ਪੈਸਾ ਤਾਂ ਖੇਤੀ ਵੀ ਨ੍ਹੀ ਮੁੱਕਣ ਦਿੰਦੀ, ਬੰਦਾ ਮਿਹਨਤੀ ਹੋਣਾ ਚਾਹੀਦਾ । EP 13 l Mohammad Gafoor l B Social

Поділитися
Вставка
  • Опубліковано 3 гру 2024

КОМЕНТАРІ • 150

  • @lavi9136
    @lavi9136 3 роки тому +23

    ਬਿਲਕੁਲ ਸਹੀ ਕਿਹਾ ਬਾਈ ਜੀ ਖੇਤੀ ਵਿੱਚ ਬਹੁਤ ਖੁਸ਼ ਐ ਇਹ ਸਾਡੀ ਵਿਰਾਸਤ ਐ👍👍🌾🌾🌾🌾🌾🌾🌾🌾🌾🌾🌾🌾🌾🚜🚜🚜

  • @tarlochansidhu8362
    @tarlochansidhu8362 3 роки тому +15

    ਕਿਨੀ ਮਰਜੀ ਮੇਹਨਤ ਕਰਲੋ ਜਿਨ੍ਹਾਂ ਚਿਰ ਕਿਸਮਤ ਸਾਥ ਨਾ ਦੇਵੇ ਕੁਝ ਨਹੀਂ ਬਣਦਾ

  • @anmolbrar3391
    @anmolbrar3391 3 роки тому +7

    ਬਾਈ ਜੀ, ਇਹਨਾਂ ਸਾਰੇ ਹੀ ਵਧੀਆ ਵਿਚਾਰ ਪੇਸ਼ ਕੀਤੇ ਹਨ। ਇਹਨਾਂ ਦੇ ਹਰ ਵਾਰ ਪਰੋਗਰਾਮ ਵਿੱਚ ਨੰਬਰ ਦੇਣ ਦੀ ਤਾਂ ਬਹੁਤ ਹੀ ਲੋੜ ਹੈ ਜੀ।ਧੰਨਵਾਦ

  • @ਸ਼ਮਸ਼ੇਰਸਿੰਘ-ਖ7ਘ

    ਬੁਹਤ ਵਧੀਆ ਗੱਲਾ ਵੀਰ ਜੀ ਦੀਆ

  • @geetabhalla5768
    @geetabhalla5768 3 роки тому +22

    ਗ਼ਫ਼ੂਰ ਵੀਰ ਜੀ ਦੀ ਤਾਂ ਗੱਲ ਕਰਨ ਦੇ ਅਦਾਜ ਦਾ ਹੀ ਸਵਾਦ ਆ ਗਿਆ ਜੀ 😁😁 ਬਹੁਤ ਬਹੁਤ ਧੰਨਵਾਦ ਜੀ 🙏🙏🙏

  • @manusharmaphotography
    @manusharmaphotography 3 роки тому +2

    nice talk with fine gentleman

  • @reachbinnie
    @reachbinnie 3 роки тому +14

    Veer Punjab de Jimidar vechare nai ne kamchor ho gye ne. Mehnat karna bhul gye ne. Aa veer val dekh k bahut vadiya lagya. Asli Punjab da sapoot. Assi Guru Nanak wali kirat karni bhul gye.

  • @ravipaul971
    @ravipaul971 3 роки тому

    B social de saare parivar nu bohat bohat vadai ke real Punjabi culture hai ki eh puri duniya nu dikha rahe o real Punjabi wording naal dhanvaad aap g da

  • @HardeepSingh-ng4vp
    @HardeepSingh-ng4vp 3 роки тому +2

    ਸਹੀ ਗੱਲ ਏ । ਖਰੜ ਨੇੜੇ ਮੇਰੀ ਭੂਆ ਦੇ ਤਿੰਨ ਮੁੰਡਿਆਂ ਨੇ ਸਬਜੀ ਵਿੱਚ ਬਹੁਤ ਤਰੱਕੀ ਕੀਤੀ। ਉਹਨਾਂ ਕੋਲ 9 ਕਿੱਲੇ ਜਮੀਨ ਦੇ ਹਨ । ਇਸ ਦੇ ਨਾਲ ਉਹਨਾਂ ਨੇ ਯੂ ਪੀ ਵਿੱਚ 22 ਕਿੱਲੇ ਜਮੀਨ ਵੀ ਖਰੀਦੀ 1999 ਵਿੱਚ । ਉਹਨਾਂ ਨੇ ਦਿਨ ਰਾਤ ਖੇਤਾਂ ਵਿੱਚ ਮਿਹਨਤ ਕੀਤੀ। ਮਿਹਨਤ ਦਾ ਮੁੱਲ ਤਾਂ ਪੈਂਦਾ ਹੈ ਤੇ ਪੈਣਾ ਵੀ ਚਾਹੀਦਾ ਹੈ।

  • @gurlalsinghjawanda7699
    @gurlalsinghjawanda7699 3 роки тому +3

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਵੀਰਾਂ ਨੂੰ

  • @jagtarchahal2541
    @jagtarchahal2541 3 роки тому

    ਜ਼ਿੰਦਾ ਦਿਲ ਇਨਸਾਨ ਐ ਮਹੁੰਮਦ ਗ਼ਫ਼ੂਰ

  • @vishsharma8831
    @vishsharma8831 3 роки тому +8

    He is bestest man I've ever seen ❤️

  • @mohitkulria
    @mohitkulria 3 роки тому +11

    बहुत ही प्रेनादायक
    जय जवान जय किसान
    Support किसान आंदोलन from RJ31

  • @RanjitSingh-xd7rj
    @RanjitSingh-xd7rj 3 роки тому +29

    ਜਿੰਨੀ ਵੀ ਸਬਜ਼ੀ ਮਾਰਕੀਟ ਚ ਵਿਕ ਰਹੀ ਆ ਸਭ ਜ਼ਹਿਰ ਨਾਲ ਭਰੀ ਹੋਈ ਆ। ਅਗਰ ਕਿਸੇ ਸਬਜ਼ੀ ਵਾਲੇ ਦਾ ਸੈਂਪਲ ਲਿਆ ਜਾਵੇ ਤਾਂ ਓਹਦੇ ਖੇਤ ਦੀ ਸਬਜ਼ੀ ਦਾ ਸੈਂਪਲ ਫੇਲ ਹੋ ਜਾਣਾ।

  • @tirathsingh6539
    @tirathsingh6539 3 роки тому +10

    ਬਹੁਤ ਵਧੀਆ ਜੀ

  • @jassirana3183
    @jassirana3183 3 роки тому

    Jayda janta india nu galla kaddi jandi karn wala kari jande par salute a bai d hard work nu

  • @dsgrewal1950
    @dsgrewal1950 3 роки тому +1

    ਸਹੀ ਗੱਲ ਆ ਬਾਈ ਦੀ ਖੇਤੀ ਚ ਬਹੁਤ ਕੁੱਝ ਆ

  • @jagtarchahal2541
    @jagtarchahal2541 3 роки тому

    ਬੰਦਾ ਬਹੁਤ ਵਧੀਆ ਬਾਈ ਮਹੁੰਮਦ ਗ਼ਫ਼ੂਰ

  • @positiveandnegativeworld9083
    @positiveandnegativeworld9083 3 роки тому +5

    ਬਹੁਤ ਵਧੀਆ ਤੇ ਮਿਹਨਤੀ ਇਨਸਾਨ

  • @Iradho
    @Iradho 3 роки тому +2

    Khushhaal kisan 🙏🏻🙏🏻🙏🏻mehnati banda

  • @parmjeetwahla5553
    @parmjeetwahla5553 3 роки тому

    Sarkaraan wallon bhaven dhathe khooh ch pave janta koi chakr nee bahar asool barre change aa baha diaan sarkaaran nu salute aa

  • @truckmakhma20
    @truckmakhma20 3 роки тому +2

    ਬਾਈ ਤੂੰ ਵੀ ਪੰਜਾਬ ਦੇ ਨੌਜਵਾਨਾ ਵਿੱਚ ਹੀ ਆਉਣਾ
    ਤੂੰ ਵੀ ਖੇਤੀ ਕਰ ਸਕਦਾ ! ਕੁੱਝ ਬਾਹਰ ਨਿਕਲ ਗਏ
    ਕੁੱਝ ਤੇਰੇ ਵਰਗੇ ਯੂ ਟੂਇਬਾਂ ਨੇ ਪੱਟ ਤੇ ਐਵੇ ਲੋਕਾਂ ਦੇ
    ਮਗਰ ਭੱਜੇ ਫਿਰਦੇ ਉ ਬਾਈ ਦੂਜੇ ਆ ਨੂੰ ਕਹਿਣਾ
    ਸੌਖਾ ਹੁੰਦਾ ਤੂੰ ਵੀ ਕਰ ਸਕਦਾ ਖੇਤੀ ਤੂੰ ਕਿਉ ਨਹੀ
    ਕਰਦਾ !!!???

    • @dhakdjattz6742
      @dhakdjattz6742 2 роки тому +1

      Y oda km toutube chlona oh kr rya oh apa nu motivate krda

  • @jassuppal5852
    @jassuppal5852 3 роки тому

    Gud job sir ..boot vadya kam krde aa tusi gareeb loka nu kam da moka dita ..

  • @somparkash7851
    @somparkash7851 3 роки тому +2

    Very good,best farmer in India.USA

  • @hollywoodstar8792
    @hollywoodstar8792 3 роки тому

    Vadiya Person 🙏🙏

  • @balrajdhinsa6057
    @balrajdhinsa6057 3 роки тому +11

    Motivation for youth

  • @mjsg8476
    @mjsg8476 3 роки тому +1

    Hardworking and creative farmer 🚜.

  • @gurcharankaler4103
    @gurcharankaler4103 3 роки тому

    Very good job man you are good man

  • @brindersingh5212
    @brindersingh5212 3 роки тому +8

    ਫਸਲਾ ਸਰਕਾਰ ਨੇ ਖਰੀਦਣੀਆ ਨਹੀਂ ਸਾਰੇਆ ਨੇ ਸਬਜ਼ੀ ਹੀ ਲਾਣੀ ਹੈ ਫੇਰ ਦੇਖੇਓ ਸੜਕਾਂ ਤੇ ਰੂਲਦੀ

  • @baljinderSingh-sh5jw
    @baljinderSingh-sh5jw 3 роки тому +2

    Very nice

  • @devindersingh7427
    @devindersingh7427 3 роки тому

    kisan majdoor nojwan ekta zindabaad 🤘✌🤝🙏 god bless 🙏

  • @KulwantSingh-ff4ju
    @KulwantSingh-ff4ju 3 роки тому +10

    ਸ਼ਬਜੀ ਵਿਚੋਂ ਕੱਖ ਨਹੀਂ ਬਚਦਾ ਸਭ ਕੁੱਝ ਹੱਥੀ ਕੰਮ ਕਰ ਕੇ ਦੇਖ ਲਿਆ ਲੋਹੜੇ ਦੇ ਮਟਰ ਲੱਥੇ ਰੇਟ 6 ਰੁਪਏ ਤੁੜਵਾਈ 3 ਰੁਪਏ ਕਿਲੋ ਦੇ 10 ਰੁਪਏ ਦੀ ਬੋਰੀ ਗੱਡੀ ਦਾ ਤੇਲ ਵੱਖਰਾ ਬਚਦਾ ਸੀ ਕੱਖ ਵੀ ਨਹੀਂ ਪਟਿਆਲਾ ਸ਼ਹਿਰ ਵੱਡਾ ਵੱਡੇ ਸ਼ਹਿਰਾਂ ਵਿੱਚ ਪੈਸੇ ਬਚ ਜਾਂਦੇ ਨੇ ਬਾਕੀ ਫੌਜ ਦਾ ਮਾਲ ਠੇਕੇਦਾਰ ਨੇ ਲਿਜਾਣਾ ਹੁੰਦਾ ਅਸੀ ਵੇਖਿਆਂ ਪਠਾਨਕੋਟ ਮੰਡੀ ਵਿੱਚ ਜੋ ਪੱਕਿਆਂ ਕੱਦੂ ਉਹ ਫੌਜ ਨੂੰ ਧੱਕ ਦਿੰਦੇ ਨੇ ਠੇਕੇਦਾਰ ਸਭ ਧੰਦਾ ਪਿੱਟ ਕੇ ਵੇਖਿਆਂ ਹੋਇਆ

    • @truckmakhma20
      @truckmakhma20 3 роки тому

      ਹੁਣ ਫੇਰ ਕੀ ਕਰਨ ਦਾ ਇਰਾਦਾ ਜਾ ਕੀ ਕਰਨਾ

  • @ajvindersingh9569
    @ajvindersingh9569 3 роки тому +2

    👍🏼 Very good

  • @mohansinghkundlas3482
    @mohansinghkundlas3482 3 роки тому

    Very good interview. A successful farmer.
    Where there is will there is way. Hard work along with good common sense brings success. Lesson for all the farmers.

  • @gillzcreation408
    @gillzcreation408 3 роки тому +2

    Very grateful

  • @JaswinderSingh-dq1ki
    @JaswinderSingh-dq1ki 3 роки тому +2

    Very good information 🙏

  • @jagtarchahal2541
    @jagtarchahal2541 3 роки тому +1

    ਕਮਾਲ ਦੀ ਗੱਲ ਐ 65 ਕਿੱਲੇ ਦੀ ਖੇਤੀ ਇਕੱਲਾ ਬੰਦਾ ਕਰਵਾਈ ਜਾਂਦੈ

  • @GagandeepSingh-hd5gt
    @GagandeepSingh-hd5gt 3 роки тому +2

    Good job ji

  • @sukhandeepsingh2711
    @sukhandeepsingh2711 3 роки тому +1

    ਬੰਦਾ ਆਮ ਅਤੇ ਗੱਲਾਂ ਖਾਸ

  • @hlo-c8i
    @hlo-c8i 3 роки тому

    ਜੇਕਰ ਕੋਈ ਨੌਕਰੀ ਕਰ ਰਿਹਾ ਓਹ ਵੀ ਕਣਕ ਝੋਨੇ ਦੀ ਖੇਤੀ ਕਰਦਾ ।
    ਜੇਕਰ ਕੋਈ ਸਿਰਫ ਖੇਤੀ ਕਰਦਾ ਤਾਂ ਉਹ ਵੀ ਕਣਕ ਝੋਨਾ ਹੀ ਕਰ ਰਿਹਾ , ਫਿਰ ਫਾਇਦੇ ਲੈਂਦੇ , ਫਸਲਾਂ ਬਦਲੋ ਖਾਸ ਕਰਕੇ ਜਿਹੜੇ ਲੋਕ ਸਿਰਫ ਖੇਤੀ ਤੇ ਨਿਰਭਰ ਹਨ । ਨਹੀਂ ਤਾਂ ਰੋਂਦੇ ਰਹੋ ਕੋਈ ਕੁਝ ਨਹੀਂ ਕਰ ਸਕਦਾ

  • @Ravinder180
    @Ravinder180 3 роки тому

    Bohot badhiya gafoor ji

  • @HMT5911di
    @HMT5911di 3 роки тому +4

    Aam mandi vich vech ke dekh fer pta lggu ke zimidar mehnat krde aa ke nahi te ki ptofit hunda a

  • @faisalsharif1092
    @faisalsharif1092 3 роки тому +1

    Mashallah

  • @baldevSingh-pd1ez
    @baldevSingh-pd1ez 3 роки тому

    Good gfur ji waheguru

  • @adv.anwarahmed4565
    @adv.anwarahmed4565 3 роки тому +1

    Good job

  • @sukhitoor8936
    @sukhitoor8936 3 роки тому

    Nice person

  • @lakhsingh5006
    @lakhsingh5006 3 роки тому +1

    ਸਾਡੇ ਵੀ ਗੁਆਂਢੀ ਮੁਸਲਮਾਨ ਨੇ ਉਹਨਾਂ ਨੇ ਸਬਜ਼ੀ ਦੀ ਖੇਤੀ ਵਿਚੋਂ ਬਹੁਤ ਕੁਝ ਬਣਿਆ ਪੰਜ ਨੇ ਉਹ ਉਹਨਾਂ ਨੇ ਠੇਕੇ ਲੈ ਕੇ ਆਪਣੀ 55ਵਿਘੇ ਜ਼ਮੀਨ ਖਰੀਦੀ ਨਾਲੇ ਵਧੀਆ ਕੋਠੀਆਂ ਪਾਈਐ ਬੱਚੇ ਬਹਾਰਲੇ ਮੁਲਕਾਂ ਨੂੰ ਭੇਜੇ ਆ ਮਿਹਨਤ ਬਹੁਤ ਪੈਸੇ ਵੀ ਬਹੁਤ ਸਬਜ਼ੀਆਂ ਦੀ ਖੇਤੀ ਦਾ ਟਾਈਮ ਟੇਬਲ ਨੀ ਹੇਗਾ ਰਾਤ ਨੂੰ ਪਾਣੀ ਲਾਉਣ ਪੈਂਦੇ ਜਦੋਂ ਲਾਈਟ ਘੱਟ ਆਉਂਦੀਆਂ ਫਿਰ ਸਬਜ਼ੀ ਮੰਡੀ ਜਾਂਣ ਲਈ ਸਵੇਰੇ ਜਲਦੀ ਉੱਠਣਾ

  • @kamaldeepdhaliwal4757
    @kamaldeepdhaliwal4757 3 роки тому +4

    Sidhu bai... Bhot vdiyaa interview lyaa tuc 👌👌

  • @irshadmalik603
    @irshadmalik603 3 роки тому +1

    Bai haiga koi Malerkotla aala 🤔

  • @paramsinghkaila882
    @paramsinghkaila882 3 роки тому

    Good job big brother love PUNjAB From Nederland 🇳🇱 HOLLAND 🇳🇱 AMSTERDAM PUNJABI BOYS GANG ❤️🙏🚜🚜✊✊ NO FARMERS NO FOOD IN All INDIA 🙏🚜 please people SUPPORT TO FARMERS BROTHERS PLEASE 🚜🚜✊✊❤️

  • @jobancheema4848
    @jobancheema4848 3 роки тому

    Sahi

  • @Truckanwale.67
    @Truckanwale.67 3 роки тому

    good information

  • @jaskarandas8351
    @jaskarandas8351 3 роки тому

    Jindgi jinda dile ka nam ha mehnat karo fal malik jaroor dinda per gal ki mehnat chahie te lagna paki hove

  • @mansaale5803
    @mansaale5803 3 роки тому +1

    Bhut vdiaa y g 👍👍👍

  • @gippysinghsingh4613
    @gippysinghsingh4613 3 роки тому +3

    Waheguru g waheguru g

  • @godblessyou2720
    @godblessyou2720 3 роки тому

    ਥਾਈਲੈਂਡ ਦੇ ਅੰਗਰੇਜ਼ 😄

  • @sukhroopsinghbrar36
    @sukhroopsinghbrar36 3 роки тому +3

    ਸਾਨੂੰ ਲਗਦਾ ਭਾਰਤ ਮਹਿਨਤ ਦਾਮੁਲ ਨਹੀ ਦੇਵੇਗਾ

  • @hateshkumar7875
    @hateshkumar7875 3 роки тому

    Nice

  • @jaskaranbrar2223
    @jaskaranbrar2223 3 роки тому +1

    👌👌👌

  • @jaswantkaur5815
    @jaswantkaur5815 3 роки тому +3

    👍👍🙏🙏

  • @sangatcraneconstruction8677
    @sangatcraneconstruction8677 3 роки тому

    Good luck

  • @ManpreetSingh-xm4vv
    @ManpreetSingh-xm4vv 3 роки тому

    ਗੱਲ ਇਹੀ ਏ ਹੱਥੀ ਕੰਮ ਛੱਡਤਾ ਼਼਼਼ ਬਾਕੀ ਵੀਰੋ ਪੰਜਾਬ ਬਚਾਉਣਾ ਼਼਼਼ ਕੁਝ ਵੱਖਰਾ ਂ ਸੋਚੋ

  • @happysandhu6574
    @happysandhu6574 3 роки тому +1

    Very good job bi ji ❤️❤️❤️❤️❤️❤️❤️❤️🙏❤️❤️🙏❤️❤️🙏❤️🙏🙏❤️🙏🙏❤️

  • @jashankamboj9643
    @jashankamboj9643 3 роки тому

    veer ji tudi ta sabji foaj nu jadia aa ta he pass banda aa lokal market ch ta koi pus da ni sabji nu is var gobi de hall ta dekha he lai ke bani aa

  • @mohanmallhi4888
    @mohanmallhi4888 3 роки тому

    This guy is exception to the rule.

  • @kulwantsekhon3758
    @kulwantsekhon3758 3 роки тому

    Proud of you.i already did this.make a lot of money.buy lot land.

  • @avtarBhanra74
    @avtarBhanra74 3 роки тому

    Good job y

  • @rupindersharma9889
    @rupindersharma9889 3 роки тому

    SALUTE SIR JI

  • @arwindersinghghotra1825
    @arwindersinghghotra1825 3 роки тому

    Very goood ji

  • @MobileMobile-pr6lb
    @MobileMobile-pr6lb 3 роки тому

    🙏👍👍👍👍👍 good

  • @MandeepKumar-bu2uc
    @MandeepKumar-bu2uc 3 роки тому +2

    👏👏👏👏👏

  • @BalvinderSingh-tr1sf
    @BalvinderSingh-tr1sf 3 роки тому +2

    1 ਕਰੋੜ ਦਾ ਕਿਲਾ 😳🤔🤔🤔

  • @grewaltv2562
    @grewaltv2562 3 роки тому +2

    ਕੇਰਾ pind ਆ y ਦਾ

  • @jaspaljitsingh3052
    @jaspaljitsingh3052 3 роки тому +1

    Nice video ji

  • @ਗੱਗੀਢਾਹਾਂ
    @ਗੱਗੀਢਾਹਾਂ 3 роки тому +1

    👍👍👍👍

  • @radgang467
    @radgang467 3 роки тому

    ❤🙏

  • @manjeetsinghdhallu2272
    @manjeetsinghdhallu2272 2 роки тому

    Adress ki ha

  • @brindersingh5212
    @brindersingh5212 3 роки тому +5

    ਅੰਨੇ ਦੇ ਪੈਰਾਂ ਥੱਲੇ ਬਟੇਰਾ ਆ ਗਿਆ

  • @jagroopsinghaulakh4229
    @jagroopsinghaulakh4229 3 роки тому

    Kìssani..Zindabad

  • @allgood2887
    @allgood2887 3 роки тому +3

    very gud ,bai ji da number jroor likho description ch plzzz 🙏🙏🙏

  • @gslambra
    @gslambra 3 роки тому +1

    ਵੀਰ ਜੀ ਇਹਨਾ ਦਾ ਨੰਬਰ ਤੇ ਪਤਾ ਦਿਉ ਜੀ?

  • @gurjeetsingh-mn2wl
    @gurjeetsingh-mn2wl 3 роки тому +7

    Sabji mndi ch vech fir pta laggu

    • @jattbrand1366
      @jattbrand1366 3 роки тому

      Yaar tusi Khud mehant kro mandi ch ta pagal aa lok jo othe free sit onde aa

    • @ennasingh1122
      @ennasingh1122 3 роки тому

      Bai kamai Karan ch demaag ta lagauna ae penda aaa

  • @Harmansingh-rc9fb
    @Harmansingh-rc9fb 3 роки тому +2

    Bai ji eh mera uncle ha

  • @videosforyou9715
    @videosforyou9715 3 роки тому

    ਖੇਤੀ ਵਿਚ ਕਮਾਉਣ ਦੇ 2 ਤਰੀਕੇ ਹਨ ਪਹਿਲਾ ਤੁਸੀਂ ਖੁਦ ਬਜ਼ਾਰ ਚ ਆਪਣੀ ਮਰਜੀ ਤੇ ਵੇਚੋ ਦੂਜਾ ਆਮ ਐੱਸ ਪੀ ਜ ਸਰਕਾਰ ਚੰਗੀ ਦੇਵੇ ਬਾਕੀ ਜੋ ਮਰਜੀ ਕਰ ਲੋ

  • @sukhandeepsingh2711
    @sukhandeepsingh2711 3 роки тому +1

    ਕੈਮਰਾ ਮੈਂਨ ਦੀ ਵੀ ਤਾਰੀਫ਼ ਕਰਨੀ ਬਣਦੀ ਹੈ। ਕਿੰਨੇ ਵਧੀਆ scenes ਲਿੱਤੇ ਹਨ

    • @balvirsingh9650
      @balvirsingh9650 3 роки тому

      ਸਹੀ ਕਿਹਾ ਤੁਸੀਂ ਕਿ ਜੇ ਇਹ ਕੁੜੀਆਂ ਕੈਮਰਾਮੈਨ ਦੀਆਂ ਭੈਣਾਂ ਹੁੰਦੀਆਂ ਤਾਂ ਵੀ ਇਸੇ ਐਂਗਲ ਤੋਂ ਵੀਡੀਓ ਬਣਦੀ

  • @sainiamarjeet
    @sainiamarjeet 3 роки тому

    dalan te tel da da ve kaam vadiya hega bade mang hege

  • @amrinderbajwa2813
    @amrinderbajwa2813 3 роки тому +2

    Bai ji, tusee vadiyaa buyer naal lagee oo, eh vee farak paidaa, nhi taa mundiyaa vaale kee mull pana aa,bibiya sastee labour aa kaun kehdaa aa,

    • @dhakdjattz6742
      @dhakdjattz6742 2 роки тому

      Apa ap v marketing kr skdeaw y shrm utarke

  • @surinderbrar4249
    @surinderbrar4249 3 роки тому

    Bahut vadia kheti aa. Par khet vichon sabji chori ton bachon lai ki karde hon?

  • @lovejitsingh94
    @lovejitsingh94 3 роки тому +2

    Jdo da dhrna lga kuj jda e eho jia vdeos a rhia ajkl vikao zameer

  • @luckythakur2222
    @luckythakur2222 3 роки тому +1

    Bai ji sabzi Da hon vi bahut Manda ... Kul ek din mandi ch ja ke vekkho Kida sabzi vikdi

  • @JASVEERSINGH-rw9mm
    @JASVEERSINGH-rw9mm 3 роки тому

    Jekar jimidar kol 65 kile kheti aa ta 2 majdur baki km rbb te 🙃🙃

  • @ramindersandhu1948
    @ramindersandhu1948 3 роки тому

    Kujj nahi bachda theke te jakeen la ke bas ihna nu ihna de mehnat he bachda ha jihra ih kam kardy us kam deaa deaariaa he bachdeaa

  • @harpreetmaan8938
    @harpreetmaan8938 3 роки тому +6

    ਨੰਬਰ ਮਿਲ ਸਕਦਾ ਏ ਵੀਰ ਪਲੀਜ਼

  • @arsaljatt403
    @arsaljatt403 3 роки тому

    Sady wal ty 35k theka chalda....

  • @anmolbrar3391
    @anmolbrar3391 3 роки тому +1

    ਹਰੇਕ ਖੇਤਰ ਵਿੱਚ ਸ਼ਾਮਲ ਫਸਲਾਂ ਦੇ ਰੇਟ ਸਹੀ ਅਰਥਾਂ ਵਿੱਚ ਪਹਿਲਾਂ ਪੱਕੇ ਤੌਰ ਤੇ ਸਰਕਾਰਾਂ ਦੇਣ ਲਈ ਤਿਆਰ ਨਹੀਂ ਹੈ। ਇਸੇ ਕਰਕੇ ਸ਼ਾਇਦ ਸਹਿਰਾਂ ਤੋਂ ਦੂਰੀ ਤੇ ਕਿਸਾਨ ਵੀ ਤਾਂ ਹੁਣ ਤੱਕ ਫੇਲ੍ਹ ਹਨ ਜੀ। ਧੰਨਵਾਦ ਜੀ ਵੱਲੋਂ,,
    ਬਰਾੜ ਫਰੀਦਕੋਟੀਆ

    • @SuperGagan0001
      @SuperGagan0001 3 роки тому +1

      Veere Appa nu Sardar Te depend nai hona chahida, sarkaar some Te depend aa

  • @SukhwinderSingh-ny8il
    @SukhwinderSingh-ny8il 3 роки тому +2

    shanku bachda nambur bna reha.. 60000 theka de ke kyi vaar vikdi hi ni sabji

  • @JagdeepSingh-yi5uq
    @JagdeepSingh-yi5uq 3 роки тому

    Es bande da bhai foj ca ha g

  • @JagdeepSingh-yi5uq
    @JagdeepSingh-yi5uq 3 роки тому +2

    O vir sare sabji bign lg ta kanak kitho khama gye🙏🏾

    • @gillsaab_7270
      @gillsaab_7270 3 роки тому

      Point😎

    • @sukhrajput9729
      @sukhrajput9729 3 роки тому

      Bhaji punjab kol bahoot upjau jameen a te abadi bahoot ghat a, chakar a k asi fci de godam bhri jande a

  • @oscardecoration3210
    @oscardecoration3210 3 роки тому

    Hlo sir

  • @punjabivillagersardar4996
    @punjabivillagersardar4996 3 роки тому

    Saare ni kamm challda city de nede chalda