ਆ ਕਲਾਕਾਰ ਮੇਰੇ ਗੀਤ ਗਾਉਣਦਾ ਏ || Bhai Ranjit singh Dhadrian wale

Поділитися
Вставка
  • Опубліковано 12 січ 2025

КОМЕНТАРІ • 10

  • @SatnamSingh-wv9gg
    @SatnamSingh-wv9gg 7 годин тому +1

    ਭਾਈ ਰਣਜੀਤ ਸਿੰਘ ਅੱਜ ਜਮਾਂ ਦਿਲ ਖੁਸ ਕਰਤਾ ਸੋਨੂੰ ਦਿਲੋਂ ਧੰਨਵਾਦ ਕਰਦੇਂ ਆ ਇਸੇ ਤਰ੍ਹਾਂ ਗੁਰੂ ਸਾਹਿਬਾਨਾ ਦੀ ਵਡਿਆਈ ਕਰਦਿਆਂ ਬਹੁਤ ਮਨ ਖ਼ੁਸ਼ ਹੋ ਗਿਆ ਪਰ ਉਦੋਂ ਦਿਲ ਦੁਖਦਾ ਜਦੋਂ ਕਦੇ ਕਦੇ ਤੁਸੀਂ ਗੁਰੂ ਸਹਿਬਾਨਾਂ ਦੇ ਨਾਲ ਸਾਡੇ ਵਰਗੇ ਕੀੜੇ ਮਕੌੜਿਆਂ ਨੂੰ ਕਹਿ ਦਿੰਦੇ ਓ ਤੁਸੀਂ ਵੀ ਗੁਰੂ ਗੋਬਿੰਦ ਸਿੰਘ ਜੀ ਵਰਗੇ ਬਣ ਸਕਦੇ ਓ ਬਾਬਾ ਉਦੋਂ ਦੁੱਖ ਲਗਦਾ ਅਸੀਂ ਤਾਂ ਐਨਾ ਚਾਹੁੰਦੇ ਆ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਜਗ੍ਹਾ ਮਿਲ ਜਾਵੇ ਐਨਾ ਹੀ ਬਹੁਤ ਆ ਪਰ ਅਸੀਂ ਅੱਜ ਦੇ ਕੀੜੇ ਮਕੌੜੇ ਉਨ੍ਹਾਂ ਵਰਗੇ ਨਹੀਂ ਬਣ ਸਕਦੇ ਗੁਰੂ ਸਹਿਬਾਨਾਂ ਦਾ ਰੁਤਬਾ ਬਹੁਤ ਬਹੁਤ ਹੀ ਉੱਚਾ ਤੇ ਸੁੱਚਾ ਉਨ੍ਹਾਂ ਵਰਗਾ ਆਮ ਇਨਸਾਨ ਨਹੀਂ ਬਣ ਸਕਦਾ ਭਾਈ ਸਾਹਿਬ ਜੀ ਇਸੇ ਤਰ੍ਹਾਂ ਗੁਰੂ ਸਹਿਬਾਨਾਂ ਦੀ ਵੰਡਿਆਈ ਕਰਿਆ ਕਰੋ ਅਸੀਂ ਤੁਹਾਡੇ ਨਾਲ ਹਾਂ ਜੀ ਵਹਿਗੁਰੂ ਸੱਚੇ ਪਾਤਸ਼ਾਹ ਜੀ ਸੋਨੂੰ ਚੜਦੀ ਕਲਾ ਵਿੱਚ ਰੱਖਣ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sheetalsingh3875
    @sheetalsingh3875 День тому +3

    ਭਾਈ ਸਾਬ੍ਹ ਸ਼ੁੱਕਰ ਆ ਜੀ, ਤੁਸੀਂ ਪੰਜਾਬੀਆਂ ਨੂੰ ਅੱਕਲ ਦੇਣ ਵਾਲੀ ਗੱਲ ਕਰੀ,ਇਹ ਤਾਂ ਹਰ ਕਿਸੇ ਪਿੱਛੇ ਬਿਨਾਂ ਸੌਚੈ ਸਮਝੇਂ ਲੱਗ ਜਾਂਦੇ ਹਨ,

  • @Sukhwindersingh-f3k5f
    @Sukhwindersingh-f3k5f 15 годин тому +1

    ਭਾਈ ਸਾਹਿਬ ਘੱਟ ਤੋਂ ਘੱਟ ਸੱਤ-ਅੱਠ ਸਾਲ ਤੋਂ ਤਾਂ ਲੋਕਾਂ ਨੂੰ ਸਹੀ ਗਿਆਨ ਦੇ ਰਹੇ ਆ ਪਰ ਲੋਕ ਵਿਰੋਧ ਕਰਨ ਵਾਲੇ ਜਿਆਦਾ ਹੈ ਨਾ ਇਹ ਟਕਸਾਲੀਏ ਨਹੀਂ ਕਿਸੇ ਬੰਨੇ ਲੱਗਣ ਦਿੰਦੇ ਦੀਵਾਨ ਬੰਦ ਹੋਏ ਆ ਫਿਰ ਵੀ ਲੱਗੇ ਹੋਏ ਆ

  • @sheetalsingh3875
    @sheetalsingh3875 День тому +1

    ਤੁਸੀਂ ਮਰੀ ਹੋਈ ਜ਼ਮੀਰ ਨੂੰ ਹਲੂਣਾ ਦਿੱਤਾ, ਗੁਰੂ ਗੋਬਿੰਦ ਸਿੰਘ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ,

  • @preetykaur5106
    @preetykaur5106 День тому +1

    ਬਹੁਤ ਵਧੀਆ ਪ੍ਰਚਾਰ ਭਾਈ ਸਾਹਿਬ ਜੀ ❤❤

  • @harshminderkaur5434
    @harshminderkaur5434 12 годин тому

    Satnam waheguru ji❤❤

  • @KaurSohi-ir4wo
    @KaurSohi-ir4wo 3 години тому

    Waheguru ji 🙏🙏

  • @Lovenature-nt8zm
    @Lovenature-nt8zm 14 годин тому +1

    ਵਹਿਮਾਂ ਭਰਮਾਂ ਅਤੇ ਪਾਖੰਡੀਆ ਤੋਂ ਬਚਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏