Guru Ramdas ji is a great justice. Guru ji is watching that head granthi kis level tak gir sakde hai.Harimandir Sahib Ander mai apni akha nal dekhya head granthi nu kirtan kar rhe ragi sahiban nal sari sangat de sahmne buri tarah boldia. May God make justice!
Akaal purkh Waheguru ji te yakeen hy ae loka da hisab bhut jalti parmatma kare ga guru sahib aapne ek singh jarur behjan ge santa di tarha malesha nl hisab jarur kare ga
All comments r v true hun te bas sefarsi ragi hee live duty te hunde han vadia ragi jo rasbina kirtan karde han esh jathedar jagtar Singh ne nukre lga deete han
Where our religious institutions are going , what’s happening there . Very very sad. These people are ruining our great Sikh history. Waheguru waheguru Mehar kar 🙏🙏
Once head Granthy Singh Sahib is retired then why he is performing the duty. What is this Dhami Sahib and PhD Jathedar ji? Very very sad news. Waheguru ji.
Very sad for Sikh Panth Head Garanthi should be punished Inhis retired period he should be removed Everytime there is conflict between Ragi singh & Jathedarji now it has lost a life of Ragi singh It is v shameful for Sikh Panth 🙏🙏May he Rest in Peace
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੇਨਤੀ ਹੈ ਸੰਗਤ ਇਕੱਠੀ ਹੋਵੇ ਇਹੋ ਜਿਹੇ ਜੱਲਾਦਾਂ ਨੂੰ ਗੁਰਦੁਆਰਿਆਂ ਵਿਚੋਂ ਕੱਢਿਆ ਜਾਵੇ
ਇੰਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਸਿੰਘ ਸਾਹਿਬ ਜੀ ਬਾਦਲਾਂ ਨੂੰ ਕੱਢੋ ਕਮੇਟੀ ਵਿੱਚੋਂ
ਜੇ ਸਾਰੀਆਂ ਸੰਗਤਾਂ ਇਕੱਠੀਆਂ ਹੋ ਕੇ ਹੱਲਾ ਮਾਰਨ ਤਾ ਕੀ ਨਹੀਂ ਕਰ ਸਕਦੀਆਂ। ਸੰਗਤਾਂ ਦੇ ਵਿੱਚ ਵੀ ਰੱਬ ਵੱਸਦਾ ਹੈ ਜੀ।
ਜਗਤਾਰ ਸਿੰਘ ਦੀ ਵੀ ਵਾਰੀ ਆਉਂਣ ਹੀ ਵਾਲ਼ੀ ਐ...ਜਿਵੇਂ ਰਣਜੀਤ ਸਿੰਘ ਗੌਹਰ ਨੂੰ ਮਾਣ ਮਿਲਿਆ ਐ ਉਸੇ ਤਰ੍ਹਾਂ ਜਗਤਾਰ ਸਿੰਘ ਨੂੰ ਵੀ ਮਿਲੇਗਾ ... ਗੁਰੂ ਰਾਮਦਾਸ ਸਾਹਿਬ ਭਲੀ ਕਰਨਗੇ
ਵਾਹਿਗੁਰੂ ਰਾਗੀ ਸਿੰਘਾਂ ਨੂੰ ਤੇ ਗ੍ਰੰਥੀ ਸਿੰਘਾਂ ਨੂੰ ਚੜਦੀ ਕਲਾ ਵਿਚ ਰਖਣ ਜੀ
ਬਹੁਤ ਬੁਰਾ ਹੋਇਆ ਸੁਣ ਕੇ
ਦਿਲ ਨੂੰ ਬਹੁਤ ਦੁੱਖ ਲੱਗਾ
ਵਿੱਛੜੀ ਆਤਮਾਂ ਨੂੰ ਵਾਹਿਗੁਰੂ
ਆਪਣੇ ਚਰਨਾਂ ਵਿੱਚ ਨਿਵਾਸ ਦੇਣ
ਜੇ ਇਸਤਰ੍ਹਾਂ ਹੋਇਆ ਹੈ ਤਾਂ ਬਹੁਤ ਹੀ ਮੰਦਭਾਗੀ ਤੇ ਅਫਸੋਸ ਭਰੀ ਗੱਲ ਹੈ।ਇਸ ਸਬੰਧੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ।
ਬਹੁਤ ਦੁਖ ਲਗਾ ਖਬਰ ਸੁਣ ਕੇ ਬਹੁਤ ਮੰਦਭਾਗੀ ਘਟਨਾ ਕੀਤੀ ਹੈ ਜੀ ਬਹੁਤ ਮਨ ਦੁਖੀ ਹੋਇਆ ਵੀਰੋ
ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ
ਬਹੁਤ ਦੁਖਦਾਈ ਖਬਰ ਹੈ ਜੀ ਹੇ ਵਾਹਿਗੁਰੂ ਜੀ ਮੇਹਰ ਕਰੋ ਚੜ੍ਹਦੀ ਕਲਾ ਚ ਰੱਖੋ ਧੰਨਵਾਦ ਜੀ
ਬਹੁਤ ਗਲਤ ਕਰ ਰਹੇ ਗੁਰੂ ਘਰਾਂ ਵਿੱਚ ਇਹ ਸਾਰੇ ਗੁਰੂ ਘਰਾਂ ਵਿੱਚ ਚੈੱਕ ਕਰਨਾ ਚਾਹੀਦਾ ਹੈ ਜੋ ਵੀ ਗਲਤ ਹਨ ਉਹਨਾ ਤੇ ਸਖ਼ਤ ਕਰਵਾਈ ਕਰੋ ਜੀ🙏
ਜਿਵੇਂ ranjeete ਨੂੰ ਬਾਹਰ ਕੀਤਾ ਉਦਾਂ ਜਗਤਾਰ ਨੂੰ ਬਾਹਰ ਕੱਢੋ । ਸੰਗਤ ਨੂੰ ਚਾਹੀਦਾ ਹੈ ਮਸੰਦਾਂ ਨੂੰ ਬਾਹਰ ਦਾ ਰਸਤਾ ਦਿਖਾਉਣ । ਇਹ ਇਸ ਓਹਦੇ ਦੇ ਕਾਬਿਲ ਨਹੀਂ । ਸਮਰੇ ਵਰਗਾ ਦਮਖਮ ਚਾਹੀਦਾ ਹੈ।
Absolutely right ji
ਬਿਲਕੁਲ ਜਾਂਚ ਹੋਣੀ ਚਾਹੀਦੀ ਹੈ ਜਰਨੈਲ ਸਿੰਘ ਸਾਰੇ ਰਾਗੀਆੁ ਨੂੰ ਬਹੁਤ ਤਗ ਕਰਦਾ ਹੈ ਭਾਈ ਸਾਹਿਬ ਦੀ ਮੋਤ ਦਾ ਬਹੁਤ ਹੀ ਦੁਖ ਹੋਇਆ ਹੈ
ਇਨ੍ਹਾਂ ਲੋਕਾਂ ਨੇ ਕੌਮ ਦਾ ਬਹੁਤ ਨੁਕਸਾਨ ਕੀਤਾ ਹੰਕਾਰੀ ਲੋਕ ਨੇ ਇਹ। ਜਦੋਂ ਤਕ ਇਨ੍ਹਾਂ ਤੋਂ ਸ਼੍ਰੋਮਣੀ ਕਮੇਟੀ ਦਾ ਕਬਜ਼ਾ ਨਹੀਂ ਛੁਡਵਾਇਆ ਜਾਂਦਾ ਉਦੋਂ ਤੱਕ ਇਹ ਲੋਕ ਇਹੀ ਕਰਤੂਤਾਂ ਕਰਦੇ ਰਹਿਣਗੇ।
ਬਹੁਤ ਮਾੜਾ ਹੋਇਆ.. ਸੋਚ ਕੇ ਵੀ ਰੂਹ ਕੰਬ ਉੱਠੀ ਕਿ ਵਿਚਾਰਿਆਂ ਨੂੰ ਪਰਕਰਮਾ ਵਿੱਚ ਧੱਕੇ ਮਾਰੇ ਗਏ 😭
ਗੁਰੂ ਰਾਮਦਾਸ ਜੀ ਦੀ ਦਾ ਨਿਆਂ ਹੋਇਆ ਤੇ ਇਹਨੂੰ ਧੱਕੇ ਪੈਣਗੇ। ਦੁਨੀਆਂ ਚ ਮੂੰਹ ਕਾਲਾ ਹੋਵੇਗਾ ਇਸ ਜੱਗੂ ਕੰਜਰ ਦਾ। ਬਾਦਲਾਂ ਦਾ ਚੁਮਚਾ
ਵਾਹਿਗੁਰੂ ਜੀ ਇਨਸਾਫ ਦੇਵੋ ਜੀ ਆਪਣੇ ਬਚਿਆਂ ਤੇ ਰਹਿਮ ਕਰੋ ।
Pp
ਰਾਗੀ ਸਿੰਘ ਕੀਰਤਨੀਏ ਬਣ ਜਾਣ ਅਤੇ ਟੀਵੀ ਤੇ ਲਾਈਵ ਮਸਹੂਰੀਬੰਦ ਹੋਵੇ ।ਟੀਵੀ ਤੋਂ ਪਹਿਲਾਂ ਦੇ ਰਾਗੀ ਅਜ ਦੇ ਰਾਗੀਆਂ ਨਾਲੋਂ ਕਿਤੇ ਵੱਧ ਸੁਣੇ ਜਾਂਦੇ ਹਨ
ਜਗਤਾਰ ਸਿੰਘ ਕਾਤਲ ਹੈ ਕਤਲ ਦਾ ਪ੍ਰਚਾ ਹੋਣਾ ਚਾਹੀਦਾ ਇਸ ਤੋਂ ਪਹਿਲਾਂ ਭਾਈ ਹਰਨਾਮ ਸਿੰਘ ਦੀ ਮੌਤ ਦਾ ਛਕ ਇਸੇ ਵਲ ਹੈ ,ਭਾਈ ਗੁਰਦੇਵ ਸਿੰਘ ਦੀ ਬਦਲੀ ਵੀ ਇਹਨੇ ਕੀਤੀ
ਹਰਨਾਮ ਸਿੰਘ ਜ਼ੋ ਕੇ ਬੇਟੀ ਦੀ ਕਾਤਲ ਜਗੀਰੋ ਦਾ ਚਪਲੀ ਚੱਟ ਸੀ, ਇਸ ਦੀ ਮੌਤ ਸਿਆਸਤ ਕਾਰਨ ਹੋਈ, ਧਰਮ ਦਾ ਇਸ ਨਾਲ ਕੋਈ ਸਬੰਧ ਨਹੀਂ, ਐਵੇਂ ਨਾ ਜਬਲੀਆਂ ਮਾਰੀ ਜਾਓ,
Waheguru ji ਕਿਰਪਾ ਕਰਨ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ
ਇਹ ਮਸੰਦ ਜਗਤਾਰ ਨੂੰ ਬਾਹਰ ਕੱਢ ਦਿੱਤਾ ਜਾਵੇ ਤੇ ਕੇਸ ਦੀ ਪੈਰਵੀ ਹੋਣੀ ਚਾਹੀਦੀ ਹੈ ਰਾਗੀ ਸਿੰਘ ਕੱਠੇ ਹੋ ਜਾਉ
ਇਹਦਾ ਨਾਮ ਮਾਪਿਆਂ ਨੇ ਜਗਤਾਰ ਭੁੱਲ ਕੇ ਰੱਖ ਦਿੱਤਾ ਹੋਵੇਗਾ ਇਹਦਾ ਨਾਮ ਤਾਂ ਕੌਮਡੋਬ ਹੋਣਾ ਚਾਹੀਦਾ ਸੀ
ਮਸੰਦ ਨਹੀ ਕਾਤਲ ਹੈ ਜੀ ਕਾਰਵਾਈ ਕਰਵਾਓ ਸਾਰੇ ਗੁਰੂ ਘਰਾਂ ਵਿੱਚ ਧੰਨਵਾਦ🙏
ਵਾਹਿਗੁਰੂ ਜੀ ਮੇਹਰ ਕਰੋ ਜੀ। ਸਿੰਘ ਸਾਹਿਬ ਜਗਤਾਰ ਸਿੰਘ ਪਹਿਲਾਂ ਵੀ ਚਰਚਾ ਵਿੱਚ ਰਹਿੰਦੇ ਹਨ । ਸਿੰਘ ਸਾਹਿਬ ਬਹੁਤ ਵੱਡੇ ਔਧੇ ਤੇ ਹਨ ਉਨ੍ਹਾਂ ਵਿੱਚ ਈਰਖਾ ਜਾਦੇ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਹੈ। ਲੋਕਾ ਨੂੰ ਕੀ ਸਿੱਖਿਆ ਮਿਲਦੀ ਹੈ।
ਆਹੁਦੇ ਦਾ ਪੁਰਾ ਸਤਿਕਾਰ ਹੈ ਜੀ ਪਰ ਜਗਤਾਰ ਬਹੁਤ ਗੰਦਾ ਬੰਦਾ ਲਗਦਾ ਹੁਣ ਤੱਕ ਦੀਆਂ ਬੀਡੀਉ ਮੁਤਾਬਕ
ਜੱਗਤਾਰ ਸਿੰਘ ਸੱਕਲ ਤੌ ਹੀ ਮੱਸਦ ਲੱਗਦਾ
ਗੁਰੂ ਘਰਾ ਚ ਗੰਦ ਵੜੇ ਆ ਵੀਰ । ਸਾਡੇ ਲੋਕ ਫਿਰ ਬਾਦਲ ਨੂੰ ਵੋਟਾ ਪਾਈ ਜਾਦੇ ਆ । ਬਾਦਲ ਨਸਲਾ ਵੀ ਖਾ ਗਿਆ ਫਸਲਾ ਵੀ ਖਾ ਗਿਆ ।
Good
ਹੁਣ ਤਾਂ ਵੋਟਾਂ ਨਹੀਂ ਪਾ ਰਹੇ ਪਰ ਦਰਬਾਰ ਸਾਹਿਬ ਤੋਂ ਏਹਨਾਂ ਨੂੰ ਪਾਸੇ ਕਿਵੇਂ ਕਰਨਾ ਏਹਦੇ ਤੇ ਉਪਰਾਲਾ ਕਰਨ ਦੀ ਲੋੜ ਆ
@@BalwinderKaur-nx4kv ਸਾਰੇ ਪੱਗਾ ਵਾਲੇ ਬਾਦਲ ਮਗਰ ਹੋਣੇ ਜੇ ਦੇਖ ਲਿਉ ।
ਵਾਹਿਗੁਰੂ ਜੀ ਇਨਸਾਫ ਕਰਨਾ, ਤਾਂ ਜੋ ਕਿਸੇ ਹੋਰ ਰਾਗੀ ਸਿੰਘ ਨੂੰ ਭਾਈ ਸਾਹਿਬ ਭਾਈ ਸੁਲੱਖਣ ਸਿੰਘ ਜੀ ਵਾਗੂੰ ਦੁਨੀਆਂ ਤੋਂ ਰੁਖਸਤ ਨਾ ਹੋਣਾਂ ਪਵੇ।
ਭਾਈ ਨਿਰਮਲ ਸਿੰਘ ਕੀਰਤਨੀਏ ਬਾਰੇ ਵੀ ਬੋਲੋ
ਮੱਸਾ ਰੰਗੜ ਗੁਰੂਸਿੱਖ ਬਾਨੇ ਚਾਂ ਏਨੁ ਗੁਰੂ ਘਰ ਚੋਂ ਬਾਹਰ ਕੀਤਾ ਜਾਵੇ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ,🙏🏼🙏🏼
ਦਰਬਾਰ ਸਾਹਬ ਤੇ ਆਰ ਐਸ ਐਸ ਦੇ ਡੁਪਲੀਕੇਟ ਸਿੱਖਾਂ ਦਾ ਕਬਜ਼ਾ ਹੈ ਜੋ ਅਸਲੀ ਸਿੱਖਾਂ ਲਈ ਘਾਤਕ ਹੈ
ਵਾਹਿਗੁਰੂ ਜੀ ਜਿੰਨਾ ਟਾਈਮ ਗੁਰੂ ਰਾਮਦਾਸ ਦੇ ਦਰ ਤੇ ਸੇਵਾ ਕਰਦੇ ਸਿੰਘ ਸਹਿਬ ਜੀ ਪਿਆਰ ਤੇ ਨਿਮਰਤਾ ਨਾਲ ਪੇਸ਼ ਨਹੀਂ ਔਂਦੇ ਕਿਸੇ ਨੂੰ ਕਿ ਸਮਜਾ ਲੈਣ ਗੇ ਕੀ ਪ੍ਰਚਾਰ ਹੋ ਰਿਹਾ ਏਕਤਾ ਦੇ ਪ੍ਰਤੀਕ ਗੁਰੂ ਰਾਮਦਾਸ ਜੀ ਨਗਰੀ ਦਾ
*ਸਭੁ ਕਿਛੁ ਹੁਕਮੇ ਆਵਦਾ ਸਭੁ ਕਿਛੁ ਹੁਕਮੇ ਜਾਇ ॥ ਜੇ ਕੋ ਮੂਰਖੁ ਆਪਹੁ ਜਾਣੈ ਅੰਧਾ ਅੰਧੁ ਕਮਾਇ ॥*
*ਵਾਹਿਗੁਰੂ ਜੀ ਕਾ ਖ਼ਾਲਸਾ*
*ਵਾਹਿਗੁਰੂ ਜੀ ਕੀ ਫ਼ਤਹਿ*
Hukamnama from Shri Guru Granth Sahib ji.
ਸਿੰਘ ਸਾਹਿਬ ਜੀ ਜੇ ਸੱਚ ਜਾਨਣ ਵਾਲੇ ਚੱਚ ਨੂੰ ਲੁਕੋਣਗੇ ਫਿਰ ਐਡੀ ਪਵਿਤਰ ਸਥਾਨ, ਸੰਸਥਾ ਦਾ ਕੀ ਫਾਇਦਾ
ਕੰਮ ਕੀ ਕਰਨ ਨੂੰ ਬੋਲਿਆ ਸੀ ਸਿੰਘ ਸਾਹਿਬ ਜੀ ਨੂੰ ਇਹ ਗੱਲ ਵੀ ਤੁਸੀਂ ਦੱਸ ਹੀ ਦਿੰਦੇ ਦੁਨੀਆ ਨੂੰ
ਵਾਹਿਗੁਰੂ ਜੀ,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਇਹ ਖੁਲਾਸਾ ਕਰੋ ਉਹਨਾਂ ਨੂੰ ਕੀ ਕੰਮ ਕਰਨ ਨੂੰ ਕਿਹਾ ਜਿਹੜਾ ਰਾਗੀ ਸਿੰਘ ਜੀ ਨੇ ਕਰਨ ਤੋਂ ਮਨਾਂ ਕੀਤਾ। ਧੰਨਵਾਦੀ ਹੋਵਾਂਗਾ ਜੀ ਸੰਗਤ ਨੂੰ ਦੁਬਿੱਧਾ ਵਿਚ ਨਾ ਪਾਉ ਗਲ ਸਪਸ਼ਟ ਕਰੋ
ਸਹੀ ਹੈ ਜੀ ਸਪੱਸ਼ਟ ਦੱਸਣਾ ਬਣਦਾ। ਜਗਤਾਰ ਸਿੰਘ ਨੇ ਕੰਮ ਕਿਹੜਾ ਕਰਨ ਲਈ ਆਖਿਆ ਸੀ
ਬਹੁਤ ਮਾੜ੍ੀ ਖਬਰ ਬਾਬਾ ਬੁਢਾ ਜੀ ਦੀ ਪਦਵੀ ਤੇ ਬਾਦਲ ਦੇ ਮਹੰਤ ਬੈਠੇ ਹਨ ਜਗਤਾਰ ਦਾ ਹਾਲ ਗੁਰੂ ਰਾਮਦਾਸ ਜੀ ਰਣਜੀਤ ਗੌਹਰ ਵਾਲਾ ਕਰਨਗੇ ਧਾਮੀ ਉਹੀ ਕਰੇਗਾ ਜੋ ਬਾਦਰ ਇੰਸਾ ਕਹੇਗਾ ਪਰਚਾ ਦਰਜ ਹੋਵੇ ਤੇ ਨਿਰਪੱਖ ਜਾਚ ਹੋਵੇ
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਪਵਿੱਤਰ ਗੋਦ ਚ਼ ਬੈਠ ਕੇ ਕੀਰਤਨ ਜਰੂਰੀ ਜਾਂ ਲਾਇਵ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਸੱਚੀ ਸਰਕਾਰ ਭਾਈ ਸਾਹਿਬ ਜੀ ਦੀ ਆਤਮਾ ਨੂੰ ਸਦੀਵ ਆਪਣੇ ਚਰਨਾਂ ਚ਼ ਨਿਵਾਸ ਬਖਸ਼ਣ
ਬਹੁਤ ਹੀ ਦੁਖਦਾਈ ਘਟਨਾ ਹੈ। ਗੁਰੂਧਾਮਾਂ ਨੂੰ ਮਹੰਤਾਂ ਤੋਂ ਅਜ਼ਾਦੀ ਲਈ ਸਿੱਖ ਸੰਗਤਾਂ ਨੂੰ ਸੰਘਰਸ਼ ਕਰਨਾ ਪਵੇਗਾ। ਏਹੀ ਕਾਰਣਾਂ ਕਰਕੇ ਸਿੱਖੀ ਤੋਂ ਦੂਰ ਜਾ ਰਹੀ ਹੈ ਨੋਜਵਾਨ ਪੀੜੀ
ਹੱਲ ਕੌੲੀ ਨਹੀ ਡਾਗ ਚੱਕੌ ਬਾਹਰ ਕੱਡੌ ਬਿਲੀ ਬੱਣਕੇ ਨਹੀ ਸੇਰ ਬੱਣੌ
ਭਾਈ ਸੁਲੱਖਣ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ। ਚੜਦੀ ਕਲਾ ਵਾਲੇ ਟਕਸਾਲੀ ਅਤੇ ਨਿਹੰਗ ਸਿੰਘ ਪਰਿਵਾਰ ਵਿਚੋ ਸਨ,ਅਤੇ ,ਅਕਾਲ ਪੁਰਖ ਦੇ ਭਾਣੇ ਵਿੱਚ ਓਹਨਾਂ ਦਾ ਅਕਾਲ ਚਲਾਣਾ ਹੋਇਆ, ਸੰਗਤਾਂ ਨੂੰ ਬੇਨਤੀ ਹੈ ਕੁਝ ਲੋਕ ਭਾਈ ਸਾਹਿਬ ਦੀ ਮੌਤ ਤੇ ਗੰਦੀ ਰਾਜਨੀਤੀ ਕਰ ਰਹੇ ਹਨ,ਸਾਰਿਆਂ ਨੂੰ ਬੇਨਤੀ ਹੈ ਕੇ ਆਪਣੀ ਰੋਟੀਆਂ ਨਾਂ ਸ਼ੇਕੋ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੋਵੋ , ਨਾਕਿ ਓਹਨਾਂ ਦਾ ਦੁੱਖ ਹੋਰ ਵਧਾਓ,ਇਸ ਔਖੇ ਸਮੇਂ ਚ ਭਾਈ ਸਾਹਿਬ ਲਈ ਤੇ ਪਰਿਵਾਰ ਲਈ ਅਰਦਾਸ ਕਰੋ।
Yes
ਜਗਤਾਰ ਸਿੰਘ ਤਾਂ ਇਕ ਆਮ ਗਰੰਥੀ ਜਿਤਨੀ ਵੀ ਕਾਬਲੀਅਤ ਨਹੀਂ ਰੱਖਦਾ ਤੇ ਸਿਰਫ ਬਾਦਲਾਂ ਦਾ ਹੁਕਮ ਬਜਾਉਣ ਲਈ ਹੀ ਇਸਨੂੰ ਰੱਖਿਆ ਗਿਆ ਹੈ l ਇਸਦੀ ਛੁੱਟੀ ਕਰਨੀ ਚਾਹੀਦੀ ਹੈ ਅਹੁਦੇ ਤੋਂ l
ਬਹੁਤ ਮਾੜੀ ਖਬਰ ਹੈ ਜੀ
Thank you makhu ji ❤️🙏
ਜਗਤਾਰ ਸਿੰਘ ਬਾਦਲਾ ਦਾ ਬੰਦਾ ਹੈ
ਇਹ ਕੰਜ਼ਰ ਅਜੇ ਸੁਧਰਿਆ ਨਹੀਂ ਬਹੁਤ ਬੁਰਾ ਹੋਇਆ
Posta ਕੀ ਅਸਲ ਚ proof ਦੇਵੋ ਸੰਗਤ ਨੂੰ ਤੇ ਕਰਵਾਈ krvio ਏਕੇ ਚ ਸਭ ਹੈ ਬਾਬਾ ਜੀ ਇਹ ਵੀ ਮਸਲਾ chuko ਕੇ ਗਿਆਨੀ man ਸਿੰਘ ਜੀ jo ਸੱਚ ਖੰਡ ਹਰਮਿੰਦਰ ਸਾਹਿਬ ਗ੍ਰੰਥੀ ਜੀ ਦੀ ਸੇਵਾ ਕਰਦੇ ਸੀ ਕਥਾਵਾਚਕ ਬਹੁਤ ਵਧੀਆ ਸੀ ਇਮਾਨਦਾਰ ਕਾਬਲ ਸੱਚ ਤੇ ਪਹਿਰਾ ਦੇਣ ਵਾਲੇ ਸੀ ਓਹਨਾਂ ਨੂੰ ਵੀ ਗੁੰਡਾਗਰਦੀ ਕਰਕੇ ਹਟਾਇਆ ਗਿਆ ਹੈ ਤੇ ਮਜੂਬਰਨ ਓਹਨਾ ਕੋਲੋ ਅਸਤੀਫਾ ਦਿਵਾਇਆ ਗਿਆ ਜਗੀਰੋ ਗੁੰਡੀ ਵਲੋ ਉਹ ਆਪਣੀ ਇੱਜ਼ਤ ਕਰਕੇ ਚੁੱਪ ਚਾਪ ਪਿੱਛੇ ਹਟ ਗਏ ।bhai ਸਾਹਿਬ ਜੀ ਤੁਸੀ ਗੁਰੂ ਘਰ ਦੇ ਕੀਰਤਨੀਏ ਓ ਉਹ ਸ੍ਰੀ ਗੁਰੂ ਰਾਮਦਾਸ ਜੀ ਗੁਰੂ ਅਰਜੁਨ ਦੇਵ ਜੀ ਦਾ ਦਰ ਹੈ ਇਹੋ ਜਹੇ ਲੋਕਾਂ khalif ਇਕਠੇ ਹੋ ਕੇ ਮੋਰਚਾ ਖੋਲੋ ਉਦੋਂ ਪਿੱਛੇ ਜਦੋਂ ਤੁਸੀ ਮੋਰਚਾ ਲਾਇਆ ਸੀ ਸੰਗਤ ਥੋਡੇ ਪਖ ਚ ਆਈ ਸੀ ਉਦੋਂ ਤੁਸੀ ਗੁਪਤ ਸੁਲਾ ਕਰ ਲਈ ਸੀ ਪਹਲੇ ਆਂਦੇ ਸੀ ਮੋਰਚੇ ਖੋਲਣੇ ਨੇ।
Very sad🙏🙏
Bahut ਬੁਰਾ ਹੋਇਆ ਜੀ
ਸਿਖ ਪੰਥ ਲਈ ਏ ਬਹੁਤ ਚਿੰਤਾ ਵਾਲਾ ਮਸਲਾ ਹੈ ਦੇ ਸਾਡੇ ਜਥੇਦਾਰ ਹੀ ਕੀਰਤਨੀ ਸਿੰਘਾ ਨਾਲ ਦੁਰ ਵਿਵਹਾਰ ਕਰਨਗੇ ਤਾਂ ਕੋਮ ਦਾ ਕੀ ਬਣੇਗਾ ਇਕ ਪੈਹਲਾਂ ਸਿਖ ਕੋਮ ਨੂੰ ਦੋਖੀਆਂ ਤੋਂ ਬੜੀਆਂ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੋ ਇਸ ਮਸਲੇ ਵਿਚ ਸਾਰੀ ਸਿੱਖ ਸੰਗਤ ਨੂੰ ਬਹੁਤ ਸੋਚਣ ਦੀ ਜ਼ਰੂਰਤ ਹੈ
ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ,,ਜੋ ਹਰ ਰੋਜ਼ ਅਸੀਂ ਅਰਦਾਸ ਵਿਚ ਬੋਲਦੇ ਹਾਂ,,,ਪਰ ਇਹਨਾਂ ਵਿੱਚ 1% ਵੀ ਸਹੀ ਸਾਬਤ ਨਹੀਂ ਹੁੰਦੀ
Very sad.
Waheguru Ji.
ਬਹੁਤ ਦੁੱਖ ਵਾਲੀ ਗੱਲ ਹੈ ਜੀ
WaheGuru ji mehar karo sabh tei 🙏🏻🙏🏻🙏🏻🙏🏻🙏🏻
ਭਾਈ ਸਾਹਿਬ ਜੀ ਨੂੰ ਵਾਹਿਗੁਰੂ ਜੀ ਸੱਚਖੰਡ ਵਿੱਚ ਨਿਵਾਸ ਬਖਸ਼ਨ ਜੀ।
ਜਗਤਾਰ ਸਿੰਘ ਦਾ ਦਿਮਾਗ਼ ਖਰਾਬ ਹੇ ਬਾਦਲਾਂ ਕਰਕੇੇ
ਮੈਂ ਨੂ ਟਿਚਰਾਂ ਕਰਦੇ ਸੀ ਕਈ ਸਿੰਘ ਸਭਾਵਾਂ ਦੇ ਗ੍ਂਥੀ ਪ੍ਚਾਰਕ ਤੇ ਰਾਗੀ ਸਿੰਘ , ਕੇ ਸ਼ੀ੍ ਦਰਬਾਰ ਸਾਹਿਬ ਅਂਮਿ੍ਤਸਰ ਤੋਂ ਆਣ ਦੀ ਕੀ ਲੋੜ ਸੀ ।। ਸਬੂਤ ਸਾਹਮਣੇ ਹਨ।। ਮੈਂ ਵੀ fb ਤੇ ਵੇਖਕੇ ਹੈਰਾਨ ਸੀ ਛੋਟੀ ਉਮਰੇ ਭਾੱਈ ਸੁਲਖਣ ਸਿੰਘ ਜੀ ਗੁਰ ਪੁਰੀ ਚਲੇ ਗਏ
ਮੈਂ ਅਲਿਆਈ ਮੋਤ ਨਹੀ ਮਰਨਾ ਚਾਹੂਦਾ ਸੀ ।। ਭਾੱਈ ਸੁਲਖਣ ਸਿੰਘ ਤੇ ਮਖਣ ਸਿੰਘ ਮੇਰੇ ਕੋਲੋ ਹਜੂਰੀ ਰਾਗੀ ਬਣਨ ਤੋਂ ਬਾਹਦ ਵੀ ਕੀਰਤਨ ਦੀ ਸਿਖਲਾਈ ਲੈਂਦੇ ਰਹੇ ਹਨ ।।
ਬੇਟਾ ਗੁਰਜੀਤ ਸਿੰਘ ਜਦ ਤਕ ਸ਼੍ਰੋਮਣੀ ਕਮੇਟੀ ਵਿਚ ਲਫਾਫੇ ਵਿਚੋ ਨਿਕਲੇ ਹੈਡ ਗ੍ਰੰਥੀ ਅਤੇ ਜਥੇਦਾਰ ਹੋਣ ਗੇ ਉਨਾ ਚਿਰ ਇਨਸਾਫ ਦੀ ਆਸ ਭੁੱਲ ਜਾਓ ਬੇਟਾ ਪੰਜਾਬ ਅਤੇ ਬਾਹਰ ਲੇ ਸਿੰਘ ਰਲ ਕੇ ਹਲਾ ਮਰਨ ਤਾ ਕੋਈ ਹਲ ਹੋ ਸਕਦਾ ਹੈ ਨਹੀ ਤਾ ਸ਼੍ਰੋਮਣੀ ਕਮੇਟੀ ਤੇ ਜੋ ਕਾਬਜ ਹਨ ਉਨਾ ਕਲੋ ਛਿੱਤਰ ਖਾਈ ਜਾਓ। ਗੁਰੂ ਰਾਮਦਾਸ ਕਿਰਪਾ ਕਰਨ ਇਨਾ ਪਾਪੀਆ ਤੋ ਸ਼੍ਰੋਮਣੀ ਕਮੇਟੀ ਆਜਾਦ ਹੇਵੈ
Waheguru ji 🙏🙏🙏
SATNAM SRI WAHEGURU ji
ਭਗਵੰਤ ਸਿੰਘ ਮਾਨ ਮੁੱਖ ਮੰਤਰੀ ਜੀ ਆਪ ਦਖਲ ਦੇ ਕੇ ਜਗਤਾਰ ਸਿੰਘ ਪਾਪੀ ਨੂੰ ਗ੍ਰਿਫਤਾਰ ਕਰ ਕੇ SIT ਬਣਾ ਕੇ ਛਾਣਬੀਣ ਕਰ ਕੇ ਸਜਾ ਦੁਆਈ ਜਾਵੇ ਤਾਕਿ ਸਤਿਕਾਰ ਯੋਗ ਰਾਗੀ ਸਿੰਘ ਜੀ ਦੇਪਰਵਾਰ ਨੂੰ ਇਨਸਾਫ
Waheguru ....
Guru Ramdas ji is a great justice. Guru ji is watching that head granthi kis level tak gir sakde hai.Harimandir Sahib Ander mai apni akha nal dekhya head granthi nu kirtan kar rhe ragi sahiban nal sari sangat de sahmne buri tarah boldia. May God make justice!
Sat Sri akal ji
Waheguru ji waheguru jiii 😢
Akaal purkh Waheguru ji te yakeen hy ae loka da hisab bhut jalti parmatma kare ga guru sahib aapne ek singh jarur behjan ge santa di tarha malesha nl hisab jarur kare ga
sahib Guru Ramdas sahib ji kirpa karo ji
ਭਾਈ ਸਾਹਿਬ ਦੀ ਮੌਤ ਦਾ ਕਾਰਨ ਹਉਮੇ ਨੂੰ ਪੱਠੇ ਨਾ ਪੈਣਾ ਲਗਦਾ ਹੈ। ਕਾਰਨ ਕੋਈ ਵੀ ਹੋ ਸਕਦਾ ਹੈ।ਬਹੁਤੇ ਕੀਰਤਨੀਏ ਸੁਨਣ ਨੂੰ ਘੱਟ, ਸੁਨਾਉਣ ਲਈ ਕਰਦੇ ਹਨ। ਮੈ ਕਿਸੇ ਦੇ ਪੱਖ ਵਿੱਚ ਨਹੀਂ ਹਾਂ।ਅਗਰ ਤਨਖਾਹ ਨਹੀਂ ਕੱਟੀ ਗਈ ਤਾਂ ਕੀਰਤਨ ਸੁਣ ਕੇ ਜੀਵਨ ਸਫਲ ਕਰਨਾ ਚਾਹੀਦਾ ਸੀ। ਐਨਾ ਕੀਰਤਨ ਕਰਨ ਤੋਂ ਬਾਅਦ ਵੀ ਸਹਿਜ ਵਿਚ ਨਹੀਂ ਆਏ ਤਾਂ ਕੀ ਖੱਟਿਆ।
All comments r v true hun te bas sefarsi ragi hee live duty te hunde han vadia ragi jo rasbina kirtan karde han esh jathedar jagtar Singh ne nukre lga deete han
waheguru ji❤❤️🙏❤️🙏
Where our religious institutions are going , what’s happening there . Very very sad. These people are ruining our great Sikh history. Waheguru waheguru Mehar kar 🙏🙏
Why he has been given extension?
ਪਹਿਲਾਂ ਤਾਂ ਮੈਂ ਜੋ ਵੀ ਗੁਰੂ ਘਰ ਨਾਂ ਕਦੇ ਪਾਠ ਕਰਦਾ ਦੇਖਿਆ ਨਾਂ ਹੀ ਕਦੇ ਸਵੇਰੇ ਅੰਮ੍ਰਿਤ ਵੇਲੇ ਪ੍ਰਕਾਸ਼ ਕਰਦਾ ਦੇਖਿਆ ਉਹ ਮੁੱਖ ਗ੍ਰੰਥੀ ਹੀ ਨਹੀਂ ਮੰਨਦਾ, ਪਤਾ ਨਹੀਂ ਏਨੀਆਂ ਸ਼ਿਕਾਇਤਾਂ ਆਉਣ ਦੇ ਬਾਵਜੂਦ ਵੀ ਉਹਨਾਂ ਨੂੰ ਕਿਉਂ ਨਹੀਂ ਬਦਲਿਆ ਜਾ ਰਿਹਾ ਹੈ
ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਸਤਿਕਾਰ ਯੋਗ ਬਾਬਾ ਬੁੱਢਾ ਜੀ ਦੀ ਗੱਦੀ ਤੇ ਬੈਠੇ ਹਨ ਪਰ ਇਹਨਾਂ ਦਾ ਵਰਤਾਰਾ ਬਾਬਾ ਬੁੱਢਾ ਜੀ ਦੇ ਸੁਭਾਅ ਨਾਲ ਬਿਲਕੁਲ ਵੀ ਮੇਲ ਨਹੀਂ ਖਾਂਦਾ। ਬਾਬਾ ਬੁੱਢਾ ਜੀ ਦੇ ਨਾਂ ਨੂੰ ਲਾਜ ਲਾ ਰਹੇ ਹਨ। ਇਹਨਾਂ ਦਾ ਕੀਰਤਨੀਆਂ ਨਾਲ ਵਿਹਾਰ ਪਹਿਲਾਂ ਹੀ ਠੀਕ ਨਹੀਂ ਹੈ ਹਰੇਕ ਨੂੰ ਵੱਢ ਖਾਣ ਨੂੰ ਪੈਂਦੇ ਹਨ। ਗੁਰਦੁਆਰਾ ਮੰਜੀ ਸਾਹਿਬ ਤੋਂ ਕਥਾ ਦੀ ਡਿਊਟੀ ਵੀ ਜੀ-ਹਜੂਰੀਆਂ/ਚਾਪਲੂਸਾਂ ਨੂੰ ਦਿੱਤੀ ਜਾਂਦੀ ਹੈ, ਜਿਹੜੇ ਸ੍ਰੀ ਗੁਰੂ ਗ੍ਰੰਥ ਜੀ ਦਾ ਧੰਨਵਾਦ ਕਰਨਾ ਤਾਂ ਭੁੱਲ ਸਕਦੇ ਹਨ ਪਰ ਜਗਤਾਰ ਸਿੰਘ ਜੀ ਦਾ ਧਨਵਾਦ ਕਰਨਾ ਲੱਗਿਆਂ ਵਿਸ਼ਲੇਸ਼ਣ ਲਾਉਣਗੇ,ਨਿਰਮਲ ਆਤਮਾ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਜਦੋਂ ਪਹਿਲਾਂ ਵੀ ਕੀਰਤਨੀਏ ਇਨ੍ਹਾਂ ਤੋਂ ਦੁਖੀ ਹੋ ਕੇ ਧਰਨਾ ਦੇ ਰਹੇ ਸਨ।ਇੱਕ ਮਰੀ ਜ਼ਮੀਰ ਵਾਲਾ ਚਾਪਲੂਸ ਕਥਾ-ਵਾਚਕ ਇਨ੍ਹਾਂ ਨੂੰ ਨਿਰਮਲ ਆਤਮਾ ਆਖ ਕੇ ਧੰਨਵਾਦ ਕਰ ਰਿਹਾ ਸੀ।ਇਹ ਆਮ ਤੋਰ ਤੇ ਹੀ ਅਗੋਂ ਬੋਲਣ ਵਾਲੇ ਨੂੰ 'ਤੁਰਕ'ਗਰਦਾਨ ਦੇਂਦਾ ਹੈ। ਇਨ੍ਹਾਂ ਦੀ ਆਪਣੀ ਜ਼ਮੀਰ ਮਰੀ ਹੋਈ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਇੰਨੀਆਂ ਬੇਅਦਬੀਆਂ ਹੋ ਗਈਆਂ ਪਰ ਇਸ ਬਾਬਾ ਬੁੱਢਾ ਜੀ ਦੇ ਵਾਰਸ ਨੇ ਕਦੇ ਮੂੰਹ ਨਹੀਂ ਖੋਲ੍ਹਿਆ।ਇਹ ਕਿਹੜੇ ਮੂੰਹ ਨਾਲ ਬਾਬਾ ਬੁੱਢਾ ਜੀ ਦੀ ਗੱਦੀ ਨੂੰ ਜੱਫਾ ਮਾਰ ਕੇ ਬੈਠਾ ਹੈ। ਗੁਰੂ ਘਰਾਂ ਵਿੱਚ ਇਹੋ ਜਿਹਿਆਂ ਦੇ ਕਾਰਨਾਮਿਆਂ ਕਰ ਕੇ ਚੰਗੇ ਸ਼ਰਧਾਵਾਨ ਸੇਵਾਦਾਰਾਂ ਦੀ ਵੀ ਬਦਨਾਮੀ ਹੁੰਦੀ ਹੈ। ਇਹ ਭਾਈ ਸੁਲੱਖਣ ਸਿੰਘ ਜੀ ਦਾ ਕਾਤਲ ਹੈ।ਇਸ ਤੇ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ।
ਜੇ ਕੋਈ ਰਾਗੀ ਸਿੰਘ ਸਿਰਫ ਇਸ ਕਰਕੇ ਤਣਾਓਗ੍ਰਸਤ ਹੋ ਜਾਂਦਾ ਹੈ ਕਿ ਉਸ ਦਾ ਕੀਰਤਨ ਲਾਈਵ ਨਹੀਂ ਦਿਖਾਇਆ ਗਿਆ, ਤਾਂ ਖਿਮਾ ਬਖਸ਼ਣੀ ਉਹ ਫੋਕੀ ਸ਼ੋਹਰਤ ਦਾ ਤ੍ਰਿਸ਼ਨਾਗ੍ਰਸਤ ਪ੍ਰਾਣੀ ਗੁਰਬਾਣੀ ਕੀਰਤਨ ਕਰਨ ਦੇ ਯੋਗ ਹੀ ਨਹੀਂ।ਉਹ ਪਾਵਨ ਗੁਰਬਾਣੀ ਨੂੰ ਕੇਵਲ ਕੰਠ ਤੋਂ ਗਾਉਂਦਾ ਹੀ ਹੈ, ਉਸ ਦੀ ਰੂਹ ਆਤਮਾ ਦੇ ਰਸ ਤੋਂ ਸੱਖਣੀ ਹੈ।
Waheguru Ji
Very sad news rab bhali kare.
Ini charcha ਕੁਚਰਚਾ ਤੋਂ ਬਾਅਦ ਤਾਂ ਐਕਸ ਹੈਡਗ੍ਰੰਥੀ ਨੂੰ ਆਪ ਹੀ ਡਿਊਟੀ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ
ਬਹੁਤ ਦੁੱਖ ਹੋੲਿਅਾ ੲਿਹ ਖ਼ਬਰ ਸੁਣਕੇ। 😥
ਸਾਡੀ ਕੌਮ ਚ ਲਾਲਚੀ ਤੇ ਠੱਗਾ ਦੀ ਤੇ ਤਲਵੇ ਚੱਟਣ ਵਾਲਿਆਂ ਦੀ ਗਿਣਤੀ ਵੱਧ ਚੁੱਕੀ ਹੈ ਕਿਸੇ ਦਾ ਕੁੱਝ ਨੀ ਹੋਣਾ, ਮਿਹਨਤ ਦੀ ਰੋਟੀ ਕਮਾ ਕੇ ਖਾਣ ਵਾਲੇ ਬੰਦੇ ਕੋਲ਼ ਬੋਹੁਤ ਘੱਟ ਸੱਮਾ ਹੂੰਦਾ ਇਸ ਕਰ ਕੇ ਉ ਤਗੜੇ ਨਾਲ਼ ਨਹੀਂ ਉਲਜਦਾ
Waheguru ji 😢
Very sad, what Head Granthi will preach,when his Brutal and insulting behavior towards Ragi Singh brought death to him.
😭😭😭😭😭🙏🏻ਭਾਈ ਸਾਹਿਬ ਜੀ ਬਹੁਤ ਵਧੀਆ ਇਨਸਾਨ ਸਨ ਬਹੁਤ ਜਿਆਦਾ ਦੁੱਖ ਹੋਇਆ ਇੰਨੀ ਜਲਦੀ ਕੀ ਹੋਇਆ ਵੀਰ ਜੀ ਨੂੰ ਵਾਹਿਗੁਰੂ ਜੀ ਕੋਈ ਤਾ ਦੱਸੇ 😭😭😭😭😭😭🙏🏻
ਬਾਬਾ ਗੁਰੂ ਨਾਨਕ ਦੇਵ ਜੀ ਨੇ ਆਖਿਆ ਸੀ ਠਾਕੁਰ ਦੁਵਾਲੇ ਠੱਗ ਰੈਣ ਗੇ ਗੁਰੂ ਨਾਨਕ ਦੇਵ ਜੀ ਵੇਲੇ ਤਾਂ ਗੁਰਦਵਾਰੇ ਨਹੀਂ ਸਨ ਅਤੇ ਨਾ ਹੀ ਬਾਬਾ ਨਾਨਕ ਦੇਵ ਜੀ ਨੇ ਕਿਸੇ ਖਾਸ ਥਾਂ ਨੂੰ ਚੰਗਾ ਜਾਂ ਮਾੜਾ ਦੱਸਿਆ ਹੈ ਤੀਰਥ ਯਾਤਰਾ ਦਾ ਵਿਰੋਧ ਕੀਤਾ ਬਾਬਾ ਜੀ ਨੇ ਬਾਣੀ ਵਿੱਚ ਕੀਰਤ ਕਰੋ ਵੱਡ ਛਕੋ
ਬਹੁਤ ਦੁਖ ਹੋਇਆ।
Bahut nirasha bhari khabar sachkhand vikhe istra da mahaul dil nu walundran wala hai.
Waheguru ji dhan guru ramdas ji maharaj ji apne chrnach niwas bakchan
ਨਾ ਕਥਾ ਨਾ ਕਰਨਾ ਆਵੇ ਪਾਠ ਫਿਰ ਵੀ ਸਿੰਘ ਸਾਹਿਬ ਦੀ ਠਾਠ
ਅੱਗੇ ਵੀ ਇੱਕ ਪਟਿਆਲੇ ਦੇ ਰਾਗੀ ਸਿੰਘ ਨੂੰ ਵੀ ਗਲਤ ਅਲਫਾਜ ਬੋਲਿਆ ਸੀ। ਇਸ ਨੂੰ ਰਿਟਾਇਰ ਕਿਉਂ ਨਹੀਂ ਕਰਦੇ ਕੀ ਇਸ ਬਿਨ੍ਹਾ ਦਰਬਾਰ ਸਾਹਿਬ ਦਾ ਕੰਮ ਨਹੀਂ ਚਲਦਾ।
Beta ji eh jehdy jethedar neh eh asle ch masand neh beta ji behda gark karta ehna neh sikh kom da
Once head Granthy Singh Sahib is retired then why he is performing the duty. What is this Dhami Sahib and PhD Jathedar ji? Very very sad news. Waheguru ji.
ਹੈੱਡਗਰੰਥੀ ਚਵਲ ਨੂੰ ਸਤਿਕਾਰ ਕਿਉ ਦੇ ਰਹੇ ਹੋ।
😭sad
Waheguru ji Waheguru ji Waheguru ji Waheguru ji Waheguru ji
ਇਕੱਲੇ ੨ ਮਰਦੇ ਰਿਹੋ ਇਕੱਠੇ ਨਾ ਹੋਇਓ !ਇਕੱਠੇ ਹੋ ਕੇ ਕੋਈ ਮੱਸਾ ਰੰਗੜ ਝਟਕਾ ਦਿਓ ਕੌਮ ਦਾ ਭਲਾ ਹੋ ਜਾਊ।
Waheguru ji bhai saab di atma nu santi bakhso.👏👏👏
ਇਹ ਤਾ ਖੁਦ ਨੂੰ ਹੀ ਰੱਬ ਸਮਝੀ ਬੈਠੇ ਕੀ ਕੀਰਤਨੀਆਂ ਦੀ ਘੱਟ ਆ
ਦੁਸ਼ਟ ਹੈ ਗ੍ਰੰਥੀ ਕਾਹਦਾ। ਮਾਨਸਿਕ ਰੋਗੀ ਦੁਸ਼ਟ
Jagtar Singh nu Darbar Sahib vargi tha toh bahar da rasta dikha dena chaida hai. Ragi Singh naal eh Jagtar Singh dhaka kar reha hai.
WaheGuruji Guruji vala Bana pa ke choŕ daust nanu mahnat ne
31.01.21 nu retired hoke head granthi sahib je aje vi kabij han ta es to vaddi andher gardi hor ki ho sakdi hai
Wheguru ji
ਗਿਆਨੀ ਜਗਤਾਰ ਸਿੰਘ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇਹਨਾਂ ਨੂੰ ਤੁਰੰਤ ਹਟਾਉਣਾ ਚਾਹੀਦਾ ਹੈ ।ਕਿਉਂਕਿ ਇਹ ਬਹੁਤ ਹੰਕਾਰ ਵਿੱਚ ਹਨ
ਸੋ ਹੰਕਾਰ ਨੂੰ ਗੁਰੂ ਘਰ ਵਿੱਚ ਥਾਂ ਨਹੀਂ ਹੈ ਜੀ ।
ਇਹਨਾਂ ਨੂੰ ਤੁਰੰਤ ਹਟਾਓ ਹਟਾਓ ਹਟਾਓ ।
Very sad for Sikh Panth Head Garanthi should be punished Inhis retired period he should be removed Everytime there is conflict between Ragi singh & Jathedarji now it has lost a life of Ragi singh It is v shameful for Sikh Panth 🙏🙏May he Rest in Peace
Chief Priest must be Badals gangster.