Rice lodging and it's impact on yied, ਡਿੱਗੇ ਹੋਏ ਝੋਨੇ ਦਾ ਝਾੜ ਤੇ ਕਿੰਨਾ ਕੁ ਅਸਰ ਪਵੇਗਾ।

Поділитися
Вставка
  • Опубліковано 8 жов 2024
  • ਪੰਜ ਅਕਤੂਬਰ 2024 ਨੂੰ ਜੋ ਹਨੇਰੀ ਅਤੇ ਝੱਖੜ ਆਇਆ ਹੈ। ਉਸਨੇ ਬਹੁਤ ਜਗ੍ਹਾ ਤੇ ਝੋਨੇ ਅਤੇ ਬਾਸਮਤੀ ਫਸਲ ਡੇਗ ਦਿੱਤੀ ਹੈ। ਇਸ ਨੂੰ ਖੁਸ਼ਕਿਸਮਤੀ ਹੀ ਕਹਾਂਗੇ ਕਿ ਜਿਸ ਸਮੇਂ ਇਹ ਝੱਖੜ ਆਇਆ ਹੈ 80% ਤੋਂ ਉੱਪਰ ਝੋਨੇ ਦਾਣਾ ਬਣਾ ਚੁੱਕੇ ਸਨ। ਅਤੇ ਨੁਕਸਾਨ ਬਹੁਤ ਘੱਟ ਹੈ। ਕਿਸਾਨ ਵੀਰ ਦੇ ਅੰਦਰ ਡਰ ਹੈ ਡਰ ਲੱਗਦਾ ਵੀ ਹੈ ਡਿੱਗੀ ਹੋਈ ਫਸਲ ਕੋਈ ਵੀ ਬਰਦਾਸ਼ਤ ਨਹੀਂ ਕਰ ਸਕਦਾ ਆਖਰ ਨੁਕਸਾਨ ਇਕ ਰੁਪਏ ਦਾ ਹੀ ਹੋਵੇ ਨੁਕਸਾਨ ਤਾ ਨੁਕਸਾਨ ਹੁੰਦਾ ਹੈ। ਆਓ ਇਸ ਸਬੰਧੀ ਗੱਲ ਕਰਦੇ।
    #agriculture #rice #lodging #jhonadigpea
    Rice lodging and it's impact on yied,
    ਡਿੱਗੇ ਹੋਏ ਝੋਨੇ ਦਾ ਝਾੜ ਤੇ ਕਿੰਨਾ ਕੁ ਅਸਰ ਪਵੇਗਾ।

КОМЕНТАРІ • 49

  • @harvindersinghbrar8216
    @harvindersinghbrar8216 7 годин тому +2

    ਅੱਜ ਸ਼ਾਮ ਕਰੀਬ ਸਾਢੇ ਕੁ ਪੰਜ ਵਜੇ ਸੂਰਤਗੜ੍ਹ ਤੇ ਹੋਰ ਕਈ ਇਲਾਕਿਆਂ ਵਿੱਚ ਮੀਂਹ ਝੱਖੜ ਨੇ ਬਹੁਤ ਨੁਕਸਾਨ ਕੀਤਾ ਚਲੋ ਜੋ ਰੱਬ ਦੀ ਮਰਜ਼ੀ ਤੋਂ ਵਾਹਿਗੁਰੂ ਨੂੰ ਮਨਜ਼ੂਰ

  • @parminderdhillon1406
    @parminderdhillon1406 9 годин тому +16

    ਜਲੰਧਰ, ਨਕੋਦਰ ਬਹੁਤ ਮਾੜਾ ਹਾਲ ਏ
    ਕੋਈ ਝੋਨਾ Msp ਤੇ ਨਹੀਂ ਚੱਕ ਹੋ ਰਿਹਾ
    ਚੱਕ ਤਾਂ ਹੋਣਾ
    ਜੇ ਕੋਈ ਇੰਸਪੈਕਟਰ ਮੰਡੀ ਵਿੱਚ ਆਉ
    ਸ਼ੈਲਰਾ ਵਾਲੇ ਖਰੀਦੇ 1700-1800 ਨੂੰ
    ਚਾਹੇ ਹੋਵੇ PR 126 ਜਾਂ ਕੋਈ ਹੋਰ ਕਿਸਮ
    ਸਾਰੇ ਇੱਥੇ ਰਲੇ ਆ ਆੜਤੀਆਂ ਸ਼ੈਲਰ ਮਾਲਕ ਤੇ ਸਰਕਾਰ
    ਕੋਈ ਨਹੀਂ ਗੱਲ ਸੁਣਦਾ !
    Veere tusi apne channel toh awaz chko Daily ess bre Post pyo
    Ess bre gll taa kroo 🙏

  • @SukhwinderSingh-jg1je
    @SukhwinderSingh-jg1je 7 годин тому +1

    ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਹਿ।

  • @shergillpenduvlog4600
    @shergillpenduvlog4600 3 години тому

    Private company da 110 ਪਾਣੀ ਵੀ ਲਾਇਆ ਸੀ ਬਿਲਕੁਲ ਵੀ ਡਿੱਗਿਆ ਨਹੀ

  • @davinderjhajj394
    @davinderjhajj394 8 годин тому +1

    ਡਾ ਸਹਿਬ ਜੀ ਸਤਿ ਸ੍ਰੀ ਆਕਾਲ 7501ਝੋਨਾ ਡਿੱਗ ਪਿਆ ਬਹੁਤ ਤਕੜਾ ਸੀ ਖੇਤ ਜਾ ਕੇ ਮਨ ਉਦਾਸ ਤਾਂ ਹੋ ਜਾਂਦਾ ਹੱਲਦੀ ਤਾ ਉਤਾਰ ਦਿੱਤੀ ਪਰ ਮੈਂ ਆਪ ਜੀ ਦੀ ਹਰ ਇੱਕ ਬੀਡੀਓ ਮੇਰੇ ਲਈ ਰੱਬ ਵਰਗਾ ਸਹਾਰਾ ❤

    • @kuldeepgrewal8303
      @kuldeepgrewal8303 6 годин тому +1

      Same hoiya y mera bi 7501 dig gya kl nu bada ge hra dana hje😢

  • @channachannasingh2883
    @channachannasingh2883 7 годин тому +1

    ਸਰ ਮੇਰਾ ਝੋਨਾ 131ਲਾਇਆ ਸੀ ਸਰ ਮੇਰਾ ਝੋਨਾ 26/9/2024 ਨੂੰ ਡਿਗ ਪਿਆ ਸੀ ਮੁੰਜਰ ਦੀ ਚੋਟੀ ਲਾਲ ਹੋ ਗੲਈ ਸੀਂ ਪ੍ਰੰਤੂ ਤੇਲੇ ਦਾ ਬਹੁਤ ਵੱਡਾ ਅਟੈਕ ਹੋ ਗਿਆ ਹੈ ਸਰ ਹੁਣ ਮੁੰਜਰਾਂ ਤਰਕੀਬਨ ਲਾਲ ਹੋ ਗਈਆਂ ਹਨ ਤੇਲੇ ਦਾ ਕੀ ਹੱਲ ਕਰੀਏ ਝੋਨਾ ਹਾਲੇਂ 20ਦਿਨ ਲੈ ਜਾਵੇ ਗਾ ਸਰ ਜ਼ਰੂਰੀ ਦੱਸਣਾ ਮੈਂ ਤੁਹਾਡੀ ਵਿਡੀਉ ਦਾ ਇੰਤਜ਼ਾਰ ਕਰਾਂ ਗਾ ਸਤਿ ਸ੍ਰੀ ਆਕਾਲ ਡਾਕਟਰ ਸਾਹਿਬ ਜੀ

  • @jainchandan9247
    @jainchandan9247 8 годин тому +1

    Congratulations sir for 5 lakh viewers.....Great....

  • @AmitSharma-oy2xb
    @AmitSharma-oy2xb 8 годин тому

    Dhanwaad dr saab 🙏🙏🙏

  • @Pocast9977
    @Pocast9977 9 годин тому +1

    Thanks dr sahib

  • @Death_Gaming_
    @Death_Gaming_ 8 годин тому +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @heerabuttar7870
    @heerabuttar7870 7 годин тому +2

    ਹੁਣ ਕੀ ਫ਼ਿਕਰ ਹੈ ਸਾਡਾ ਸੀਐਮ ਮੁਰਗੀ ਆਂਡੇ ਦਾ ਮੁਆਵਜ਼ਾ ਦੇਵੇਗਾ

  • @amrindersingh8814
    @amrindersingh8814 7 годин тому

    ਸਾਡਾ ਏਰੀਆ ਪਟਿਆਲਾ ਹੈ। ਸਾਡੇ PR 128 ਕਿਸਮ ਗਿਰੀ ਹੈ ਜਿਆਦਾ। ਯੂਰੀਆ 2.5 bag per acre.

  • @farmingnews1099
    @farmingnews1099 8 годин тому

    Thank you 🙏

  • @thevillagermaan3505
    @thevillagermaan3505 8 годин тому

    ਡਾ ਸਾਹਿਬ ਝੋਨੇ ਨੂੰ ਪਾਣੀ ਸੁਕਾ ਸੁਕਾ ਕੇ ਲਾਇਆ ਫਿਰ ਵੀ ਹੋਪਰ ਬਹੁਤ ਜਿਆਦਾ ਹੈ ਚੈਸ ਤੇ ਅੋਸੀਨ ਦੀ ਸਪਰੇ ਵੀ ਕਰਤੀ ਝੋਨੇ ਹਜੇ 15 ਦਿਨ ਕੱਟੂ ਕੋਈ ਹੱਲ ਦੱਸੋ ਕਿਰਪਾ ਕਰਕੇ

  • @anmoldeep3749
    @anmoldeep3749 9 годин тому +2

    Sukar aw tushi video upload karti hun relief mil gi

  • @usbaljindersi
    @usbaljindersi 7 годин тому

    ❤❤ tnku wmk

  • @lovedeepmaan4603
    @lovedeepmaan4603 4 години тому

    Pani dso 1-2 lyia ke na

  • @labhkhiva9841
    @labhkhiva9841 8 годин тому

    Doctor sahib pr 126 te oseen Kristy c.. 10 K din ho gye Spry kri nu.. Hun tele Ho gya jone ch.. Te jona 70/ pakk gya.. Pls dso hun kheri Spry kri jawe ja na te kheri Spry kri jawe.. Pls dsio...

  • @rakeshtirki2684
    @rakeshtirki2684 7 годин тому

    ਅਸੀ ਸੁਪਰੀਅਮ 110 ਲਈ ਸੀ ਬਿਲਕੁਲ ਵੀ ਨਹੀਂ ਡਿੱਗੀ ਰੱਬ ਦੀ ਕਿਰਪਾ ਨਾਲ

  • @SatnamDhindsa7
    @SatnamDhindsa7 8 годин тому

    Dr veer pusa 44 uper osheen di spray krda oh hari a hje j koi hor dwai pawa g, PR 128 veer 45%50% e pkki a hje tela fir reha e 6,7 dane ik boote te kehri dwai di spray kra veer jo 12,13 din asr rkhe tele lyi jrur dso phla menu ewe ta v 1 spray nl srju pr hunn spray krni jruri a veer

  • @inderpreetsingh6145
    @inderpreetsingh6145 9 годин тому +11

    ਝੋਨਾ ਡਿੱਗਣ ਦਾ ਮੁੱਖ ਕਾਰਨ ਚਾਰ ਤੋਂ ਪੰਜ ਗੱਟੇ ਯੂਰੀਆ

    • @Jatt673
      @Jatt673 8 годин тому +2

      Par veer m dhai gatte paea diggea
      Par supreme 110

    • @Shelby-f4p
      @Shelby-f4p 7 годин тому +1

      Asi 1.5 gtta pya 1718 vich fer v dig gi

    • @sukhwindergillz7036
      @sukhwindergillz7036 7 годин тому

      6gatte pa ditte Jhona digno bach gia....mere guandi da sara vish gia..2gate ponda ohhh........

    • @inderpreetsingh6145
      @inderpreetsingh6145 7 годин тому

      ਬਨਸਪਤੀ ਦੀ ਗੱਲ ਨੀ ਕਰਦਾ ਬਾਈ ਇਹ ਤਾਂ ਬਿਨਾਂ ਹਵਾ ਤੋ ਡਿੱਗ ਜਾਂਦੀ ਨਾੜ ਚ ਜਾਨ ਹੀ ਨੀ ਹੁੰਦੀ

    • @baldevsinghmalhi1192
      @baldevsinghmalhi1192 7 годин тому +2

      ਅਸੀਂ ਦੋ ਗੱਟੇ ਪਾਏ ਆ ਇੱਕ ਕਿਲੇ ਦੇ ਤਾਂ ਵੀ 1718 ਝੋਨਾ ਡਿੱਗ ਪਿਆ

  • @kuldeepnain7362
    @kuldeepnain7362 8 годин тому

    Good information

  • @sonuarora610
    @sonuarora610 8 годин тому

    Dr saab pb 1885 nisara kr riha h bt ander jaande hmm tan titli 🦋 g. Udhdi h .. spray v kiti h 5 din phla coragen n chess…ehh titli da ki kriye

  • @NirmalSingh-cf7ey
    @NirmalSingh-cf7ey 9 годин тому +1

    Gud job ji

  • @sarwansinghsingh5131
    @sarwansinghsingh5131 7 годин тому

    1718 digi sar dana bana tala. Di spre karni chidi. Sar tarn taran

  • @beantsingh9220
    @beantsingh9220 7 годин тому

    👍👍

  • @sardoolbider
    @sardoolbider 8 годин тому

    Thanks

  • @lavisingh6768
    @lavisingh6768 8 годин тому

    ਆਪਣੇ ਘਰ ਦੇ ਵਾਹਣ ਚ ਸੀ ਤਿੰਨ ਤੋਂ ਸਾਢੇ ਤਿਨ ਗੱਟੇ ਪਾਏ ਨੇ ਪੀਲੀ ਊਸਾ ਚ ਉਹ ਵੀ ਡਿੱਗ ਗਈ ਕੀ ਕਾਰਨ ਆ ਬਾਈ

  • @RanvirSingh-dd5fu
    @RanvirSingh-dd5fu 8 годин тому +2

    Koi nahi pusda paya jhone nu iss var Dasuya

  • @HARDEEPSINGH-zd3xn
    @HARDEEPSINGH-zd3xn 8 годин тому

    kda v urea5/4 to ghat urea ni pai kuz v ni hunda

  • @AmarjitSingh-se8yp
    @AmarjitSingh-se8yp 7 годин тому +1

    110ਨਹੀ‌ਡਿਗਦਾ‌ਬਟਾਲਾ ਏਰੀਆ ਚ ਬਾਕੀ ਸਭ ਡਿਗ ਪੲ ਬਾਜਮਤੀਆ‌ਵੀ
    ਅਗਲੀ‌ ਵੀਡੀਓ‌‌ ਕਣਕ ਬੀਜਣ ਦੇ ਮੋਸਮ ਤਾਪਮਾਨ ਤੇ‌ਪਾਇਓ‌ ਕਦੋ ਕਣਕ‌ ਬੀਜਣ ਦੇ ਅਨਕੂਲ ਹੋਵੇਗਾ

  • @ਗੁਰਤੇਜਸਿੰਘਉੱਨਤਖੇਤੀ

    10 ਤੋ 20 ਪਰਸੈਂਟ ਨੁਕਸਾਨ ਬਾਕੀ ਡਿੱਗੇ ਹੋਏ ਹੋਪਰ ਨਹੀ ਜਾਂਦਾ ਦਾਣਾ ਬਦਰੰਗ ਹੋਵੇਗਾ

  • @gurpreetsingh9497
    @gurpreetsingh9497 8 годин тому

    ਡਾਕਟਰ ਸਾਹਿਬ ਜੀ ਹਾਈਬ੍ਰਿਡ ਝੋਨਾ 28p 67 ਸੀ ਜੀ ਉਹ ਡਿਗ ਗਿਆ ਮੁਜਰ ਝੁਕੀ ਸੀ ਥੱਲੇ ਪਾਣੀ ਖੜ੍ਹਾ ਪਾਣੀ ਦੀ ਨਿਕਾਸੀ ਨਹੀਂ ਹੈ ਜੀ

    • @lovedeepmaan4603
      @lovedeepmaan4603 4 години тому

      Sade v swaga waz gya veer ratli zameen aaa luu 20 din haza pani da kive krea ji .... Please dso

  • @lavisingh6768
    @lavisingh6768 8 годин тому

    ਸਾਡੇ ਕੋਲੇ 1509 ਸੀ ਕੀ ਦੋ ਤਿੰਨ ਬੀਗੇ ਉਹ ਉਹ ਡਿੱਗੀ ਨਹੀਂ ਫੇਰ ਦੱਸੋ ਕੀ ਕਹਿ ਸਕਦੇ ਆ

  • @anilrana2786
    @anilrana2786 8 годин тому +1

    भाई अबकी बार पहले ही जाड कम है

  • @LalSingh-qz5px
    @LalSingh-qz5px 9 годин тому +1

    ਬਹੇਗੂਰੂ