੰਨੇ ਦੇ ਲਏ ਬਹੁਤ ਜ਼ਿਆਦਾ ਸੋਹਣੇ ਸਾਨੂੰ ਦੱਸਣਾ ਕਿਥੋਂ ਲਏ ਅੰਜਲੀ ਪੀਲਾ ਸੂਟ ਅਮਨ ਦਾ ਬਲੈਕ ਨਾਬੀ ਹੇਰ ਜਿਹੜੇ ਨਵਾਂ ਆ🎉🎉🎉🎉❤❤❤❤

  • @kirnarani9922
    @kirnarani9922 2 місяці тому +3

    Abhi da bajurg wala role bahut vdhia lgya

  • @VijayKumar-hd7yw
    @VijayKumar-hd7yw 2 місяці тому +2

    Very nice video and good👍👍 massage aman didi

  • @SarbjeetKaur9035
    @SarbjeetKaur9035 2 місяці тому +1

    Bahut vadia episode aman bhen ji

  • @navdeepsikand.....5775
    @navdeepsikand.....5775 2 місяці тому +3

    End te abhi hi gurdware baapu bn k baith gya....baki is episode ch galabaata bahut lambiyan kitiya ne video skip kr k dekhi aa....end of video ...nyc

  • @ParminderKaur-ef2ce
    @ParminderKaur-ef2ce 2 місяці тому

    ਬਹੁਤ ਵਧੀਆ end kita h ਸਾਰੀ ਟੀਮ ਨੂੰ ਪ੍ਰਮਾਤਮਾ ਚੜਦੀ ਕਲਾ ਬਖਸ਼ੇ God bless you ❤

  • @jaswinderkaur4152
    @jaswinderkaur4152 2 місяці тому +2

    Excellent ❤🎉

  • @sukhmanikaurmani6892
    @sukhmanikaurmani6892 2 місяці тому +3

    Nice video

  • @Sharnjeet-g9k
    @Sharnjeet-g9k 2 місяці тому +4

    Bahut vadiya episode ji 🎉❤

  • @ManjeetKaur-lf4ws
    @ManjeetKaur-lf4ws 2 місяці тому +5

    Very nice video. God bless you all team members. New video jaldi paa deo.Bahut wait rehndi hai.

  • @surindergill5186
    @surindergill5186 2 місяці тому +1

    Very nice story end is very good 👍 everyone done very good job god bless your team bring another other new story aman Dudu your all videos are very nice now bring any funny story ❤❤

  • @jujharsingh194
    @jujharsingh194 2 місяці тому +3

    🎉🎉🎉🎉🎉🎉❤❤❤❤😂❤❤❤❤❤❤❤❤ Gant gant Gant bhut vaidya story ccccc,,,msg bhut vaidya dita tusi sari team' ne,,,,,🎉🎉🎉🎉🎉🎉🎉🎉🎉🎉🎉🎉🎉🎉

  • @amarjit_kaur_08kaur_08-fn7mp
    @amarjit_kaur_08kaur_08-fn7mp 2 місяці тому +2

    ਅਮਨ ਦੀਦੀ ਬਹੁਤ ਸੋਹਣੇ ਲਗਦੇ ਆ ਏਸ ਵੀਡੀਓ ਦਾ ਤਾਂ and ਹੋ ਗਿਆ ਅਗਲੀ ਵੀਡੀਓ ਛੇਤੀ ਲੈ ਕੇ ਆਉ

  • @PB_31malwa
    @PB_31malwa 2 місяці тому +3

    Good message ditta 👍🏽👍🏽

  • @gaganbilling5152
    @gaganbilling5152 2 місяці тому +14

    Very nice video ji 👍

  • @sunitakaur7553
    @sunitakaur7553 2 місяці тому +7

    Very nice video ❤

  • @shazadtaggar1597
    @shazadtaggar1597 2 місяці тому +4

    Very nice👍👍👍👍❤❤❤❤❤God bless you all teem

  • @ShwetaSharma-fi1wy
    @ShwetaSharma-fi1wy 2 місяці тому +4

    Very very very nice end Aman ji gbu ji

  • @Sukhvir-i2w
    @Sukhvir-i2w 2 місяці тому +1

    ਬਹੁਤ ਵਧੀਆ ਜੀ ਸੁਖਬੀਰ ਕੌਰ ਧੂਰਕੋਟ ਰਣਸੀਂਹ ਜ਼ਿਲ੍ਹਾ ਮੋਗਾ

  • @priyarani6277
    @priyarani6277 2 місяці тому +1

    Nice story best ending.abhi to good

  • @ManjitKaur-lu7oy
    @ManjitKaur-lu7oy 2 місяці тому +2

    ਹੈਲੋ ਅਮਨ ਜੀ ਸਤ ੲਰੀ ਅਕਾਲ ਜੀ ਮੈ ਇਸ ਵੀਡੀਓ ਦਾ 21 ਵਾ ਭਾਗ ਦੇਖ ਰਹੀ ਆ ਜੀ ਬਹੂਤ ਸੈਣੀ ਵੀਡਿਓ ਆ ਜੀ ਅਜ ਇਸ ਵੀਡਿਓ ਦਾ ਦੀ ਐਡ ਆ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ੲਰਿ ਫਚਿਹਗੜ ਸਹਿਬ ਤੋ ਆ ਜੀ ❤❤❤❤❤❤❤

  • @NirmalBansal-d2g
    @NirmalBansal-d2g 2 місяці тому +1

    Very nice video 🎉🎉 it's End is very good 👍👍

  • @KuldeepKaur-fe8js
    @KuldeepKaur-fe8js 2 місяці тому +1

    Very nice

  • @sanudhillondhillon4538
    @sanudhillondhillon4538 2 місяці тому +4

    Bhut sohna end

  • @kiranarora8354
    @kiranarora8354 2 місяці тому +4

    Very nice story god bless you all teem mabasrs ❤❤

  • @kamaljitsingh1016
    @kamaljitsingh1016 2 місяці тому +2

    Bahut badhiya video

  • @SushilSharma-ee6sj
    @SushilSharma-ee6sj 2 місяці тому +1

    Video on good concept you have shown the reality of the ancient time of the Punjab it actually happens so many times In old days nowadays also. Outstanding Video having good performance by all team members but Abhi, Raj ,Kaka Singh & Aman performed outstandingly 🌹👍..................( Jalandhar Wale )

  • @kamaljit1035
    @kamaljit1035 2 місяці тому +2

    Abhi ne babe da rool v vadia kita 👍

  • @SimranKaur-xp8xy
    @SimranKaur-xp8xy 2 місяці тому +1

    very nice god bless you team members 🙏🙏👍👍👌🏻👌🏻👌🏻

  • @tejindersingh9676
    @tejindersingh9676 2 місяці тому +3

    Bauht vadhia video si bauht vadhia message dita ae tusi God bless you all teem member 🌹🌹🍏🍏⛱⛱🍎🍎🙏🏼🙏🏼🌹🌹🍏🍏🍏⛱⛱⛱⛱🍎🍎🍎🍎🍎☘☘☘☘☘🍉🍉🍉🍉🍉🍉🍊🍊🍊🍊🍊

  • @ARMAANGILL7359
    @ARMAANGILL7359 2 місяці тому +6

    Very nice video thanks for next part

  • @SimranSingh-zx4wj
    @SimranSingh-zx4wj 2 місяці тому +8

    ਵੈਰੀ ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ

  • @SehajNoor-z8p
    @SehajNoor-z8p 2 місяці тому +8

    Very nice video Aman didi

  • @Anitarani.........
    @Anitarani......... 2 місяці тому +2

    Bhut sohni video g👌👌👌👌

  • @gurdeepkaur5145
    @gurdeepkaur5145 2 місяці тому +1

    ਬਹੁਤ ਵਧੀਆ ਵੀਡੀਓ ਹੈ ਤੁਸੀਂ ਅਜੇ ਐਂਡ ਨਹੀਂ ਕਰਨਾ ਸੀ ਬਹੁਤ ਬੇਟ ਕਰਦੇ ਰਹਿੰਦੇ ਸੀ ਵੈਰੀ ਵੈਰੀ ਨਾਈਸ ਵੀਡੀਓ

  • @parmindermangat657
    @parmindermangat657 2 місяці тому +2

    Very very nice video ❤❤🎉🎉

  • @SonuHiranwall
    @SonuHiranwall 2 місяці тому +1

    Happy Ending ❤❤❤

  • @jasvirkaur487
    @jasvirkaur487 2 місяці тому +2

    Very nice 🎉🎉🎉❤❤ the end 🎉🎉🎉🎉

  • @dalipkumar8102
    @dalipkumar8102 2 місяці тому

    ਬਹੁਤ ਵਧੀਆ ਸੋਚ
    ਪਿੰਡ ਧੋਲਾ

  • @SandeepKaur-lj1zl
    @SandeepKaur-lj1zl 2 місяці тому +1

    Bhtt vadia video🎉🎉🎉🎉abhi di bapu wali acting very good👍👍❤❤❤❤❤❤❤❤

  • @jashansandhu2966
    @jashansandhu2966 2 місяці тому +8

    ਬਹੁਤ ਵਧੀਆ ਸਟੋਰੀ ਅਮਨ ਭੈਣ

  • @deVilBrar9
    @deVilBrar9 2 місяці тому +4

    Very nice story ❤❤
    Dekhan to pehla hi comment
    Tuladi video di bahut wait rehndi aa
    God bless you all team members 🙏🙏

  • @sukhdeepsidhu2342
    @sukhdeepsidhu2342 2 місяці тому +6

    Very nice story, Rajveer Dhillon veer, Aman dhillon sister ji 🎉 🌸🌸💐

  • @gurmailsingh3620
    @gurmailsingh3620 2 місяці тому

    ❤❤❤❤❤ ਬਹੁਤ ਵਧੀਆ ਜੀ

  • @MandeepKaur-f7e
    @MandeepKaur-f7e 2 місяці тому +5

    Nyc vedio ❤

  • @veerpalsidhu4775
    @veerpalsidhu4775 2 місяці тому +2

    Good video abhut nice

  • @UshaRani-dn6im
    @UshaRani-dn6im 2 місяці тому +2

    Very nice story ❤❤👌👌🙏🏻🙏🏻

  • @gurjotchahal1295
    @gurjotchahal1295 2 місяці тому +1

    ਮਨਜੀਤ ਸਿੰਘ ਜੋਗੇ ਤੋਂ ਵਾਲੇ ਵੱਡੇ ਫੈਨ ਹਨ ਸੋਡੇ ਸਾਰੀ ਟੀਮ ਦੇ ਚਹਿਲ ਪਰਿਵਾਰ

  • @nehagurpal274
    @nehagurpal274 2 місяці тому +2

    Very nice video Aman dii 😊😊

  • @jobansandhu6819
    @jobansandhu6819 2 місяці тому +5

    Very nyc video ji

  • @kaurdeepinder9667
    @kaurdeepinder9667 2 місяці тому +2

    anjali’s mother in law acting 👍 👍😇😇😇👌👌👌👌👌

  • @jasprit440
    @jasprit440 2 місяці тому +6

    Interesting ❤

  • @babybansal7679
    @babybansal7679 2 місяці тому +6

    God bless u all team members