Di ajj mera birthday aa main ajj tak koi cake nahi katya and mere bachy v beti 15 year and beta 13 year ohna de birthday te v kdi cake nahi katyaa par sanu koi afsoos nahi asi bohat khush aa and makeup v bilkul nahi kardi thodiaa galan main sir uchaa karke son rahi aa bohat vdiaa vichaar ne thode god bless you 👌👌❤❤💯💯👍👍
Bahut vadiya vichaar…👌👌 Bilkul sahi keha ajkal kise v function da invitation aaye… fikar lag jaande k paana ki hai te dena ki hai… ik viah de 4 taan function hunde ne… bahut aukha lagde… par majboori ch attend v karna painda… so lokaan nu chaahide k simple viah karan…
Shukar hai, hjje haige ne kuj changge lok. Nyi taa mai inj sochdaa si, ide baare taah shyd koi gal vi ni kru. Keep it up and continue spreading positiveness.
Bahur soniya gala j loka nu eh saab samj aa jave tan sariya problam khatam ho Jan giyan gurdeep ji rupinder ji very gud talking waheguruji aap dona nu chardikala bakshan ji
Bahut wadia didis. Aah gallan sun ke 99./. Lokan de manna ton kayi bojh halke ho jaange. Tuci sahi keha comparison , te kise di rees kde nhi krni chahidi. Assi apnia lives nu aap hi kayi mushkila ch paa lyaa aa. Bahut bahut shukria tuhada eh topic te gall karn layi .👑👒
Tuhade dowan di dikh bhut hi sohni a ... dekhn wle di soch sohni a tn sab sohna ... both of u r inspiration for many girls out 🌸🌺 thank u so much for such good content
Hello dearrzz.. Mera bahut dil krda bs suni jawa thonu...u both are amazing..m jrur din vich thoda ja tym kddi a thonu Sunn lyi jina v ho ske..god bless both of you...big Respect from the bottom of my heart ❤️❤️
Bahut vdhiya topic , Bhenji Rupinder Sandhu te Bhenji Gurdeep Grewal , Eh aj di sachhai hi hai ki lok dikhava te Rees Bahut zyada krn lg pye ne , ehi reason hai ki assi mentally sick ho rahe h, Lokkan nu khush krn toh ta chnga hai ki assi apne aap nu Khush rakhiye, parivark Saanjh bna ke rakhiye, unj b aari nu ik passe te jahaan nu dono passé dande hunde ne, pyar bhari sat Sri Akal 🙏🙏🙏
To be honest,suit pehne hoe tusi dona de sooo pretty 😍 lagde, dusre outfit nalo,dona ne ponytail kiti boht sone lagde ho,and ajj da topic is my heart touched
I am kind of addicted to your show ! I have been living in USA for quite a long now , so occupied all the time , accidentally I happened to watch your show , I loved the way u both dress up and talk , love your choice of words … I used to dress this way in my college days and every body around me used to talk n dress like u guys … it’s such delight and soothing for eyes to see you guys ! It’s like finding myself again in both of you ❤️
Very nice topic. You both are doing so good job. I wish tade episode thode lmbe hon. Dil krda bs suni jayie, Because you guys represent reality of life.
As you have said being yes man all the time never delivers satisfactory outcomes therefore, stop being the go to person, for who people you can't go to. Moreover, smart is someone whose part above the eyes is smart.
punjabi podcast- something new and refreshing, some might find this chuglia, gossip but this is the truth. we all need to be less conscious about the outer appearance.
ਤੁਸੀਂ ਦੋਵੇਂ ਬਹੁਤ ਹੀ ਸੋਹਣੀਆਂ ਲੱਗਦੀਆਂ ਹੋ ਅਤੇ ਤੁਹਾਡੀਆਂ ਗੱਲਾਂ ਵੀ ਬਹੁਤ ਸੋਹਣੀਆਂ ਹੁੰਦੀਆਂ ਹਨ ਪਰਮਾਤਮਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ।
ਜਦ ਤੁਸੀ ਭੈਣ ਕਹਿ ਕੇ ਬੁਲਾਉਂਦੇ ਹੋ ਬਹੁਤ ਵਧੀਆ ਲੱਗਦਾ ਗੁਰਦੀਪ ਭੈਣ ਜੀ🙏
ਸਭ ਤੋਂ ਵੱਡੀ ਜੀਵਨ ਦੇ ਵਿੱਚ ਰੋਕ,
ਕੀ ਕਹਿਣਗੇ ਲੋਕ।
---------------
ਇੱਕ ਪੁਰਾਣੀ ਕਹਾਵਤ ਹੈ, "ਮੱਝ ਵੇਚ ਕੇ ਘੋੜੀ ਲਈ, ਦੁੱਧ ਪੀਣੋ ਗਿਆ 'ਤੇ ਲਿੱਦ ਸੁੱਟਣੀ ਪਈ"
ਇਹ ਕਹਾਵਤ ਉਹਨਾਂ ਲਈ ਬਿਲਕੁਲ ਢੁਕਵੀਂ ਹੈ ਜਿਹੜੇ ਸਟਾਇਲ ਮਾਰਨ ਦੇ ਚੱਕਰ ਵਿੱਚ ਬੇਲੋੜਾ ਭਾਰ ਆਪਣੇ ਮੋਢਿਆਂ ਤੇ ਢੋਂਦੇ ਰਹਿੰਦੇ ਹਨ ਅਤੇ ਉਹੀ ਭਾਰ ਕਦੋਂ ਜੀਅ ਦਾ ਜੰਜਾਲ ਬਣ ਜਾਂਦਾ ਪਤਾ ਹੀ ਨਹੀਂ ਲੱਗਦਾ...
ਤੁਹਾਡਾ ਪ੍ਰੋਗਰਾਮ ਸੁਣਨ ਤੋਂ ਬਾਅਦ ਹੋ ਸਕਦਾ ਲੋਕਾਂ ਨੂੰ ਅਕਲ ਆ ਜਾਵੇ ਦੇਣ ਲੈਣ ਦਾ ਝੰਜਟ ਖਤਮ ਹੋ ਜਾਵੇ
ਤੁਸੀਂ ਦੋਵੇਂ ਹੀ ਬਹੁਤ ਸੋਹਣੀਆਂ ਕੁੜੀਆਂ ਓ ਭੈਣ ਜੀ ਸਗੋਂ ਮੈਨੂੰ ਖ਼ੁਦ ਸਧਾਰਨ ਰਹਿਣ ਆ ਪਸੰਦ ਆ 👌👍👍👍👍
ਧੰਨਵਾਦ ਭੈਣੋ, ਤੁਹਾਡੀਆਂ ਗੱਲਾਂ ਸੁਣ ਕੇ ਮੇਰੀ ਘਰਦੀ ਦੀਆਂ ਅੱਖਾਂ ਖੁੱਲ੍ਹ ਗਈਆਂ ਨੇ,ਓਹਨੇ ਨਵੇਂ ਸੂਟ ਲੈਣ ਤੋਂ ਤੌਬਾ ਕਰ ਲਈ ਆ ਦੋਂ ਸਾਲ ਲਈ,ਤਾਂ ਤੁਸੀ ਆਪਣਾ ਖਾਤਾ ਭੇਜ ਦੇਣਾ ਤੁਹਾਨੂੰ ਦੋ ਸੂਟਾ ਦੇ ਪੈਸੇ ਮਿਲ ਜਾਣਗੇ ਅਗਲੀ ਰੱਖੜੀ ਲਈ, ਬਹੁਤ ਸਨੇਹ ਕੈਲੀਫੋਰਨੀਆ ਤੋਂ।
😃😃😃❤️☺️☺️🧘
😄😄👍👍
jdo suit dekh laye baii fer ni reha jan suit lain to.....avan hunda v hun ni suit lene pr jdo kise hor de vadia suit paea dekhdeaa fer reha ni janda😄😄
@@amannehal8410 right
@@amannehal8410 sahi gl a 😄😄
7:20 ਇਹ ਕਹਿਣ ਵਾਲੇ ਲੋਕ ਤੁਹਾਡਾ ਪ੍ਰੋਗਰਾਮ ਵੇਖ ਹੀ ਨਹੀਂ ਸਕਦੇ
ਓਹਨਾ ਦਾ mind set ਹੈਨੀ ਐਨਾ ਬਾਈ✌🏻✌🏻✌🏻
💝
Di ajj mera birthday aa main ajj tak koi cake nahi katya and mere bachy v beti 15 year and beta 13 year ohna de birthday te v kdi cake nahi katyaa par sanu koi afsoos nahi asi bohat khush aa and makeup v bilkul nahi kardi thodiaa galan main sir uchaa karke son rahi aa bohat vdiaa vichaar ne thode god bless you 👌👌❤❤💯💯👍👍
ਬਿਲਕੁੱਲ ਸਹੀ ਕਿਹਾ ਜੀ ਤੁਸੀਂ , ਲੈਣ ਦੇਣ ਦਾ ਰਿਵਾਜ਼ ਤਾਂ ਸੱਭ ਤੋਂ ਬੇਕਾਰ ਆ , ਓਧਰ ਵਿਆਹ ਦਾ ਖਰਚਾ ਉੱਤੋਂ ਰਿਸ਼ਤੇਦਾਰਾਂ ਨੂੰ ਸੂਟ ਲੈ ਕੇ ਦਿਓ ਮਹਿੰਗੇ ਮਹਿੰਗੇ , ਜੇ ਸੂਟ ਮਹਿੰਗਾ ਨਾ ਦਿੱਤਾ ਜਾਵੇ ਫੇਰ ਰਿਸ਼ਤੇਦਾਰ ਬੋਲਦੇ ਆ ਵੀ ਚੱਜ ਦਾ ਸੂਟ ਨੀ ਦਿੱਤਾ , ਮੇਰੇ ਹਿਸਾਬ ਨਾਲ ਤਾਂ ਨਾ ਦਿਓ ਕਿਸੇ ਨੂੰ ਤੇ ਨਾ ਲਓ
ਬਹੁਤ ਵਧੀਆ ਵਿਚਾਰ ਅਸਲੀਅਤ ਇਹੀ ਆ ਲੋਕ ਸੱਚ ਤੋ ਦੂਰ ਨਕਲ਼ੀ ਦੁਨੀਆਂ ਵਿੱਚ ਜੀਅ ਰਹੇ ਨੇ ਇਸ ਕਰਕੇ ਹੀ ਦੁਖੀ ਨੇ
Bilkul sahi
ਕੱਪੜਾ ਸਿਰਫ ਤੇ ਸਿਰਫ ਇਨਸਾਨੀ ਜਿਸਮ ਨੂੰ ਢੱਕਣ ਲਈ ਆ
ਇਹ ਇਨਸਾਨੀ ਸੁੰਦਰਤਾ ਨੂੰ ਮਾਪਣ ਦਾ ਕੋਈ ਪੈਮਾਨਾ ਨਹੀ ਆ।
✍ ਸੁੱਖਚੈਨ ਕੰਗ
ਅੱਜਕਲ ਲੈਣ ਦੇਣ ਦੇ ਰਿਵਾਜ ਨੇ ਕਈ ਰਿਸ਼ਤੇ ਖਤਮ ਕਰ ਦਿੱਤੇ ਹਨ।
ਬਹੁਤ ਵਧੀਆ ਵਿਸ਼ਾ ਸੀ ਅੱਜ ਦੀ ਗੱਲਬਾਤ ਦਾ
ਦੁਆਵਾਂ
ਤੁਹਾਡੀਆਂ ਦੋਵਾ ਭੈਣਾਂ ਦੀਆ ਗੱਲਾਂ ਬਹੁਤ ਹੀ ਖ਼ੂਬਸੂਰਤ ਹਨ।ਪਰਮਾਤਮਾ ਸਾਨੂੰ ਸੁਮੱਤ ਦੇਵੇ ਤਾਂ ਜੋ ਸਾਦਾ ਜਵੀਨ ਬਤੀਤ ਕਰੀਏ।ਜ਼ਿੰਦਗੀ ਨੂੰ ਬਹੁਤ ਖ਼ੂਬਸੂਰਤ ਅਤੇ ਸ਼ਾਂਤੀ ਨਾਲ ਬਤੀਤ ਕਰੀਏ।
ਬਹੁਤ ਵਧੀਆ ਵਿਚਾਰ ਨੇ ਤੁਹਾਡੇ ਬਹੁਤ ਕੁਝ ਸਿੱਖਣ ਨੂੰ ਮਿਲਿਆ
ਬਹੁਤ ਵਧੀਆ ਗੱਲ ਬਾਤ ਕਰਨ ਲਈ ਧੰਨਵਾਦ ਬਹੁਤ ਕੁਝ ਸਿੱਖਣ ਨੂੰ ਮਿਲਿਆ ਨਵਾਂ
ਤੁਹਾਡੇ ਵਿਚਾਰ ਬਹੁਤ ਵਧੀਆ ਹੁੰਦੇ ਨੇ ਦੋਨੋਂ ਭੈਣਾਂ ਦੇ। ਬਹੁਤ ਕੁਝ ਸਿੱਖਣ ਨੂੰ ਮਿਲਿਆ 👍
ਤੁਹਾਡੀ ਖੂਬਸੂਰਤੀ ਤੁਹਾਡੇ ਸਾਦਗੀ ਵਿੱਚ ਹੀ ਬਹੁਤ ਪਿਆਰੀ ਲੱਗਦੀ ਹੈ ਬੇਟਾ ਜੀ
ਬਹੁਤ ਖੂਬ ਨਿੱਕੀਉ ਭੈਣੋ ਖੁਸ਼ ਰਹੋ, ਇਸੇ ਤਰਾਂ ਚੰਗਾ ਕਰਦੇ ਰਹੋ... ਦੁਆਵਾਂ
Kinna sakoon milda gallan sun k .
God bless you both 👍
ਸਹੀ ਕਿਹਾ ਗੁਰਦੀਪ ਜੀ ਦੇਖਦਾ ਕੋੲੀ ਵੀ ਨਹੀਂ ਇਹ ਸਾਡੇ ਮਨ ਦਾ ਵਹਿਮ ਹੈ
ਭੈਣ ਜੀ ਤੁਹਾਡੀਆ ਗੱਲਾ ਤੁਹਾਨੂੰ ਸੁੱਣਨ ਵਾਲਿਆ ਦੀ ਜਿੰਦਗੀ ਵਿੱਚ ਚਾਨਣ ਕਰਦੀਆ ਹਨ
ਬਹੁਤ ਵਧੀਆ ਗੱਲਾਂ। ਰੁਪਿੰਦਰ ਭੇਣਜੀ ਦਾ ਗੱਲ ਕਰਨ ਦਾ ਅੰਦਾਜ਼ ਬਹੁਤ ਵਧੀਆ
ਬਿਲਕੁਲ ਸੱਚਾਈ...🙏🏽♥️♥️♥️
ਜਿਸਦੀ ਸੋਚ ਸੋਹਣੀ ਆ, ਉਹ ਸਭ ਤੋਂ ਸੋਹਣਾ 🙏🙏🙏🙏💐💐Like you
Nyc sis
ਭੈਣ ਜੀ ਸਤਿ ਸ੍ਰੀ ਅਕਾਲ ਜੇ ਦੇਣ ਲੈਣ ਬੰਦ ਹੋ ਜਾਵੇ ਤਾਂ ਅੱਧੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ ਇਹ ਪੱਕਾ ਕਾਨੂੰਨ ਬਣਾ ਦੇਣਾ ਚਾਹੀਦਾ ਹੈ
Goòd bahnao
ਬਹੁਤ ਸੋਹਣੀ ਗਲਬਾਤ, ਅੱਜ ਦੇ ਸਮੇਂ ਦੀ ਲੋੜ ਮੁਤਾਬਿਕ
ਇਹ ਦੋਵੇਂ ਬਹੁਤ ਸੋਹਣੀਆ ਲਗ ਦੀਆ ਮੈਨੂੰ।ਬਹੁਤ ਵਧੀਆ ਵਿਚਾਰ ਨੇ ਦੋਨਾਂ ਦੇ
ਮੈਨੂੰ ਸੁਣ ਕੇ ਬਹੁਤ ਵਧੀਆ ਲੱਗਾ ਕਿ ਮੈਂ ਆਪਣੀ lyf nu bhaut smooth ਲਿਆ ਹੋਇਆ ਕੋਈ formality nhi koi brdy celebration nhi,koi main pre wedding nhi ਕਰਵਾਈ ਸੀ, ਕੋਈ pre wedding makeup ਨਾ ਹੀ ਕਦੇ ਕਿਸੇ ਨੂੰ ਕਰਦੇ ਹੋਏ jealousy feel hoi aa ਕੇ hye ਮੈਂ ਤਾਂ ਕੁਝ edda da ਕੀਤਾ ਹੀ ਨਹੀਂ ਜਾਂ odda da ਕਰਨਾ ਜਾਂ ਲੋਕ ਕੀ ਕਹਿਣ ਗਏ ਬਸ eh jrur ਹੁੰਦਾ ਕਿ ਕੋਈ ਗ਼ਲਤ ਕੰਮ ਨਾ ਕਰਾ ਜਿਸ krk ਲੋਕ ਮੇਰੀ ਪਿੱਠ ਪਿੱਛੇ ਮੇਰਾ ਮਜ਼ਾਕ bnon
🙏ਭੈਣ ਜੀ। ਹਮੇਸ਼ਾ ਦੀ ਤਰ੍ਹਾਂ ਅੱਜ ਵਾਲਾ ਟੋਪਿਕ ਵੀ ਬਹੁਤ ਸੋਹਣਾ ਸੀ। ਬਹੁਤ ਜ਼ਿਆਦਾ ਵਧੀਆ ਗੱਲਬਾਤ ਸੀ ਭੈਣ 👌👌👌
ਧੰਨਵਾਦ ਜੀ ਸਭ ਤੋ ਵੱਡੀ ਗੱਲ ਜੀਵਨ ਚ ਰੋਕ ਕੀ ਕਹਿਣ ਗੇ ਲੋਕ 👍🏻👌🥰🙏
ਲੋਕ ਤੁਹਾਡੇ ਵਾਰੇ ਕਿ ਸੋਚਦੇ ਨੇ ਇਹ ਸਾਡੇ ਮਨ ਦਾ ਵਹਿਮ ਹੈ ਲੋਕਾ ਦੇ ਕੋਲ ਤਾਂ ਐਨਾ ਸਮਾਂ ਹੀ ਨਹੀਂ ਹੈ ਲੋਕਾਂ ਦੀ ਨਜਰ ਆਪ ਤੇ ਨਹੀਂ ਰਹਿੰਦੀ ਆਪ ਦੀ ਨਜ਼ਰ ਲੋਕਾਂ ਤੇ ਰਹਿੰਦੀ ਹੈ ਮੈਂ ਆਪਣੀ ਇੱਕ ਗਲ ਦੱਸਦਾ ਮੈਂ ਇਕ ਵਾਰ ਕੰਮ ਤੇ ਜਾਣ ਵੇਲੇ ਇਕ ਚੱਪਲ ਪੁਰਾਣੀ ਪਾ ਗਿਆ ਤੇ ਇਕ ਨਵੀਂ ਪਾ ਗਿਆ ਮੇਰੇ ਵੱਲ ਕਿਸੇ ਨੇਂ ਨਾਂ ਵੇਖਿਆ ਤੇ ਮੈਂ ਅੱਧਾ ਦਿਨ ਉਸ ਤਰ੍ਹਾਂ ਹੀ ਕੰਮ ਕਰਦਾ ਰਿਹਾ ਪਰ ਜੋ ਮੇਰੇ ਨਾਲ ਕੰਮ ਕਰਦੇ ਸੀ ਸਿਰਫ ਚਾਰ ਪੰਜ ਲੋਕਾਂ ਨੂੰ ਹੀ ਪਤਾਂ ਲੱਗਾ ਕਿ ਇਸ ਨੇ ਚੱਪਲ ਵੱਖ ਵੱਖ- ਤਰਾਂ ਦੀ ਪਹਿਨੀ ਹੈ ਇਹ ਮੇਰੀ ਜ਼ਿੰਦਗੀ ਦਾ ਨਿੱਜੀ ਤਜ਼ਰਬਾ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਆਪ ਜੀ ਦਾ
ਬਲਬੀਰ ਸਿੰਘ ਜੀ ਅਪਨੀ ਗਲ ਕਰੋ, ਮੇਰੇ ਕੋਲ ਕਰਨ ਲਈ ਕੁਝ ਨਹੀਂ ਹੈ ਇਸ ਲਈ ਮੈਂ ਹਰ ਵੇਲੇ ਤੁਹਾਡੇ ਅਤੇ ਦੂਜਿਆਂ ਬਾਰੇ ਸੋਚਦਾ ਹਾਂ |
ਬਹੁਤ ਵਧੀਆ ਗੱਲ ਬਾਤ ਕੀਤੀ ਤੁਸੀਂ 🙏
ਬਹੁਤ ਵਧੀਆ ਵਿਸੇ ਤੇ ਗੱਲ ਕੀਤੀ ਬੇਟਾ ਜੀ 👌👌
ਐਨੇ ਪੜੇ ਲਿਖੇ ਸਮਾਜ ਵਿੱਚ ਪੁਰਾਣੇ ਰੀਤੀ ਰਿਵਾਜ ਖਤਮ ਨਹੀਂ ਹੋ ਰਹੇ ਜਾਂ ਘੱਟ ਰਹੇ ਹੋਣ। ਸਗੋਂ ਵੱਧ ਰਹੇ ਹਨ ਤੇ ਲੋਕ ਆਰਥਿਕ ਤੌਰ ਤੇ ਗੰਭੀਰ ਸੰਕਟ ਵਿੱਚ ਫਸਦੇ ਜਾ ਰਹੇ ਹਨ।
Bahut vadiya vichaar…👌👌
Bilkul sahi keha ajkal kise v function da invitation aaye… fikar lag jaande k paana ki hai te dena ki hai… ik viah de 4 taan function hunde ne… bahut aukha lagde… par majboori ch attend v karna painda… so lokaan nu chaahide k simple viah karan…
ਬਹੁਤ ਵਧੀਆ ਵਿਸ਼ਾ ਜੀ ਗੱਲਬਾਤ ਕਰਨ ਦਾ, ਸਭ ਤੋਂ ਜ਼ਿਆਦਾ ਜ਼ਰੂਰੀ ਹੈ ਸੀਰਤ ਦਾ ਸੋਹਣਾ ਹੋਣਾ 👍
ਤਨ ਦੀ ਸੁੰਦਰਤਾ ਨਾਲੋ ਮਨ ਦੀ ਸੁੰਦਰਤਾ ਜਿਆਦਾ ਜਰੂਰੀ ਹੈ।
ਆਪਣੇ ਵਿਚਾਰ ਨੂੰ ਥੋੜ੍ਹਾ ਅੱਗੇ ਤੋਰਨ ਦੀ ਕੋਸ਼ਿਸ਼ ਕਰਦਾ ਹਾਂ ਸਮਾਜ ਨੂੰ ਪਹਿਲਾਂ ਤਾਂ ਸਾਡਾ ਚਹਿਰਾ ਹੀ ਪ੍ਰਭਾਵਿਤ ਕਰਦਾ ਹੈ ਪਰ ਅਸਲੀ ਪ੍ਰਭਾਵ ਤਾਂ ਸਾਡੇ ਅੰਦਰਲੇ ਵਿਚਾਰ,ਸਾਡੀ ਬੋਲ ਬਾਣੀ ਅਤੇ ਸਾਡੇ ਕਰਮ ਹੀ ਪ੍ਰਭਾਵਿਤ ਕਰਦੇ ਹਨ
ਜੇ ਕਿਤੇ ਸੂਰਤ ਨਾਲੋਂ ਸੀਰਤ ਵਲ ਵੱਧ ਧਿਆਨ ਦਿੱਤਾ ਜਾਂਦਾ ਹੋਵੇ ਤਾਂ ਜਿੰਦਗੀ ਜਿਓਣ ਦੇ ਮਾਇਨੇ ਏ ਬਦਲ ਜਾਂਦੇ ਨੇ
ਬਹੁਤ ਹੀ ਵਧੀਆ ਪ੍ਰੋਗਰਾਮ ਹੈ ਜੀ ਤੁਹਾਡਾ। ਦੋਵੇਂ ਭੈਣਾਂ ਬਹੁਤ ਹੀ ਸੋਹਣੀਆ ਲਗਦੀਆਂ ਨੇ। ਆਰ ਬਹੁਤ ਹੀ ਵਧੀਆ ਵਿਸ਼ਾ ਚੁਣਿਆ ਹੈ ਜੀ ਅੱਜ ਇਸ ਵਿਸ਼ੇ ਤੇ ਗਲਬਾਤ ਕਰਨ ਦੀ ਬਹੁਤ ਲੋੜ ਹੈ।ਧੰਨਵਾਦ ਜੀ 🙏
ਪਰਮਾਤਮਾ ਅਜ ਦੇ ਸਮੇਂ ਵਿੱਚ ਹਰੇਕ ਨੂੰ ਸਦਬੁੱਧੀ ਦੇਵੇ
Hnji
ਦਰਅਸਲ ......
ਹੁਣ ਸਾਦਗੀ ਵਾਲਾ ਜੀਵਨ ਤਾ ਕੋਈ ਕੋਈ ਜਿਊਂਦਾ
ਜਿਆਦਾ ਤਰ ਤਾਂ ਅੱਜ ਕਲ materialistic ਜ਼ਿੰਦਗੀ ਜਿਉਂਦੇ ਨੇ
ਭੈਣ ਜੀ ਬਹੁਤ ਵਧੀਆ ਵਿਚਾਰ ਜੀ
ਭੈਣ ਜੀ ਤੁਹਾਡੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਜੀ ਲੈਣ ਦੇਣ ਸਬ ਬੰਦ ਹੋਣਾ ਚਾਹੀਦਾ ਜੀ 🙏🙏👍👍
ਬਹੁਤ ਵਧੀਆ ਤੇ ਸੱਚੀਆਂ ਗੱਲਾਂ ਕਹੀਆਂ ਭੈਣਾਂ ਨੇ 😇👌
Bht he vadiya te sachiyaa gallan kitiya tu c 🙏
Really enjoyed your video ,😊😇 your videos are perfect reflection of our culture ,keep it up 👍🏻👍🏻
ਰੁਪਿੰਦਰ ਅਤੇ ਗੁਰਦੀਪ ਦੀਦੀ ਜੀ ਤੁਹਾਡਾ ਹਰ ਇਕ ਪ੍ਰੋਗਰਾਮ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਅਤੇ ਅੱਜ ਦੀ ਵੀਡੀਓ ਵੀ ਬਹੁਤ ਜਿਆਦਾ ਵਧੀਆ ਹੈ ਇਹ ਨੂੰ ਸੁਣ ਕੇ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਜੋ ਦਿਖਾਵੇ ਦੀ ਦਿੱਖ ਹੈ ਉਹ ਸ਼ਾਇਦ ਘੱਟ ਹੋ ਜਾਵੇ ਕਿਉਂਕਿ ਇੱਕ ਦੂਜੇ ਦੀ ਰੀਸ ਕਰਨ ਦੇ ਨਾਲ ਅੱਜ ਦਾ ਮਾਹੌਲ ਬਹੁਤ ਖਰਾਬ ਹੋ ਰਿਹਾ ਹੈ ਲੋਕ ਕਰਜ਼ੇ ਲੈ-ਲੈ ਕੇ ਵੀ ਆਪਣੇ ਸ਼ੌਂਕ ਪੂਰੇ ਕਰ ਰਹੇ ਹਨ ।
ਬਹੁਤ। ਵਧੀਆ। ਜੀ। ਸਬ। ਹੀ। ਸਹੀ। ਸੀ। ਪਰ। ਅਸੀ। ਕਦੀ। ਵੀ। ਵਿਆਹ। ਤੇਪਾਰਲਰ। ਤੋ। ਤਿਆਰ। ਹੋ। ਕੇ। ਨਹੀ। ਗਈ। ਤੇ। ਨਾ। ਹੀ। ਪਰ। ਸੂਟ। ਬਹੁਤ। ਬਣਾਉਣੀ। ਆ। ਪਰ। ਹੁਣ। ਘੱਟ। ਕਰ। ਦਿਉ। ਸੂਟ। ਬਣਾਉਣੇ। ਧੰਨਵਾਦ। ਦੀ
@@shamshersandhu8823 😊😊😊😊
Good topic di
ਬਿਲਕੁਲ ਸਹੀ ਕਿਹਾ ਜੀ 👍👍ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸
Shukar hai, hjje haige ne kuj changge lok. Nyi taa mai inj sochdaa si, ide baare taah shyd koi gal vi ni kru. Keep it up and continue spreading positiveness.
Boht wada danwaad ji ਏਨੀਆਂ ਸੋਹਣਿਆ ਗੱਲਾਂ ਲਈ ਬਹੁਤ ਕੁਝ ਸਿੱਖਣ ਨੂੰ ਮਿਲਦਾ
ਬਿਲਕੁਲ ਠੀਕ ਆ ਪੁੱਤ ❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉
ਬਹੋਤ ਵਦੀਆ ਸ਼ੋ ਭੈਣੋ ਸੱਚੀ ਬਹੁਤ ਕੁਛ ਸਿੱਖਣ ਨੂੰ ਮਿਲਿਆ ਮੈ ਵੀ ਆਪਣੀ ਜ਼ਿੰਦਗੀ ਚ ਬਹੁਤ ਕੁਛ ਬਨਾਵਟੀ ਚੀਜ਼ਾ ਕਰਦਾ ਹੈ ਪਰ ਹੁਣ ਸਬ ਚੀਜ਼ਾ ਨੂੰ ਕੁਦਰਤੀ ਕਰਾਂਗਾ ਨਾਲੇ ਕਿਸੇ ਤੋ ਕੋਈ ਉਮੀਦ ਨਹੀਂ ਰੱਖਣੀ ਸੱਚੀ ਗੱਲ ਆ ,🙏
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਬਹੁਤ ਵਧੀਆ concept, ਪਤਾ ਨਹੀਂ ਲੋਕ ਆਪਣਾ ਜੀਵਨ ਆਪ ਕਿਉਂ ਨਹੀਂ ਜਿਉਂਦੇ। ਰੀਸ ਕਿੰਨਾ ਕੁੱਝ ਕਰਵਾਉਂਦੀ
ਇਹ ਫਿਲਟਰ ਵਾਲੀ ਗੱਲ ਤਾਂ ਤੁਸੀਂ 100% ਸੱਚ ਕਹੀ
ਬਹੁਤ ਹੀ ਵਧੀਆ ਗੱਲਬਾਤ
ਗੁਰਦੀਪ ਕੌਰ ਤੁਹਾਡੇ ਕੇਸ ਇਕੱਠੇ ਕੀਤੇ ਬਹੁਤ ਸੋਹਣੇ ਲੱਗਦੇ ਨੇ
ਬਹੁਤ ਹੀ ਜ਼ਿਆਦਾ ਸੋਹਣੀ ਗੱਲ ਬਾਤ ਹੁੰਦੀ ਆ ਤੁਹਾਡੀ ਭੈਣੋ
hye dil krda suni java 😍
ਬਹੁਤ ਪਿਆਰੀ ਗੱਲਬਾਤ🙏
bhut shoniya te siyania gallan bhene..simple rho te khush rho
ਤੁਸੀਂ ਬਹੁਤ ਵਧੀਆ ਗਲਾਂ ਕਰਦੇ ਹੋ ਸੋਹਣੇ ਵੀ ਬਹੁਤ ਲਗਦੇ ਹੋ ਤਹਾਡੇ ਸੂਟ ਦੁਪੱਟੇ ਸੋਹਣੇ ਹੁੰਦੇ ਨੇ ਥੋਨੂੰ ਮਿਲਣ ਨੂੰ ਜੀ ਕਰਦਾ ਮੈਂ ਮਨਦੀਪਕੌਰ ਫਿਰੋਜ਼ਪੁਰ ਤੋਂ
Gal karan lai no mam plz ,I am sukhwinder kaur
ਮੇਰੇ ਦੋਵੇਂ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ 🙏
ਬਹੁਤ ਸੋਹਣੀ ਗੱਲਬਾਤ 🌸
ਮੁੱਦੇ ਦੀ ਗੱਲ ਇਹ ਭੈਣ ਕੀ ਦੁਨੀਆ ਮਤਲਬ ਦੀ ਰਿਹ ਗਈ.. ਸਹੀ ਕਿਹਾ ਤੁਸੀਂ ਇਨਸਾਨ ਆਪਣੇ ਲਈ ਨਹੀਂ ਦੂਜਿਆਂ ਲਈ ਜੀ ਰਿਹਾ
I always watch u r program it’s very nice and reality of the life
Bahur soniya gala j loka nu eh saab samj aa jave tan sariya problam khatam ho Jan giyan gurdeep ji rupinder ji very gud talking waheguruji aap dona nu chardikala bakshan ji
Simranpreet ਬਹੁਤ ਵਧੀਆ ਗੱਲਾਂ ਕਰਦੇ ਹੋ ਤੁਸੀਂ ਭੈਣ ਤੁਸੀਂ 🙏🙏
ਅੱਜ ਦੇ ਮਹਿੰਗਾਈ ਦੇ ਯੁੱਗ ਵਿਚ ਇਹ ਬੇਹੱਦ ਜ਼ਰੂਰੀ ਵਿਸ਼ਾ ਹੈ ਜੀ ਸੋ ਸਕਦਾ ਕਿਸੇ ਨੂੰ ਅਕਲ ਆ ਜਾਵੇ ਧੰਨਵਾਦ ਜੀ 🙏
Tusi dono bahut hi sohne lagde ho ❤ God bless you bache
ਬਹੁਤ ਵਧੀਆ ਜੀ
Bahut vdia program man khush ho janda glla sun k 👌👌
ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵਿਸ਼ਾ ਬਹੁਤ ਹੀ ਖੂਬਸੂਰਤ ਚੁਣਿਆ ਗਿਆ..........ਬਹੁਤ ਸਕੂਨ ਮਿਲਦਾ ਹੈ ਆਪ ਦੀਆਂ ਏਨੀਆਂ ਸੋਹਣੀਆਂ ਅਤੇ ਸੰਪੂਰਨ ਗੱਲਾਂ ਸੁਣ ਕੇ......ਮੇਰੇ ਵਿਚ ਵੀ ਏਦਾਂ ਦੀਆ ਬਹੁਤ ਸਾਰੀਆਂ ਫਾਲਤੂ ਵਿਵਹਾਰ ਵਾਲੀਆਂ ਗੱਲਾਂ ਹਨ...ਜੋ ਕਿ ਬਹੁਤ ਪਰੇਸ਼ਾਨ ਕਰਦੀਆਂ ਨੇ....ਵਾਹਿਗੁਰੂ ਜੀ ਦੀ ਕਿਰਪਾ ਨਾਲ ਆਪਾਂ ਜਲਦ ਹੀ ਸਾਰੀਆਂ ਲਾਹ ਕੇ ਸੁੱਟ ਦੇਣੀਆਂ ਨੇ.....God bless you all b social team...Thanku so much.....main v gallan karnia ne aapp nal ..kive contact ho skda g
Ajj hi nyi mainu tuhadi dowa di gallan har waar pasand v aundyia te bhut kuj sikhn nu v milda
Bahut wadia didis. Aah gallan sun ke 99./. Lokan de manna ton kayi bojh halke ho jaange. Tuci sahi keha comparison , te kise di rees kde nhi krni chahidi. Assi apnia lives nu aap hi kayi mushkila ch paa lyaa aa. Bahut bahut shukria tuhada eh topic te gall karn layi .👑👒
ਭੇਣੇ ਤੁਸੀਂ ਦੋਵੇਂ ਸਲਵਾਰ ਸੂਟ ਚ ਬਹੁਤ ਸੋਹਣੇ ਲੱਗਦੇ ਨੇ ❤
Wow meres phena ne te mere dil dea galla keh ditea bahut khusi hoi ki meri soch wargea phena ve ne dunea ch
Very valuable topic from Canada
ਮੈ ਇਹ ਗਲ notice ਵੀ ਕੀਤੀ ਤੇ ਸੋਚਿਆ ਵੀ - ਜਦੋ ਅਸੀਂ 1992 ਵਿਚ ਇੰਡੀਆ ਗਏ ਸੀ - ਅਤੇ ਮਨਮੋਹਨ ਸਿੰਘ ਨੇ ਹਾਲੇ ਇੰਡੀਆ FDI ਖੋਲਿਆ ਖੋਲਿਆ ਸੀ - ਉਦੋ ਲੋਕਾ ਕੋਲ ਐਨੇ ਕਪੜੇ ਤੇ make up ਦਾ ਸਮਾਨ ਹੈ ਨਹੀ ਸੀ - ਹੁਣ ਤਾ ਆਮ ਗਰੀਬ ਨੂ ਵੀ ਕਪੜਿਆ ਦਾ ਘਾਟਾ ਨਹੀ - ਜਿਹੜੇ ਸਾਡੇ father ਜਾ ਦਾਦਾ ਜੀ ਨਾਲ ਸੀਰੀ ਲਗਦੇ ਹੁੰਦੇ ਸੀ - ਓਹ ਚਿਟੇ ਕਪੜੇ ਤੇ press ਕਰਾ ਕੇ ਬਾਹਰ ਜਾਂਦੇ ਹਨ - ਇੰਡੀਆ ਕਿਨਾ ਅਮੀਰ ਹੋ ਗਿਆ ਹੈ - ਇਹ ਬਾਹਰੋ ਆ ਕੇ ਹੀ difference ਦਾ ਪਤਾ ਲਗਦਾ - ਇੱਕ ਹੋਰ ਗਲ - ਕਿ ਹਰੇਕ lady ਨੇ ਆਪਣੇ ਵਾਲ ਰੰਗੇ ਹੋਏ ਹਨ - ਆਮ - ਕੀ ਧਰਤੀ ਇਨਾ pollution ਸਹਿ ਲਵੇਗੀ? ਕੀ ਚਿਠਾ ਵਾਲ ਔਰਤਾ ਦੇ ਸੋਹਨਾ ਨਹੀ ਲਗਦਾ? ਕੀ ਲੋਕਾ ਨੂ facial ਜਰੂਰੀ - ਹੁਣ ਕਿਸੇ ਦੀ facial hair ਹੈ ਹੀ ਨਹੀ ਅਤੇ scrub ਕਰ ਕਰ ਕੇ ਜਿਵੇ face artificial ਜਿਹੇ ਲਗਦੇ!!
Tuhade dowan di dikh bhut hi sohni a ... dekhn wle di soch sohni a tn sab sohna ... both of u r inspiration for many girls out 🌸🌺 thank u so much for such good content
Hello dearrzz.. Mera bahut dil krda bs suni jawa thonu...u both are amazing..m jrur din vich thoda ja tym kddi a thonu Sunn lyi jina v ho ske..god bless both of you...big Respect from the bottom of my heart ❤️❤️
i have just recently started watching your channel sachi gal dilon khushi hundi kam dekh ke tuhada, kudos
ਭੈਣ ਜੀ ਤੁਹਾਡੀਆਂ ਗੱਲਾਂ ਤਾਂ ਸੋਨੀਆਂ ਹੂੰਦੀਆਂ ਹੀ ਨੇ ਪਰ ਤੁਸੀਂ ਹੱਸਦੇ ਵੀ ਬਹੁਤ ਸੋਣਾ ਹੋ🥰🤗
Bhut Vadia gallan krdeo di tusi nice 👍
Bahut vdhiya topic , Bhenji Rupinder Sandhu te Bhenji Gurdeep Grewal , Eh aj di sachhai hi hai ki lok dikhava te Rees Bahut zyada krn lg pye ne , ehi reason hai ki assi mentally sick ho rahe h, Lokkan nu khush krn toh ta chnga hai ki assi apne aap nu Khush rakhiye, parivark Saanjh bna ke rakhiye, unj b aari nu ik passe te jahaan nu dono passé dande hunde ne, pyar bhari sat Sri Akal 🙏🙏🙏
Gurdeep vrey nice your language. So sweet
Bahout wadia topic aaj di sacchai
To be honest,suit pehne hoe tusi dona de sooo pretty 😍 lagde, dusre outfit nalo,dona ne ponytail kiti boht sone lagde ho,and ajj da topic is my heart touched
I am kind of addicted to your show ! I have been living in USA for quite a long now , so occupied all the time , accidentally I happened to watch your show , I loved the way u both dress up and talk , love your choice of words … I used to dress this way in my college days and every body around me used to talk n dress like u guys … it’s such delight and soothing for eyes to see you guys ! It’s like finding myself again in both of you ❤️
Very nice topic. You both are doing so good job. I wish tade episode thode lmbe hon. Dil krda bs suni jayie, Because you guys represent reality of life.
Bhut sohna message bhut sohna topic 👌👌♥️♥️
As you have said being yes man all the time never delivers satisfactory outcomes therefore, stop being the go to person, for who people you can't go to. Moreover, smart is someone whose part above the eyes is smart.
Bohat hi vadia galbaat ❤❤
Bahot Vadhia Topic choose kitta Ji....
ਭੈਣ ਅਗਲਾ ਵਿਸ਼ਾ ਕਿਰਪਾ ਕਰਕੇ,,,ਯੂਟਿਊਬ ਤੇ ਵਧਦੇ ਪੰਜਾਬੀ ਜੋੜਿਆਂ (mr and mrs) ਦਾ ਆਪਣੀ ਨਿੱਜੀ ਜ਼ਿੰਦਗੀ ਨੂੰ ਬੇਪਰਦਾ ਕਰਨਾ
ਨੀ ਤੂੰ ਤਾਂ ਸਾਡਾ ਲਹੂ ਪੀ ਲਿਆ ਨੀ ਰਿਆਵੇ।ਬਹਿਜੇ ਤੇਰਾ ਬੇੜਾ ਥੇਹ ਹੋਣੀਏ
punjabi podcast- something new and refreshing, some might find this chuglia, gossip but this is the truth. we all need to be less conscious about the outer appearance.
Sahi gall aa ji ajj kal eho hi chal reha, only formalities ne.👍👍👍👍👍👍👍
Really your concept always the best thank you with best of luck and lots of love regards betaji