ਲੋਕਾਂ ਦੇ ਮੂੰਹੋ ਸੁਣੋ ਖਡੂਰ ਸਾਹਿਬ ਸੀਟ ਤੋਂ ਕੌਣ ਜਿੱਤੇਗਾ Latest Survey Khadoor Sahib | Judge Singh Chahal

Поділитися
Вставка
  • Опубліковано 2 гру 2024

КОМЕНТАРІ • 341

  • @sukhjindersingh3605
    @sukhjindersingh3605 6 місяців тому +93

    ਫੁੱਲ ਸਪੋਟ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ

  • @HARDEVSINGH-ur7id
    @HARDEVSINGH-ur7id 6 місяців тому +67

    ਅਸੀਂ ਗੁਰਦਾਸਪੁਰ ਦੇ ਹਾਂ ਫਿਰ ਵੀ ਸਾਡੀਆਂ ਵੋਟਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਪੱਕੀਆਂ

  • @JasveerSingh-n2p
    @JasveerSingh-n2p 6 місяців тому +40

    ਸਭ ਤਿਆਰ ਬੈਠਾ ਹੈ ਪੂਰਾ ਹਲਕਾ ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਜਿੱਤ ਗਏ ਇੱਕ ਲਹਿਰ ਬਣ ਗਏ ਬਹੁਤ ਵੱਡੀ ਲੀਡ ਨਾਲ ਜਿੱਤਣਗੇ ਖਡੂੰਰ ਸਾਹਿਬ ਤੋਂ ਭਾਈ ਅਮ੍ਰਿਤਪਾਲ ਸਿੰਘ 22 ਨੂੰ ਸਮੂਹ ਸੰਤ ਮਹਾਂਪੁਰਸ਼ਾਂ ਸਿੱਖ ਜਥੇਬੰਦੀਆਂ ਆ ਰਹੀਆਂ ਹਨ ਘਰ ਘਰ ਬੇਨਤੀ ਕਰਨ

  • @BabluNarr
    @BabluNarr 6 місяців тому +24

    ਵਾਹਿਗੁਰੂ ਜੀ ਮਿਹਰ ਕਾਰਨੀ

  • @lakhmirsinghkhalsa8282
    @lakhmirsinghkhalsa8282 6 місяців тому +102

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ 🚩🙏

  • @karnailchahal6833
    @karnailchahal6833 6 місяців тому +69

    ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ

  • @gurmeetgill1898
    @gurmeetgill1898 6 місяців тому +47

    ਭਾਈ ਸਾਹਿਬ ਭਾਈ ਅਮਿਤਪਾਲ ਸਿੰਘ ਹੀ ਜਿੱਤਣਗੇ ਜੀ।।

  • @gurwindermaan8698
    @gurwindermaan8698 6 місяців тому +93

    ਭਾਈ ਅਮਿੰਤਰਪਾਲ ਸਿੰਘ ਖਾਲਸਾ ਜਿਤੇਗਾ ਸਿੱਖ ਕੌਮ ਦਾ ਬੱਬਰ ਸ਼ੇਰ

  • @gurighuman1344
    @gurighuman1344 6 місяців тому +20

    ਅਮ੍ਰਿਤਪਾਲ ਸਿੰਘ ਵੀਰ ਜਿੰਦਾਬਾਦ ਜਿੰਦਾਬਾਦ ਪੰਜਾਬੀ ਵੀਰੋ ਜਾਗੋ ਜਾਗੋ 🚩🚩🚩🚩🚩💪💪💪💪💪💯💯💯💯👍

  • @GagandeepSingh-ps8hy
    @GagandeepSingh-ps8hy 6 місяців тому +37

    ਖਡੂਰ ਸਾਹਿਬ ਵਾਲਿਉ ਦਾਗ ਨਾ ਲਵਾ ਲਿਉ 🤟

  • @PratapSingh-dr6oy
    @PratapSingh-dr6oy 6 місяців тому +45

    ਵਹਿਗੁਰੂ ਜੀ ਇਸ ਰਹੇੜੀ ਵਾਲੇ ਵੀਰ ਦੀ ਬਾਹ ਫੜੋ

  • @sukhdevsingh9706
    @sukhdevsingh9706 6 місяців тому +32

    Amritpal GOOD

  • @ParminderKaur-sv5yc
    @ParminderKaur-sv5yc 6 місяців тому +32

    Amritpal veer ji must win

  • @malwablockpb10
    @malwablockpb10 6 місяців тому +24

    ਭਾਈ ਅਮ੍ਰਿਤਪਾਲ ਸਿੰਘ ਜੀ,,,

  • @GurpreetSingh-lw4ki
    @GurpreetSingh-lw4ki 6 місяців тому +20

    ਭਾਈ ਅੰਮ੍ਰਿਤ ਪਾਲ ਸਿੰਘ ❤❤❤❤❤❤❤

  • @AmrikSingh-t5u
    @AmrikSingh-t5u 6 місяців тому +35

    Bhay amritpal khalsa jindabad ji

  • @randhawaguri6160
    @randhawaguri6160 6 місяців тому +30

    ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ 💪

  • @Alpas1-v3u
    @Alpas1-v3u 6 місяців тому +3

    ❤ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ❤ ਪੰਥਕ ਹਲਕੇ ਖ਼ਡੂਰ ਸਾਹਿਬ ਦੇ ਵੋਟਰਾਂ ਨੂੰ ਬੇਨਤੀ ਹੈ ਕਿ ਪੰਥਕ ਉਮੀਦਵਾਰ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਇਤਿਹਾਸਿਕ ਬਹੁਮੱਤ ਨਾਲ ਜਿੱਤਾ ਕੇ ਪੰਥਕ ਵੋਟਰ ਹੋਣ ਦਾ ਸਬੂਤ ਦਿਓ ਜੀ।
    ਪੰਜਾਬ ਦੇ ਸਾਰੇ 13 ਹਲਕਿਆਂ ਦੇ ਪੰਥਕ ਵੋਟਰਾਂ ਨੂੰ ਬੇਨਤੀ ਹੈ ਕਿ ਸਾਰੇ 13 ਹਲਕਿਆਂ ਵਿੱਚ ਕੇਵਲ ਪੰਥਕ ਸੋਚ ਵਾਲੇ ਉਮੀਦਵਾਰਾਂ ਨੂੰ ਹੀ ਵੋਟਾਂ ਪਾਈਆਂ ਜਾਣ ਅਤੇ ਉਹਨਾਂ ਨੂੰ ਇਤਿਹਾਸਿਕ ਅਤੇ ਭਾਰੀ ਬਹੁਮੱਤ ਨਾਲ ਜਿੱਤਾ ਕੇ ਪੰਥਕ ਸੋਚ ਅਤੇ ਇਕੱਠ ਦਾ ਸਬੂਤ ਦਿੱਤਾ ਜਾਵੇ ਜੀ। 🙏

  • @SureshKumar-td4sl
    @SureshKumar-td4sl 6 місяців тому +38

    ਇਕੱਲਾ ਅਮ੍ਰਿਤ ਪਾਲ ਕੁੱਝ ਨਹੀਂ ਕਰ ਸਕਦਾ ਨਸ਼ੇ ਦੇ ਵਿਰੁੱਧ। ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ ਜੀ

    • @pj3359
      @pj3359 6 місяців тому +2

      Belkol veer, tusi belkol sahi gall keeti aa
      But Amritpal v apne cho e utthya, kise party cho nahi ga, j saare Hindu/Sikh veer ohde naal laggan, te ghato ghat Khadur Sa'ab to e Nasha ghatt ho sakda ae

    • @Sunilsingh003
      @Sunilsingh003 6 місяців тому +1

      veer us da sub sath dinde pye c usne bhut lokkan nu katha krta c

    • @kaurmal8791
      @kaurmal8791 6 місяців тому

      Hnji

  • @RoopBrar5755
    @RoopBrar5755 6 місяців тому +4

    ਜਜ ਸਾਹਿਬ ਜੀ ਬਹੁਤ ਵਧੀਆ ਸਰਵਾ ਵਿਖਾਇਆ ਧੰਨਵਾਦ ਜੀ

  • @RanjeetsinghRanasandhu
    @RanjeetsinghRanasandhu 6 місяців тому +10

    ਭਾਈ ਅਮਿ੍ੰਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਸ੍ਰੋਮਣੀ ਅਕਾਲੀ ਦਲ਼ ਅਮਿੰਤਸਰ ਤੇ ਸ੍ ਸਿਮਰਨ ਜੀਤ ਸਿੰਘ ਮਾਨ ਸਾਹਬ ਜਿੰਦਾਬਾਦ 🙏🏻

  • @710manpreetsingh5
    @710manpreetsingh5 6 місяців тому +22

    Virsa Singh valtoha ਅਕਾਲੀ ਦਲ ਦਾ ਨੁਕਸਾਨ ਕਰ ਰਿਹਾ ਅੰਮ੍ਰਿਤਪਾਲ ਵਰੁੱਧ ਬਿਆਨ ਦੇ ਕੇ ਹੋਰ ਸੀਟਾਂ ਤੇ

  • @BalSingh-r4d
    @BalSingh-r4d 6 місяців тому +5

    ਅਜ ਲੜ੍ ਹੈ ਭਾਈ ਸਾਹਬ ਦਾ ਸਾਥ ਦੇਣ ਦੀ ਫੇਰ ਨਾ ਪਛਤੋਂਨਾਂ ਪੈਨਾ ਜੇ

  • @Davinder_sandhu_0001
    @Davinder_sandhu_0001 6 місяців тому +6

    ਭਾਈ ਅੰਮ੍ਰਿਤਪਾਲ ਸਿੰਘ ਜੀ

  • @PremSingh-oq7od
    @PremSingh-oq7od 6 місяців тому +29

    ਭਾਈ ਅੰਮ੍ਰਿਤਪਾਲ ਸਿੰਘ

  • @jasdeepsingh7745
    @jasdeepsingh7745 6 місяців тому +24

    Bhai Amritpal Singh Khalsa is great great Zindabaad g g

  • @GurbejSingh-d5q
    @GurbejSingh-d5q 6 місяців тому +5

    ਭਾਈ ਅਮ੍ਰਿਤਪਾਲ ਸਿੰਘ ਜੀ ਜਿਦਾਬਾਦ ਖਡੂਰ ਸਾਹਿਬ ਤੌ

  • @GurwinderSingh-ss5ym
    @GurwinderSingh-ss5ym 6 місяців тому +29

    Bhai Amritpal singh Zindabad

  • @karamjitsingh1624
    @karamjitsingh1624 6 місяців тому +20

    ਭਾਈ ਅਮ੍ਰਿਤਪਾਲ, ਅਮ੍ਰਿਤਪਾਲ ਹੋਗੀ ਜੀ

  • @tv-nu6dz
    @tv-nu6dz 6 місяців тому +23

    ਇੱਕ ਕਹਿੰਦਾ ਪਰਚੇ ਨਹੀ ਪਾਏ , ਉਹ ਪਰਚਾ ਤਾ ਅਮ੍ਰਿਤਪਾਲ ਆਉਣਾ ਤੇ ਹੀ ਪਾ ਦਿੱਤਾ

  • @manpreetsingh5418
    @manpreetsingh5418 6 місяців тому +6

    Wahaguruji

  • @ramnkaur6473
    @ramnkaur6473 6 місяців тому +14

    Amritpal Singh

  • @goguisukwinder617
    @goguisukwinder617 6 місяців тому +47

    ਸਿਰਫ਼ ਭਾਈ ਅਮਿੰਤ੍ਰਪਾਲ ਸਿੰਘ ਨੂੰ ਵੋਟਾਂ ਪਾਉ।

  • @parkashsingh2736
    @parkashsingh2736 6 місяців тому +41

    ਅਮ੍ਰਿਤ ਪਾਲ ਸਿੰਘ ਜਿਤਣਾ ਚਾਹੀਦਾ

  • @tv-nu6dz
    @tv-nu6dz 6 місяців тому +42

    ਵਿੱਚ ਲੋਕ ਅਮ੍ਰਿਤਪਾਲ ਦੀ ਸਪੋਰਟ ਕਰ ਰਹੇ ਨੇ ਨਾਲੇ ਝਾੜੂ ਦੀ , ਇਹਨਾਂ ਮੂਰਖਾਂ ਨੂੰ ਦੱਸੋ ਭਾਈ ਅੰਮ੍ਰਿਤਪਾਲ ਸਿੰਘ ਤੇ ਪਰਚਾ ਤਾ ਭਗਵੰਤ ਮਾਨ ਨੇ ਕੀਤਾ ਹੈ ......

    • @BalbirSingh-fh1kg
      @BalbirSingh-fh1kg 6 місяців тому

      ਕਾਕਾ ਭਗਵੰਤ ਮਾਨ ਤੇ ਦਬਾਅ ਸੀ ਅਕਾਲੀ ਦਲ ਦਾ ਤੇ ਮੋਦੀ ਦਾ ਕਿ ਅਮਿੰਰਤਪਾਲ ਸਿੰਘ ਨੂੰ ਅੰਦਰ ਕਰੋ ਭਗਵੰਤ ਮਾਨ ਨੂੰ ਮਜਬੂਰਨ ਅੰਦਰ ਕਰਨਾ ਪਿਆ ਅਮਿੰਰਤਪਾਲ ਨੂੰ

    • @P.s6379
      @P.s6379 6 місяців тому

      ​@@BalbirSingh-fh1kgj kal nu modi dbaa pave Bhagwant Maan apne ghardia nu dibrugad bhej deve ta bhej devega j sach da sath nhi de sakda fir ehi jihe c.m nu ragad k fode te lana

    • @pamajawadha5325
      @pamajawadha5325 6 місяців тому

      @@P.s6379 good jawab

    • @mandeepsingh2291
      @mandeepsingh2291 6 місяців тому

      Sai gal veer ji

  • @HarpalSingh-en5rk
    @HarpalSingh-en5rk 6 місяців тому +24

    Bhai amritpal Singh ji zindabad

  • @kiranjitkaur9624
    @kiranjitkaur9624 6 місяців тому +11

    Bhai Amritpal jindabad

  • @AvtarSingh-rg9hy
    @AvtarSingh-rg9hy 6 місяців тому +23

    ਅੰਮ੍ਰਿਤਪਾਲ ਸਿੰਘ ❤🎉

  • @HarjitKaur-sb7jo
    @HarjitKaur-sb7jo 6 місяців тому +10

    Spport bhai amritpal singh ji

  • @JagmeetSingh-mq6hx
    @JagmeetSingh-mq6hx 6 місяців тому +28

    Bhai amritpal singh zindabad 🚩

  • @sandhugold8689
    @sandhugold8689 6 місяців тому +1

    ਭਾਈ ਅਮ੍ਰਿਤਪਾਲ ਸਿੰਘ ਜੀ❤❤🎉🎉🎉

  • @waheguruji55
    @waheguruji55 6 місяців тому +5

    ਸਿੱਖੀ ਦਾ ਪ੍ਚਾਰ ਕਰਦੇ ਭਾਈ ਸਾਹਿਬ ਵਧੀਆਂ ਹੈ ❤👌🏾

  • @SukhwinderSinghSukhwinde-tj6ij
    @SukhwinderSinghSukhwinde-tj6ij 6 місяців тому +16

    ਵਾਹਿਗੁਰੂ ਜੀ ਮੇਹਰ ਕਰਨ 🙏❤️🙏
    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਇਤਿਹਾਸਕ ਜਿੱਤ ਪ੍ਰਾਪਤ ਕਰਨਗੇ ✌️✌️✌️✌️✌️

  • @waheguruji55
    @waheguruji55 6 місяців тому +3

    ਮਾਵਾਂ ਦੀਆਂ ਦੁਆਵਾਂ ਹਨ ਭਾਈ ਸਾਹਿਬ ਨਾਲ

  • @LovelyStudio-v8r
    @LovelyStudio-v8r 6 місяців тому +19

    ਝਾੜੂ ਵਾਲੇ ਬਿਲਕੁਲ ਫੇਲ੍ਹ ਹੋ ਚੁੱਕੇ ਹਨ। ਇਹਨਾ ਕੋਲੋਂ ਚੁਟਕਲੇ ਸੁਣ ਲਵੋ ਜਿਨ੍ਹੇ ਮਰਜ਼ੀ। ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਜਿਤਾਉਣਾ ਚਾਹੀਦਾ ਹੈ।

    • @filmyjatt9926
      @filmyjatt9926 6 місяців тому

      halka kehra tera veer

    • @LovelyStudio-v8r
      @LovelyStudio-v8r 6 місяців тому

      ​@@filmyjatt9926ਫਾਜ਼ਿਲਕਾ

    • @LovelyStudio-v8r
      @LovelyStudio-v8r 6 місяців тому

      @@filmyjatt9926 Fazilka

    • @shubhamvinayak6960
      @shubhamvinayak6960 6 місяців тому

      @@LovelyStudio-v8r kehda pind aa

    • @shubhamvinayak6960
      @shubhamvinayak6960 6 місяців тому

      kissana nu poori bijli, Nehra ch full paani, bijli free, sab to vadh youth nu naukria, mohalla clinic, school of eminence etc. hor tuhanu pata nahi ki chahida. pichhli kise sarkar ne kujh kita. mnu khud Naukri mili aa

  • @pritpalsingh5150
    @pritpalsingh5150 6 місяців тому +14

    Bhai Amrit pal Singh ji jindabad jindabad

  • @waheguruji55
    @waheguruji55 6 місяців тому +3

    ਭਾਈ ਸਾਹਿਬ ਦੇ ਨਾਲ ਖਡੂਰ ਸਾਹਿਬ ਸਾਰਾ ਹੋਣਾ ਚਾਹੀਦਾਂ ਹੈ ❤❤

  • @waheguruji55
    @waheguruji55 6 місяців тому +3

    ਉਹ ਪੰਜਾਬ ਵਾਰੇ ਵਧੀਆਂ ਕਰਦਾ ਸੀ ਭਾਈ ਸਾਹਿਬ

  • @BalkarSingh-ko2qy
    @BalkarSingh-ko2qy 6 місяців тому +2

    ਬਿਲਕੁੱਲ ਸਹੀ ਕੌੜਾ ਸੱਚ ਕਿਹਾ ਹੈ ਏਸ ਭਾਈ ਸਾਹਿਬ ਜੀ ਨਸ਼ੇ ਉਪਰ ਕੋਈ ਕੰਟਰੋਲ ਨਹੀਂ ਹੈ ਪੁਲਿਸ ਪ੍ਰਸ਼ਾਸ਼ਨ ਫੇਲ ਹੈ ਲੁਟਾ ਖੋਹਾ ਲੱਗਾ ਤਾਰ ਵੱਧਦੀ ਜਾ ਰਹੀ ਕੇਸ ਉਪਰ ਇਤਬਾਰ ਕੀਤਾ ਜਵੇਜੀ

  • @LSBhoriya-cy8tn
    @LSBhoriya-cy8tn 6 місяців тому +5

    ਅੰਮ੍ਰਿਤਪਾਲ ਜਿਤਾਓ

  • @BaldevSingh-sl9lj
    @BaldevSingh-sl9lj 6 місяців тому

    ਸਪੋਟ ਭਾਈ ਅਮਰੀਤਪਾਲ ਸਿੰਘ ਜੀਂਦਾ ਬਾਦ

  • @gorabhamma1250
    @gorabhamma1250 6 місяців тому +12

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @funkyclothes7994
    @funkyclothes7994 6 місяців тому +4

    Kesari pag wale veer di gal bhut wadi yah wa.salute veer nu Punjab da main mudha chakhan wasteh❤❤❤❤❤🎉🎉🎉🎉❤❤❤

  • @BhajanSingh-fz7vv
    @BhajanSingh-fz7vv 6 місяців тому +5

    ਮ੍ਰਿਤ ਪਾਲ ਜਿੰਦਾ ਵਾਦ

  • @ramsandhu7654
    @ramsandhu7654 6 місяців тому +7

    B.amritpal singh khalsa zindabad

  • @GurpreetSingh-lw4ki
    @GurpreetSingh-lw4ki 6 місяців тому +27

    ਭਾਜ ਸਿੰਘ ਜੀ ਜਿੱਤੂਗਾ❤❤❤❤❤❤ ਭਾਈ ਅਮਰਤਸਰ ਨੂੰ ਵੋਟ ਪਾਓ ਜੀ

  • @sukhwantsingh5612
    @sukhwantsingh5612 6 місяців тому

    ਬਹੁਤ ਵਧੀਆ ਸੋਚ ਖਾਡੂਰ ਸਾਹਿਬ ਜੀ ਦੇ ਲੋਕਾਂ ਦੀ ਸਲੂਟ ਆ ਜੀ 🙏

  • @indarjitsingh1228
    @indarjitsingh1228 6 місяців тому +1

    We support amritpal Singh Bhai g in vote Will win 101%in Punjab 👍🌹🙏🙏🥁🥁🥁💞♥💯💯👍👍🚩🚩🚩🚩

  • @ramsandhu7654
    @ramsandhu7654 6 місяців тому +7

    B.amritpal singh khalsa zindabad ❤

  • @simrandeep7350
    @simrandeep7350 6 місяців тому +14

    ❤ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ❤❤❤❤❤❤❤❤❤❤

  • @Janti838
    @Janti838 6 місяців тому +5

    Amritpal Singh Khalsa zindabad

  • @kisanmazdoorsangharsh13
    @kisanmazdoorsangharsh13 6 місяців тому +6

    Bai amritpal singh ❤🙏🏻🙏🏻

  • @gurmeetkour7029
    @gurmeetkour7029 6 місяців тому +1

    ਲੀਡਰ ਦੋਗਲੇ ਹੁੰਦੇ ਹੈ ਪਹਿਲਾਂ ਕੁਝ ਫਿਰ ਹੋਰ ਕੋਈ ਰੰਗ ਦਿਖਾ ਦਿੰਦੇ ਹੈ ਸਾਵ ਦਾਨੀ ਵਰਤੋ ਕੋਈ ਨੀ ਖਾਣ ਨੂੰ ਦਿੰਦਾ ਪਰਮਾਤਮਾ🙏 ਤੇ ਭਰੋਸਾ ਰੱਖਿਆ ਹੈ ਸਾਰੇ ਆਵਦੇ ਪੇਟ ਪਿਛੇ ਫਿਰਦੇ ਹੈ

  • @SarbjitkaurMaan-j2y
    @SarbjitkaurMaan-j2y 6 місяців тому +5

    ਚੈਨਲ ਵਾਲਿਆਂ ਨੂੰ ਮੇਰੀ ਬੇਨਤੀ ਹੈ ਅੰਮ੍ਰਿਤ ਪਾਲ ਦੇ ਸਪੋਰਟਰ ਜੋ ਕਮੈਂਟ ਕਰਦੇ ਹੈ ਤੁਸੀਂ ਉਹਨਾਂ ਨੂੰ ਵੀ ਪੜੋ ਜਬਰ ਨਾਲ ਜਨਤਾ ਨੂੰ ਚੁੱਪ ਕਰਾਉਣਾ ਮਾੜੀ ਗੱਲ ਹੈ ਬੋਲਣਾ ਕੋਈ ਗੁਨਾਹ ਨਹੀਂ ਜਬਰ ਨਾ ਜਿੱਤਦਾ ਨਾ ਜਿੱਤਿਆ ਜਬਰ ਦਾ ਅੰਤ ਮਾੜਾ ਹੁੰਦਾ

  • @BhupinderSingh-yc9cb
    @BhupinderSingh-yc9cb 6 місяців тому +11

    Bhai Amritpal.singh.jeet chuke hn

  • @bsr840
    @bsr840 6 місяців тому +8

    ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਸਿਰਫ਼ ਅਮਿ੍ਰਤਪਾਲ ਦੀ ਸਪੋਟ ਲਈ ਹੀ ਸਾਰੀਆਂ ਜਥੇਬੰਦੀਆਂ ਸਾਰਾ ਜ਼ੋਰ ਲਾ ਰਹੀਆਂ ਹਨ। ਫਰੀਦਕੋਟ ਦੀ ਸੀਟ ਕੌਮ ਦੇ ਹੀਰੇ ਬੇਅੰਤ ਸਿੰਘ ਦਾ ਬੇਟਾ ਖੜ੍ਹਾ ਹੈ।

    • @aman72kamboj
      @aman72kamboj 6 місяців тому

      Jung vich phele general nu bachhiya janda.. esse layi saab to jaida joor Bhai Amritpal Singh ji ate Sardar Simranjit Singh ji layi jorr laggya..

  • @Lovelyudhoke
    @Lovelyudhoke 6 місяців тому +5

    Amritpal Singh ji❤❤❤

  • @KaranvirSingh-ji1ry
    @KaranvirSingh-ji1ry 6 місяців тому +7

    Amritpal Amritpal hoyi peyi aa

  • @gurdeepkour8985
    @gurdeepkour8985 6 місяців тому +2

    Good 💯

  • @harcharansingh1737
    @harcharansingh1737 6 місяців тому +3

    ਵਲਟੋਹਾ ਸਾਹਿਬ ਜਿੰਦਾ ਬਾਦ ਜਿੰਦਾ ਬਾਦ

  • @AmarjeetSingh-sh6ee
    @AmarjeetSingh-sh6ee 6 місяців тому +14

    Bhai amritpal singh ji 🙏

  • @GurSingh-zo6gx
    @GurSingh-zo6gx 6 місяців тому

    ਅਮ੍ਰਿਤਪਾਲ ਸੇਰ ਪੰਜਾਬ ਦਾ ਜਿੰਦਾ ਬਾਅਦ

  • @RabhiRabhwindersingh
    @RabhiRabhwindersingh 6 місяців тому +3

    Amritpal singh jindabad jindabad jindabad jindabad jindabad ❤

  • @labhbrar5385
    @labhbrar5385 6 місяців тому +15

    ਮੰਨਾ ਤਾਂ ਬਹੁਤ ਭੌਂਕਦਾ ਸੀ ਮੈਂ ਸੰਚਾ ਹਾਂ ਇਹ ਵੀ ਗਿਰ ਗਿਆ

    • @NoorSandhu-q1v
      @NoorSandhu-q1v 6 місяців тому

      Bai ji eh manna hor a tusi Amritsar wale manne di gal karde o ehda pind khandhur sahib vich aunda

    • @sukhmandersingh4937
      @sukhmandersingh4937 6 місяців тому

      ਮੰਨੇ ਤਾਂ ਉਹ ਗੱਲ ਕੀਤੀ ਕਿ ਸਿਆਣਾ ਕਾਂ ਗੂ,,,,,, ਤੇ ਡਿਗਦਾ ਇਹ ਬੜੀਆ ਗੱਲਾਂ ਮਾਰਦਾ ਸੀ ਡਿਗਿਆ ਜਾ ਕੇ ਬੀਜੇ ਪੀ ਤੇ ਹੀ

  • @helloaviation97
    @helloaviation97 6 місяців тому +3

    Amritpal jindabad

  • @RabhiRabhwindersingh
    @RabhiRabhwindersingh 6 місяців тому +3

    Deep sidhu jidabad akkali Amritsar jidabad simranjeet ❤❤❤❤❤❤❤❤❤❤❤❤ amritpal singh jindabad jindabad ❤❤❤❤❤❤

  • @Gurvindersingh-ls7of
    @Gurvindersingh-ls7of 6 місяців тому

    Waheguru ji

  • @Hello-jz6ve
    @Hello-jz6ve 6 місяців тому +10

    ਭਾਈ ਅਮ੍ਰਿਤਪਾਲ ਸਾਹਿਬ ਜ਼ਿੰਦਾਬਾਦ ਜੀ ਨੂੰ ਵੋਟਾਂ ਪਾ ਕੇ ਜਿਤਾਉਣਾ ਚਾਹੀਦਾ ਹੈ ਜੀ ❤

  • @chandmasihalam1348
    @chandmasihalam1348 6 місяців тому

    ਆਮ ਆਦਮੀ ਪਾਰਟੀ, ਜਿੰਦਾਬਾਦ,,, ਭੁੱਲਰ ਬਾਈ, ਜ਼ਿੰਦਾਬਾਦ

  • @shubhamvinayak6960
    @shubhamvinayak6960 6 місяців тому

    ਕਿਸਾਨਾ ਨੂੰ ਫੁੱਲ ਬਿਜਲੀ, ਨਹਰਾਂ ਚ ਫੁੱਲ ਪਾਣੀ, ਬਿਜਲੀ ਫ਼੍ਰੀ, ਮੋਹੱਲਾ ਕਲੀਨਿਕ, ਅਤੇ ਸਭ ਤੋਂ ਵੱਡਾ ਕੰਮ ਸਾਨੂੰ ਯੂਥ ਨੂੰ 43000 ਨੌਕਰੀਆਂ ਦਿੱਤਆਂ। ਹਜੇ ਵੀ ਲੋਕ ਖੁਸ਼ ਨਹੀਂ।

  • @RanjeetsinghRanasandhu
    @RanjeetsinghRanasandhu 6 місяців тому +2

    ਭਾਈ ਸੰਦੀਪ ਸਿੰਘ ਸੰਨੀ ਵਿੱਰ ਜੀ ਜਿੰਦਾਬਾਦ 🙏🏻 ਸ੍ਰੋਮਣੀ ਅਕਾਲੀ ਦਲ਼ ਅਮਿੰਤਸਰ ਤੇ ਸ੍ ਸਿਮਰਨਜੀਤ ਸਿੰਘ ਮਾਨ ਸਾਹਬ ਜਿੰਦਾਬਾਦ 🙏🏻

  • @ranjitmalhi1773
    @ranjitmalhi1773 6 місяців тому +1

    ਖਡੂਰ ਸਾਹਿਬ ਹਲਕੇ ਤੇ ਜਿਆਦਾ ਚਰਚਾ ਕਰਨ ਦੀ ਲੋੜ ਨਹੀਂ,,,ਲੀਡਰਾਂ ਵਾਂਗ ਵੋਟਰ ਵੀ ਹਵਾ ਦਾ ਰੁੱਖ ਵੇਖ ਕੇ ਬਦਲ ਗਏ ਹਨ, ਮੂੰਹ ਤੋਂ ਕੋਈ ਕਿਸੇ ਦੇ ਖਿਲਾਫ ਬੋਲ ਕਿ ਬੁਰਾ ਨਹੀਂ ਬਣਦਾ,,,4 ਜੂਨ ਨੂੰ ਸਭ ਕਲੀਅਰ ਹੋ ਜਾਣਾ ਹੈ ਕਿ ਚੋਣਾ ਦੇ ਦਿਨਾ ਦੌਰਾਨ ਜੋ ਕੁੱਝ ਲੋਕ ਬੋਲਦੇ ਹਨ ਕਰਦੇ ਵੀ ਹਨ ਜਾਂ ਨਹੀਂ

  • @SatnamSinghKhalsa-pd6ie
    @SatnamSinghKhalsa-pd6ie 6 місяців тому +14

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ

  • @harkiratsingh2401
    @harkiratsingh2401 6 місяців тому

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਜਿਤਾਉਣਾ ਜ਼ਰੂਰੀ ਹੈ। ਪਾਰਲੀਮੈਂਟ ਵਿੱਚ ਪਹਿਲਾਂ ਸਾਰੇ ਸਿਆਸੀ ਪਾਰਟੀਆਂ ਦੇ ਘੁੱਗੂ ਭੇਜੇ ਸੀ।ਜੇ ਕੋਈ ਜਾਗਦੀ ਜ਼ਮੀਰ ਵਾਲਾ ਪਾਰਲੀਮੈਂਟ ਵਿੱਚ ਜਾਵੇਗਾ, ਪੰਜਾਬ ਦੇ ਭਲੇ ਲਈ ਅਵਾਜ਼ ਬੁਲੰਦ ਕਰੇਗਾ।

  • @GurbejSingh-d5q
    @GurbejSingh-d5q 6 місяців тому

    ਭਾਈ ਅਮ੍ਰਿਤਪਾਲ ਸਿੰਘ ਜੀ ਜਿਦਾਬਾਦ

  • @amarjitsinghsandhu2908
    @amarjitsinghsandhu2908 6 місяців тому +1

    ਵਲਟੋਹਾ ਸਾਹਿਬ ਜਿੰਦਾਬਾਦ

  • @SurjitSingh-zi1lb
    @SurjitSingh-zi1lb 6 місяців тому

    ਅੰਮ੍ਰਿਤਪਾਲ ਸਿੰਘ ਸਾਹਿਬ ਜੀ,,,,, ਸਿਰਫ਼ ਤੇ ਸਿਰਫ਼ ਅੰਮ੍ਰਿਤਪਾਲ ਸਿੰਘ ਜੀ

  • @MandeepSingh-ij4jp
    @MandeepSingh-ij4jp 6 місяців тому +3

    Bhai amritpal Singh zindabad

  • @hazurkhehra6838
    @hazurkhehra6838 6 місяців тому +3

    Amritpal singh jinabab

  • @punjab00pb10
    @punjab00pb10 6 місяців тому

    ਧਰਮ ਆਪਣੀ ਜਗ੍ਹਾ ਸਹੀ ਆ ਰਾਜਨੀਤੀ ਆਪਣੀ ਜਗ੍ਹਾ ਸਹੀ ਆ, ਜਦੋਂ ਇਹ ਦੋਨੇ ਚੀਜ਼ਾਂ ਇਕੱਠੀਆਂ ਹੋ ਜਾਣ ਧਰਮ ਤੇ ਰਾਜਨੀਤੀ ਆਮ ਲੋਕਾਂ ਦਾ ਕਦੇ ਭਲਾ ਨਹੀਂ ਹੁੰਦਾ, ਕਿਉਂਕਿ ਰਾਜਨੀਤੀ ਇੱਕ ਗੰਦੀ ਚੀਜ਼ ਆ ਕਿਉਂਕਿ ਇਸ ਵਿੱਚ ਬੰਦੇ ਨੂੰ ਹੱਥ ਤੋਂ ਜਿਆਦਾ ਗਿਰਨਾ ਪੈਂਦਾ, ਧਰਮ ਇੱਕ ਪਵਿੱਤਰ ਵਿਸ਼ਾ, ਰਾਜਨੀਤਿਕ ਬੰਦੇ ਨੂੰ ਲੋਕ ਹੱਦ ਤੋਂ ਵੱਧ ਗਾਲਾਂ ਕੱਢਦੇ ਆ ਤੇ ਮਾੜਾ ਕਹਿੰਦੇ ਆ

  • @sunnyatwal1116
    @sunnyatwal1116 6 місяців тому +11

    Bhai amritpal singh ji jindabad 🙏

  • @ishaan7865
    @ishaan7865 6 місяців тому +4

    Bhai amritpaal jindabaad

  • @balwindersandhu1130
    @balwindersandhu1130 6 місяців тому

    ਭਾਈ ਅਮਰਤਪਾਲ ਨੂੰ ਵੋਟਾ ਪਾਉਣ ਜੀ।

  • @arshadkumar7055
    @arshadkumar7055 6 місяців тому +3

    Amritpal

  • @SukhwantsinghKahlon-od8ii
    @SukhwantsinghKahlon-od8ii 6 місяців тому +9

    Bhai Amritpal singh jitnge

  • @wahegurusatnam9803
    @wahegurusatnam9803 6 місяців тому

    Shabash singho shabash Khadoor Sahib walio es baar vote for Bhai Amritpal Singh. Khalistan Zindabad

  • @HarpalSingh-il9om
    @HarpalSingh-il9om 6 місяців тому +3

    ❤❤❤

  • @aman20090890
    @aman20090890 6 місяців тому

    Bhai ameitpal jindabad
    Please request everybody vote only bhai amritpal singh .

  • @HardeepSingh-uh3ob
    @HardeepSingh-uh3ob 6 місяців тому +5

    ਅਸਲ ਸਿੱਖ ਕੁੜੀਆਂ ਸਟੇਜਾਂ ਤੇ ਨਚਾ ਕੇ ਪੈਸੇ ਨੀ ਸੁੱਟਦੇ, ਦਾਜ ਨੀ ਲੈਂਦੇ।
    ਔਰਤ ਦੀ ਇਜਤ ਕਰਦੇ ਪਰ ਇੱਥੇ ਪਿੰਡਾਂ ਸ਼ਹਿਰਾਂ ਦਾ ਕੀ ਹਾਲ ਵਾ। ਬਹੁਤ ਸਿੱਖ ਪਰਚਾਰਕ ਰੌਲਾ ਪਾਉਂਦੇ ਗੁਰੂ ਘਰ ਕਥਾ ਰਾਹੀਂ ਵੀ ਸਮਝਾਉਦੇ ਪਰ ਕਿਸੇ ਦੇ ਕੰਨ ਤੇ ਜੂ ਨੀ ਸਰਕਦੀ। ਪਰ ਵੋਟਾਂ ਵਾਰੀ ਸੱਚੇ ਇਨਕਲਾਬੀ ਬਣ ਜਾਂਦੇ।

    • @AmarjitSingh-eq3rl
      @AmarjitSingh-eq3rl 6 місяців тому

      ਬਿਲਕੁਲ ਸਹੀ

    • @GSSS-l8l
      @GSSS-l8l 6 місяців тому

      ਗਲ਼ ਕਿਹੜੀ ਚੱਲਦੀ 😂 , ਕੀ ਅਮ੍ਰਿਤ ਪਾਲ ਸਿੰਘ ਨਚਾ ਰਿਹਾ 😂 ਅਮ੍ਰਿਤ ਪਾਲ ਸਿੰਘ ਸੱਚਾ ਇੰਨਕਲਾਬੀ, ਜਿਹੜੇ ਅਮ੍ਰਿਤ ਪਾਲ ਸਿੰਘ ਲਈ ਵੋਟਾਂ ਮੰਗਦੇ ਉਹ ਵੀ ਇੰਨਕਲਾਬੀ 🚩🙏

    • @HardeepSingh-uh3ob
      @HardeepSingh-uh3ob 6 місяців тому

      ਮੈਂ ਤਾਂ ਉਹਨਾ ਦੀ ਗੱਲ ਕਰਦਾ ਜੋ ਅੰਮਿ੍ਤਪਾਲ ਸਿੰਘ ਦੀ ਸੋਚ ਤੇ ਪਹਿਰਾ ਦੇਣਾ ਤਾਂ ਚਾਹੁੰਦੇ ਨੇ ਅੱਜ ਗੁਰੂ ਘਰ ਸੌਂਹਾਂ ਖਾ ਰਹੇ ਪੰਥਕ ਬਣਨ ਦੀਆਂ ।ਫਿਰ ਇਹਨਾਂ ਇਹੀ ਕੁੱਝ ਕਰਨਾ ਟਰੈਕਟਰਾਂ ਗੰਦੇ ਗਾਣੇ ਵੀ ਲਾਉਣੇ। ਕੀ ਬਟਨ ਹੀ ਦਬਾਉਣਾ ਸਿਖਿਆ ਪੰਜਾਬੀਆਂ।ਗੁਰੂ ਦੀ ਗੱਲ ਤੇ ਅਮਲ ਕਰਨ। ਗਾਂਧੀ ਵਾਂਗ ਜਨਤਾ ਇਕੱਠੀ ਕਰਕੇ ਆਜਾਦੀ ਭਾਲਦੇ। ਸ਼ਹੀਦ ਹੋਵੇ ਲ਼ੀਡਰ ਤਾਂ ਹੀ ਕੌਮ ਸ਼ਹੀਦ ਹੁੰਦੀ ਜੇ ਲੀਡਰ ਆਖੇ ਤੂੰ ਸ਼ਹੀਦ ਹੋ ਜਾ ਮੈਂ ਸਰਕਾਰੀ ਲੀਡਰ ਬਣ ਕੇ ਪੰਜਾਬ ਦੇ ਮਸਲੇ ਹਲ ਕਰਾਂਗਾ ਤਾਂ ਬਚੇ।

    • @HardeepSingh-uh3ob
      @HardeepSingh-uh3ob 6 місяців тому

      ਬਾਬਾ ਦੀਪ ਸਿੰਘ ਵਾਂਗ ਲਕੀਰ ਖਿੱਚੋ ਤੇ ਪੁੱਛੋ ਜਿਸ ਨੂੰ ਭੈ ਹੈਗਾ ਉਹ ਨਾ ਤੁਰਨ ਨਾਲ ।
      ਭਾਈ ਤਾਰੂ ਸਿੰਘ ਫੜੇ ਗਏ ਤੇ ਖੋਪਰ ਲਹਾ ਲਿਆ ਜਾਲਮਾ ਤੋਂ ਬਾਹਰ ਨਿਕਲ ਲਈ ਅਰਜ ਨਹੀ ਕੀਤੀ।
      ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਨੇ ਜਾਲਮ ਸਰਕਾਰਾਂ ਨੂੰ ਟੈਕਸ ਦੇਣ ਤੋਂ ਨਾਹ ਕਰਕੇ ਉਲਟਾ ਟੈਕਸ ਲਾ ਦਿੱਤਾ ਤੇ ਸ਼ਹੀਦੀ ਦਾ ਜਾਮ ਪੀ ਗਏ।
      ਬਾਬਾ ਜਰਨੈਲ ਸਿੰਘ ਦੂਜਿਆਂ ਸਿੰਘਾ ਨੂੰ ਨਹੀ ਬਲਕਿ ਆਪ ਅੱਗੇ ਲੱਗ ਕੇ ਸ਼ਹੀਦ ਹੋ ਗਏ। ਕੀ ਨੀ ਸੀ ਬਣ ਸਕਦੇ।
      ਪਰ ਆਪਾਂ ਵੀਰੋ ਯੋਧੇ ਬਹੁਤ ਬਣਾ ਲੈਂਦੇ।ਆਖਿਰ ਨੂੰ ਸੈਂਟਰ ਨਾਲ ਹੀ ਪੰਗਾ ਪੈਣਾ। ਕਬਜਾ ਸੈਂਟਰ ਤੇ ਹੋਵੇਗਾ ਤਾਂ ਹੀ ਮਸਲੇ ਹਲ ਹੋਣੇ ਪਰ ਫਿਰ ਵੱਖਰੇ ਰਾਜ ਦੀ ਮੰਗ ਉਠਣੀ।ਪਰ ਸੈਂਟਰ ਸਰਕਾਰ ਭੁਲੇਖਾ ਪਾ ਰਹੀ ਕਿ ਪੰਜਾਬੀ ਨੂੰਹ ਮਾਸ ਵਾਲਾ ਰਿਸ਼ਤਾ ਸਮਝਣ ਲੱਗ ਗਏ ਕਿ ਡੀਪੂ ਤੋਂ ਕਣਕ ਮਿਲਦੀ ਫਰੀ ਬਿਜਲੀ ਮਿਲਦੀ ਪੰਜ ਲੱਖ ਵਾਲੇ ਕਾਰਡ ਮਿਲਦੇ ਪਰ ਸੈਂਟਰ ਸਰਕਾਰ ਲੁੱਟ ਕੇ ਜਾਦਾ ਜਾਦੇ ਪੰਜਾਬ ਵਿੱਚੋ ਆਪਾਂ ਕੁਰਸੀਆ ਪਿੱਛੇ ਲੜਦੇ ਰਹਿਣਾ ਸੈਂਟਰ ਸਰਕਾਰ ਚਾਲ ਖੇਡ ਜਾਂਦੀ। ਕੁਰਸੀ ਪਿੱਛੇ ਲੱਗ ਸ਼ਹੀਦ ਹੋਣਾ ਨਾ ਭੁੱਲ ਜਾਈਏ। ਜੇ ਇੱਕ ਨਾ ਹੋਏ ਪੰਜਾਬੀ ਇਕ ਸੋਚ ਨਾ ਹੋਈ ਤਾਂ ਘੱਲੂਘਾਰੇ ਦਾ ਨੁਕਸਾਨ ਫਿਰ ਭੁਗਤਨਾ।
      ਵੋਟਾਂ ਪਾਉ। ਪਰ ਆਪਣਾ ਹਾਲ ਉਹ ਹੋ ਗਿਆ ਮਾੜੀ ਜਨਾਨੀ ਵਾਲਾ ਰਹਿਣਾ ਫਿਰ ਨੀ ਇਹਨਾ ਕਿਸੇ ਇੱਕ ਤੇ।

    • @GSSS-l8l
      @GSSS-l8l 6 місяців тому

      ਕਮਾਲ ਦੀ ਗੱਲ ਤਾਂ ਇਹ ਜਿਹੜੇ ਪੰਜਾਬੀ ਭਾਸ਼ਾ, ਚੰਡੀਗੜ੍ਹ ਮਸਲਾਂ, ਪਾਣੀਂ ਦੀ ਲੁਟ ਤੇ, ਨਸ਼ਿਆਂ ਦੇ ਮੁੱਦੇ ਤੇ ਕਦੇ, ਨਾਲ਼ ਨਹੀਂ ਖੜੇ, ਜਦੋਂ ਵੀ ਲੋੜ ਪੱਈ ਕਹਿੰਦੇ ਹੁਣ ਡੈਮੋਕਰੇਟਿਕ ਤਰੀਕ਼ੇ ਨਾਲ਼ ਲੜਾਈ ਲੜ੍ਹਨੀ ਚਾਹੀਦੀ ਹੁਣ ਹਥਿਆਰ ਦੀ ਲੜਾਈ ਨਹੀਂ ਵਿਚਾਰਾਂ ਦੀ ਲੜਾਈ ਹੈ, ਅਮ੍ਰਿਤ ਪਾਲ ਸਿੰਘ ਡੈਮੋਕਰੇਟਿਕ ਤਰੀਕ਼ੇ ਨਾਲ਼ ਚੋਣ ਜਿੱਤ ਕੇ ਲੋਕਾਂ ਦੇ ਨਸ਼ੇ ਛੁਡਾਉਣਾ ਚਾਹੁੰਦਾ,ਤੋੜ ਮਰੋੜ ਕੇ ਹੁਣ ਡੈਮੋਕਰੇਟਿਕ ਜਾਂਚ ਦੱਸਣ ਵਾਲੇ, ਫੇਰ ਵਿਰੋਧ, ਸਾਲਾਂ ਚੱਕਰ ਕੀ ਏ😄🙏

  • @amrinderbrar7763
    @amrinderbrar7763 6 місяців тому +1

    Bhai saab nu vote pao khadoor saab waleyo benti a thuade chrna ch🙏🙏