BURJ KHALIFA | Life of Story Gurjeet Toot | Biography | PART - 1 🔴

Поділитися
Вставка
  • Опубліковано 28 вер 2024
  • GURJEET TOOT YT 🚩
    ਸਤਸ਼੍ਰੀਅਕਾਲ ਦੋਸਤੋ ਸਵਾਗਤ ਆ ਜੀ ਤੁਹਾਡੇ ਆਪਣੇ ਗੁਰਜੀਤ ਤੂਤ ਦੇ OFFICIAL YT CHANNEL ਤੇ • WELCOME •
    ਗੁਰਜੀਤ ਤੂਤ youtube channel ਤੇ Regular Updates ਦੇਣਗੇ | So Please Saade Channel Nu Subscribe Jaroor Kr Lio Naal Hii Bell Icon Nu All Te Krr Lavo.
    ___________________________
    🔵! ALL UPDATES HERE !🔴
    Gurjeet Toot Iss Channel Duara Apnii Naviii Zindagi Diii Shuruaat Krr Rihaa. Saare veeran ne channel nu Full Support krna jii.
    GURJEET TOOT ( international Kabaddi player ) ਗੁਰਜੀਤ ਤੂਤ.
    Follow Us On -
    Instagram - / itz_gurjeet_toot
    Username - @itz_gurjeet_toot
    =============================
    Quories Solved -
    Gurjeet Toot, Gurjeet Toot Kabaddi, q Gurjeet Toot Best Raids, Gurjeet Toot New Video, Gurjeet Toot Old Video, Gurjeet Toot Updates, Gurjeet Toot Vlogs, Gurjeet Toot Channel, Gurjeet Toot Official Channel, Gurjeet Toot Diet, Gurjeet Toot Fitness, Gurjeet Toot Gym videos, Gurjeet Toot Canada, Gurjeet Toot Best Match, Gurjeet Toot Exercise Video, Gurjeet Toot Kabaddi Star, Gurjeet Toot Songs, Gurjeet Toot Tournament, Gurjeet Toot Tractor, Gurjeet Toot old Interview Gurjeet Toot New Interview
    °°°°°°°°°°°°°°°°°°°°°°°°°°°°°°°°°°°°°°°°°°°°°°°°
    ♫♫ 𝗙𝗼𝗹𝗹𝗼𝘄 𝗳𝗼𝗿 𝗠𝗼𝗿𝗲 ♫♫
    Video Director Or Editor - Harinderz
    Follow Us On -
    Instagram - / __harinderz__
    Any Complaints -
    Contact - +919781963542
    - 87280 63631
    Any Copyright Matters -
    gurjeettoot07@gmail.com
    THANKS FOR WATCHING -
    Like, Share Or Comment.
    Subscribe My Channel For Watching Daily Updates.
    Credit- GURPREET SEHJI🤝

КОМЕНТАРІ • 97

  • @daljindersingh3943
    @daljindersingh3943 4 місяці тому +12

    ਬਾਈ ਗੁਰਜੀਤ ਤੂਤ ਤੇ ਫਿਲਮ ਬਣਨੀ ਚਾਹੀਦੀ ਆ ਤੇ ਉਸ ਵਿਚ ਰੋਲ ਵੀ ਬਾਈ ਗੁਰਜੀਤ ਤੂਤ ਕਰਨ❤❤

    • @sundeepdhillon1844
      @sundeepdhillon1844 2 місяці тому

      Nhi aye ni hunda veere film banni chaidi hai but gurjeet acting kive kr skda bcz kyu k ohh actor ni

  • @lovedeepsingh6657
    @lovedeepsingh6657 11 місяців тому +70

    ਭਾਈ ਜੀ ਗੁਰਜੀਤ ਭਾਈ ਦੇ ਜੀਵਨ ਤੇ ਫਿਲਮ ਬੰਨਣੀ ਚਾਹੀਦੀ ਆ ਤੇ ਉਸ ਵਿੱਚ ਗੁਰਜੀਤ ਭਾਈ ਦਾ ਰੋਲ dev kharoud ਜੀ ਕਰਨ ਤਾ sirra ਲਗ ਜਾਵੇ , ਨਾਲ਼ੇ ਲੋਕਾਂ ਨੂੰ ਭਾਈ ਦੀ ਹਿਸਟਰੀ ਪਤਾ ਲਗ ਜਾਵੇ ਜੀ❤❤❤❤

    • @parmveersingh6787
      @parmveersingh6787 11 місяців тому +4

      💙♥️

    • @jassjass296
      @jassjass296 10 місяців тому +3

      Hm vire sahi keha

    • @Gurmeetmalarampura
      @Gurmeetmalarampura 4 місяці тому +2

      Right gll

    • @sbachhal0288
      @sbachhal0288 3 місяці тому +3

      Shy gal a

    • @JaswantSingh-ru3dt
      @JaswantSingh-ru3dt 2 місяці тому

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @sodhisaab9579
    @sodhisaab9579 Рік тому +15

    ਦੁਨੀਆਂ ਦਾ ਸਭ ਤੋਂ ਤੱਗੜਾ ਰੇਡਰ ਹੋਇਆ ਆਪਣਾਂ ਗੁਰਜੀਤ ਮੇਰਾ ਭਰਾ ਆ ਇਹ ਮੈਂ ਇਸ ਲਈ ਨਹੀਂ ਕਹਿ ਰਿਹਾ ਕੀ ਗੁਰਜੀਤ ਮੇਰਾ ਭਰਾ ਆ ਦੁਨੀਆਂ ਕਹਿੰਦੀ ਆ ਮੰਗੀ,ਖੁਸੀ, ਪਾਲਾ, ਸਿਕੰਦਰ ਕਾਂਝਲੀ, ਬਿੱਟੂ ਦੁਗਾਲ,ਗੋਗੀ ਜਰਗੜੀ, ਬਾਜੀ ਜੰਡ,ਟੀ ਟੀ ਰਾਜੋਕੇ ਕਿਹਦਾ ਕਿਹਦਾ ਨਾਂ ਲਿਖਾਂ ਅੱਜ ਤੱਕ ਜਿੰਨੇ ਪਲੇਅਰ ਹੋਏ ਆ ਵੱਡੇ ਜਾ ਹੁਣ ਸਾਰੇ ਸਾਢੇ ਭਰਾ ਗੁਰਜੀਤ ਤੂਤ ਨੂੰ ਸਭ ਤੋਂ ਤੱਗੜਾ ਮੰਨਦੇ ਆ

    • @9878146771
      @9878146771 Рік тому +1

      Veer skaaa bhra tuhada?

    • @sundeepdhillon1844
      @sundeepdhillon1844 2 місяці тому

      Koyi shak nhi Khushi varge vadda player mande aa Gurjeet nu hun v ohde touch vich hi aaw

    • @GurpreetSingh-te4fv
      @GurpreetSingh-te4fv Місяць тому

      Bai dil bahut karda gurjit nal gall karn nu 😢😢😢 bai banke number milju ga❤tutta wala gurjit dilan vich vasda

  • @Insaaf_Moosewala
    @Insaaf_Moosewala Місяць тому

    Makhan saidoke nl bhut pyar aa gurjit da saidoke di team no 1 c ❤❤❤

  • @Gurpreetsingh-vo8ji
    @Gurpreetsingh-vo8ji 6 днів тому

    ਦੂਜਾ ਭਾਗ ਅੱਪਲੋਡ ਕਰ ਦਿਓ ਜੀ ਕਿਤਾਬ ਦਾ ਜੀ

  • @Bannykame
    @Bannykame Рік тому +6

    BHA di 2008 wich kinni balle balle c...💥💥

  • @arundeep6288
    @arundeep6288 3 місяці тому +2

    ❤❤❤❤

  • @Shehzad964
    @Shehzad964 9 місяців тому +1

    Ay hay rona a gya bhai 😢😢😢

  • @navisharma5143
    @navisharma5143 4 місяці тому +1

    ਜੇ ਨਸਾ ਨਾ ਕਰਦਾ ਅੱਜ ਵੀ ਕੋਈ ਮੁਕਾਬਲਾ ਨਹੀ ਸੀ

  • @sewaktelecom6270
    @sewaktelecom6270 2 місяці тому

    Part 2 n mil reha yr

  • @harmansandhu6057
    @harmansandhu6057 6 місяців тому

    bai baki parts kithe a?

  • @indergill-xp5ti
    @indergill-xp5ti 2 місяці тому

    Part 2??

  • @AngrejSingh-sk1qp
    @AngrejSingh-sk1qp Місяць тому

    Rab nu tabb dasda Banda jawani ch galt ho janda

  • @GagguBadiala-u7p
    @GagguBadiala-u7p Рік тому +48

    ਬਾਦਲ ਪਿੰਡ ਜਦੋ ਟੂਰਨਾਮੈਂਟ ਹੋਈਆ ਸੀ ਨਾ ਬਾਦਲ ਨੇ ਇਹਨਾਂ ਦੀ ਖੇਡ ਤੋ ਖੁਸ਼ ਹੋ ਕੇ ਸਰਕਾਰੀ ਨੋਕਰੀ ਦਾ ਐਲਾਨ ਕਿਤਾ ਸੀ ਖਰਾਜੀ ਪਿੱਥੋ ਆਲਾ ਤੇ ਗੁਰਜੀਤ ਤੂਤ ਨੂੰ ਪਰ ਇਹਨਾਂ ਕੋਲ ਪੰਜਵੀ ਦਾ ਸਰਟੀਫਕੇਟ ਵੀ ਨੀ ਸੀ

    • @sundeepdhillon1844
      @sundeepdhillon1844 2 місяці тому

      Nhi nhi veer pearl world kabaddi cup te nokriya ditiya c seere pitho nu ta mil gyi c nokri .. khushi duggan mangi Sukhveer srawan Gulzari munak Bittu dugaal Karmi bardwal te horaa nu v nokri mili hoyi aa

    • @lovisingh403
      @lovisingh403 2 місяці тому

      ਏਕਮ ਹਠੂਰ ਨੂੰ ਮਿਲੀ ਵਾਂ ਜਲੰਧਰ ਡਿਊਟੀ ਹੁੰਦੀ ਉਹਦੀ ਪੰਜਾਬ ਪੁਲਿਸ ਚ ​@@sundeepdhillon1844

  • @NikaMaanji
    @NikaMaanji 2 місяці тому

    ❤❤

  • @lovisingh403
    @lovisingh403 2 місяці тому +4

    ਕਬੱਡੀ ਵਿੱਚੋ ਦੋਆਬੇ ਵਾਲ਼ੇ ਕਾਮਯਾਬ ਹੋਏ ਨੇ, ਮਾਲਵੇ ਵਾਲੇਆ ਨੇ ਤਾਂ ਪੈਸਾ saambya ਹੀ ਨਹੀਂ, ਏਕਮ ਗੁਰਜੀਤ ਜਿੰਨਾ ਪੈਸਾ ਤੇ ਨਾਮ ਸੋਹਰਤ ਕਮਾ ਸਕਦੇ ਸੀ ਉਨਾਂ ਕੋਈ ਨੀ ਕਮਾ ਸਕਦਾ ਸੀ, ,

  • @bhindersingh3905
    @bhindersingh3905 2 місяці тому +9

    ਬੜੀ ਪਹੁੰਚੀ ਹੋਈ ਚੀਜ ਸੀ ਪਰ ਕਿਸਮਤ ਵਿੱਚ ਪਤਾ ਨੀ ਕੀ ਮਾੜਾ ਸਮਾਂ ਲਿਖਿਆ ਸੀ।
    ਜੇ ਅੱਜ ਉਹ ਗੁਰਜੀਤ ਤੂਤ ਹੁੰਦਾ ਤਾਂ ਗੱਲਾ ਹੋਣੀਆਂ ਸੀ,ਘਰ ਘਰ।

  • @harinderjitsingh9281
    @harinderjitsingh9281 2 місяці тому +8

    ਬਾਕੀ ਤਾ ਗੱਲਾ ਠੀਕ ਨੇ ਬਸ ਐਨਾ ਹੀ ਹੋ ਜਾਂਦਾ ਗੁਰਜੀਤ ਕਨੇਡਾ ਸੈੱਟ ਹੋ ਜਾਂਦਾ.ਕਿੰਨਾ ਬਦਿਆ ਹੁੰਦਾ ਕੱਬਡੀ ਦੀ ਇੱਜ਼ਤ ਰਿਹ ਜਾਦੀ 🥹🥹🥹✌️👍

  • @lovisingh403
    @lovisingh403 2 місяці тому +1

    ਵੀਰ ਇਹ ਬੰਦੇ ਨੇ ਤਾਂ ਖੁਦ ਆਵਦੇ ਪੈਰਾਂ ਤੇ ਘੁਲਾੜੀ ਮਾਰੀ ਆ, ਧੱਕੇ ਨਾਲ ਕੋਇ ਮੂੰਹ ਵਿੱਚ ਨਸ਼ਾ ਨਹੀਂ ਪਾਉਂਦਾ, ਇਸ ਬੰਦੇ ਤੋਂ ਤਰੱਕੀ ਸਾਂਭੀ ਨੀ ਗਈ

  • @HarpalSingh-uv9ko
    @HarpalSingh-uv9ko Рік тому +11

    ਬਹੁਤ ਵਧੀਆ ਲਿਖਿਆ ਤੇ ਬੋਲਿਆ ਵੀਰ ਸਾਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ।

  • @baljindermehra27
    @baljindermehra27 Рік тому +5

    only 2 lagends gurjit toot and sidhu moosewala

  • @mahasingh9361
    @mahasingh9361 11 місяців тому +6

    ron agya bai

  • @dilpreetdhillon1435
    @dilpreetdhillon1435 5 місяців тому +4

    Bai tusi frr to kabaddi ਖੇਡੋ tusi ta super star a baii miss u

    • @lovisingh403
      @lovisingh403 2 місяці тому +1

      ਹੁਣ ਮੁਸ਼ਕਿਲ ਆ bhai ਨਸ਼ਾ ਘਰ ਕਰ ਗਿਆ ਟਾਈਮ ਤੇ ਮੌਕਾ ਸਾਂਭਿਆ ਨਹੀਂ, ਨਸ਼ਾ ਕੋਈ ਕਿਸੇ ਦੇ ਮੂੰਹ ਵਿਚ ਨੀ ਪਾਉਂਦਾ, ਬਾਅਦ ਵਿੱਚ ਆਪਾਂ ਜੋਂ ਮਰਜੀ ਕਹੀ ਜਾਈਏ ਫਲਾਣੇ ਨੇ ਨਸ਼ੇ ਤੇ ਲਾਤਾ

  • @tirathsinghdhaliwal5555
    @tirathsinghdhaliwal5555 Рік тому +3

    ਵਾਈ ਨੂੰ ਹਠੂਰ ਅੰਬੀਂ ਕਲੱਬ ਵੱਲੋਂ ਖੇਡਦਿਆਂ ਦੇਖਿਆ ਵਾਈ ਕੋਲ ਪੀਚੋ ਜੀਪ ਹੁੰਦੀ ਸੀ

    • @doxabdoxab7974
      @doxabdoxab7974 2 місяці тому

      ਵਾਈ ਨੀ ਬਾਈ ਹੁੰਦਾ

  • @bhupindersingh2390
    @bhupindersingh2390 2 місяці тому

    Sade pind thikriwal de cheene nal v eda hi hoyea .... Anpdta maar gyi ena nu

  • @gondara_dog_farm6687
    @gondara_dog_farm6687 Рік тому +7

    Bhot veda fan aa bai tara

  • @manvirbhangu1304
    @manvirbhangu1304 Рік тому +5

    Rabb mehar kare veere te parivaar nu bhut bhut khushiyan deve

  • @Pinderbrar-d6v
    @Pinderbrar-d6v Місяць тому

    Bura time na rab kise te le ke ave runa ouda teriea video vekh ke

  • @rajansingh-hf9wv
    @rajansingh-hf9wv Рік тому +4

    bhut vdia story a 22 but band v bhut sirra a time time di gal a rab mehr kare gurjeet ta

  • @RajeshKumar-bd8jq
    @RajeshKumar-bd8jq Місяць тому

    Love you veer ji bahut sunya gurjeet veer bare

  • @amritbhullar5770
    @amritbhullar5770 Рік тому +2

    Yr man bhut dukhi hoiea eh sun ke ma kuj time phela bai nu chandigard miliea c 😢

  • @narendersura2525
    @narendersura2525 Місяць тому

    kiya ni bhai dujja bhaag dalo 😊

  • @gurveersingh9889
    @gurveersingh9889 2 місяці тому +3

    Mere gwandi pind da gurjeet full chdai c jatt di kise vele ❤

    • @jaspreet565
      @jaspreet565 Місяць тому

      Gurjeet y kehda nasha karda si te kine time kitta

    • @gurveersingh9889
      @gurveersingh9889 Місяць тому +1

      @@jaspreet565 sman laonda c 8,10 saal kita

    • @ejazshah5310
      @ejazshah5310 9 днів тому

      Bhai men janjua thy pidon a apna nobr send kryo plz

  • @MANJINDERSINGH-fr9tq
    @MANJINDERSINGH-fr9tq 2 місяці тому +1

    God is great believe in God pray for blessing 💞 waheguru

  • @gobindbains2813
    @gobindbains2813 Рік тому +4

    Waheguru ji waheguru ❤❤

  • @RajeshKumar-bd8jq
    @RajeshKumar-bd8jq Місяць тому

    Tusi comment parr ke dekh har ikk comment ch waheguru ji agge veer lai good comment aa chahe kush bande aa ni veer nu oss time ni dekhya. Par name har ikk de dil ch ghar kar chuka kina big star player aa ohna ch comment karn vala me vi aa.❤❤❤👍

  • @mrkahma16
    @mrkahma16 2 місяці тому

    (ਬੁ਼ਰਜ਼) ਦੀ ਜਗ੍ਹਾ ਜੋ ਲਫ਼ਜ਼ ਵਰਤਿਆ ਓ ਹੀ ਸਹੀ ਸੀ ,, ਮੈਂ ਨੂੰ ਲਗਦਾ

  • @varindersingh8771
    @varindersingh8771 Місяць тому

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ ਹਮੇਸ਼ਾ ਬਾਈ ਤੇ ਤੱਤੀਆਂ ਹਵਾਵਾਂ ਤੋਂ ਬਚਾਈ

  • @AHSANELLAHI-cy8ex
    @AHSANELLAHI-cy8ex 2 місяці тому +1

    Tasveer hi bta rehi hai k banda sher mard tha

  • @akashdeepbrar637
    @akashdeepbrar637 11 місяців тому

    Bai gurpeet sehji mnu govt.college muktsar milea c ...mere nal sade pind de kabaddi player Kalle thandewale barre gal hoi c....❤️

  • @gaggiuppal7388
    @gaggiuppal7388 2 місяці тому

    ਲੋਕਾ ਵਾਸਤੇ ਕੀ ਕੀਤਾ ਕਿਸੇ ਨੇ ਬੌਲੀ ਦੁਨੀਆਂ

  • @jagrajsingh387
    @jagrajsingh387 Рік тому +2

    🙏

  • @sukhchainsinghgill.sukhcha4665

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @HarwinderSingh-st9cp
    @HarwinderSingh-st9cp Рік тому +2

    🚩

  • @GDS169
    @GDS169 Місяць тому

    Baki de part kdo k upload hongey?

  • @harvinderbugra5338
    @harvinderbugra5338 Рік тому +2

    Love ❤️

  • @gurdhiansingh3594
    @gurdhiansingh3594 Рік тому +1

    Bai ji 🙏🙏🙏🙏

  • @buntykumar8027
    @buntykumar8027 6 місяців тому

    Love you bai rabb mehar kre mere badda bai ta and sara pRivar ta ❤❤❤❤❤❤❤❤

  • @navikhetiya5773
    @navikhetiya5773 Рік тому

    bai 2008 vich bai da time si jado time si odho lejend si bai ji

  • @khoo_wale08
    @khoo_wale08 2 місяці тому

    Baki part kitho milange??

  • @ajaysangwan6865
    @ajaysangwan6865 6 місяців тому

    Bhai Bittu dugal di Book da bi part pura karo

  • @RockyDhaliwal-mc2nu
    @RockyDhaliwal-mc2nu 2 місяці тому

    Veer g next part c send kar do

  • @gurchandsingh7646
    @gurchandsingh7646 2 місяці тому

    ਵਾਹਿਗੁਰੂ ਵਾਹਿਗੁਰੂ ਜੀ

  • @harpreetkaur9534
    @harpreetkaur9534 2 місяці тому

    Next part?????

  • @ripanbrar012
    @ripanbrar012 Рік тому +1

    🙏🏻🙏🏻🙏🏻👍👍👍

  • @PardeepSingh-ul8gr
    @PardeepSingh-ul8gr 5 місяців тому

    Bai baaki story kithe payi a ??

  • @sukhchainsinghgill.sukhcha4665

    ਵਾਹਿਗੁਰੂ ਜੀ ਮੇਹਰ ਕਰੀ ਦਾਤਿਆ ਸਾਡੇ ਮਾਮੇ ਉਤੇ

  • @vickybenipal2619
    @vickybenipal2619 2 місяці тому

    😢😢😢😢😢

  • @naveensingh1822
    @naveensingh1822 2 місяці тому

    🫡🫡🫡🫡🫡

  • @SandipSingh-dt1bq
    @SandipSingh-dt1bq 2 місяці тому

    ❤❤❤❤❤

  • @gurpreetdhillon1712
    @gurpreetdhillon1712 Рік тому

    Baki part kado aunge ?

  • @Jatinder-s5i
    @Jatinder-s5i Рік тому

    How to get this book

  • @NavjotSingh-ex1ss
    @NavjotSingh-ex1ss 2 місяці тому

    ❤❤❤

  • @kaka_malerkotla_302
    @kaka_malerkotla_302 6 місяців тому

    😢❤

  • @akashdeepbrar637
    @akashdeepbrar637 11 місяців тому

    ❤️

  • @HarpalSandhu-og7ei
    @HarpalSandhu-og7ei Рік тому

  • @homeimprovements6765
    @homeimprovements6765 Рік тому

    Very nice 👍

  • @munnasingh9486
    @munnasingh9486 Рік тому

    Nic

  • @rajindersinghchahal9695
    @rajindersinghchahal9695 10 місяців тому

    Aaj kal kithe hai 22