Ravneet Singh Bittu Bjp Candidate LDH | ਕਮਲ ਤੇ ਮੋਹਰਾ ਲਾਵਾਂਗੇ ਪੰਜਾਬ ਬਚਾਵਾਂਗੇ |Sunny Ludhiane wala |

Поділитися
Вставка
  • Опубліковано 28 вер 2024
  • ਕਮਲ ਤੇ ਮੋਹਰਾ ਲਾਵਾਂਗੇ ਪੰਜਾਬ| Ravneet Singh Bittu Bjp Candidate Ludhiane | #SunnyLudhianeWala
    #bjp #modi #song #pmmodi #ludhiana #india #4000watchtime #trending #ravneetbittu #ravneetbittu #bjpnews #bjpindia #bjpindia #ਕਮਲ ਤੇ ਮੋਹਰਾ ਲਾਵਾਂਗੇ ਪੰਜਾਬ| #newsupdate #khaniyamittal
    #subscribe #election #live #ravneetbittu #best #
    Music Jogiya beats
    Singer&Lyrics Sunny Ludhiane wala
    editing Nardeep
    ਕਮਲ ਤੇ ਮੋਹਰਾ ਲਾਵਾਂਗੇ ਪੰਜਾਬ ਬਚਾਵਾਂਗੇ
    ਰਵਨੀਤ ਸਿੰਘ ਬਿੱਟੂ ਜਿੱਤ ਇਤਿਹਾਸ ਬਣਾਵਾਂਗੇ,
    1)Aayushman ਦੇ ਕਾਰਡ ਗਰੀਬਾਂ ਦੇ ਬਣਵਾਏ ਨੇ
    ਘਰ ਘਰ ਗੈਸ ਸਿਲੰਡਰ ਮੋਦੀ ਨੇ ਪਹੁੰਚਾਏ ਨੇ,
    ਸੋਹਣੀਆਂ ਸੜਕਾਂ ਹੋਰ ਨਵੇਂ ਕਈ ਕਾਰਜ ਕਰਾਵਾਂਗੇ
    ਰਵਨੀਤ ਸਿੰਘ ਬਿੱਟੂ ਜਿੱਤ ਇਤਿਹਾਸ,,,,,,,,,,,,,
    2)ਸ੍ਰੀ ਰਾਮ ਦਾ ਸੇਵਕ ਹੈ ਦਸ਼ਮੇਸ਼ ਪਿਤਾ ਦਾ ਜਾਇਆ
    ਬੀਜੇਪੀ ਨੇ ਹੀਰਾ ਏ ਲੁਧਿਆਣੇ ਚੋਂ ਚੁਣਵਾਇਆ,
    ਬੀਜੇਪੀ ਦੇ ਸਿਰ ਤੇ ਜਿੱਤ ਦਾ ਤਾਜ ਸਜ਼ਾਵਾਂਗੇੇ
    ਰਵਨੀਤ ਸਿੰਘ ਬਿੱਟੂ ਜਿੱਤ ਇਤਿਹਾਸ,,,,,,,,,,,,,
    3) ਮੁਫਤ ਦੀ ਕਣਕ ਤੇ ਪਾਣੀ ਪਿੰਡਾਂ ਤੱਕ ਪਹੁੰਚਾਇਆ ਏ
    ਸਿਹਤ ਸੇਵਾਵਾਂ ਦਾ ਫਾਇਦਾ ਵੀ ਸਭ ਨੂੰ ਦਬਾਇਆ
    ਵਰਿੰਦਰ ਸਹਿਗਲ ਨਾਲ ਲੀਡ ਦਵਾਵਾਂਗੇ
    ਰਵਨੀਤ ਸਿੰਘ ਬਿੱਟੂ ਜਿੱਤ ਇਤਿਹਾਸ,,,,,,,,,,,,,

КОМЕНТАРІ • 8