Rattan veere Sadi Amrita bhabhi de jitt pakki hai kuch v Hove Amrita bhabhi nu bollan da bhout saleka hai te Soch samaj k bollde ne ilake de loka de pheli pasand ne lok jaroor sath denge baki Raje veer ne bhout badia Kam kete ne jina time mantri Rahe ne allah bhabhi nu Chardi kalan wich Rahe
Panjaab de media de palle khakk ni reha yaar kithe tuhadi azadi di gall America white house te UN vch chal rahi aw te tuc aw khadam chaudhariyan nu te ehna de parivaran Nu TRP kri janne ho ,, Na badal na Warring ehna giddarr nu asi apna leader smaj de hi ni
ਅੰਮ੍ਰਿਤਾ ਵੜਿੰਗ ਹੀ ਜਿੱਤੇਗੀ
Congratulations 🎊
ਬਹੁਤ ਹੀ ਵਧੀਆ ਕੈਡੀਡੇਟ ਹੈ ਅੰਮ੍ਰਿਤ ਵੜਿੰਗ ਜੀ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਗੇ
ua-cam.com/video/nlTgQ-Wnfqw/v-deo.htmlsi=s-auF2nxCGqPgYbw
Good interview, nice questions nd answers.Good luck Amrita
ਸਿੱਧੂ ਮੂਸੇ ਵਾਲੇ ਦੇ ,,ਇਨਸਾਫ ਲਈ ਕਿਉ ਨੀ ਗੱਲ ਕਰਦਾ ਕੋਈ
Kyu Ki Ehna Nu Koi Dukh Ni Tan Karke. Jina Nu Fikar aa Oh Kri Jande aa Brother ❤
#JusticeSidhuMooseWala 👑✌🏻
ਰਾਜਾ ਚੰਗਾ ਨਹੀ ਪੈਸਾ ਚੰਗਾ 😂
ਬਹੁਤ ਹੀ ਵਧੀਆ ਸੁਭਾਅ ਦੇ ਹਨ ਬੀਬਾ ਜੀ ਅਮਿਰਤਾ ਵੜਿੰਗ
ਮੋਜੂਦਾ ਸਰਕਾਰ ਆਪਣੀਆਂ ਮੰਨ ਮਰਜ਼ੀਆਂ ਕਰ ਰਹੀ ਹੈ। ਚੱਮ ਦੀਆਂ ਚਲਾ ਰਹੀ ਹੈ ਪਰ ਵਿਰੋਧੀ ਧਿਰ ਦਾ ਪ੍ਰਧਾਨ ਮੁੱਖ ਮੰਤਰੀ ਦੇ ਨਾਲ ਇੱਕ ਮਿੱਕ ਹੋਇਆ ਫਿਰਦਾ। ਪੰਜਾਬ ਦੇ ਲੋਕ ਇਹਨਾਂ ਲੋਟੂ ਜਮਾਤ ਦਾ ਖਹਿੜਾ ਛੱਡਣ।
ਇਹਨੂੰ ਕਹੋ ਇਹਦੇ ਭਰਾ ਡੰਪੀ ਵਿਨਾਇਕ ਅਤੇ ਘਰਵਾਲੇ ਨੇ ਫਰੀਦਕੋਟ ਵਾਲਾ ਕਟਾਰੀਆ ਪਰਿਵਾਰ ਮਰਵਾਇਆ ਸੀ ਫਰਵਰੀ 2021 ਵਿੱਚ ਉਹਦੇ ਬਾਰੇ ਵੀ ਵੇਰਵਾ ਦੇ ਦੇ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ , ਡੀਜ਼ਲ ਬਹੁਤ ਮਹਿੰਗਾ ਹੈ ਜੀ, ਨਹਿਰੀ ਪਾਣੀ ਨਾਲ ਕੁਝ ਨਹੀਂ ਭਰਦਾ, ਹਫ਼ਤੇ ਬਾਅਦ ਇੱਕ ਕਿੱਲੇ ਪਿੱਛੇ 26 ਮਿੰਟ ਹੁੰਦੀ ਹੈ ,ਮੋਟਰ ਕੁਨੈਕਸ਼ਨ ਵਾਲੇ ਕਿਸਾਨਾਂ ਤੋਂ 300 ਰੁਪਏ ਪ੍ਰਤੀ ਘੰਟਾ ਪਾਣੀ ਮੁੱਲ ਲੈਣਾ ਪੈਂਦਾ ਹੈ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏00099o🙏🙏🙏🙏🙏🙏🙏🙏🙏🙏🙏
ਸੋਹਣੀ ਤਾ ਰੱਜ ਕੇ ਭਾਬੀ
ਰਾਜੇ ਭੂੰਡ ਨੂ ਖੰਡ ਦੀ ਡਲ਼ੀ ਲੱਭ ਗਈ😂
😊 ਸੋਹਣੀ ਆ
saliya teri maa wa
Ehh Ghumari wa
Aurat de ijat kro
ਤੁਹਾਡੀ ਦੀ ਭੈਣ ਆ ਤਾ ਬੱਚਾ ਪ੍ਰਵਾਰ ਤੇ ਜਾਦਾ ਨਾਲੇ ਭੈਣ ਤਾ ਆ ਅੰਮ੍ਰਿਤਾ ਤੁਹਾਡੀ ਆ ਤੇਰੇ ਵਾਗ ਸੋਹਣੀ ਤੋ ਹੋਵੇਗੀ
@@harkiransingh4220bai eh vanaik jaat di oh ki hundi a
ਮੇ ਕਾਂਗਰਸੀ ਤਾਂ ਨਹੀ ਹਾ ਪਰ ਬਿੰਬਾਂ ਜੀ ਤੇਰੀ ਸੋਚ ਬਹੋਤ ਚੰਗੀ ਏ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
ਹੁਣ ਪੱਦ ਨਿਕਲ ਗਏ . ਡਰਦੀ ਦੇ ਕਿ ਬਾਦਲਾਂ ਦੀ ਵੋਟ ਮਨਪ੍ਰੀਤ ਨੂੰ ਪੈ ਜਾਣੇ
ਨੋਟਾਂ ਦੇ ਟਰੱਕ ਸੁਪਨੇ ਵਿੱਚ ਆ ਰਹੇ ਹੋਣੇ ਕੀ ਪਤਾ ਸੁਪਨੇ ਸੱਚ ਹੋ ਜਾਣ 🤪🤪🤣🤣
Nice 👍
ਵਾਹਿਗੁਰੂ ਮੇਹਰ ਕਰੀ ❤❤
ਜਿਹੜੇ ਲੋਕ ਬੱਸਾਂ ਦੀਆਂ ਬਾਡੀਆਂ ਤੱਕ ਖਾ ਜਾਣ ਉਨ੍ਹਾਂ ਤੋਂ ਲੋਕ ਕੀ ਉਮੀਦ ਕਰ ਸਕਦੇ ਹਨ
22 ਜੀ ਆ ਗਿਆ ਤੇ ਨਤੀਜੇ ਤੋ ਬਾਅਦ insta ਤੇ reels ਦਾ ਨਜ਼ਾਰਾ ਅਗਲੀ ਲੈਕਸ਼ਨ ਤੱਕ ਨਹੀ ਮੁੱਕਣਾ
ਜਿੱਤਾ
Ehna ta kiha c ludhiana sada ghr howe ga . Hun kihna Gidderbaha sada ghar howe ga .
Congratulations advance for your future 🎉
ਨਿਦਰ ਨੁ ਲਾਰਾ ਲਾਇਆ ਸੀ ਪਰਿਵਾਰ ਨੁ ਮੁਹਰੇ ਰੱਖਿਆ ਰਾਜੇ ਨਿਦਰ ਟਿਕਟ ਦਿਵਾਉਣੀ ਸੀ ਕਾਂਗਰਸ ਦੋ ਪਰਿਵਾਰ ਨੁ ਪਹਿਲ ਦਿੱਤੀ ਰਾਜੇ ਨੇ
Confidence Women 👑✌🏻
Till now she is brilliant candidate and human being educated manner ed
ਬਾਈ ਜੀ ਨੂੰ ਤਨਖਾਹ ਲਗੀ ਆ ਉਹ ਮਾਫ ਕਰਾਦੇ ਜਥੇਦਾਰ ਦੀ ਮਿਨਤ ਕਰਕੇ ਬਾਈ ਤਾ ਪਟਾਕੇ ਪਵਾ ਦਿਉ ਗਾ ਧਨਵਾਦ ਜੀ ❤❤
😂💥
Our sharam kro loko.tankah kis gal krk laggi aa oho pta tainu.? Sikhi da ghaan kita badla ne.hatjo chatno hatjo.
We support Amrita wring✌️
ਬੀਬਾ ਜੀ ਇਨ੍ਹਾਂ ਮਾਣ ਨਹੀਂ ਕਰੀਦਾ ਇਸ ਬਾਰ ਜਿੱਤਣਾ ਔਖਾ ਹੈ ਅਤੇ ਅਸਲ ਵਿੱਚ ਤੁਸੀਂ ਚਾਹੁੰਦੇ ਹੋ ਸੁਖਬੀਰ ਬਾਦਲ ਚੋਣ ਨਾਂ ਲੜੇ
ਡਿੰਪੀ ਢਿੱਲੋਂ ਜਿੱਤੂ ਇਸ ਵਾਰ,,,
ਪੰਜਾਬੀ ਇਹਨੂੰ ਬੋਲਣੀ ਨੀ ਆਉਂਦੀ, ਅੱਧੀ ਹਿੰਦੀ ਬੋਲੀ ਜਾਂਦੀ ਬੀਬਾ 🫡🫡🫡
Tu papar Krona Sala Hoeya Bhrawa Har Kise Ch Kammiya Ni Sara Din Labi diya hundiya apne vall dekhi da hunda brother
Manpreet Singh Badal best
ਨਿੱਘੇ ਸੁਭਾਅ ਦੇ ਮਾਲਕ❤
Parvarwad te vdia swal pushya veer esda ena kol koi jwab ni
good jatti
Congratulations 🎉
#JusticeSidhuMooseWala 👑🙌🏻
✌🏻❤️
ਅਮ੍ਰਿਤਾ ਪ੍ਰੀਤਮ ਦੀ ਜੀਤ ਪਕੀ ਹੈ ❤
Giderbaha ch ਸੀਵਰੇਜ ਸਿਸਟਮ ਦਾ ਤਾਂ bura haal aa
ਅੰਮ੍ਰਿਤਾ ਵਾੜਿੰਗ ਹੀ ਜਿੱਤ ਗਿਆ
Nice
Amrita. Warring 🎉 good candidate
ਜਿੱਤੀ ਰਾਜੇ ਦੀ ਰਾਣੀ ਦੀ ਪੱਕੀ ਐਲਾਨ ਹੋਣਾ ਬਾਕੀ ਹੈ
Biba ji mere bai ji dimpi dhillon ji es waar...
ਬਾਈ ਰਤਨ ਪੱਗ ਦੀ ਮੈਚਿਗ ਸੂਟ ਨਾਲ ਫੱਬ ਰਹੀ ਹੈ 😀😄
First comment broo ❤❤
Hiii
never forget 1984😢
ਮੈ ਇੱਕ ਗੱਲ ਸੁਣਕੇ ਹੈਰਾਨ ਹੋ ਗਿਆ ਕਿ ਨਸ਼ਾ ਆਉਂਦਾ ਕਿੱਥੋਂ ਤੁਹਾਡੇ ਰਾਜਾ ਜੀ ਕਿੰਨੀ ਦੇਰ ਤੋ ਰਾਜਨੀਤੀ ਵਿੱਚ ਹਨ ਉਹਨਾਂ ਨੂੰ ਪਤਾ ਹੀ ਹੋਣਾ ਕਿੱਥੋਂ ਆਉਂਦਾ। ਜੇ ਤੁਹਾਨੂੰ ਹੀ ਨਹੀ ਪਤਾ ਤਾਂ ਸਾਡੇ ਵਰਗੇ ਆਮ ਬੰਦੇ ਨੂੰ ਕੀ ਪਤਾ ਲੱਗਣਾ। ਕਿਰਪਾ ਕਰਕੇ ਸੱਚੇ ਮਨ ਤੋਂ ਕੰਮ ਕਰੋ ਤਾਹੀ ਬੰਦ ਹੋਣਾ ਹੈ ਨਸ਼ਾ। ਪੈਸੇ ਤਾਂ ਹੁਣ ਬਹੁਤ ਕਮਾ ਲਏ ਹੋਣੇ। ਹੁਣ ਕੰਮ ਕਰੋ
congratulations
ਬੀਬਾ ਜੀ ਝੋਨੇ ਦੀ ਲਿਫਟਿੰਗ ਦੇ ਨਾਲ ਨਾਲ DAP ਖਾਦ ਦਾ ਵੀ ਬੁਰਾ ਹਾਲ ਜੀ। ਕਣਕਾ ਦੀ ਬਿਜਾਈ ਸਿਰ ਤੇ ਖਾਦ ਮਿਲ ਨਹੀਂ ਰਹੀ।
❤❤
Nic
ਬੀਬੀ ਗੱਲਾ ਵੱਡੀਆ ਵੱਡੀਆਂ ਕਰਦੀ ਪਤਾ ਇਸਨੂੰ ਟੱਟੂ ਦਾ ਵੀ ਨਹੀ
Congratulations pabi g
ਇਸ ਦੀ ਪਾਰਟੀ ਵਿੱਚ ਜੁੜੋ ਜਿਹੜੀ ਪਾਰਟੀ ਨੇ ਗੁਰੂ ਘਰ ਨੀ ਬਖਸ਼ੇ ਜੀ
Gyi beba tu ta is vaar
ਰੋਟੀਆਂ ਪਕਾਈਆਂ ਕਦੇ ਬੀਬਾ ਜੀ ਹਰੇਕ ਗੱਲ ਤੇ ਮਹਿਨਤ ਬਹੁਤ ਕੀਤੀ ਕਦੇ ਖੇਤ ਰੋਟੀਆਂ ਲੈ ਕੇ ਗਏ ਉ
She is winner of gidadhbaha
ਨਿਦਰ ਕਾਉਣੀ ਪਿੱਛੇ ਹਟਾ ਦਿੱਤਾ ਹੱਕ ਨਿਦਰ ਦਾ ਸੀ ਪਹਿਲ ਪਰਿਵਾਰ ਨੁ ਦਿੱਤੀ ਰਾਜੇ ਨੇ ਨਿਦਰ ਦਾ ਹੱਕ ਸੀ
ਬਾਪ ਵੜਾ ਨਾ ਬਈਆ
ਸਭਸੇ ਵੜਾ ਰੁਪੀਯਾ 😂😂
Raje di Rani siraaaaa 😊
ਹੰਕਾਰ ਬੋਲਦਾ।
Rattan veere Sadi Amrita bhabhi de jitt pakki hai kuch v Hove Amrita bhabhi nu bollan da bhout saleka hai te Soch samaj k bollde ne ilake de loka de pheli pasand ne lok jaroor sath denge baki Raje veer ne bhout badia Kam kete ne jina time mantri Rahe ne allah bhabhi nu Chardi kalan wich Rahe
Veer tu lakha siddhna nu v sawal push leya kar
Loy❤
Dono hasband, wife very good hann
Congress party jindabad jindabad jindabad
ਭਾਬੀ ਸੋਹਣੀ ਤਾਂ ਬਹੁਤ ਆ ਪਰ ਦੰਦ ਵਿੰਗੇ ਆ
Oo chal thoda time du beba g lugh jo pata labnai ni lagey chagey kissy dy akali aa tension na lai dass den gy teinu
👍👍👍
Next M L A Amrita ji gidadbaha 🙏🙏
Amrita Waring ✌️
Je ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਆਪਣਾ candidate khada krta eh sare picche jange eh
Harek gal nal sache patsah,sache patsah krdi ni thakdi.jdo Guru Granth Sahib ji dia beadbian hoyian odo ki kita ehne te ehna di party ne .?
ਰਾਜਾ ਵੜਿੰਗ ਬਹੁਤ ਵਧੀਆ ਇਨਸਾਨ ਹਨ
ਪੰਥਕ ਬੰਦਾ ਸ਼ਹੀਦ ਦਾ ਪੁੱਤ ਸੁਖਰਾਜ ਸਿੰਘ ਨਿਆਮੀਵਾਲਾ ਜਿਤੁ ਪਕਾ
Amir ta warring zindabad❤❤❤❤❤
ਅ ਵੇ। ਕਰਦਾ। ਨੂੰ। ਟਿਕਟ। ਵੰਡੇ ਦਾ ਦ ਨਾ
ਕਰੋ ਮਸ਼ੂਰੀ ਕਾਂਗਰਸ ਦੀ
ਤੂੰ ਵੀ ਦਿੱਲੀ ਦਾ ਦੱਲਾ ਹੀ ਨਿਕਲਿਆ
BJP jindabad jindabad BJP full support punjab
Panjaab de media de palle khakk ni reha yaar kithe tuhadi azadi di gall America white house te UN vch chal rahi aw te tuc aw khadam chaudhariyan nu te ehna de parivaran Nu TRP kri janne ho ,, Na badal na Warring ehna giddarr nu asi apna leader smaj de hi ni
Badal.shab.jitanga
ess vaar giderbahe aalyo rolde congress te jhaadu nu
choli chogh indra da sajrra munda you know
Mae badal pariwaar da koi supporter nhi par je ehna hankaar aa isch te ihni gal krdena veero je 22g aagye na ihda cheekaan kdhadduuu cheekkkaan.
Kothi vekh mahal vrgi payi , Chora ne
ਜੇ ਸਰਦਾਰ ਸੁਖਬੀਰ ਸਿੰਘ ਬਾਦਲ ਆ ਗਿਆ ਤੀਜੇ ਨੰਬਰ ਤੇ ਆਏਗੀ
ਉਹ ਜੱਟ ਦੇ ਪੈਰਾਂ ਵਿੱਚ ਲਿਟਦੇ ਰਹੇ ਆਹ ਇਹ ਇੰਦਰਾ ਪਾਪਨ ਦੇ ਚਪਲੀ ਚੱਟ ਪੁੱਤ
O bhrava bass kar kehdi duniya ch jeona 😂😂
@@dilpreetgrewal4334 2012 ch firda bai
Kanpur to aa ke lakhnow to aa bai ??? 😂😂😂
Badal zero
Bibi tuhadeiwelei bhee vikas c tei youth mardaa reha
camere agge aa ke nashe khilaf boli jao te aap eh nasha taskra nu bachaundi vi aa te ohna de ghar vi jndi aa ohna nu sarpanchi lyi help vi krdi aa
Pta nhi Ratan ver podcast te Beth k bht bolde ho ethe just questions put krde o te answer sun k agge chup kr jnde
Jdo phela kongras party Raja mantry c kina Nasha band kita
Mare vote nahi hai par jaat de support ha
Same interview in every election
ਸਿਰਾਂ
People should support bhagwant Maan and aap party corrupt congress and alkalies looted Punjab with both hands
Ehna ch ego bhut aa gyi bs ant nede a
Rajniti koi platform ny ik dhanda aj kal
Win seet
Hrek interview ch ohi galan …most diplomatic husband wife in punjab politics
Akali dal khatm ho gya
Punjab lye badal sarkar hi shi c akali dal ehde husband nu limited time milya c oh time ch scam te scam kity
ਗਗਨ ਨੀਂ ਰਤਨ ਆ ਇਹ😂😅