ਕਹਿੰਦੇ ਪੰਜਾਬੀਆ ਦੇ ਹੱਥ ਨੀ ਖੜਦੇ , ਕਹਾਵਤ ਸੱਚ ਹੋਗੀ / inchitape ਹੱਥ ਲੱਗ ਗੀ , ਫੇਰ ਕਿਆ ਸਾਰਾ ਬਾੜਾ ਮਿਣਤਾ

Поділитися
Вставка
  • Опубліковано 3 січ 2025

КОМЕНТАРІ •

  • @jaspreetdhaliwal47
    @jaspreetdhaliwal47 3 місяці тому +1

    ਲਾਲ ਪੱਗ ਅਲੇ ਬਈ ਦੀਆ ਗਲਾ ਜਵਾ ਸਹੀ ਆ

  • @jodhagrewal1096
    @jodhagrewal1096 3 місяці тому +3

    ਟਰਾਲੀ ਦਾ ਘਾਟਾ ਬਾਈ ਹਿੱਸੇ ਨਾਲ ਲੱਗਦਾ ਹਿੱਸੇ ਦੇ ਹਿਸਾਬ ਨਾਲ ਟਰੈਕਟਰ ਦੀ ਹੁੱਕ ਕੰਪਨੀ ਲਾਉਂਦੀ ਆ ਟਰੈਕਟਰ ਦੇ ਹੁਕਮ ਲੰਬੀ ਕਰੋ ਟਰੈਕਟਰ ਤੇ ਤੁਹਾਡੇ ਨੇ ਮੂਹਰੋਂ ਉੱਠਣਾ

  • @jagsirgill7695
    @jagsirgill7695 3 місяці тому

    ਸਤਿ ਸੀ੍ ਅਕਾਲ ਬਾਈ ਜੀ 🙏🙏🙏🙏🙏🙏🙏 ਸਾਰਿਆ ਵੀਰਾ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉🎉🎉🎉ਸ੍ਰ ਜਗਸੀਰ ਸਿੰਘ ਗਿੱਲ ❤❤❤❤❤ ਪਿੰਡ ਮਾਣੂੰਕੇ ਗਿੱਲ 👍👍👍👍👍👍 ਜ਼ਿਲ੍ਹਾ ਮੋਗਾ ❤❤❤❤❤🎉🎉🎉🎉🎉🎉

  • @NirvairSekhon-ir4gu
    @NirvairSekhon-ir4gu 3 місяці тому +1

    Nice 👍🏻👍🏻👍🏻👍🏻👍🏻🎉🎉🎉🎉🎉

  • @ਸਿੰਘਅਬਰਾਵਾ
    @ਸਿੰਘਅਬਰਾਵਾ 3 місяці тому

    ਬਾਈ ਜੀ ਹੁੱਕ ਚਾਹੇ ਟਰਾਲੀ ਦੀ ਵਧਾ ਲੳੁ ਜਾ ਟਰੈਕਟਰ ਦੀ ਗੱਲ ਇੱਕ ਹੀ ਆ ਇਹ ਸਾਰਾ ਟਰੈਕਟਰ ਦੀ ਟਿਊਬ ਤੇ ਜਾ ਕੇ ਗੱਲ ਖੜਦੀ ਜਿਨ੍ਹਾਂ ਟਰੈਕਟਰਾਂ ਦੀ ਟਿਊਬ ਸਿੱਧੀ ਉਨਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਜਿਨ੍ਹਾਂ ਦੀ ਟਿਯੂਬ Z ਟਾਈਪ ਹੁੰਦੀ ਉਨ੍ਹਾਂ ਨੂੰ ਫਰਕ ਜ਼ਰੂਰ ਪੈਦਾ।

  • @Sonusangha-xl6in
    @Sonusangha-xl6in 3 місяці тому +5

    Mama hun shoti mahderi dsda .gana tu v mahderi jina hi la jna ava kalma hoya aa redi boss 😂😂😂😅😅

  • @Sidhuharbachan
    @Sidhuharbachan 3 місяці тому +3

    ਬਾਈ ਟਰਾਲੇ ਦੀ 48 ਕਰਾਲਾ
    ਟਰਾਲੇ ਦੀ ਭਾਵੇ 50 ਕਰਾਲਾ
    ਟਰਾਲਾ ਨੀ ਫਰਕ ਪਾਉਂਦਾ
    ਜੇ ਟਰੈਕਟਰ ਦੀ ਵਧਾਉਗੇ ਫ਼ਰਕ 100% ਪਊਗਾ ਬਾਈ ਜੀ

  • @rajkang69
    @rajkang69 3 місяці тому

    ਇਕ ਗੱਲ ਯਾਦ ਰੱਖੀ ਇਹ ਤੇਰਾ ਟ੍ਰੈਕਟਰ 4+4 ਹੈ ਜੇਕਰ ਮੂਹਰੇ ਤੋ ਵਾਰ-ਵਾਰ ਉੱਪਰ ਚੁੱਕ ਹੋਇਆ ਸੜਕ ਉੱਤੇ ਅਤੇ ਜ਼ੋਰ-ਜ਼ੋਰ ਨਾਲ ਸੜਕ ਉੱਤੇ ਮੂਹਰਲੇ ਟਾਇਰ ਡਿੱਗੇ ਤਾਂ ਥੋੜੇ ਸਮੇਂ ਵਿੱਚ ਹੀ ਟ੍ਰੈਕਟਰ ਦਾ ਮੂਹਰਲਾ ਹਿੱਸਾ ਖਿੱਲਰ ਜਾਣਾ + ਟ੍ਰੈਕਟਰ ਦੀ ਮੋਟਰ ਦਾ ਜ਼ੋਰ ਤਾਂ ਲੱਗਣਾ ਹੀ ਹੈ + ਪਿਛਲੇ ਟਾਇਰ ਵੀ ਫਿਰ ਸਾਲ ਨਹੀ ਕੱਢਦੇ 😮😢, ਇੱਕ ਇੱਕ ਇੰਚ ਦਾ + ਗੱਲ ਦਾ ਧਿਆਨ ਰੱਖਣਾ ਪੈਂਦਾ ! ਦੂਜਾ ਬਿਲ਼ਗੇ ਟ੍ਰਾਲੀ ਵਾਲਿਆਂ ਤੋਂ ਸਲਾਹ ਲਵੋ + ਟ੍ਰੈਕਟਰ ਕੰਪਨੀ ਵਾਲੇ ਇੰਜੀਨੀਅਰ ਤੋ ਸਲਾਹ ਲਵੋ / ਪੁੱਛੋ !

  • @happydrall52
    @happydrall52 3 місяці тому +1

    ਮੇਰੇ ਕੋਲ 3630ਆ ਵੀਰੇ ਉਸ ਦੀਆਂ ਵੀ ਲਿੰਕਾ ਫੱਸ ਦੀਆਂ ਨੇ ਇਸ ਵਾਰ ਟਰਾਲੀ ਨੇਂ ਗੁਲਾਂ ਤੋੜ ਤਾਂ ਸੀ ਗੰਨੇ ਦੀ ਖਾਲੀ ਕਰਕੇ ਆਇਆਂ ਸੀ

  • @Sidhuharbachan
    @Sidhuharbachan 3 місяці тому +1

    ਬਾਈ ਟਰਾਲੀ ਦੀ ਹੁੱਕ ਲੰਬੀ ਕਰਾਉ ਬਾਈ ਜੇ ਟਰੈਕਟਰ ਦੀ ਕਰਾਲੀ ਮਗਰਲਾ ਹਿਸਾ ਟਰੈਕਟਰ ਦਾ ਜੰਪ ਵਾਲਾ ਦੇਣ ਲਗਜੂ

  • @NarinderKaur-d4t
    @NarinderKaur-d4t 3 місяці тому

    Dhandi Farm kaloundi F G Sahib ❤❤😅😅😊😊

  • @abhijotsingh1390
    @abhijotsingh1390 3 місяці тому +2

    Trolly di hukk lambi krao Bai ji tractor di hukk lambi krwan naal tractor di khichai da Boht fark pai Jana asi vi panga Lea c fir dbara othe hi krwai fir traolly di hukk badhai c

  • @SatnamSingh-u7m
    @SatnamSingh-u7m 3 місяці тому +1

    ਹੋਰ ਲੈ ਲਓ ਸਲਾਹ ਇਨਾ ਨੇ ਪੁਠੀ ਸਲਾਹ ਦੇਣੀ ਇਕ ਸਹਿਬਜੋਤ ਪੂਰੀ ਸਲਾਹ ਦੇਣ ਨੂੰ ਇਕ ਹੋਰ ਆ ਗਿਆ 😂

  • @CHAHALVLOGS.53
    @CHAHALVLOGS.53 3 місяці тому

    Nice video 🎉🎉🎉🎉🎉

  • @rajkang69
    @rajkang69 3 місяці тому

    ਦੋ ਇੰਚ ਤਾਂ ਕੀ ਇੱਕ ਅੱਧੇ ਇੰਚ ਵਿਚ ਵੀ ਟੰਨਾਂ / ਕੁਇੰਟਲਾਂ ਦਾ ਫ਼ਰਕ ਪੈ ਜਾਂਦਾ 😮, ਐਵੇਂ ਨਹੀਂ ਇੰਜੀਨੀਅਰ ਸਕੂਲਾਂ ਕਾਲਿਜਾਂ ਵਿੱਚ ਸਾਲਾਂ ਭਰ ਪੜ੍ਹਦੇ -ਲਿਖਦੇ 😢 ਇੱਕ -ਇੱਕ ਸੂਤ ਨਾਲ ਫ਼ਰਕ ਪੈਂਦਾ ਜਾਂ ਕਿਸੇ ਕਰੇਨ ਚਲਾਉਣ ਵਾਲੇ ਕੋਲ਼ੋਂ ਪੁੱਛਿਓ ਕੇ ਕਿਵੇਂ 1-1 ਇੰਚ ਨਾਲ ਕੀ ਫ਼ਰਕ ਪੈਂਦਾ ?? ਇਵੇਂ ਲੱਖਾਂ ਕਰੋੜਾਂ ਦਾ ਨੁਕਸਾਨ ਕਰਾ ਲੈਂਦੇ ਹਨ ਜਿਹੜੇ ਸੋਚਦੇ ਹੁੰਦੇ ਹਨ ਓਹ ਦੋ-ਤਿੰਨ ਇੰਚ ਨਾਲ ਕੀ ਫ਼ਰਕ ਪੈਣਾ ?? ਬਾਕੀ ਟਰੈਕਟਰ ਦੇ ਪਿਛਲੇ ਹਿੱਸੇ / ਐਕਸਲ ਉੱਤੇ ਵੀ ਜ਼ਿਆਦਾ ਭਾਰ ਪੈਣਾ + ਪਿਛਲੇ ਟਾਇਰਾਂ ਦੀ ਘਸਾਈ ਵੀ ਜ਼ਿਆਦਾ ਹੋਣੀ + ਜਦ ਚੜ੍ਹਈ ਚੜ੍ਹਨਾ ਜਦ ਵੀ ਟ੍ਰੈਕਟਰ ਨੇ ਲੋਡ ਲੈਣਾ + ਕੱਚੇ ਜ਼ਮੀਨ ਵਿਚ ਟ੍ਰੈਕਟਰ ਨੇ ਖੁੱਭਣਾ ਵੀ ਜ਼ਿਆਦਾ ਹੈ 😮😢! ਜੱਟ ਨੇ ਗੰਨਾ ਨਹੀ ਦੇਣਾ 🤯😱🥳 ਪਰ ਗੁੜ ਦੀ ਪੇਸੀ / ਭੇਲੀ ਦੇ ਦੇਣੀ 🧐🤔 ਉਹੀ ਹਾਲ ਤੁਹਾਡਾ 😅 ਸਾਰੇ ਯੱਭ ਨਾਲੋਂ ਜੇਕਰ ਦੋ ਮਹੀਨੇ ਡੈਕ / ਸਪੀਕਰ ਹੀ ਲਾਹ ਕੇ ਰੱਖ ਲਵੋ ਤਾਂ ਵਧੀਆ ਨਹੀ ?? ਲੋਕਾਂ ਨੂੰ ਦਿਖਾਉਣ ਵਾਸਤੇ ਸਪੀਕਰ ਇਕ ਜਾਣਾ ਕਾਰ ਵਿਚ ਰੱਖ ਕੇ ਮਗਰ ਮਿੱਲ ਨੂੰ ਲੈ ਜਾਇਆ ਕਰਿਓ 😲😸😹 ਦਿਖਾਉਣਾ ਹੀ ਐ ਲੋਕਾਂ ਨੂੰ ਹੋਰ ਮਿੱਲ ਵਿਚ ਕਿਹੜਾ ਡੀ ਜੇ DJ ਦਾ ਕੰਮ ਕਰਨਾ 🤕🥱🥴 8 / 10 ਹਜ਼ਾਰ ਲਾਉਣਾ ਕੋਈ ਕੀਮਤ ਹੀ ਨਹੀ 🤑🤐🤷🏽‍♂️ ਫਿਰ ਸਰਕਾਰਾਂ ਨੂੰ ਗਾਲ਼ਾਂ ਕੱਢੀ ਜਾਣੀਆਂ ! ਖਾਸ ਗੱਲ ਤਾਂ ਇਹ ਹੈ ਇਹ ਜੋ ਹੁੱਕਾਂ ਕੰਪਨੀ ਵਾਲੇ ਲਗਾਉਂਦੇ ਹਨ ਇੰਜਨੀਅਰਾਂ ਦੇ ਹਿਸਾਬ ਨਾਲ ਇਹ ਭਾਰ ਚੱਕਣ ਵਾਸਤੇ ਨਹੀ ਹੁੰਦੀਆਂ ਇਹ ਹੁੱਕਾਂ ਭਾਰ + ਟਰਾਲੀ ਖਿੱਚਣ ਵਾਸਤੇ ਹੁੰਦੀਆਂ ਹਨ 🧏🤔

  • @manindersingh5284
    @manindersingh5284 3 місяці тому +2

    ਟਰੈਕਟਰ ਦੀ ਹੁੱਕ ਦੇ ਦੋਵੇ ਚੱਪੇ ਮੋਟੇ ਕਰਾ ਲੈ ,ਟਰਾਲੀ ਦੀ ਹੁੱਕ ਦੇ ਗਾਟਾ ਇਹ ਲਵਾ ਕੇ 47 ਇੰਚ ਲਵਾ ਸਭ ਸਹੀ ਹੋ ਜਾਣਾ

  • @GurpreetSingh-w6d
    @GurpreetSingh-w6d 3 місяці тому +5

    ਅਰਸ਼ਵੀਰ ਟਰਾਲੀ ਦੀ ਗਰਦਨ ਵਧਾ ਲਾ ਵਧਾ ਲਾ ਵੀਰੇ ਮੇਰੇ ਕੋਲ 3630 ਆ ਮੈਂ ਵੀ ਗਰਦਨ ਵਧਾਈ ਹੋਈ ਆ ਹੁਣ ਟਰੈਲੀ ਦੀ

    • @SimranRai-f3x
      @SimranRai-f3x 3 місяці тому

      Heesee nu trali de nu kon pattu ga nal

    • @SimranRai-f3x
      @SimranRai-f3x 3 місяці тому

      Heesee nu trali de nu kon pattu ga nal

  • @ParamjeetSingh-ol4ir
    @ParamjeetSingh-ol4ir 3 місяці тому +4

    ਟਰਾਲੇ ਦੀ ਹੁੱਕ ਲੰਮੀ ਕਰਾ ਲਓ 6 ਇੰਚ ਟਰੈਕਟਰ ਦੀ ਹੁੱਕ ਰਹਿਣ ਦੋ ਫਿਰ ਟਰੈਕਟਰ ਦਾਬੂ ਨਹੀਂ ਹੁੰਦਾ

  • @happydrall52
    @happydrall52 3 місяці тому

    ਹੁੱਕ ਵੱਡੀ ਕਰਵਾ ਲਵੋ ਬਾਈ ਕਿਤੇ ਨੀਂ ਬੰਬ ਗਿਰਦਾ

  • @KuldeepSingh-f8x1n
    @KuldeepSingh-f8x1n 3 місяці тому

    Deep
    🙏🙏🙏🙏

  • @rajkang69
    @rajkang69 3 місяці тому

    ਨੇਤਰ ਦੀ ਗੱਲ ਸਿਆਣੀ ਹੈ ਪਰ ਹੈ ਗੱਲ ਮਿਸਤਰੀ ਲੋਕਾਂ ਵਾਸਤੇ ਜਾਂ ਜਿਸਨੂੰ ਆਪਣੀ ਜਾਨ -ਮਾਲ ਦਾ ਫ਼ਿਕਰ ਹੋਵੇ ਅਤੇ ਦੂਜਿਆਂ ਲੋਕਾਂ ਦੀ ਜਾਨ ਦਾ ਫ਼ਿਕਰ ਹੋਵੇ ਇਹੋ ਜਿਹਿਆਂ 🤯🤕ਨੇ ਤਾਂ ਕੁਝ ਹੋਏ ਤੇ ਵੀ ਵਿਚਾਰੇ ਭਈਆਂ ਦਾ ਕਸੂਰ ਕੱਢੀ ਜਾਣਾ 😢🥴👳🏽🥸🤓ਕੇ ਸਾਲਿਆ ਭਈਆਂ ਨੇ ਟਰਾਲੀ ਸਹੀ ਨੀ ਲੱਦੀ 😮ਮਜ਼ਦੂਰਾਂ ਦੀ ਗਲਤੀ ਜਾਂ ਦੂਜੇ ਦੀ ਗਲਤੀ ਕੱਢਣੀ ਪਰ ਇਹ ਵੀ ਨਹੀਂ ਮੰਨਣਾ ਕੇ ਜਿਹੜੇ ਲੱਖਾਂ ਖਰਚਕੇ ਪੜ੍ਹਿਆਂ ਨੇ ਸਾਲਾਂ ਦੀ ਮਿਹਨਤ ਨਾਲ ਇਹ ਚੀਜ਼ਾਂ ਬਣਾਈਆਂ ੧-੧ ਇੰਚ ਦੇ ਹਿਸਾਬ / ਭਾਰ ਨਾਲ ਕੇ ਉਹ ਇੰਜੀਨੀਅਰ ਸਹੀ ਹਨ ਉੱਨਾਂ ਹਰ ਚੀਜ ਸਹੀ ਜਗ੍ਹਾ ਉੱਤੇ ਲਾਈ ਹੋਈ ਹੈ ਨਾ ਜੋ ਅਸੀ ਜੱਟ-ਪੁਣੇ ਦੇ ਮਾਣ ਨਾਲ ਕਰਨਾ ਉਹ ਸਹੀ ਹੈ 😅! ਜੇਕਰ ਕੁਝ ਮਾੜਾ ਹੋ ਗਿਆ ਤਾਂ ਕਸੂਰ ਰੱਬ ਦਾ ਭਾਣਾ / ਕਿਸਮਤ ਮਾੜੀ ਜਾਂ ਨਜ਼ਰ ਲੱਗ ਗਈ 🤪😳ਜਦ ਕੰਮ ਚੰਗਾ ਹੋ ਗਿਆ ਤਾਂ 🥳😇👍💪ਜੱਟ ਜੁਗਾੜੀ ਹੁੰਦੇ ਹਨ + ਬਾਹਾਂ ਚੌੜੀਆਂ ਕਰ-ਕਰ ਤੁਰਨਾ ਜਿਵੇ ਪਹਿਲੇ ਮੋਦੀ ਤੁਰਿਆ ਕਰਦਾ ਸੀ 😅😂!

  • @JatinderSingh-et8ir
    @JatinderSingh-et8ir 3 місяці тому

    Sada mahalpur 120 rupiya kilo manhi da

  • @gurinderdhillon454
    @gurinderdhillon454 3 місяці тому +2

    ਟਰਾਲੇ ਦਾ ਘਾਟਾ ਲੰਮਾ ਕਰਾ ਲਵੋ

  • @manindersingh5284
    @manindersingh5284 3 місяці тому +2

    ਟਰਾਲੀ ਦੀ 47 ਇੰਚ ਬਣਾ ਲੈ ਗੰਨੇ ਲਈ ਸਹੀ ਵਾ

  • @sukhisindal8876
    @sukhisindal8876 3 місяці тому

    22 tarali da gata lamba krva kali hook ne kuj ni krna

  • @sarbjeetSingh-yn4mt
    @sarbjeetSingh-yn4mt 3 місяці тому

    Gully dey uper patla sarea baild kraa deo kllaa banda seet tey baetha trali paavy

  • @MangaPowar
    @MangaPowar 3 місяці тому +3

    15 futti nu e trala kahi janda a 😅😅😅😅😅😅

  • @gurjindersandhu3723
    @gurjindersandhu3723 3 місяці тому +1

    Trali da gata lamba krwa la bai , jada piche hukk keti tractor wajn te ago othea kru nale picho chula wad maru

  • @agamveersinghsandhu2952
    @agamveersinghsandhu2952 3 місяці тому

    Gold Samana to malye gi top di huk

  • @cheema651
    @cheema651 3 місяці тому

    Trali di huk lambi krao, tractor wali hukk lambi krwona sahi tarika ni hga

  • @mandipjosan1454
    @mandipjosan1454 3 місяці тому

    Trail di hukk lami lavo

  • @JaspreetGill-d6j
    @JaspreetGill-d6j 3 місяці тому +1

    Tarali de hukh labi karo na k toctar de

  • @harjindersingh6184
    @harjindersingh6184 3 місяці тому

    Sat Sri akal Bhai Ji nice video 📷📸

  • @lovejeetsingh-p7w
    @lovejeetsingh-p7w 3 місяці тому

    jcb ਦਾ ਗੁਲਾ ਵਰਤ ਕੇ ਦੇਖੋ ਔ ਨੀ ਜਲਦੀ ਕਾਸ ਦਾ ਨਾ ਟੁੱਟਦਾ ਅਸੀ ਰੇਤਾ ਤੇ ਓਹੀ ਵਰਤ ਦੇ ਆ

    • @Mannsingh76
      @Mannsingh76 3 місяці тому

      ਘੱਸਦਾ

    • @Mannsingh76
      @Mannsingh76 3 місяці тому

      ਗਾਟਾ ਲੰਮਾਂ ਕਰਨ ਦਾ ਫੈਸਲਾ ਲੈਣ ਵਾਸਤੇ ਮਲਕੀਤ ਬਾਈ ਸਿਆਣੇ ਬਣੋ ਗਾਟਾ ਲੰਮਾਂ ਕਰੋ

  • @Darshan-kf7lr
    @Darshan-kf7lr 3 місяці тому

    🔙 le jao kro gl khtm

  • @TarlochanBhatti-os9xk
    @TarlochanBhatti-os9xk 3 місяці тому +2

    ਹਾਰਛ ਬਿਰ ਟਰਲੀ ਦਾ ਗਾਟਾ ਲਾਲਾ ਸਾਡੇ ਪਿੰਡ ਟਾਰਲੀ ਦਾ ਗਾਟਾ ਲਾਵਿਈ

  • @rajkang69
    @rajkang69 3 місяці тому +2

    ਦੋ ਇੰਚ ਤਾਂ ਕੀ ਇੱਕ ਅੱਧੇ ਇੰਚ ਵਿਚ ਵੀ ਟੰਨਾਂ / ਕੁਇੰਟਲਾਂ ਦਾ ਫ਼ਰਕ ਪੈ ਜਾਂਦਾ 😮, ਐਵੇਂ ਨਹੀਂ ਇੰਜੀਨੀਅਰ ਸਕੂਲਾਂ ਕਾਲਿਜਾਂ ਵਿੱਚ ਸਾਲਾਂ ਭਰ ਪੜ੍ਹਦੇ -ਲਿਖਦੇ 😢 ਇੱਕ -ਇੱਕ ਸੂਤ ਨਾਲ ਫ਼ਰਕ ਪੈਂਦਾ ਜਾਂ ਕਿਸੇ ਕਰੇਨ ਚਲਾਉਣ ਵਾਲੇ ਕੋਲ਼ੋਂ ਪੁੱਛਿਓ ਕੇ ਕਿਵੇਂ 1-1 ਇੰਚ ਨਾਲ ਕੀ ਫ਼ਰਕ ਪੈਂਦਾ ?? ਇਵੇਂ ਲੱਖਾਂ ਕਰੋੜਾਂ ਦਾ ਨੁਕਸਾਨ ਕਰਾ ਲੈਂਦੇ ਹਨ ਜਿਹੜੇ ਸੋਚਦੇ ਹੁੰਦੇ ਹਨ ਓਹ ਦੋ-ਤਿੰਨ ਇੰਚ ਨਾਲ ਕੀ ਫ਼ਰਕ ਪੈਣਾ ?? ਬਾਕੀ ਟਰੈਕਟਰ ਦੇ ਪਿਛਲੇ ਹਿੱਸੇ / ਐਕਸਲ ਉੱਤੇ ਵੀ ਜ਼ਿਆਦਾ ਭਾਰ ਪੈਣਾ + ਪਿਛਲੇ ਟਾਇਰਾਂ ਦੀ ਘਸਾਈ ਵੀ ਜ਼ਿਆਦਾ ਹੋਣੀ + ਜਦ ਚੜ੍ਹਈ ਚੜ੍ਹਨਾ ਜਦ ਵੀ ਟ੍ਰੈਕਟਰ ਨੇ ਲੋਡ ਲੈਣਾ + ਕੱਚੇ ਜ਼ਮੀਨ ਵਿਚ ਟ੍ਰੈਕਟਰ ਨੇ ਖੁੱਭਣਾ ਵੀ ਜ਼ਿਆਦਾ ਹੈ 😮😢! ਜੱਟ ਨੇ ਗੰਨਾ ਨਹੀ ਦੇਣਾ 🤯😱🥳 ਪਰ ਗੁੜ ਦੀ ਪੇਸੀ / ਭੇਲੀ ਦੇ ਦੇਣੀ 🧐🤔 ਉਹੀ ਹਾਲ ਤੁਹਾਡਾ 😅 ਸਾਰੇ ਯੱਭ ਨਾਲੋਂ ਜੇਕਰ ਦੋ ਮਹੀਨੇ ਡੈਕ / ਸਪੀਕਰ ਹੀ ਲਾਹ ਕੇ ਰੱਖ ਲਵੋ ਤਾਂ ਵਧੀਆ ਨਹੀ ?? ਲੋਕਾਂ ਨੂੰ ਦਿਖਾਉਣ ਵਾਸਤੇ ਸਪੀਕਰ ਇਕ ਜਾਣਾ ਕਾਰ ਵਿਚ ਰੱਖ ਕੇ ਮਗਰ ਮਿੱਲ ਨੂੰ ਲੈ ਜਾਇਆ ਕਰਿਓ 😲😸😹 ਦਿਖਾਉਣਾ ਹੀ ਐ ਲੋਕਾਂ ਨੂੰ ਹੋਰ ਮਿੱਲ ਵਿਚ ਕਿਹੜਾ ਡੀ ਜੇ DJ ਦਾ ਕੰਮ ਕਰਨਾ 🤕🥱🥴 8 / 10 ਹਜ਼ਾਰ ਲਾਉਣਾ ਕੋਈ ਕੀਮਤ ਹੀ ਨਹੀ 🤑🤐🤷🏽‍♂️ ਫਿਰ ਸਰਕਾਰਾਂ ਨੂੰ ਗਾਲ਼ਾਂ ਕੱਢੀ ਜਾਣੀਆਂ ! ਖਾਸ ਗੱਲ ਤਾਂ ਇਹ ਹੈ ਇਹ ਜੋ ਹੁੱਕਾਂ ਕੰਪਨੀ ਵਾਲੇ ਲਗਾਉਂਦੇ ਹਨ ਇੰਜਨੀਅਰਾਂ ਦੇ ਹਿਸਾਬ ਨਾਲ ਇਹ ਭਾਰ ਚੱਕਣ ਵਾਸਤੇ ਨਹੀ ਹੁੰਦੀਆਂ ਇਹ ਹੁੱਕਾਂ ਭਾਰ + ਟਰਾਲੀ ਖਿੱਚਣ ਵਾਸਤੇ ਹੁੰਦੀਆਂ ਹਨ 🧏🤔