Part1-Sirhind Fateh,Banda Bahadur da hor haal-Suraj Prakash-Katha SantGiani InderjitSingh RaqbeWale

Поділитися
Вставка
  • Опубліковано 12 вер 2024
  • ਦਸਵੇੰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੁਕਮ ਅਤੇ ਬਰ ਅਨੁਸਾਰ ਬੰਦਾ ਸਿੰਘ ਬਹਾਦੁਰ ਵਜ਼ੀਰ ਖਾਨ ਨੂੰ ਖਤਮ ਕਰਦੇ ਹੋੲੇ ਸਰਹਿੰਦ ਫਤਿਹ ਕਰਕੇ ਸਾਰੇ ਦੁਸ਼ਟਾਂ ਦਾ ਨਾਸ਼ ਕਰਕੇ ਸਰਹਿੰਦ ਦੀ ੲਿਟੱ ਨਾਲ ੲਿਟੱ ਖੜਕਾ ਦਿਤੀੱ। ਦਸਵੇੰ ਪਾਤਸ਼ਾਹ ਦੀ ਕਿਰਪਾ ਸਦਕਾ ਪੰਥ ਖਾਲਸੇ ਦੀ ਅਗਵਾੲੀ ਹੇਠ ਬੰਦੇ ਬਹਾਦੁਰ ਨੇ ਸਾਰਾ ਹੀ ਪੰਜਾਬ ਫਤਿਹ ਕੀਤਾ। ਅਗੋੰ ਜਾਂਦੇਅਾਂ ਮਾਯਾ ਬੰਦੇ ਤੇ ਪਰਬਲ ਹੋੰਣ ਲਗੀੱ, ਪੰਥ ਖਾਲਸਾ ਸਦਾ ਹੀ ਗੁਰੂ ਦੇ ਹੁਕਮ ਹੇਠ ਰਿਹਾ ਅਤੇ ਕਦੇ ਨਾ ਡੋਲੇਅਾ ।
    - ਸਾਰੀ ਕਥਾ ੨ ਭਾਗਾਂ ਵਿਚ ਹੈ ਜੀ ਕਿਰਪਾ ਕਰਕੇ ਗੁਰ ਪ੍ਰਤਾਪ ਸੂਰਜ ਗ੍ਰੰਥ ਜੀ ਦੇ ਅਯਾਨ ੨ ਅਧਿਯਾੲਿ ੧੦ ਦੀ ਕਥਾ ੲਿਹ ਪਹਿਲਾ ਭਾਗ ਸੁਣੋ ਜੀ - ਕਥਾ ਸੰਤ ਗਿਅਾਨੀ ੲਿੰਦਰਜੀਤ ਸਿੰਘ ਜੀ ਰਕੱਬੇ ਵਾਲੇ।
    Vazir khan killed by Banda Singh Bahadur by the blessings of Dasven Patshah, Sirhind captured & it has been made to pay every penny for the great sin done on the land of sirhind (Shaheedi of Chhote Sahibzaade). The Panth khalsa has been victorious over the land of punjab with dasven patshah's blessed banda bahadur given 5 arrow's to defeat the tyrant forces. With many more hukams given to Banda which he slowly forgets in the way further with Kaam,Maaya & Power getting over his mind, The panth khalsa always follows the guru's hukam ....
    Pls do listen to the 2 parts of the katha of Gurpratap Suraj Granth following with this 1st part Ayan02 Adhyai10
    - Katha by Sant Giani Inderjit Singh Ji Raqbe Wale
    Pls do listen & Share🙏🏻
    Subscribe Channel.

КОМЕНТАРІ • 18

  • @baljeetgurna740
    @baljeetgurna740 2 роки тому +1

    🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ 🙏🙏 ਧੰਨ ਧੰਨ ਖ਼ਾਲਸਾ ਜੀ 🙏🙏

  • @gurpreetsingh-oh5pn
    @gurpreetsingh-oh5pn 2 роки тому +2

    Waheguruji Waheguruji Waheguruji

  • @GurinderSingh-fy6ft
    @GurinderSingh-fy6ft 3 роки тому +3

    Waheguru Ji 🙏🙏🙏🙏

  • @jarnailsinghchahal9582
    @jarnailsinghchahal9582 4 роки тому +2

    ਵਾਹਿਗੁਰੂ ਜੀ ਵਾਹਿਗੁਰੂ

  • @gurpreetsinghkhalsa3807
    @gurpreetsinghkhalsa3807 6 років тому +5

    Dhan Akali Baba Guru Gobind Singh Ji

  • @bhaihardipsinghji5478
    @bhaihardipsinghji5478 3 роки тому +3

    ਵਾਹਿਗੁਰੂ ਜੀ

  • @Punjabsingh023
    @Punjabsingh023 4 роки тому +2

    Waheguru ji

  • @jeevansinghchaani337
    @jeevansinghchaani337 3 роки тому +2

    🙏🙏🙏🙏🙏

  • @turbankingguntasdeepsingh1896
    @turbankingguntasdeepsingh1896 6 років тому +2

    ਬਾਬਾ ਬੰਦਾ ਸਿੰਘ ਬਹਾਦੁਰ ਨੇ ਕਿਸ ਰਾਜਪੂਤ ਰਾਜੇ ਦੀ ਬੇਟੀ ਨੂੰ ਅਪਣਾਇਆ ਸੀ ਜੀ?ਓਹਦਾ ਨਾਮ ਸਮਝ ਨਹੀਂ ਲਗਿਆ ਜੀ।

  • @tamansingh9618
    @tamansingh9618 3 роки тому +1

    23:00

  • @pokemon12892
    @pokemon12892 Рік тому

    where is 2nd part?

    • @Khalsa1699k
      @Khalsa1699k  Рік тому

      ua-cam.com/video/GWUtp9v4wQs/v-deo.html

  • @jasbirsingh718
    @jasbirsingh718 5 років тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਰਾਜ ਕਰੇਗਾ ਖਾਲਸਾ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਮਹਾਪੁਰਖ ਗਿਆਨੀ ਇੰਦਰਜੀਤ ਸਿੰਘ ਖਾਲਸਾ ਜੀ ਤੇ

  • @jarnailsinghchahal9582
    @jarnailsinghchahal9582 4 роки тому +1

    ਵਾਹਿਗੁਰੂ ਜੀ

  • @jarnailsinghchahal9582
    @jarnailsinghchahal9582 5 років тому +3

    Waheguru ji

  • @JaspalSingh-dk5ct
    @JaspalSingh-dk5ct 4 роки тому +1

    Waheguru ji

  • @harbhajankaur2401
    @harbhajankaur2401 4 роки тому +3

    Waheguru ji