sohi bhaji tuhada bahut bahut thanx full aa. dil toh salute hai tuhanu. tuhade varge veera di mehnat sadka asin is mhaan jori nu sun rahe aa. shree amar singh chamkila ate sister amarjot g da naam ate ohna di awaz hamesha amar rahegi.
Main appney aap nu bahut khush nasib samjda ke main punjab vich paida hoyna te mainu chamkila ji nu sunda mukka mileya, per mainu hamesha affsoos rehe ga ke main chamkila ji nu LivE kyon nahi dekh paya hamesha ,kyon kyon ki chamkila ji varga funkar shirf punjabi boli he pyad kar sakdi c love chamkila ji
No body can sing like chamkilla even in future May shinda go to Hell , who get killed this genius , writer , composer , singer our everlasting, immortal Chamkilla Amarjot,🙏🙏🌺🇮🇳🇮🇳Mr. sidhu from Paris , international freelancer writer and photographer and journalist,🍷🥃💚💝🙏
ਮੈਂ ਹਰ ਰੋਜ਼ ਰਾਤ ਨੂੰ ਲੇਟ ਤਕ ਅਮਰ ਸ਼ਹੀਦ ਚਮਕੀਲਾ ਜੀ ਨੂੰ ਸੁਣਕੇ ਹੀ ਸੌਂਦਾ ਹਾਂ । ਓਹ ਦਿਨ ਮੇਰੀ ਜ਼ਿੰਦਗੀ ਦਾ ਆਖਰੀ ਦਿਨ ਹੋਵੇ ਜਿਸ ਦਿਨ ਮੈਂ ਚਮਕੀਲਾ ਜੀ ਨੂੰ ਨਾ ਸੁਣਾ ।
Lecturer Tejinder Singh (Guhla- Cheeka haryana)
sir ji apna number deo
sir ji apna number deo
ਸੋਹੀਜੀ ਤੇਰੀ ਵੀਸੁਣੂ ਚਮਕੀਲਾ ਤੈ ਸਾਨੂੰ ਸੁਣਾਈਆ ਅਖਾੜਾ
ਇਹ ਹੈ ਬਾਬਾ ਬੌਹੜ ਅਮਰ ਸਿੰਘ ਜੀ ਇਸ ਮਹਾਨ ਸ਼ਖਸੀਅਤ ਨੂੰ ਮਾਰਨ ਵਾਲਿਆਂ ਦਾ ਵਾਹਿਗੁਰੂ ਨੇ ਕੁਝ ਨਹੀਂ ਛਡਣਾ ਨਾਮ ਨਿਸ਼ਾਨ ਵੀਂ ਨਹੀਂ ਛਡਣਾ ਪਰ ਅਮਰ ਸਿੰਘ ਚਮਕੀਲਾ ਜੀ ਦਾ ਨਾਮ ਰਹਿੰਦੀ ਦੁਨੀਆ ਤਕ ਰਹੇਗਾ
ਅਮਰ ਸ਼ਹੀਦ ਜੋੜੀ ਸਟੇਜ ਦਾ ਬਾਦਸ਼ਾਹ ਬਾਬਾ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਜੀ ਬੱਬੀ ਗਾਇਕੀ ਦੇ ਖੇਤਰ ਵਿੱਚ ਇਹਨਾ ਦੇ ਗੱਡੇ ਹੋਏ ਝੰਡੇ ਰਹਿੰਦੀ ਦੁਨੀਆਂ ਤੱਕ ਕੋਈ ਵੀ ਕਲਾਕਾਰ ਪੱਟ ਨਹੀਂ ਸਕਦਾ। ਧੰਨਵਾਦ ਸੋਹੀ ਸਾਹਿਬ।
ਸਤਿ ਸ੍ਰੀ ਅਕਾਲ ਵੀਰ ਜੀ।
ਸਟੇਜ਼ ਦਾ ਬਾਦਸ਼ਾਹ ਸੀ ਚਮਕੀਲਾ ਮਾਰਨ ਵਾਲਿਅਾਂ ਤੇ ਮਰਵਾਓਣ ਵਾਲਿਅਾਂ ਨੇ ਬਹੁਤ ਵੱਡਾ ਪਾਪ ਕੀਤਾ
ਪੀਰਾ,,ਦਾ,,ਪੀਰ,,,ਦੂਗਰੀ,,ਦਾ,,ਪੀਰ,,22,,ਚਮਕੀਲਾ
ਹੁਣ ਦੇ ਗਾਇਕਾਂ ਨੂੰ ਦੇਖ ਲਵੋ ਪਰ ਚਮਕੀਲੇ ਦੇ ਮੁਕਾਬਲਾ ਨਹੀਂ ਕਰ ਸਕਦੇ ਅੱਜ ਦੇ ਗਾਇਕਾਂ
ਪੀਰਾਂਂਂਂ,,,,ਦਾ,,,,ਪੀਰ,,,,22,,,ਜੀ,
ਸੋਹੀ ਜੀ ਇਕ ਸਪੀਕਰ ਦੀ ਆਵਾਜ਼ ਬੰਦ ਹੈ।
Nice ਬਾਈ ਸਦਾਬਹਾਰ
ਦ ਰਸ਼ਕ ਵੀਰੋ ਇਹ ਕੈਸਟ ਟਰੇਕਗ ਨਾਲ ਬਿਲਕੁਲ ਖਰਾਬ ਹੋ ਚੁਕੀ ਸੀ
ਮੇਰੇ 2 ਦਿਨ ਲਗ ਗਏ ਸੀ
ਏਸ Quality ਤੇ ਲਿਆਉਣ ਲੲਈ
ਮੈ ਫ਼ੇਰ ਦੁਆਰਾ ਸਮਸੈਰ ਸਿੰਘ ਦਾ ਧੰਨਵਾਦ ਕਰਦਾ ਕਿ
Bahut thanks for tusi sade lyi eni Mehnat kita
Y g ❤❤ thaxxx
ਬੀਰ ਤੁਸੀਂ greeat ਕਾਮ ਕੀਤਾ
@@sonisoni1771 the first
@@pawanjitsingh5435⁵ was Terry 5 to 87 test t876 tdd you utf guy you i⁸77y I gh huh uiiu gsv h gunk kiiu888kopp uhmm m
sohi bhaji tuhada bahut bahut thanx full aa. dil toh salute hai tuhanu. tuhade varge veera di mehnat sadka asin is mhaan jori nu sun rahe aa. shree amar singh chamkila ate sister amarjot g da naam ate ohna di awaz hamesha amar rahegi.
Nay reesa
ਮਰ ਗਏ ਮਾਰਨ ਵਾਲੇ ਨਹੀਂ ਮਰਿਆ ਚਮਕੀਲਾ ਕਿਉਂਕਿ ਅਮਰ ਸਿਉਂ ਅਮਰ ਰਹੇਗਾ
Amar Singh Chamkila and Amarjot was a perfect legend Jodhi of Punjabi Music. No one can replace and took the place of This universal Jodhi 👌👌👌
wah g wah wah wah. puri dunia de wich koi aisa singer ni jo ehna di rees kar ske.mera dil toh is mhaan jori nu salute hai.
Balwant Ram jee chamkilla has many rich varaities of sangeet
ਅਮਰ ਸਿੰਘ ਅਮਰ ਚਮਕੀਲਾ ਬਾਈ
ਸਮਸ਼ੇਰ ਸਿੰਘ ਸੋਹੀ ਜੀ ਦਾ ਧੰਨਵਾਦ
ਸਾਨੂੰ ਮਾਣ ਹੈ ਚਮਕੀਲਾ 22ਤੇ
l miss u chamkila 22
8,,,ਮਾਰਚ,,19,,88,,ਮਗਲਵਾਰ,,ਕਾਲਾ,,ਦਿਨ
Main appney aap nu bahut khush nasib samjda ke main punjab vich paida hoyna te mainu chamkila ji nu sunda mukka mileya, per mainu hamesha affsoos rehe ga ke main chamkila ji nu LivE kyon nahi dekh paya hamesha ,kyon kyon ki chamkila ji varga funkar shirf punjabi boli he pyad kar sakdi c love chamkila ji
Legend Amar singh Chamkila ji is evergreen. Amar singh Chamkila ji is King of Punjabi Music. Old is Gold
The top level of energy on a Live stage performance 👏👏👏👏 na koi hoya na koi hoyega chamkiley warga.... Rabb ne ohh dye hi bhann ti si chamkila bana k
Rabb tenu Swarg vich hi rakhhe,,,,
Best CHAMKILA AMARJOT
Missing this marvellous duo...🙏🏻
Legends never die....🙏🏻🙏🏻🙏🏻
Very nice songs
Absolutely true, Sharma ji. 🙏🙏
aatt singer aa 22 chamkila..sda amar hi rehna es mhaan jodi nae
ਜਿਦੰਜਾਨ ਸੀ ਕਮਾਲ ਜੋੜੀ ਸੀ
Kaun 2020 ch sunn rehaa ble jatta aa hundi gayki jinni vaari mrji sunn lo ona ee swad aundaa
Thanks Shamsher Singh ji
You upload This video With my logo. Manjit studio lehragaga
Hello sir very nice bhot badia singers
No body can sing like chamkilla even in future May shinda go to Hell , who get killed this genius , writer , composer , singer our everlasting, immortal Chamkilla Amarjot,🙏🙏🌺🇮🇳🇮🇳Mr. sidhu from Paris , international freelancer writer and photographer and journalist,🍷🥃💚💝🙏
good sohi ji chamkila ji amar he very nice love you amarjot ji
Chamkila sun k saari thakawat utttr jandi aaaaaaa
no match legend of Punjab, tumbi da badshah
Chamkila and amarjot amar hai ji punjab vich and king jorri amar rahu rahindi duniyaa tak and king song sira 📣📣📣📣📣📣📣📣📣
Great & Excellent performance Thanks of a lot sohi sahib
Super songs, unbelievable talent . Thanks for the upload @ shamsher sohi :)
Dunia di number one jodi amar singh chamkila and amar jot ji
Great.. Thanks for uploading.
Chamkila.. Best singer ever.
Chamkila de song mai har rooj sunda ha hor koi singer nahi sunda
thank you sohi sahib very good job you did it
22 chmkila ni jamna dubara
No 1 singar
Super duper hit Jodi amar Singh chamkila and amar jot ji I miss you
Attttt aaa ajjj b hit aa
Sade pind kol hi pind aa mera papa taya gye c dudyin wala te agla v jehra braaat ch laya c
JO GIONDA SEE SACH GIONDA SEE WAHEGURU ESS JODI NU LOKA VICH AIO HE AMAR RAKHII
Thanks Shamsher SINGH ji
Manjeet studio sir ji hor kise pind di video hai chamkila ji di tohade kol
ਪਿੰਡ ਡੂਡੀਆ ਤਹਿਸੀਲ ਮੂਣਕ ਜਿਲਾ ਸੰਗਰੂਰ
Baba chamkila ji no 1 , baki sare singer business men
vadia sohi ji very nice job
Life time best ustad Amar Singh chamkila
They both very good singers i love them i miss chamkila ji
gayek hoye ta iho jeha hove. is nu kehnde stage keel ke rakh dena.
Bilkul shi aa
Very nice kya baat
tqu sohi saaab misss u amar jodi
thnxx u lot for upload this
thanks sohi ji
thank you shamsher ji
Paani aa gaya veerji ankhaan ch meri chamkila kohinoor c duja nahi hona
www.chamkila.in
Against love you 💋💋💋💋💋💋💋💋💋👍
thanks sohi 22 g dudian wala sara akhara up loud kardo please
entertainment full purany time yad a gai ny
Very nice ji
Jai sai chamkila sabh di
22 g chamkila da ik akhada c pind rupeawla marriage te lagga c o mil nai reha you tube te plz dsoo kj..
Very nice
Nice
bhaji a akhara 4 march 1988 da
Sirf 2 din pehla da 😂😂😂😂
shamsher singh sohi is god
great singer of punjab
Amar jodi
verynice
honey singh raftaar huni betheo niche 😂😂😂😂
Thanks shamsher ji
Wah !
kya bat a ji nahi reesa
chamila 22 ji jindabad
VERY SWEET LOVELY 🎵SONG ❤
🙏🙏🙏
Super ji
Gyke da badshah amar singh amar rahega jad tak srote rehnge
www.chamkila.in
we proud on chamkila...
Amar singh chamkila and Amarjot sda amar hn
Jeonde rho soi sab yada tajea kra dende o
Narpinder Singh thanks sir ji
All Time Great jodi
Seraaàààaaaa 22
Chamkila sun dukh Tut jande ne
Aa haa mahoon jodi
22 g legand bgayak
Nice sony
Love you my ustad g
Wah ji wah ustad ji
Nice song
Sohi veer G group vich add kreo g
Budhlada da akhada pa deo veer g
Video ni os di
No 1
2019..ch
Chamkila tan ik devta c
Top.Hero. C.22.G.Chamkila
Vdiya singer
J eh akhada 1988 da fer ta bhana vartan toon 4 din pehla da
hanji 1988 da hai eh akhara
Kinay khus c jodi
ਮੈਂ ਬਾਈ ਨੂੰ ਸੁਣਦਾ ਹਾਂ ,ਬਹੁਤ ਵਧੀਆ ਹੈ... ,ਇਹ ਪਿੰਡ ਡੂਡੀਆਂ ਮੇਰੇ ਪਿੰਡ ਤੋਂ 3 ਕਿਲੋਮੀਟਰ ਦੂਰ ਏ, 2 ਕੁ ਸਾਲ ਪਹਿਲਾਂ ਦੀ ਗੱਲ ਹੈ ਕਿ ਗੱਲ ਐਵੇਂ ਬਣੀ ਇਸ ਪਿੰਡ ਡੂਡੀਆਂ ਕਬੱਡੀ ਦਾ ਟੂਰਨਾਮੈਂਟ ਸੀ, ਅਤੇ ਮੇਰੇ ਵਟਸਐਪ ਗਰੁੱਪ ਵਿਚ ਖੇਡਾਂ ਦਾ ਪੋਸਟਰ ਆਇਆ ਸੀ, ਅਤੇ ਉਸੇ ਦਿਨ ਜਾਂ ਇਕ ਦਿਨ ਪਹਿਲਾਂ ਹੀ ਮੈਨੂੰ ਯੂਟੂਬ ਤੋਂ ਇਹੀ ਵੀਡੀਓ ਰਾਹੀਂ ਪਤਾ ਲੱਗਿਆ ਸੀ ਕਿ ਬਾਈ ਦੀ ਮੋਤ ਦੇ ਭਾਣੇ ਤੋਂ 4ਦਿਨ ਪਹਿਲਾਂ ਦਾ ਇਹ ਵੀਡੀਓ ਹੈ ਅਤੇ ਡੂਡੀਆਂ ਪਿੰਡ ਦਾ ਹੈ, ਦੇਖ ਕੇ ਅਤੇ ਸੁਣ ਭਾਵੁਕ ਵੀ ਹੋਇਆ ਸੀ ਕਿ ਚਮਕੀਲੇ ਦਾ ਅਖਾੜਾ ਮੇਰੇ ਨੇੜਲੇ ਪਿੰਡ ਵੀ ਲੱਗਿਆ ਹੋਇਆ ਏ,ਦੋ ਤਿੰਨ ਦਿਨ ਮਨ ਖਰਾਬ ਜਿਹਾ ਵੀ ਰਿਹਾ, ਪਰ ਅਚਾਨਕ ਹੀ ਉਸੇ ਦਿਨ ਦੇ ਸਾਮ ਨੂ ਰਾਤ ਨੋ ਵੱਜੇ ਦੀ ਗੱਲ ਹੈ ਏ ਕਿ ਉਧਰੋ ਗਰੁੱਪ ਵਿਚ ਪੋਸਟਰ ਆਉਣਾ ਹੋਇਆ ਅਤੇ ਮੈਂ ਭਾਵੁਕਤਾ ਵਿਚ ਹੀ ਰਾਤ ਨੂੰ 9ਕੁ ਵਜੇ ਬਿਨਾਂ ਕੁਝ ਸੋਚੇ ਸਮਜੇ ਪੋਸਟਰ ਵਿਚੋਂ ਇਕ ਨੰਬਰ ਤੇ ਫੋਨ ਲਾ ਲਿਆ ਸੀ ਅਤੇ ਉਹ ਫੋਨ ਕਲੱਬ ਦੇ ਪ੍ਰਧਾਨ ਨੂ ਮਿਲ ਗਿਆ ਗੱਲ ਬਾਤ ਹੋਈ ਕਿ ਤੁਹਾਡੇ ਪਿੰਡ ਟੁਰਨਾਂਮੈਂਟ ਏ, ਮੈਂ ਨੇੜੇ ਦੇ ਪਿੰਡ ਸਲੇਮਗੜ੍ਹ ਤੋਂ ਹਾਂ ਅਤੇ ਨਾਲ ਹੀ ਬਾਈ ਚਮਕੀਲੇ ਦੀ ਗੱਲ ਛੇੜ ਬੈਠਾ ਕਿ ਚਮਕੀਲੇ ਬਾਈ।ਨੂੰ ਤੁਹਾਡੇ ਪਿੰਡ ਦੇ ਅਖਾੜੇ ਤੋਂ ਬਾਅਦ ਮਾਰਿਆ ਸੀ ਅਤੇ ਉਸ ਨੂੰ ਕਹਿ ਰਿਹਾ ਸੀ ਮੇਰੀ ਯੁਟੂਬ ਤੋਂ ਮਿਲੀ ਜਾਣਕਾਰੀ ਮੁਤਾਬਕ ਕਿ ਵੀਰ ਜੀ ਵੈਸੇ ਉਸ ਨੂੰ ਤੁਹਾਡੇ ਪਿੰਡ ਹੀ ਮਾਰਨ ਦੀ ਪਲਾਨ ਸੀ ਇਹ ਗੱਲ ਸੁਣ ਕੇ ਪ੍ਰਧਾਨ ਡਰ ਗਿਆ ਅਤੇ ਮੈਨੂੰ ਕਹਿੰਦਾ ਤੇਰੇ ਨਾਲ ਸਵੇਰੇ ਗੱਲ ਕਰੂ।ਫੋਨ ਕੱਟ ਗਿਆ , (ਗੱਲ ਇਹ ਸੀ ਕਿ ਉਸ ਪਿੰਡ ਵਿਚ ਬਹਿਸਬਾਜ਼ੀ ਚੱਲ ਰਹੀ ਸੀ ਦੋ ਪਾਰਟੀਆਂ ਵਿਚ ) ਸਵੇਰੇ ਮੇਰੇ ਕੋਲ ਪ੍ਰਧਾਨ ਦਾ 5/6 ਫੋਨ ਆਏ ਹੋਏ ਸੀ ਅਤੇ ਮੇਰਾ ਫੋਨ ਚੁਬਾਰੇ ਚ ਪਿਆ ਸੀ ਜਿਸ ਕਾਰਨ ਪਤਾ ਨਹੀਂ ਸੀ ਲੱਗਿਆ, ਮੈਂ ਥੱਲੇ ਸੀ, ਜਦੋਂ ਉਪਰ ਜਾ ਕੇ ਦੇਖਿਆ ਤਾਂ ਮੈਂ ਖੁਦ ਫੋਨ ਲਾਇਆ ਪ੍ਰਧਾਨ ਨੂ ,ਮੈਨੂੰ ਕਹਿੰਦਾ ਬਾਈ ਤੈਨੂੰ ਮਿਲਣਾ ਏ, ਮਖਾ ਤੁਸੀਂ ਮੇਰੇ ਘਰੇ ਆ ਜਿਉ ਕਹਿੰਦਾ ਠੀਕ ਏ, ਆਵਾਂਗੇ। ਫੇਰ ਦੁਬਾਰਾ ਮੈਂ ੰਘਟੇ ਕੁ ਬਾਅਦ ਦੁਬਾਰਾ ਨੀਚੇ ਗਿਆ ਪਰ ਫੋਨ ਉਪਰ ਹੀ ਰੱਖ ਗਿਆ (ਮੇਰਾ ਸੁਭਾਅ ਏ) ਤਾਂ ਉਨਾਂ ਦੇ ਫੋਨ ਆਏ ਹੋਏ ਸੀ ਦੋ ਤਿੰਨ ਨੰਬਰਾਂ ਤੋਂ ਮੈਂ back call ਕੀਤੀ।ਤਾਂ ਕਹਿੰਦੇ ਅਸੀਂ ਥਾਣੇ ਜਾ ਰਹੇ ਹਾਂ ਤੁਹਾਡਾ ਨਾਮ ਰੱਖਣ ਲਈ , ਮੈਂ ਕਿਹਾ ਤੁਸੀਂ ਆ ਜਾਉ ਘਰੇ ਬੈਠ ਕੇ ਗੱਲ ਕਰਦੇ ਹਾਂ ,ਫੇਰ ਉਹ ਆ ਗੇ ਅਸੀਂ ਗੱਲਬਾਤ ਕੀਤੀ, ਪਿੰਡ ਦੇ ਕੁਝ ਪਤਵੰਤੇ ਵੀ ਆਏ/ ਗੱਲਬਾਤ ਦੋਰਾਨ ਉਨ੍ਹਾਂ ਨੂੰ ਮੈਂ ਸੁਭਾਵਕ ਹੀ ਰਾਤ ਨੂੰ ਫੋਨ ਲਾਣ ਦਾ ਕਾਰਨ ਦੱਸਿਆ ਅਤੇ ਬਾਈ ਚਮਕੀਲੇ ਦੀ ਗੱਲਬਾਤ ਦੱਸੀ ਉਨ੍ਹਾਂ ਨੇ ਮੈਨੂੰ ਆਪਣੀਆਂ ਗੱਲਾਂ ਦੱਸੀਆਂ ਕਿ ਅਸੀਂ ਤੇਰਾ ਨਾਂ ਥਾਣੇ ਚ ਦਰਜ ਕਰਵਾਉਣ ਜਾ ਰਹੇ ਸੀ ਕਿ ਸਾਨੂੰ ਕਿਸੇ ਨੰਬਰ ਤੋਂ ਰਾਤ ਮਰਨ ਮਾਰਨ ਦੀਆਂ ਗੱਲਾਂ ਕੀਤੀਆਂ ਗਈਆਂ( ਹੁਣ ਗੱਲ ਇਹ ਆ ਕਿ ਉਸ ਪਿੰਡ ਵਿੱਚ ਦੋ ਪਾਟੀਆਂ ਦਾ ਵੈਰ ਸੀ ਉਨ੍ਹਾਂ ਨੂੰ ਡਰ ਸੀ ਕਿ ਕਿਤੇ ਟੁਰਨਾਂਮੈਂਟ ਤੇ ਕੋਈ ਗਲਤ(ਕਤਲ)ਨਾ ਹੋ ਜਾਵੇ ਇਸ ਲਈ ਉਹ ਡਰ ਗਏ ਸੀ ਅਤੇ ਤਸੱਲੀ ਲਈ ਮੇਰੇ ਕੋਲ ਆਏ ਸੀ ਸੋ ਇਹ ਇਕ ਛੋਟੀ ਜਿਹੀ ਗੱਲ ਬਾਤ ਸੀ ਜੋ ਮੈਂ ਆਪਣੇ ਸੁਭਾਅ ਅਨੁਸਾਰ ਸਾਂਝੀ ਕਰਨੀ ਸਮਝੀ।
@@jagrajsingh4117 ਡੂਡੀਆ ਪਿੰਡ ਜਿਲਾ ਕਿਹੜਾ ਏ ਵੀਰ ਨੇੜੇ ਸਹਿਰ ਕਿਹੜਾ ਪੈਦਾ ਵੀਰ
District sangrur , near city moonak, and near village hamirgarh
Iavli jodi
Sirrra 22 chamkila
Nice bro god bless you.