PUNJAB ‘ਚ ਰਾਸ਼ਟਰਪਤੀ ਰਾਜ ਲਗਾਉਣ ਬਾਰੇ CM ਚੰਨੀ ਦਾ ਵੱਡਾ ਬਿਆਨ

Поділитися
Вставка
  • Опубліковано 4 січ 2022
  • Rozana Spokesman is Punjab's number one UA-cam news channel which includes all the news from Punjab and other states. Here you will let to know about all the latest updates like what's going on in farmers protest and many more. You will also get to watch interviews of many Punjabi singers in our channel. So please do subscribe our channel for all the latest updates.
    Follow us
    Facebook : / rozanaspokesmanofficial
    Instagram : / rozanaspokesman
    Twitter : / rozanaspokesman

КОМЕНТАРІ • 396

  • @jaswindersingh7643
    @jaswindersingh7643 2 роки тому +71

    ਰੈਲੀ ਚ ਲੋਕ ਨੀ ਪਹੁੰਚੇ, ਆਪਣੀ ਬਦਨਾਮੀ ਦੇ ਡਰੋਂ ਭਾਜਪਾ ਆਲੇ ਪੰਜਾਬ ਨੂੰ ਬਦਨਾਮ ਕਰ ਰਹੇ

  • @HarpalSingh-hk6ti
    @HarpalSingh-hk6ti 2 роки тому +70

    ਚੰਨੀ ਸਾਹਿਬ ਨੇ ਪੰਜਾਬੀ ਹੋਣ ਦਾ ਸਬੂਤ ਦਿੱਤਾ

  • @inocenttejinder2689
    @inocenttejinder2689 2 роки тому +31

    ਪੰਜਾਬੀ ਮਰਨੇ ਮਰ ਜਾਉਗਾ ਪਰ ਕਿਸੇ ਨੂੰ ਬਿਨਾ ਕਿਸੇ ਗੱਲ ਤੋ ਤਕਲੀਫ ਨਹੀ ਦੇਉਗਾ

  • @harmamdeepkhaira
    @harmamdeepkhaira 2 роки тому +76

    ਉਹ ਕੁਰਸੀਆਂ ਖਾਲੀ ਵੇਖ ਭੱਜੇ ਨੇ । ਕਿਸਾਨਾਂ ਨੇ ਕਿ ਆਖਣਾ ਸੀ । ਜੇ ਮੋਦੀ ਦੀ ਜਾਨ ਨੂੰ ਖਤਰਾ ਸੀ ਤਾ ਜਹਾਜ਼ ਫੜ ਉਡ ਜਾਂਦਾ ਸੜਕਾਂ ਤੇ ਕੀ ਕਰਦਾ ਸੀ

  • @singarasingh8104
    @singarasingh8104 2 роки тому +78

    ਗੁੱਡ ਚੰਨੀ ਸਾਹਿਬ।

  • @singhpreet3066
    @singhpreet3066 2 роки тому +86

    ਚੰਨੀ ਸਾਬ ਠੀਕ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਤਾ ਹੈਲੀਕਾਪਟਰ ਰਾਹੀਂ ਪਹੁੰਚਣ ਦੇ ਪਲਾਨ ਬਾਰੇ ਦੱਸਿਆ ਗਿਆ ਸੀ ਅਚਾਨਕ ਬਦਲੇ ਪਲਾਨ ਬਾਰੇ ਜਦ ਮੁੱਖ ਮੰਤਰੀ ਤਕ ਨੂੰ ਪਤਾ ਨਹੀਂ ਸੀ ਤਾਂ ਰਸਤਾ ਕਿਸਨੇ ਬਲਾਕ ਕੀਤਾ?ਇਹ ਬੀਜੇਪੀ ਦੇ ਆਪਣੇ ਲੋਗ ਸਨ ਤਾਕਿ ਇਸ ਬਹਾਨੇ ਮੋਦੀ ਨੂੰ ਵਾਪਸ ਭੇਜ ਕੇ ਦੋਸ਼ ਚੰਨੀ ਸਰਕਾਰ ਤੇ ਮੜ ਦਿੱਤਾ ਜਾਵੇ

    • @harbaxsingh329
      @harbaxsingh329 2 роки тому +1

      Bilkul sahi gal aa oh punjab ch ik dar da mahaul banauna chaunde ne...othe dso PM saab nu ki khatra c....kisaan apne desh de PM saab te na ta kde koi attack kar sakde te te othe kisaan apne haq lain layi khade c..te othe kisaan kise hor nu v PM te attack nhi karn dena c...pure desh ch punjab nu badam karn di ranjeeti ho rahi aa

    • @Sukhjinder_Kaur1985
      @Sukhjinder_Kaur1985 2 роки тому +1

      Bjp trying to blame channi govt.

    • @karangill5347
      @karangill5347 2 роки тому

      Ohna de hth jhnda v bjp da c

  • @baldeepbenipal2244
    @baldeepbenipal2244 2 роки тому +6

    ਜੇ ਚੱਜ ਦੇ ਕੰਮ ਕਰੇ ਹੋਣ ਤਾਂ ਸੇਕੁਰਟੀ ਦੀ ਲੋੜ ਹੀ ਨਹੀਂ 🚩🚩🚩

  • @Gurrideep.855.
    @Gurrideep.855. 2 роки тому +28

    ਕਰਜ਼ਾ ਮਾਫ਼ ਕਰੋ ਕਿਸਾਨਾਂ ਦਾ ਤੇ ਝੋਨੇ ਦੀ ਫ਼ਸਲ ਬੰਦ ਕਰ ਕੇ ਪੋਸਤ ਦੀ ਖੇਤੀ ਸੁਰੂ ਕਰਵਾਈ ਜਾਵੇ ਕਿਸਾਨ ਦੇ ਸਿਰ ਕਰਜ਼ਾ ਚੜਨਾ ਹੀ ਨਹੀਂ ਜੇਕਰ ਝੋਨਾ ਨਾ ਬੰਦ ਹੋਇਆ ਤਾਂ ਪੀਣ ਲਈ ਪਾਣੀ ਨੂੰ ਵੀ ਤਰਸਾਂਗੇ 🙏

  • @JagdeepSingh-xu3ff
    @JagdeepSingh-xu3ff 2 роки тому +6

    ਚੰਨੀ ਸਾਹਿਬ ਵਾਹ ਜੀ ਵਾਹ ਤੁਸੀ ਬਿਲਕੁਲ ਠੀਕ ਸਹੀ ਬਿਆਨ ਦੇ ਰਹੇ ਅਤੇ ਹਮੇਸ਼ਾ ਸਹੀ ਬਿਆਨ ਦਿੱਤੇ ਕਈ ਪੱਤਰਕਾਰ ਵੀ ਵਿਕੇ ਹੋਏ ਹੁੰਦੇ ਇਹਨਾ ਗਲਤ ਮੈਸੇਜ ਤੇ ਸਵਾਲ ਕਰਨੇ ਹੁੰਦੇ ਪਰ ਤੁਸੀ ਸੱਚ ਦੇ ਪੁਜਾਰੀ ਹੋ ਸਬ ਨੂੰ ਇਕ ਨੰਜਰ ਨਾਲ ਵੇਖਿਆ

  • @vimalkdhanda5767
    @vimalkdhanda5767 2 роки тому +10

    दबंग फिल्म का डायलाग साहिब किसानों मजदूरों से नहीं डर लगता है खाली कुर्सियों से डर लगता है।

  • @shonsingh3821
    @shonsingh3821 2 роки тому +18

    ਆਸਕ।ਮੁਖ।ਹੁਦਾ।ਤਾ।।ਰਬ।ਨੇ।ਮੁਖਮੰਤਰੀ।ਚੰਰਨਜੀਤ।ਚੰਨੀ।ਨੇ।ਇਹ।ਚੰਗੀ।ਗਲ।ਨੂੰ।ਤਾ।ਚੰਗੀ।ਕਹੋ।।ਬਹੁਤ।ਆ

  • @pardip21
    @pardip21 2 роки тому +40

    CM saab great human being

    • @baljindersinghjassal6874
      @baljindersinghjassal6874 2 роки тому

      Great man keh rhe kde ja k dekho jalandhar tanki de uper berojgar teacher bethe

    • @indianlittlepuff0013
      @indianlittlepuff0013 2 роки тому

      @@baljindersinghjassal6874 tu bund demo teacher nu ?? Tu v behja jaa k naal tanki te

    • @baljindersinghjassal6874
      @baljindersinghjassal6874 2 роки тому

      Swaad fir aau tu aavda address de mara ja

    • @baljindersinghjassal6874
      @baljindersinghjassal6874 2 роки тому

      @@indianlittlepuff0013 tu address de fir tenu dsa k gaal kive kddi di hundi

    • @indianlittlepuff0013
      @indianlittlepuff0013 2 роки тому

      @@baljindersinghjassal6874 kd le address bund ch dum j 😂😂🤣🤣👍👍

  • @BALDEVSiNGH-xo4xr
    @BALDEVSiNGH-xo4xr 2 роки тому +4

    ਸਰਦਾਰ ਚਰਨਜੀਤ ਸਿੰਘ ਚੰਨੀ CM ਭਰਾ ਸਾਡਾ ਜਿੰਦਾ ਬਾਦ👍👍👍👍💖💜💙💛

  • @PSS32B
    @PSS32B 2 роки тому +4

    ਚੰਨੀ ਜੀ ਨੇ ਤਸੱਲੀ ਬਖਸ਼ ਜਵਾਬ ਦਿੱਤੇ ਨੇ

  • @painterkaura10
    @painterkaura10 2 роки тому +22

    This is punjab,our culture is respect our elders.every punjabi respect our prime minister saab with heart.our CM is frist punjabi, after cm.he say right, jai hind sir 🙏

  • @JagdeepSingh-xu3ff
    @JagdeepSingh-xu3ff 2 роки тому +24

    ਚੰਨੀ ਸਾਹਿਬ ਜਿੰਦਾਬਾਦ ਤੁਸੀ ਆਪਣਾ ਪੰਜਾਬੀਅਤ ਦਾ ਮਾਣ ਕਰਦੇ ਪੰਜਾਬ ਦਾ ਪੰਜਾਬ ਦੇ ਲੋਕਾ ਸਾਥ ਦੇ ਰਹੇ ਤੁਸੀ ਗ੍ਰੇਟ ਹੋ

  • @kamalpreetsingh7838
    @kamalpreetsingh7838 2 роки тому +27

    Channi saab dil jeet leya tusi

  • @sardoolsinghsheikh4046
    @sardoolsinghsheikh4046 2 роки тому +3

    ਚੰਨੀ ਸਰਕਾਰ ਕਿਸਾਨਾਂ ਦੇ ਨਾਲ

  • @jaspreetkaurjammu6009
    @jaspreetkaurjammu6009 2 роки тому +2

    ਚੰਨੀ ਜੀ ਵਧੀ ਕੀਤਾ ਸਾਨੂੰ ਮਾਣ ਤੁਹਾਡੇ ਉੱਪਰ

  • @HarjitSingh-jh7ox
    @HarjitSingh-jh7ox 2 роки тому +4

    ਸੀ੍ ਮਾਨ ਚੰਨੀ ਮੁੱਖ ਮੰਤਰੀ ਜੀ good man in punjab

  • @singhsabg
    @singhsabg 2 роки тому +17

    Next cm punjab Channi sahib,

  • @karnailsingh7338
    @karnailsingh7338 2 роки тому +9

    ਮੋਦੀ ਸ਼ਾਤੀ ਨਾਲ ਹੋ ਰਹੇ ਸੰਘਰਸ਼ ਤੋ ਢਰ िਗਆ ਹੈ, ਪਰ ਜੇ ਕਰ ਅਜਾਦੀ ਤੋ ਪिਹਲਾ ਵਾਲੇ ਸੰਘਰਸ਼ िਵਚ ਕੁਰਬਾਨੀ ਦੇਣੀ ਪੈ ਜਾਦੀ !

  • @gagansandaur5782
    @gagansandaur5782 2 роки тому +8

    Proud of u CM Saab
    Punjabiyat jiundi rakhi TUC
    Gud speak well educated

  • @rameshlal2319
    @rameshlal2319 2 роки тому +17

    Chni je Good Man

  • @tarsem4637
    @tarsem4637 2 роки тому +6

    CM good jindabad jindabad jindabad jindabad jindabad jindabad jindabad

  • @bandeep78
    @bandeep78 2 роки тому +43

    C.M. Channi is absolutely correct here that there was no threat of life to P.M. Modi from Protesting Farmers.

    • @desraaj3560
      @desraaj3560 2 роки тому +1

      Punjabi nu ਸ਼ਰਮ ਸਾਰ ਕਰ ਦਿੱਤਾ PM security ch ਚੁਕ

    • @bandeep78
      @bandeep78 2 роки тому +1

      @@desraaj3560 Dear Modi Bhagat Ji, P.M. compelled farmers to protest on roads at Delhi borders. P.M. Modi and many BJP persons used objectionable words against innocent farmers and also implement many fake cases on them. Around 750 farmers died during this protest.Farmers live without roof and bear rainy season, cold winters and hot sunny summer on their body.
      Farmers sleep on roads for more than a year what if Modi have stopped on road for fifteen minutes in his luxury car.
      However I agree with you that these such things are not good and should not be happened.

    • @entertainmentvideos4787
      @entertainmentvideos4787 2 роки тому +1

      @@desraaj3560 tenu jyada pta sala PM da aiya vdaa tera pio c oh modi tenu jyada dukh aa

  • @baljitkaur4175
    @baljitkaur4175 2 роки тому +39

    C M Charnjit Singh ji very nice 👌💪 speak kita tusi 🙏🏻👍🏻 Wehaguru mehar karan thodai tai 🙏🏻

    • @baljindersinghjassal6874
      @baljindersinghjassal6874 2 роки тому +1

      Meher waheguru ta krnge kyoke srdi de vich teachers tanki uper bitha dite shrm khao loko

    • @rajveerSingh-fb1gy
      @rajveerSingh-fb1gy 2 роки тому

      Ji 🙏🙏👍👍

    • @baljitkaur4175
      @baljitkaur4175 2 роки тому

      @@baljindersinghjassal6874 thonu dard hai sharm hai 😠phala v ta aaei kush C 😠 tu v sharm kar 😠

  • @balkarangill2171
    @balkarangill2171 2 роки тому +2

    Ajj Mera first comment for channi sahib good channi sahib salute AA tuhanu

  • @vimalkdhanda5767
    @vimalkdhanda5767 2 роки тому +5

    कांग्रेस से भाग कर गया कैप्टन का क्या होगा यदि पंजाब में राष्ट्रपति शासन लगा तो बेचारा न घर न घाट का होगा ।

  • @gurvinderkaur3696
    @gurvinderkaur3696 2 роки тому +5

    Absolutely right chani ji farmers are protesting peacefully

  • @rickysharma8622
    @rickysharma8622 2 роки тому +13

    Gud job sir aap sehi aa

  • @kavindersingh5929
    @kavindersingh5929 2 роки тому +6

    Clear clyster soul person Sh. Charanjit channi Ji.

  • @gurpartaprandhawa7898
    @gurpartaprandhawa7898 2 роки тому +10

    Good 👍 sir

  • @harbaxsingh329
    @harbaxsingh329 2 роки тому +16

    Channi saab ne bilkul sahi gal kahi aa...sade PM saab janbuz k isnu security de nal jod rahe ne

  • @mohindersinghbathla6390
    @mohindersinghbathla6390 2 роки тому +1

    ਬੜੇ ਹੀ ਦੁਖ ਦੀ ਗੱਲ ਹੈ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਦੋਂ ਆਪਣੀ ਰੈਲੀ ਵਿਚ ਪੰਜ ਲੱਖ ਦੀ ਥਾਂ ਤੇ ਪੰਜ ਹਜ਼ਾਰ ਵੀ ਨਹੀਂ ਦਿਸੇਆ, ਤਾਂ ਇਹ ਗੱਲ ਕਹਿਣਾ ਕਿ ਮੈਂ ਜ਼ਿੰਦਾ ਵਾਪਿਸ ਆ ਗਿਆ ਹਾਂ। ਇਹ ਗੱਲ ਕਿਸੇ ਨੂੰ ਵੀ ਜਚਦੀ ਨਹੀਂ।। ਸੱਤ ਸੋ ਕਿਸਾਨਾਂ ਦੀ ਮੋਤ ਤੇ ਜਿਹੜੀ ਜ਼ੁਬਾਨ ਨੂੰ ਤਾਲਾ ਲੱਗਿਆ ਹੋਇਆ ਸੀ, ਉਹ ਅੱਜ ਕੀ ਬੋਲ ਰਹੀ ਹੈ । ਸੱਮਝ ਤੋਂ ਪਰੇ ਹੈ।। ਸਾਡੇ ਭਾਰਤ ਦੇ ਸੁਹਣੇ ਗੁਲਦਸਤੇ ਵਿਚ ਨਫ਼ਰਤ ਨਾ ਬੀਜੋ।।

  • @RoshanLal-fp1mq
    @RoshanLal-fp1mq 2 роки тому +14

    Great cm Sab

  • @babbisamra1457
    @babbisamra1457 2 роки тому +3

    ਚੰਨੀ ਬੰਦਾ ghant ਆ 🤟🤟🤘👌👌👌👌👌👌👌👌👌👌👌

  • @rajindermona6754
    @rajindermona6754 2 роки тому +21

    great cm 🙏🙏❤️❤️

  • @bobbysachdeva2714
    @bobbysachdeva2714 2 роки тому +15

    Good ji

  • @swagpunjabda
    @swagpunjabda 2 роки тому +3

    ਕੱਲ ਤਾਂ ਰੈਲੀ ਵਿੱਚ ਪੁਲੀਸ ਜਿਆਦਾ ਸੀ ਲੋਕ ਘੱਟ 70000 ਕੁਰਸੀ ਖਾਲੀ

  • @harmandeep9635
    @harmandeep9635 2 роки тому +21

    Jai valmiki ji dhan dhan baba deep sing ji

  • @dadipotedachannel2587
    @dadipotedachannel2587 2 роки тому +1

    ਚਰਨਜੀਤ ਚੰਨੀ ਸਾਹਿਬ ਜੀ ਰੈਲੀਆਂ ਸਾਰੀਆਂ ਬੰਦ ਹੋਣੀਆਂ ਚਾਹੀਦੀਆਂ ਹਨ ਸਕੂਲ ਖੋਲ੍ਹਣੇ ਚਾਹੀਦੇ ਹਨ ਬੱਚਿਆਂ ਦੀ ਜ਼ਿੰਦਗੀ ਖ਼ਰਾਬ ਕਰ ਰਹੇ ਹੋ ਕੋਈ ਕਰੋਨਾ ਨਹੀਂ ਹੈ ਸੋ ਸਕੂਲ ਖੋਲ੍ਹਣੇ ਇਹਹੀਦੇ ਹਨ ਚੰਨੀ ਸਾਹਿਬ ਜੀ ਬੇਨਤੀ ਹੈ ਕਿ ਮੁਫਤ ਦਾ ਲਾਲਚ ਨਾ ਦਿਉਂ ਜੇਕਰ ਤੁਸੀਂ ਕੁਝ ਕਰਨਾ ਹੈ ਤਾਂ ਸਸਤਾ ਚਾਹੀਦਾ ਹੈ ਜਿਸ ਤਰ੍ਹਾਂ ਬਿਜਲੀ ਸਸਤੀ ਕੀਤੀ ਹੈ ਉਸ ਤਰ੍ਹਾਂ ਸਿਲੰਡਰ ਸਸਤੇ ਕਰੋ ਨਾਂ ਕੇ ਫਰੀ

  • @gorasingh1584
    @gorasingh1584 2 роки тому +11

    VERY good CM SAAB

  • @babbidj422
    @babbidj422 2 роки тому +5

    Very good

  • @parmsekhon3310
    @parmsekhon3310 2 роки тому +11

    Gud sir 👍🙏🏻

  • @bharatparmar24295
    @bharatparmar24295 2 роки тому +7

    गुड सेंस ओफ ह्युमर चन्नीजी

  • @sagarsarangal5842
    @sagarsarangal5842 2 роки тому +6

    Good job by channi never any doubt.

  • @gurmeetkaur4230
    @gurmeetkaur4230 2 роки тому +2

    Well said Channi ji

  • @AmarjitSingh-zp5be
    @AmarjitSingh-zp5be 2 роки тому +9

    CM,,,,, Good,,,, Jio👍🏻👍🏻👍🏻👍🏻

  • @kamalrkamalr2014
    @kamalrkamalr2014 2 роки тому +2

    ਬਿਲਕੁਲ ਸਹੀ ਗੱਲ ਜੀ,, CM sabh jidabaad
    ਜਿਹੜਾ pm ਆਮ ਜਨਤਾ ਦਾ ਇਕੱਠ ਦੇਖ ਕੇ ਹੀ ਘਬਰਾ ਗਿਆ ਉਹਨੇ ਦੇਸ਼ ਕੀ ਸੰਭਾਲਣਾ,,
    ਇਹ ਗੋਦੀ pm ਆਮ ਲੋਕਾਂ ਤੋਂ ਹੀ ਡਰ ਗਿਆ,

  • @majorsingh1285
    @majorsingh1285 2 роки тому +3

    ਚਿੰਨੀ ਘੈਂਟ ਆ ਬੰਦਾ ,

  • @shiwanidhillon9308
    @shiwanidhillon9308 2 роки тому +2

    well done👍👍👍

  • @SukhvinderSingh-xp5ix
    @SukhvinderSingh-xp5ix 2 роки тому +29

    Channi sahib what a sense of humour

    • @tejinder868
      @tejinder868 2 роки тому

      Humour ? Ethe mazak wali gall chaldi?

  • @jagjitkaur8497
    @jagjitkaur8497 2 роки тому +8

    Good chani sir ji

  • @ranvirdhaliwal2240
    @ranvirdhaliwal2240 2 роки тому +2

    Pehli gal vdiya lagi chani sab d aj das dita Punjabi honda. .. love you cm sab ada sath daye kro punjab and har cm nu apni satat da

  • @sukhvirsingh3312
    @sukhvirsingh3312 2 роки тому +3

    I salute you sardar channi sahib you are the best leader for Punjab

  • @sukhmandeepgrewal6706
    @sukhmandeepgrewal6706 2 роки тому +6

    Love CM

  • @replyto.jijaji8952
    @replyto.jijaji8952 2 роки тому

    ਇਹ ਕਾਂਗਰਸ ਦੀ ਇੰਟਰਵਿਊ ਦਾ ਠੇਕਾ ਸਪਕਮੈਨ ਨੂੰ ਈ ਮਿਲਿਐ

  • @manakmanak6377
    @manakmanak6377 2 роки тому +8

    Good 👍👍👍🙏✌

  • @BalwinderSingh-wg2dk
    @BalwinderSingh-wg2dk 2 роки тому +2

    cm chani sahib best cm channi veri nic

  • @jagdeepsingh3083
    @jagdeepsingh3083 2 роки тому +2

    Very good cm sab

  • @harpreetkaur3341
    @harpreetkaur3341 2 роки тому +1

    Great CM Saab

  • @pritpalsingh2789
    @pritpalsingh2789 2 роки тому

    ਬਿਲਕੁਲ ਸਹੀ

  • @diyalharjindersinghjohal9157
    @diyalharjindersinghjohal9157 2 роки тому +3

    ਚੰਨੀ ਸਾਹਿਬ ਜੀ ‌ਸਾਡਾ ਵਿਰੋਧ ਕਰਨ ਦਾ ਹੱਕ ਹੈ ਪਰ ਤੇ ਅਸੀਂ ਉਹ ਕੀਤਾ ਪਰ ੳੁਸ ਐਸ਼ ਐਸ਼ ਪੀ ਦਾ ਕੀ ਕਸੂਰ ਐ ਜਿਹੜਾ ਸੈਸਪੈਟ ਕੀਤਾ ਉਸ ਦਾ ਤਾਂ ਕੋਈ ਕਸੂਰ ਨਹੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ

  • @pukhrajsingh7600
    @pukhrajsingh7600 2 роки тому +4

    Chani sab bilkul thik bol rahe 🙏

  • @HarpreetSingh-jw4jj
    @HarpreetSingh-jw4jj 2 роки тому +1

    Sahi galla

  • @sandhuji1668
    @sandhuji1668 2 роки тому +9

    Good cm

  • @charnjitcharnjit6338
    @charnjitcharnjit6338 2 роки тому +1

    Je punjab de putt bachan ge ta hi punjab jinda vaad

  • @blackbrightnesscarexperts4496
    @blackbrightnesscarexperts4496 2 роки тому

    Ok good and thanks for

  • @Rajsingh-ue2oi
    @Rajsingh-ue2oi 2 роки тому +3

    Channi sahib good 👍

  • @sewakmaan1085
    @sewakmaan1085 2 роки тому +6

    Good 👌🏻👌🏻

  • @harmandeep9635
    @harmandeep9635 2 роки тому +11

    Good cm👍👍👍🙏🙏🙏

    • @boneman3599
      @boneman3599 2 роки тому

      Useless cm
      Mey aah karda reha mey oh karda reha.
      Gappa di dukan aa channi.
      Bill rajpal kol firda tey boards lagey nu 40 din ho gey ki 36000 bandey pakkey kitey.

  • @balwindersingh1950
    @balwindersingh1950 2 роки тому +8

    Gud sir g

  • @gurbhejbhullar7008
    @gurbhejbhullar7008 2 роки тому +15

    Channi sahib honest man

  • @ManjitSingh-wo5wi
    @ManjitSingh-wo5wi 2 роки тому +4

    Great journey g very good

  • @sukhwindersingh45
    @sukhwindersingh45 2 роки тому +10

    Channi saab ji is a honest person

  • @palsinghhans3680
    @palsinghhans3680 2 роки тому +4

    Very good channi sahib ji

  • @SatnamSingh-cr8xm
    @SatnamSingh-cr8xm 2 роки тому +3

    Great sir

  • @official_farming_
    @official_farming_ 2 роки тому +11

    Good cm sir👌🏻👌🏻👌🏻👌🏻🌷🌷🌷🌷🥀🥀🥀❤❤🌹🌹🌹🌹🌹🌹🌹

  • @gurnooorsinghbrar2069
    @gurnooorsinghbrar2069 2 роки тому +5

    Good cm sib

  • @gurmeetkaurbains2071
    @gurmeetkaurbains2071 2 роки тому +2

    Cm channi sahib sab to vadhia cm ne

  • @harpreetsidhu8714
    @harpreetsidhu8714 2 роки тому

    Cm saab bhaut vdia ji . great man simple man honest man .bhaut bhat vdia cm saab

  • @gurdeepsinghgill6789
    @gurdeepsinghgill6789 2 роки тому +3

    ਮੋਦੀ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਸੀ। ਇੱਕ ਵਾਰ ਪੰਜਾਬ ਦੇ ਵਿੱਚ ਆ ਜਾਣ ਦਿੰਦੇ। ਕੀ ਪਤਾ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨੇ ਹੋਣ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਪੰਜਾਬ ਵਿੱਚ ਆ ਜਾਣ ਦਿੰਦੇ। ਪ੍ਰਧਾਨ ਮੰਤਰੀ ਸਾਰੇ ਦੇਸ਼ ਦਾ ਹੁੰਦਾ ਹੈ। ਐਲਾਨ ਸੁਣ ਲੈਣੇ ਚਾਹੀਦੇ ਸਨ। ਕਿਸਾਨਾਂ ਨੂੰ ਵਿਰੋਧ ਨਹੀਂ ਕਰਨਾ ਚਾਹੀਦਾ ਸੀ।ਇਸ ਤੋਂ ਬਾਅਦ ਕਰ ਲੈਂਦੇ ਵਿਰੋਧ।

    • @parvinbaljot7161
      @parvinbaljot7161 2 роки тому

      ਲਗਦਾ ਵੀਰ ਕਿਸਾਨਾਂ ਦਾ ਅੰਦੋਲਨ ਭੁੱਲ ਗਏ ਜਾ ਤੁਸੀਂ ਦਿੱਲੀ ਨਹੀ ਗਏ

    • @gurdeepsinghgill6789
      @gurdeepsinghgill6789 2 роки тому

      @@parvinbaljot7161 ਵੀਰ ਜੀ ਕਿਸਾਨ ਦਾ ਪੁੱਤ ਹਾਂ। ਦਿੱਲੀ ਵੀ ਗੲੇ ਸੀ। ਪ੍ਰਧਾਨ ਮੰਤਰੀ ਸਾਰੇ ਦੇਸ਼ ਦਾ ਹੁੰਦਾ ਹੈ। ਕਾਲੇ ਕਾਨੂੰਨ ਇੱਕਲੇ ਮੋਦੀ ਨੇ ਨਹੀਂ ਲਿਆਂਦੇ ਸੀ। ਸਿਮਰੋ ਨੇ ਸਭ ਤੋਂ ਅੱਗੇ ਦਸਖ਼ਤ ਕੀਤੇ ਸਨ। ਆਪਾਂ ਬਾਦਲ ਪਰਿਵਾਰ ਦਾ ਵਿਰੋਧ ਕਿਉਂ ਨਹੀਂ ਕੀਤਾ। ਦਰਬਾਰ ਸਾਹਿਬ ਰੈਲੀ ਕੀਤੀ ਸੀ। ਜਿਸ ਦਿਨ

  • @gurjitchhina9514
    @gurjitchhina9514 2 роки тому +1

    Good Channi Saab

  • @amarjitkaur252
    @amarjitkaur252 2 роки тому +3

    chanii sahib good cm

  • @manphoolsingh9537
    @manphoolsingh9537 2 роки тому

    Channi Saab respect ❤️❤️❤️❤️

  • @lovedeepsingh8789
    @lovedeepsingh8789 2 роки тому +11

    Channi saab jinda bad good cm in punjab

  • @NirmalSingh-cy8xt
    @NirmalSingh-cy8xt 2 роки тому +5

    Good cm👍

  • @dhanibhaini7096
    @dhanibhaini7096 2 роки тому

    Nice sir ji

  • @DANEWALEA
    @DANEWALEA 2 роки тому +1

    Good sar cahani sar ji

  • @SanjeevSingh-df6cz
    @SanjeevSingh-df6cz 2 роки тому +2

    Chaani is much batter than other CM

  • @binderrajput2237
    @binderrajput2237 2 роки тому +2

    Cm good person God bless you always ❤️❤️

  • @avishghoga3813
    @avishghoga3813 2 роки тому

    Very good Channi saab

  • @AjaySinghpunjab
    @AjaySinghpunjab 2 роки тому +3

    Good cm saab

  • @sippydhanoa2993
    @sippydhanoa2993 2 роки тому

    Waa gal channi sabb ne sirra laa ta aa gal da

  • @rakeshkumarkumar724
    @rakeshkumarkumar724 2 роки тому +1

    Chani sahib ji good work media godi hei punjab de satthio

  • @parmjeetkaur4386
    @parmjeetkaur4386 2 роки тому

    Good.ji👌👌

  • @yoyoharrysolver1762
    @yoyoharrysolver1762 2 роки тому +5

    VIP culture ka end hona chahiye,
    Kaam acha kro kisi ko bhi koi khatra nahi hoga,
    Fer chahe sadak pe ikale padal ghumo,

  • @mukhtarsingh4091
    @mukhtarsingh4091 2 роки тому +7

    The main reason PM had to make U-turn was empty chairs. Some are talking about security breach. What breach, was PM or his convey attacked? The people of PUNJAB has clearly expressed their feelings to the PM that they're not interested to watch or hear his jumala speeches in person. PM doesn't need to come to Punjab in person to express his "mum ke baht" He can call for a press conference on media and express his thoughts for the farmers and the people of Punjab to accept. He has never done so in his 7 years as PM. Let's wait and see if he does it now. Let's see if he cares for the people and farmers of Punjab. If he really cares he will go on air if not you know the answer. If he fullfill their demands and settle their issues. He will be given peaceful passage into Punjab with open arms. Otherwise he shouldn't even dream of stepping on the land of the five rivers. History is prove to what happens to dictators who go against the will of the people.

    • @santokhsingh467
      @santokhsingh467 2 роки тому

      ਸਤ ਸ੍ਰੀ ਅਕਾਲ ।ਨਿਰਪੱਖ ਗੱਲ ਕੀਤੀ ਸੀ ਐਮ ਸਾਬ ਨੇ ।ਪੰਜਾਬੀ ਮਿਹਮਾਨ ਨਿਮਾਜੀ ਹੈ

    • @mukhtarsingh4091
      @mukhtarsingh4091 2 роки тому

      @@santokhsingh467 sorry bro can't read or write Punjabi.

  • @DaljitSingh-ok2op
    @DaljitSingh-ok2op 2 роки тому +2

    ਖਾਲੀ ਕੁਰਸੀਆਂ ਵੇਖਕੇ ਬਰੰਗ ਪਰਤਣਾ ਪਿਆ ਸੀ ਐਲਾਨ ਐਲਾਨ ਹੀ ਹਨ ਜਿਨ੍ਹਾਂ ਚਿਰ ਅਸਲੀ ਜਾਮਾ ਨਹੀਂ ਪਹਿਨਾਇਆ ਜਾਂਦਾ