Prime Vlog (56) || ਕੈਨੇਡਾ ਦੇ ਇਸ ਸ਼ਹਿਰ ਤੋਂ ਪੰਜਾਬੀ ਕਿਉਂ ਭੱਜਦੇ ਨੇ ?

Поділитися
Вставка
  • Опубліковано 30 вер 2024
  • #PrimeAsiaTv #GurpreetSandhawalia #ParmvirBaath #AmanKhatkar #UnseenCanada #ExploringCanada #vlog
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 52

  • @shivdevsingh3626
    @shivdevsingh3626 Рік тому +15

    ਮੈਂ ਵੀ 2005 ਵਿੱਚ ਇਸ ਸ਼ਹਿਰ ਕੁਬੇਕ ਵਿੱਚ ਗਿਆ ਸੀ | ਮੈਂ ਭਾਰਤੀ ਪੁਲਿਸ ਟੀਮ ਦਾ ਡਿਪਟੀ ਲੀਡਰ ਸਾਂ | ਉਸ ਵਕ਼ਤ ਇੱਥੇ ਸੰਸਾਰ ਦੀ ਪੁਲਿਸ ਦੀਆਂ ਖੇਡਾਂ ਹੋ ਰਹੀਆਂ ਸਨ | ਇੱਥੇ ਅਸੀਂ 20 ਦਿਨ ਠਹਿਰੇ ਸੀ | ਇੱਥੇ ਬਾਜ਼ਾਰ ਵਿੱਚ ਇੱਕ ਸਰਦਾਰ ਜੀ ਦੀ ਘੜੀਆਂ ਦੀ ਦੁਕਾਨ ਸੀ ਉਸ ਵਕ਼ਤ | ਉਸਨੂੰ ਮੈਂ ਮਿਲਿਆ ਸਾਂ | ਸ਼ਿਵਦੇਵ ਸਿੰਘ ਨਿਊ ਯੌਰਕ |

  • @punjjaabdesh8659
    @punjjaabdesh8659 Рік тому +2

    ਕੈਮਰੇ ਦੇ ਮਗਰ ਵੀ ਇੱਕ ਦੂਜੇ ਨੂੰ ਸਾਹਬ ਸਾਹਬ ਕਹਿਨੇ ਓਂ ਕਿ

  • @anantveersingh2552
    @anantveersingh2552 Рік тому +2

    ਬਹੁਤ ਖੂਬ l ਉਹ ਵੱਡੀ ਇਮਾਰਤ ਕੈਨੇਡਾ ਦੇ ਗਵਰਨਰ ਦਾ ਘਰ ਕਮ ਦਫ਼ਤਰ ਸੀ ਜੋ ਬਾਅਦ ਵਿੱਚ ਔਟਵਾ ਵਿਖੇ ਤਬਦੀਲ ਕਰ ਦਿੱਤਾ ਗਿਆ l ਇੰਨੇ ਵਧੀਆ ਸ਼ਹਿਰ ਦੀ ਵੀਡੀਓ ਘੱਟੋ-ਘੱਟ 20 ਮਿੰਟ ਦੀ ਤਾਂ ਬਣਦੀ ਸੀ l

  • @rajinderaustria7819
    @rajinderaustria7819 Рік тому +1

    ਗੁਰਪ੍ਰੀਤ ਭਾਜੀ & ਬਾਠ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ।
    RAJINDER SINGH AUSTRIA
    (VIENNA)

  • @harcharansingh540
    @harcharansingh540 Рік тому

    ਨਾਲੇ ਚੋਪੜੀਂਅਆਂ ਨਾਲੇ ਦੋ ਦੋ। ਹੈ ਨਾ ਬਾਟ ਸਾਹਿਬ

  • @Gobinderkaurmaan
    @Gobinderkaurmaan Рік тому +1

    1608 ਦਾ ਕਬਜ਼ਾ ਸਦੀਆਂ ਪੁਰਾਣੀਆਂ ਬਣੀਆਂ ਬਿਲਡਿੰਗਾਂ ਬਹੁਤ ਖੁਬਸੁਰਤ 1688 ਦਾ ਬਣਿਆ ਘਰ ਵੇਖਕੇ ਖੁਸ਼ੀ ਵੀ ਹੋਈ ਤੇ ਹੈਰਾਨੀ ਵੀ ਇੰਨੀ ਦੇਖ ਰੇਖ ਬਹੁਤ ਦਿਮਾਗ ਨਾਲ ਚੱਲਦੇ ਨੇ ਇਹ ਲੋਕ ਨਹੀ ਰੀਸਾਂ ਇਹਨਾਂ ਦੀਆਂ 🙏🙏

  • @raghbirsingh2048
    @raghbirsingh2048 Рік тому

    Pannu Sahib main aap de sare programme sunda dekhda rehnda haan. Main 1947 da batwara v dekhia te handaya hai main 62 di China de battle ch NEFA te 64 di battle ch Barkee te Khem Karan ch hissa laya hai. Hun Surrey Canada ch haan. Ethe main kayee waar aap de office ch fon kita k mery interview kiti jawe pr afsos k oh kehnde saada koi programme nhi hai. Mery age 85+ hai. mere kol 1947 te 62 te 65 di battle di jankari hai. Eh msg zaroor parna te vichar krna ji. SSA Pannu Sahib.

  • @ajitsinghsohal526
    @ajitsinghsohal526 Рік тому +1

    ਇਕ ਹੋਰ ਸ਼ਾਨਦਾਰ ਸ਼ਹਿਰ ਦੀ ਖੂਬਸੂਰਤ ਵੀਡੀਓ

  • @manganjitsingh8250
    @manganjitsingh8250 Рік тому +1

    Motrial vich javo apnea bhut milnge

  • @SukhwinderSingh-wq5ip
    @SukhwinderSingh-wq5ip Рік тому +3

    ਬਹੁਤ ਵਧੀਆ ਬਾਠ ਸੰਧਾਵਾਲੀਆ ਸਾਹਿਬ

  • @jspawaar675
    @jspawaar675 Рік тому

    ਬਾਠ ਸਾਬ੍ਹ ਜੀ ਅਤੇ ਸੰਧਾਵਾਲੀਆ ਸਾਬ੍ਹ ਜੀ ਸੱਤ ਸ਼੍ਰੀ ਆਕਾਲ ਜੀ
    ਸਲਾਮ ਹੈ ਜੀ ਤੁਹਾਡੇ ਕੰਮ ਨੂੰ ਮਿਹਨਤ ਨੂੰ ਜੀ

  • @rameshchander1431
    @rameshchander1431 Рік тому +5

    ਬਹੁਤ ਵਧੀਆ ਵੀਰ ਜੀ ਬਾਠ ਸਾਹਿਬ ਸੰਧਾਵਾਲੀਆ ਸਾਹਿਬ ਜੀ

  • @gurmitsingh300
    @gurmitsingh300 Рік тому +1

    Baath saab tuhaada subha bilkul peur punjabi wala a Canadá di bilkul hawa ni lagi very nice

  • @kuljitsingh3749
    @kuljitsingh3749 Рік тому +1

    Nice vidio

  • @Jatinderpb07
    @Jatinderpb07 Рік тому

    ਕਦੇ ਪੰਜਾਬ ਦੀਆ ਵੀ ਇਤਿਹਾਸ ਜਗ੍ਹਾ ਵੱਲ ਝਾਤੀ ਮਾਰੋ

  • @karannagra4104
    @karannagra4104 Рік тому +1

    Taletavigaan

  • @sippykaur8252
    @sippykaur8252 Рік тому +1

    Bot vdia g kuch k tym lai eda lagga Italy de kise city ch ghumde ho❤ sir g video 30 mnt di bnao plz 🙏 meri ta swer e prime vlogs hundi aa g .waheguru sabb nu chardi kalah ch rakhe ❤🙏

  • @ramsarup9658
    @ramsarup9658 Рік тому

    ਬਹੁਤ ਸੋਹਣਾ ਹੈ ਜੀ ਕਿਊਬਕ ਸ਼ਹਿਰ,ਧੰਨਵਾਦ ਜੀ ਬਾਠ-ਸੰਧਾਵਾਲ਼ੀਆ ਸਾਹਿਬ

  • @SonuSingh-jo3gc
    @SonuSingh-jo3gc Рік тому

    ਵੀਰ ਜੀ ਗਰੀਬਾਂ ਨੂੰ ਵੀ ਸੇਰ ਕਰਵਾਉ 🙏🙏🙏👍👍👍👌👌👌👌🌺🌺🌺🌺🌺🌺

  • @harvindersidhu530
    @harvindersidhu530 Рік тому +1

    very good information --your input made my mind to visit Quebec -thanks

  • @jogamehrok4441
    @jogamehrok4441 Рік тому

    ਬਾਠ ਸਾਹਿਬ ਜੀ ਅਤੇ ਸੰਧਾਵਾਲੀਆ ਸਾਹਿਬ ਜੀ ਅੱਜ ਨਜ਼ਾਰਾ ਵੇਖਣ ਵਾਲਾ ਸੀ ਹੁਣ ਤਾਂ ਗੱਲ ਬਣਦੀ ਲੱਗਦੀ ਹੈ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਵੀਰ ਜੀ

  • @GurpreetSingh-jg8pn
    @GurpreetSingh-jg8pn Рік тому

    ਬਹੁਤ ਵਧੀਆ ਪ੍ਰੋਗਰਾਮ ਲੱਗਾ।

  • @gogigill4455
    @gogigill4455 11 місяців тому

    A ta sem Europe varga hi a is tara dyaa kafi bilndga Portugal vargyaa a

  • @kauranikjeet9433
    @kauranikjeet9433 Рік тому

    Canada di koi taa ikk city mili jithey...Punjabi nazar ni aaundey.....🤣🤣

  • @darthvader-cs4iw
    @darthvader-cs4iw Рік тому

    Angrezi ta Hun "Caneda" vich kitey vi Nahi puchde😂😂😂

  • @harkiratratol
    @harkiratratol Рік тому

    Sandhawalia saab te Baath sahib bahut wadia program , but main dassna chahonda si k eh samundar nahin hai balki St. Lawrence river hai jo ki Great lakes ton turke Quebec city ton thorra agge jaake Gulf of St. Lawrence te atlantic ocean ch painda hai

  • @harshminderkaur8470
    @harshminderkaur8470 Рік тому

    French and British went everywhere in world and fought most bigger country come under British like Quebec also some small small African country come under French thanks for nice vlog

  • @jagjitlucky77
    @jagjitlucky77 Рік тому

    Punjab jao tada kam Punjab bare halat dasna hai ehi kam Punjab di gali gali jao

  • @satinderkaur7317
    @satinderkaur7317 Рік тому +1

    ਸਾਡੇ ਭਾਰਤ ਵਾਲੇ ਤੇ ਪੰਜਾਬ ਵਾਲੇ ਨਵੀਂਕਰਨ ਦੇ ਬਹਾਨੇ ਪੁਰਾਤਨ ਇਮਾਰਤਾਂ ਦਾ ਕੁੱਛ ਦਾ ਕੁੱਛ ਬਣਾਈ ਜਾਂਦੇ ਆ ਅੰਮ੍ਰਿਤਸਰ ਦੀਆਂ ਪੁਰਾਣੀਆਂ ਯਾਦਾਂ ਖ਼ਤਮ ਕਰੀ ਜਾਂਦੇ ਆ

  • @VikasKumar-kb7ko
    @VikasKumar-kb7ko Рік тому +1

    Bhut vdia vlog ji 👌❤

  • @jagjeetsingh9581
    @jagjeetsingh9581 Рік тому

    ਅਸੀਂ ਵੀ ਗਏ ਸੀ ਕੁਬੇਕ ਸਿਟੀ

  • @SukhwinderSingh-xx2yc
    @SukhwinderSingh-xx2yc Рік тому

    ਬਹੁਤ ਹੀ ਵਧੀਆ ਲੱਗਾ

  • @balbirmavi1101
    @balbirmavi1101 Рік тому

    ਬਹੁਤ ਵਧੀਆ ਕੋਸਿ਼ਸ਼

  • @tochi8366
    @tochi8366 Рік тому

    Eda ee punjab referdum da v saath deo .

  • @Karmjitkaur-gk1xq
    @Karmjitkaur-gk1xq Рік тому

    Very nice pic sir sadhawalia ji parmveer bath veer ji❤🎉💕💯✅️🇮🇳🇨🇦👍🙏🙏

  • @varinderkhaira8430
    @varinderkhaira8430 Рік тому +1

    It's worth seeing, thanks🙏

  • @urbanpendupunjab
    @urbanpendupunjab Рік тому

    Sandhawalia Sahib eh samunder nahi St. Lawrence river hai

  • @sukhninderkaurdhillon5697
    @sukhninderkaurdhillon5697 Рік тому

    We went there in 2013

  • @arshpreetjandu8162
    @arshpreetjandu8162 Рік тому

    🙏🙏 ਘੈਂਟ ਐ ਕੰਮ 👍

  • @John-pt5sr
    @John-pt5sr Рік тому

    Also do video on London & windsor
    Two beautiful cities of ontario

  • @RavinderKumar-bf8hv
    @RavinderKumar-bf8hv Рік тому

    Bahut vadhiya jankari

  • @harjindersingh3804
    @harjindersingh3804 Рік тому

    Very good

  • @harjitkaur464
    @harjitkaur464 Рік тому

    Sada beta v ithe hai Montreal ch👍

  • @preetmavi911
    @preetmavi911 Рік тому +1

    Nice 🎉

  • @KulwinderKaur-us9jy
    @KulwinderKaur-us9jy Рік тому

    Bhoot sohna city 🏙️🤗

  • @Thomas-xi6ut
    @Thomas-xi6ut Рік тому

    Bhot Sona ji 🌹🙏

  • @Dillans_Goldfish
    @Dillans_Goldfish Рік тому +1

    We share many interests and your videos truly resonate with me. Would you consider forming a bond of friendship on UA-cam to continue this meaningful exchange?

  • @Karmjitkaur-gk1xq
    @Karmjitkaur-gk1xq Рік тому

    Like number 243 ji

  • @jagdeepkaur4884
    @jagdeepkaur4884 Рік тому

    Very nice vlog Ji

  • @paramjitkaur634
    @paramjitkaur634 Рік тому

    Wow old quvik👍

  • @rajwindersingh4962
    @rajwindersingh4962 Рік тому

    ਫ਼੍ਰੈਂਚ ਆਰਕੀਟੈਕਟ ਵੀ ਕਮਾਲ ਦਾ ਆਪਣੀ ਹੀ ਖੂਬਸੂਰਤੀ ਹੈ ਇਹਨਾਂ ਨੇ ਧਰਤੀ ਨੂੰ ਚੰਗਾ ਰਹਿਣ ਯੋਗ ਬਣਾਇਆ ਲੱਗਦਾ 1686 -88 ਦੀਆਂ ਇਮਾਰਤਾਂ ਸਾਡੇ ਏਥੇ ਖ਼ਾਲਸਾ ਪੰਥ ਵੀ ਨਹੀਂ ਸਾਜਿਆ ਗਿਆ ਸੀ ਜ਼ਿਆਦਾ ਕੱਚੇ ਘਰ ਹੀ ਸਨ ਅਸੀਂ ਇਹਨਾਂ ਤੋਂ 200 ਸਾਲ ਪਿੱਛੇ ਰਹੇ ਹਾਂ ਬਸ ਹੁਣ ਜਾ ਕੇ ਮਸਾਂ 50 ਕੁ ਸਾਲ ਪਿੱਛੇ ਰਹਿ ਗਏ ਹਾਂ ਸਾਨੂੰ ਲੱਗਦਾ ਹੰਭਾ ਕੇ ਹਟਣਗੇ😂