ਕੀ ਉਗਰਾਹਾਂ ਜਾਵੇਗਾ ਖਨੌਰੀ ਬਾਰਡਰ? ਡੱਲੇਵਾਲ ਦੇ ਮ ਰਨ ਵਰਤ ਖਿਲਾਫ ਕਿਉਂ ਹੈ Ugrahan?

Поділитися
Вставка
  • Опубліковано 15 гру 2024

КОМЕНТАРІ • 213

  • @chamkaursingh7126
    @chamkaursingh7126 4 години тому +25

    ਸ਼ਰਕਾਰੀ.ਟੋਟ
    ਕਾਮਰੇਡ

  • @DhaliwalSingh-io3ix
    @DhaliwalSingh-io3ix 4 години тому +19

    ਡੱਲੇਵਾਲ ਸਾਹਿਬ ਜਿੰਦਾਬਾਦ

  • @ਜੱਥੇਦਾਰਬਾਗੀ
    @ਜੱਥੇਦਾਰਬਾਗੀ 5 годин тому +28

    ਕੱਲੇ ਕੱਲੇ ਛਿੱਤਰ ਹੀ ਖਾਵਾਂ ਗੇ

  • @GurpreetSingh-td8xd
    @GurpreetSingh-td8xd 4 години тому +9

    ਇਸ ਦੀ ਕਾਮਰੇਡਾਂ ਵਾਲੀ ਸੋਚ ਵਾ ,,ਇਹਨੂੰ ਪਤਾ ਹੁਣ ਬਹਾਰੋਂ ਫੰਡਗ ਨਹੀਂ ਹੋਣੀ । ਪਹਿਲਾਂ ਇਹਨਾਂ ਕਰੋੜਾਂ ਰੂਪੈ ਕਮਾਏ ,,,ਦਿੱਲੀ ਵਾਲੇ ਮੋਰਚੇ ਵਿੱਚੋਂ ।

  • @SukhjinderSingh-ru1ts
    @SukhjinderSingh-ru1ts 5 годин тому +48

    ਜੇ ਪੰਜਾਬ ਵਿੱਚ ਲੜਨਾ ਤਾਂ ਫਿਰ ਪਿੱਛਲੀ ਵਾਰ ਦਿੱਲ੍ਹੀ ਕੀ ਲੈਣ ਗਏ ਸੀ

  • @KalaSerron
    @KalaSerron 4 години тому +12

    ਉਏ ਲੋਕੋ ਜਾਗੋ ਇਸ ਉਗਰਾਹਾਂ ਸਰਕਾਰੀ ਟੋਟ ਨੂੰ ਪ੍ਰਧਾਨ ਦਾ ਕਿੱਲਾ ਅੜ ਗਿਆ ਹੈ ਪਰ ਆਪਾ ਜਾਗੋ ਡੱਲੇਵਾਲ ਲਵ ਯੂ ਜ਼ਿੰਦਾਬਾਦ

  • @ArshdeepSingh-oh4qk
    @ArshdeepSingh-oh4qk 5 годин тому +30

    ਇਹ ਤਾਂ ਥਾਨੇਦਾਰ ਦੀ ਗਧੀ ਵਾਂਗ
    ਅੱਡ ਹੀ ਰਹੂਗਾ। ਹੰਕਾਰੀ

  • @SurjitSingh-bh9lb
    @SurjitSingh-bh9lb 5 годин тому +26

    ਇਹ ਨਹੀਂ ਜਾਦਾ

  • @ShinderpalSingh-y6o
    @ShinderpalSingh-y6o 4 години тому +6

    ਇਕੱਠੇ ਹੋ ਕੇ ਲੜੋ ਜੇ ਲੜਨਾ ਕਿਸਾਨੀ ਮੋਰਚਾ

  • @BaliChahal-i9y
    @BaliChahal-i9y 5 годин тому +56

    ਇਹ ਉਗਰਾਹਾਂ ਆਲਾ ਆਪਣੇ ਆਪ ਨੂੰ ਪਤਾ ਨੀ ਕੀ ਸਮਝਦਾ

    • @baljindersandhu1627
      @baljindersandhu1627 5 годин тому +2

      He is good honest Kissan leader .

    • @GurwinderSingh-pz1on
      @GurwinderSingh-pz1on 5 годин тому +6

      Eh fukra ghumandi kteed banda ghat padeya likheya murakh eh ehnu malve de kamle zile Bathinda,Mansa di support milgi ehnu

    • @GurwinderSingh-pz1on
      @GurwinderSingh-pz1on 5 годин тому +2

      Ghr ta tu jaan ke ni paunda limita ta eh jaan ke nhi clear krda sarkara naal sauda ta eh kteed krda pehla eh Delhi nhi giya ehne Deep Sidhu da vi virodh kita

    • @KhushdeepKaur-li2we
      @KhushdeepKaur-li2we 5 годин тому

      ​@@GurwinderSingh-pz1onAnd your way of expressing tells how much educated you are.....

    • @BaliChahal-i9y
      @BaliChahal-i9y 4 години тому

      @@baljindersandhu1627 ਕਾਹਦਾ honest ਲੀਡਰ ਆ,ਸਭ ਚੋਰ ਨੇ ਸਾਲ਼ੇ

  • @jagdeepsingh427
    @jagdeepsingh427 4 години тому +6

    ਤੇਰੇ ਦਿਮਾਗ ਨੂੰ ਪ੍ਰਧਾਨਗੀ ਚੜ੍ ਰਹੀ ਆ

  • @KalaSerron
    @KalaSerron 4 години тому +11

    ਉਏ ਲੋਕੋ ਜਾਗੋ ਉਗਰਾਹਾਂ ਕੰਜਰ ਸਰਕਾਰੀ ਟੋਟ ਹੈ ਪਰ ਆਪਾ ਜਾਗੋ ਪੰਜਾਬ ਦੇ ਕਿਸਾਨੀ ਮਜ਼ਦੂਰ ਨਾਲ ਇਸ ਦੀ ਹੋਮੇ ਵੱਡੀ ਹੈ ਪਰ ਆਪਾ ਜਾਗੋ

  • @GurmeetSingh-ud1dv
    @GurmeetSingh-ud1dv 4 години тому +10

    ਹੰਕਾਰ ਛੱਡ ਕੇ ਪਿਆਰਿਓ ਏਕਤਾ ਕਰਲੋ ਕਿਸਾਨ ਮਜ਼ਦੂਰ ਵੀਰੋ ਜਾਗੋ ਪੰਜਾਬੀਓ

  • @lakhveersingh-sj6lb
    @lakhveersingh-sj6lb 4 години тому +5

    ਇਹ ਦੱਲਾ ਇਹ ਅਲਗ ਚਲਦਾ ਇਹ ਇਕਲਾ ਹੀ ਰਹੋ

  • @Animal_lover-vh1dw
    @Animal_lover-vh1dw 4 години тому +2

    Dallewal sahib jindabad

  • @jaswindersingh6019
    @jaswindersingh6019 4 години тому +6

    ਫਿਰ ਕੋਈ ਵੀ ਨਾ ਜਾਵੇ ਕਲਾ ਬੈਠਾ ਰਹੇ ਇਹਨਾ ਦੀ ਜਥੇਬੰਦੀ ਖਤਮ ਹੋ ਜਾਣੀ ਆਂ ਇਹਨੇ ਜਥੇਬੰਦੀ ਬਚਾ ਕੇ ਰੱਖਣੀ ਆਂ ਨਾਲ ਹੀ ਲੈ ਜਾਣੀ ਆਂ ਧਰਮਰਾਜ ਕੋਲ

  • @tarlochansingh-kb5vf
    @tarlochansingh-kb5vf 5 годин тому +10

    Very good patarkaar sahib

  • @raazsiidhu3587
    @raazsiidhu3587 4 години тому +5

    ਇਹ ਕਿਸੇ ਦੇ ਥੱਲੇ ਨਹੀਂ ਲੱਗ ਸਕਦਾ,
    ਹਰ ਵਕਤ ਚੌਧਰੀ ਬਣਨਾ ਹੈ,
    ਬੋਲਣ ਚ ਹੰਕਾਰ ਆ,

  • @ShamsherSingh-uv6vk
    @ShamsherSingh-uv6vk 4 години тому +2

    ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇਕੱਠੇ ਹੀ ਲੜਨਾ ਚਾਹੀਦਾ ਸੀ

  • @ArshdeepSingh-oh4qk
    @ArshdeepSingh-oh4qk 5 годин тому +11

    ਓਦੋਂ ਦਿੱਲੀ ਬੈਂਗਣ ਫ਼ੜਨ ਗਿਆ ਸੀ

  • @ramphalsingh8397
    @ramphalsingh8397 4 години тому +2

    ਬਾਈ ਜੀ ਉਗਰਾਹਾਂ ਤਾਂ ਪਹਿਲਾਂ ਵੀ 8 ਦਿਨ ਬਾਅਦ ਵਿੱਚ ਗਿਆ ਸੀ ਮੋਰਚੇ ਤੇ

  • @HarwinderSingh-l7c
    @HarwinderSingh-l7c 4 години тому +4

    ਇਹ ਸਿਰਫ ਚੌਧਰ ਭਾਲਦਾ,

  • @DhaliwalSingh-io3ix
    @DhaliwalSingh-io3ix 4 години тому +6

    ਜਿਹੜੇ ਲੋਕ ਇਹਨੂੰ ਪ੍ਰਧਾਨ ਸਮਝਦੇ ਆ ਉਹਨਾਂ ਦਾ ਜਮੀਰ ਮਰ ਗਿਆ

  • @paramjeetKaur-xd2mn
    @paramjeetKaur-xd2mn 5 годин тому +12

    ਏਹ ਕੋਈ ਗੱਲ ਐ ਕਿਮੇ ਬੋਲਦਾ ਅਪਣੀਆ ਦਾ ਸਾਥ ਨੀ ਦਿੰਦੇ ਥੂ ਆ ਤਾਈਓ ਸਰਕਾਰ ਸੁਣਦੀ ਨੀ

  • @harpalkaursandhu4250
    @harpalkaursandhu4250 5 годин тому +7

    ਕੁੱਝ ਕੇ ਖਬਰਾ ਵਾਲੇ ਲੜਾਈਆਂ ਕਰਵਾ ਰਹੇ …ਕੋਈ ਕਿਸੇ ਦੇ ਨਾਂ ਦੀ ਲੜਾਈ ਨਹੀਂ ਕਹਿ ਰਹੇ ਕਿਉਂ ਤੁਰੇ ਇਕੱਲੇ ਇਕੱਲੇ ਹੁਣ ਬਾਕੀ ਜੱਥੇਬੰਦੀਆ ਉਲਾਂਭੇ …ਲੜਾਈ ਬਾਕੀ ਵੀ ਲੜ ਰਹੇ ਆਪਣੇ ਹਿਸਾਬ ਨਾਲ …

  • @happypunia8856
    @happypunia8856 4 години тому +4

    ਇਸ ਨਾਲ ਬਹਿਸ ਕਰਨ ਦਾ ਕੋਈ ਫਾਇਦਾ ਨਹੀਂ ਇਸ ਵਿਚ ਮੈ ਬੜੀ ਹੋਈ ਹੈ

  • @kalaubhiabku8368
    @kalaubhiabku8368 3 години тому

    ਉਗਰਾਹਾਂ ਜਿੰਦਾਬਾਦ

  • @tarsemsinghrajput6675
    @tarsemsinghrajput6675 5 годин тому +17

    ਭਾਰਤੀਆਂ ਕਿਸਾਨ ਮਜ਼ਦੂਰ ਯੂਨੀਅਨ ਜਿੰਦਾਬਾਦ 🙏🏽🙏🏽🙏🏽💪🏼💪🏼💪🏼

  • @jaspreetkaur1385
    @jaspreetkaur1385 4 години тому +3

    ਇਹ ਤਾਂ ਪਹਿਲਾਂ ਵੀ ਖਨੌਰੀ ਬਾਰਡਰ ਤੇ ਬੈਠੇ ਰਹੇ ਗੇ ਸੀ ਇਹ ਸਾਰਾ ਮਾਲਵਾ ਬੰਨ ਕੇ ਬੈਠਾ ਹੈ

  • @DilbagSingh-fz1iq
    @DilbagSingh-fz1iq 4 години тому +1

    Gadaar

  • @ramphalsingh8397
    @ramphalsingh8397 4 години тому +1

    ਪੱਤਰਕਾਰ ਬਾਈ ਜੀ ਲੜਨਾ ਤਾ ਉਗਰਾਹਾ ਨੂੰ ਪੁਛੋ ਕੇ ਦਿੱਲੀ ਕੀ ਲੈਣ ਗਏ ਸੀ ਮੰਗਾ ਤਾਂ ਸਾਰੀਆਂ ਇੱਕੋ ਨੇ ਫਿਰ ਮੱਤ ਭੇਦ ਕਿਉ

  • @paramveersaini8699
    @paramveersaini8699 4 години тому +1

    22 deep sidhu love u

  • @GursewakSingh-bv7uj
    @GursewakSingh-bv7uj 5 годин тому +15

    😂ਇਹ ਟਾਊਟ ਏ ਸਰਕਾਰ ਦਾ ਇਹਛੋਕਰਾ ਬੋਲੇਆ ਅਮਰਤਪਾਲ ਨੂ ਇਹਦੇ ਪਿਛੇ ਏ 2 ਬੱਦੇਏ ਉਹਨਾ ਦੀ ਬੋਲੀ ਬੋਲਗਿਆ ਜੀ ਹੂਣ ਵੀ ਜਦ ਉਹ,2 ਬੰਦੇ ਕਹੇਣਗੇ ਇਹ ਟਾਊਟ ਉਹ ਕੁਸ ਕਰੋਗਾ ਪਜਾਬੀਊ ਛੱਡ ਦੂ ਇਹਨੋਊ ਜੇ ਇਹਦੇ ਨਾਲ ਰਹੋਗੇ ਇਹ ਦੇਏ ਕੋਲ ਸੱਖੀਇਆ ਜ ਹੇਰ,ਏ ਇਹ ਜੇ ਖਨੋਰੀ ਆਗਿਆ ਡਲੇ ਮਾਰੋ ਊ ਇਹਦੇ ਜਾ ਏਸ ਨੂਭੰਗ ਕਰਦੂਊ ਜਾ ਪਰਦਾਨ ਨਮਾ ਬਣਾਉ ਰੱਖੋਊ ਬਿਲਾ ਖੂਝਾ ਆਦਮੀ ਮੂਸਾ ਵਾਲੀ ਨਾਰ ਧੋਖੇ ਨਾਲ ਮਰਦ ਨੂ ਮਾਰਦੇ ਕਦੇ ਨਾ ਕਰੋ ਇਤਬਾਰ ਇਹਦੀ ਬੈਠਕ ਨਾ ਦੇਖੋਊ ਹਿਮਾਚਲ ਜੂਪੀ ਚ ਇਹਦੇ ਫਾਰਮ ਦੇਖੋਊ ਕਰਜਾ ਇਹ ਡਰਾਮਾ ਏ ਸਾਰਾ

  • @SukhSingh-ew3zo
    @SukhSingh-ew3zo 4 години тому +2

    Gadar ae tempu vikao

  • @HarpreetSingh-w5w
    @HarpreetSingh-w5w 5 годин тому +4

    ਨਾ ਕਰ ਚਲਾ ਜਾ ਨਹੀਂ ਤਾ ਵਾਰੀ ਤੇਰੀ ਵੀ ਆਉਣੀ ਆ

  • @sransabb3675
    @sransabb3675 5 годин тому +5

    ਇਹ ਨੀ ਜਾਣ ਲਈ ਮੰਨਦਾ

  • @GurpreetSingh-nh6mm
    @GurpreetSingh-nh6mm 4 години тому +1

    ਇੱਕਲੇ ਰਹਿ ਕੇ ਜੀਤ ਨਈ ਹੋਣੀ । ਇੱਕਠੇ ਹੋਵੋਗੇ ਤਾਂ ਗਲ ਬਨਣੀ । ਤੁਹਾਡੇ ਪ੍ਰਧਾਨਾਂ ਕਰਕੇ ਤਾਂ ਲੋਕ ਮੋਰਚੇ ਚ ਇੱਕਠੇ ਨਈ ਹੋ ਰਹੇ।

  • @HoneySharma-y4n
    @HoneySharma-y4n 4 години тому +1

    ਓਏ ਇਹ ਕਿੱਤੇ ਨੀ ਜਾਂਦਾ ਵਿਕਿਆ ਹੋਇਆ ਗਾ ਨਾ ਏਹਨੂੰ ਪੁਸਨ ਆਲਾ ਹੋਵੇ y tenu invitation Card bhejn hun oh

  • @jattdhaliwal9379
    @jattdhaliwal9379 5 годин тому +4

    ਅੱਧਾ ਕੂ ਪਵਾੜਾ ਤਾਂ ਇਹ ਆਪਣੀ ਮਰਜ਼ੀ ਨਾਲ ਹਰ ਕੋਈ ਮਾਈਕ ਚੱਕਕੇ ਮੂਹਰੇ ਖੜਨ ਵਾਲਿਆ ਨੇ ਪਵਾਇਆ ਹੋਇਆ ।

  • @SatnamSingh-s3o
    @SatnamSingh-s3o 4 години тому

    ਇਹੀ ਗੱਲਾ ਪੰਜਾਬ ਨੂੰ ਖਾ ਗਈਆਂ

  • @ramphalsingh8397
    @ramphalsingh8397 4 години тому +1

    ਬਾਈ ਜੀ ਜੇਕਰ ਪੰਜਾਬ ਵਿੱਚ ਲੜਨਾ ਤਾ ਉਗਰਾਹਾਂ ਨੂੰ ਪੰਜਾਬ ਵਿੱਚ ਲੜਨ ਪਰ ਬਾਈ ਜੀ ਬਾਠਕ ਦੀ ਗੱਲ ਕਰਦਾ ਝੂਠ ਬੋਲਦਾ

  • @Bhinderagricultrue
    @Bhinderagricultrue 5 годин тому +5

    ego aa sari

  • @GagandeepMaan-d1t
    @GagandeepMaan-d1t 5 годин тому +4

    ਏਹਨੂੰ ਪੱਤਰਕਾਰ ਕੀਨੇ ਬਣਿਆ ਏਹ ਨੇ ਕੋਈ ਏਕਤਾ ਦੀ ਗੱਲ ਕੀਤੀ ਆ , ਵਿਊ ਲੈਣ ਦਾ ਮਾਰਾ ਉਹਨੇ ਆ ਕਿਹਾ ਉਹਨੇ ਆ ਕਿਹਾ ਏਹ ਪੱਤਰਕਾਰੀ ਕੋਈ ਆ , ਕੋਈ ਨੇੜੇ ਲੋਨ ਵਾਲੀ ਗੱਲ ਕਰ ਕੋਈ ਸਮਝਦਾਰੀ ਵਾਲੀ ਗੱਲ ਪੁੱਛ ਕਰ ਸਰਮ ਕਰ ਇੱਕ ਬੰਦਾ ਮਰਨ ਵਰਤ ਤੇ ਬੈਠਾ ਸਾਡੇ ਲਈ ਅਸੀ ਤੂੰ ਸਵਾਦ ਲਈ ਜਾਨਾਂ ,

  • @GSKIRTI-qd4lm
    @GSKIRTI-qd4lm 4 години тому +1

    ਸਾਰੀਆਂ ਜਥੇਬੰਦੀਆਂ ਦਾ ਇਕੋ ਹੀ ਟੀਚਾ ਹੈ. ਕੇਵਲ ਕੁਝ ਭੁਲੇਖੇ ਹਨ ਆਪਸ ਵਿਚ ਕਿਸੇ ਕਾਰਨ ਕਰ ਕੇ. ਓਹਨਾ ਸਾਰੇ ਕਰਨਾ ਨੂੰ
    ਪਿੱਛੇ ਛੱਡ ਕੇ ਇਕ ਜੁੱਟ ਹੋਣਾ ਚਾਹੀਦਾ ਹੈ।
    ਰਾਵਣ ਸਭ ਤੋਂ ਜ਼ਿਆਦਾ powerful se
    pat ghar da bheti Lanka dhaye
    ne Ravan mi moto bich mila dita. Taran kamyabi nahin milni

  • @singhgill6736
    @singhgill6736 4 години тому +2

    ਆਪਸ ਵਿੱਚ ਲੜੀ ਜਾਓ ਸੰਘਰਸ਼ ਦੂਰ ਦੀ ਗੱਲ ਆ

  • @Jassi098
    @Jassi098 5 годин тому +10

    ਪੈਸੇ ਇਕੱਠੇ ਕਰਨ ਲਈ ਪਿੰਡ ਪਿੰਡ ਉਗਰਾਹੀ ਕਰੀ ਜਾਂਦੇ ਨੇ ਇਹ😂😂😂😂😂😂😂

    • @JarnailMaan-p8m
      @JarnailMaan-p8m 5 годин тому +3

      ਸਹੀ ਗੱਲ ਹੈ ਇਹ ਪਿੰਡਾਂ ਵਿੱਚ ਉਗਰਾਹੀ ਇਕੱਠੀ ਕਰ ਰਹੇ ਹਨ

    • @karanvirsingh6843
      @karanvirsingh6843 5 годин тому

      Sade to b lege yr .

  • @hardeepsarao8464
    @hardeepsarao8464 5 годин тому +13

    ਲੋਕੀ ਕਾਹਲੀ ਵਿੱਚ ਆ ਕੇ ਬਹੁਤ ਕੁੱਝ ਬੋਲਦੇ ਨੇ ਪਰ ਹਰ ਵਾਰ ਉਗਰਾਹਾਂ ਸਾਹਿਬ ਸਹੀ ਸਾਬਿਤ ਹੁੰਦੇ ਨੇ ...

  • @puransingh7275
    @puransingh7275 4 години тому +1

    ਉਹ ਚੈਨੀ ਮੈਨ ਤੈਨੂੰ ਕਲ ਨੂੰ ਪਤਾ ਲੱਗੂ ਗਾ

  • @gurmeetsinghgurmeetsingh2599
    @gurmeetsinghgurmeetsingh2599 4 години тому

    ਜਿਹੜੀ ਮੁੱਖ ਮੰਤਰੀ ਨਾਲ ਮੀਟਿੰਗ ਕੀਤੀ ਸੀ ਉਸਦਾ ਕੀ ਬਣਿਆ ਉਗਰਾਹਾ ਜੀ

  • @mandeepsinghbabbu2854
    @mandeepsinghbabbu2854 5 годин тому +10

    ਇਹ ਤਾਂ ਚਲੋ ਫੂਹੜ ਕਾਮਰੇਡੀ ਦੇ ਨਸ਼ੇ ਚ ਗਲਤਾਨ ਆ ਪਰ ਪਿੱਛੇ ਜਿਹੜੇ ਝੰਡੇ ਚੁੱਕੀ ਖੜੇ ਨੇ ਉਨ੍ਹਾਂ ਦੀ ਕੀ ਮਜਬੂਰੀ ਆ ਉਹ ਆਪਣੇ ਤੌਰ ਤੇ ਜਾ ਸਕਦੇ ਹਨ

  • @Jeet45642
    @Jeet45642 5 годин тому +3

    ਪੱਤਰਕਾਰ ਬਹੁਤ ਤਿੱਲੀ ਲਗਾ ਰਿਹਾ

  • @gurmeetsingh6251
    @gurmeetsingh6251 4 години тому +2

    Kalle hi kalle chitter khava ge

  • @narinderpalsingh5349
    @narinderpalsingh5349 4 години тому +1

    ਇਹ ਬੰਦਾ ਬਹੁਤ ਹੰਕਾਰਿਆ ਹੋਇਆ ਹੈ

  • @GurdeepSingh-rw6qo
    @GurdeepSingh-rw6qo 4 години тому +2

    3 Kanon fer lagu krte ona ne ugraha ji

  • @moosajattnahimukna
    @moosajattnahimukna 3 години тому

    ਬਾਪੂ ਜੀ ਤੀਜਾ ਚੜ ਕੇ ਆ ਰਿਹਾ ਆਪਣਾ ਰੌਲਾ ਬਾਅਦ ਚ ਨਬੇੜ ਲਿਓ ਪਰ ਤੁਸੀਂ ਸਾਰੇ ਸਤਿਕਾਰਤ ਓ ਪਰ ਕੱਠੇ ਹੋ ਜੋ

  • @karanvirsingh6843
    @karanvirsingh6843 5 годин тому +3

    Hankaar bolda ਉਗਰਾਹਾਂ da q ona de munde da viah .jdo muda ik aa fir ki aa.ena di soach galt aaa ki loka da swaroge

  • @ShinderpalSingh-y6o
    @ShinderpalSingh-y6o 4 години тому +1

    ਮੈਂ ਮੈਂ ਨਾ ਕਰੋ

  • @Lakhveersingh-m2g
    @Lakhveersingh-m2g 5 годин тому +4

    ਇਹਨੇ ਪੈਸੇ ਖਾਧੇ ਆ ਇਹਨੇ ਨਹੀਂ ਜਾਣਾ ਭੈਣ ਚੋਦ ਕੱਲੇ ਕੱਲੇ ਛਿੱਤਰ ਖਾਣ ਇਹਦੇ ਮੁਤਾਬਕ ਤਾਂ ਇਹੋ ਗੱਲ ਆ

  • @GurdeepJatana
    @GurdeepJatana 4 години тому

    ਇਹ, ਲੋਕ,ਕਿਹੋ, ਜਿਹੇ,ਹਨ, ਕਿਉਂ,ਦੀਪ, ਸੰਧੂ, ਤੇ,ਲੱਖੇ, ਸਿਧਾਣਾ,ਨੇ, ਇਨਾਂ, ਨੂੰ, ਅੱਗੇ, ਲਾਇਆ,

  • @GurpreetSingh-fi7eq
    @GurpreetSingh-fi7eq 4 години тому +2

    ਇਹ ਜਿਹੜੇ ਲੋਕ ਸੱਦੇ ਤੇ ਨਹੀਂ ਜਾਂਦੇ ਤਾਂ ਬੇਈਮਾਨ ਲੋਕ ਹਨ
    ਡੱਲੇਵਾਲ ਸਾਹਿਬ ਤੇ ਸਰਬਣ ਸਿੰਘ ਪੰਧੇਰ
    ਜਿੰਦਾਬਾਦ ਕਿਸਾਨੀ ਜਿੰਦਾਬਾਦ

  • @Jeet45642
    @Jeet45642 5 годин тому +4

    ਪੱਤਰਕਾਰ ਤੁਸੀਂ ਨਾਰਦਮੁੰਨੀ ਤੋਂ ਘੱਟ ਨਹੀਂ

  • @KeepaSandhu-d2y
    @KeepaSandhu-d2y 5 годин тому +4

    ਮੇਰਾ ਨੌ ਕੁਲਦੀਪ ਸਿੰਘ ਮੇਰਾ ਪਿੰਡ ਬੀਲੀ ਵਾਲੇ ਦੇ ਜਿਲ੍ਹਾ ਫਰੀਦਕੋਟ ਮੈਂ ਜੋਗਿੰਦਰ ਸਿੰਘ ਗਰਾਂ ਨੂੰ ਇਹ ਪੁੱਛਣਾ ਚਾਹੁੰਦਾ ਵੀ ਮੇਰੇ ਪਿੰਡ ਕੇ ਜਗਜੀਤ ਸਿੰਘ ਜੇਈ ਔਲਖ ਪਿੰਡ ਤੋਂ ਆ ਕੇ ਬੈਠਾ ਸੀ ਉਹਨੇ ਮਰਦੇ ਦਮ ਤੱਕ ਉਗਰਾਹਾਂ ਜਥੇਬੰਦੀਆਂ ਸਾਥ ਦਿੱਤਾ ਤੇ ਮੈਂ ਵੀ ਦਿੱਤਾ ਜਿਸ ਦਿਨ ਉਸ ਬਾਪੂ ਦੀ ਡੈਥ ਹੋ ਗਈ ਜਗਜੀਤ ਸਿੰਘ ਦੇਈ ਦੀ ਜੇਈ ਦੀ ਉਹ ਇਹਨਾਂ ਦਾ ਬੰਦਾ ਕੌਣ ਆਇਆ ਸੀ ਇਹ ਅੱਜ ਗੱਲਾਂ ਦਾ ਬਹੁਤ ਮਾਰਦਾ ਇਹ ਬਿਲਕੁਲ ਫਰਾਡੇ ਬੰਦੇ ਆ ਇਹ ਕਿਸੇ ਦੀ ਕੋਈ ਗੱਲ ਨਹੀਂ ਸੁਣਦੇ ਕਾਮਰੇਡੀ ਦੀਆਂ ਹਰ ਵੇਲੇ ਗੱਲਾਂ ਕਰਦੇ ਆ ਇਹ

  • @ataudio3690
    @ataudio3690 4 години тому +1

    kamal tan oh lok nei jehde ehde nal judde hoye nei

  • @GurdeepSingh-rw6qo
    @GurdeepSingh-rw6qo 4 години тому +2

    1 din naal ki far Pena sarkar nu ugraha ji rajniti kr rha

  • @manjindersingh3207
    @manjindersingh3207 4 години тому +1

    Es bande ch hankar bhut jada Ah ne janda Dallewal da pta len

  • @Sarjeevansingh687-fy9mp
    @Sarjeevansingh687-fy9mp 5 годин тому +2

    Good. Speech. Ji

  • @HappySandhu-i3n
    @HappySandhu-i3n 4 години тому +1

    Basharm banda😢

  • @malkeetrai5500
    @malkeetrai5500 4 години тому

    Good

  • @sarmukhsingh2075
    @sarmukhsingh2075 4 години тому

    ਗਦਾਰ ਟਾਉਟ ਸੈਂਟਰ ਦਾ ਚਿਮਚਾ ਆਰ ਐਸ ਐਸ ਨਾਲ ਰਲਿਆ ਬਾਦਲਾ ਨਾਲ ਰਲਿਆ ਮੋਦੀ ਨਾਲ ਰਲਿਆ ਭਗਵੰਤ ਮਾਨ ਨਾਲ ਰਲਿਆ ਹੋਇਆ ਇਹ ਸਭ ਟੈਗ ਸਾਡੇ ਲੋਕਾਂ ਕੋਲ ਮੌਜੂਦ ਹਨ ਇਹ ਕਿਸੇ ਨੂੰ ਵੀ ਮਿਲ ਸਕਦੇ ം

  • @mandeepsingh5374
    @mandeepsingh5374 4 години тому +1

    Chodar d ladai a hor kuj ni

  • @JagjitsinghBangarh
    @JagjitsinghBangarh 4 години тому

    ਪਿਓਰ ਦੋਫਾੜੀ ਸਪੀਚ ਹੈ

  • @gushpindersinghsidhu7572
    @gushpindersinghsidhu7572 4 години тому +1

    Ruldu mansa joginder ugraha rajewal eh sare paise kha chukke a sarkar de aginst ni jande eh faltu ethe loka nu ullu banonde a vese hi dharne launde a

  • @asdhaliwal2273
    @asdhaliwal2273 4 години тому +1

    ਇਹ ਤਾਂ ਵਿਕੇ ਹੋਏ ਐ

  • @tarlochansingh-kb5vf
    @tarlochansingh-kb5vf 5 годин тому +2

    Very good questions

  • @kulwinder1345
    @kulwinder1345 5 годин тому +6

    ਬਹੁਤ ਸਿਆਣਾ ਲੀਡਰ ਆ ਜੋਗਿੰਦਰ ਸਿੰਘ ਉਗਰਾਹਾਂ ਜੀ 💯🙏

  • @csk6864
    @csk6864 4 години тому +1

    Eh banda akarh bahut rakhda

  • @jaggabrar6319
    @jaggabrar6319 4 години тому

    🎉🎉🎉🎉🎉🎉🎉🎉🎉

  • @parminderkaurgill9000
    @parminderkaurgill9000 4 години тому +1

    ਇਹ ਹੰਕਾਰੀ ਬੰਦਾ ਅੰਡਰ ਨੂੰ ਤੂੰ ਕੀ ਰੱਬ ਆ

  • @manjitSingh-yo9fq
    @manjitSingh-yo9fq 4 години тому +1

    Dekho ki bolda eh koi dal witch kala manjoor ji 😊😊

  • @BalwantsinghDhillon-t7p
    @BalwantsinghDhillon-t7p 3 години тому

    Joginder marn vart rakhe.

  • @manavstudio8259
    @manavstudio8259 5 годин тому +2

    Gdaar

  • @JaswinderKaur-ei8wm
    @JaswinderKaur-ei8wm 5 годин тому +1

    Bilkul shi kh rhe hun marnwart koi hl nhi. hei.

  • @SukhwinderSingh-jb2oy
    @SukhwinderSingh-jb2oy 4 години тому

    Together we stand

  • @lakhwindersingh9872
    @lakhwindersingh9872 4 години тому

    ਤੂੰ ਤਾਂ ਪਹਿਲਾ ਵੀ ਕਹਿੰਦਾ ਸੀ ਦਿੱਲ੍ਹੀ ਕੀ rakhea

  • @rashpalsingh7339
    @rashpalsingh7339 5 годин тому +2

    Macau Banda

  • @varindersinghvarindersingh1720
    @varindersinghvarindersingh1720 5 годин тому +2

    hankar bol ree

  • @harpreet932
    @harpreet932 4 години тому +1

    Patarkar jyada aag lga rahe ho

  • @harka0007
    @harka0007 5 годин тому +2

    Bas nahi jana ...sadi v koi izzat hai😂😂😂

  • @manjindersingh3207
    @manjindersingh3207 4 години тому +1

    Ah tn kehda Sarwan Singh Pandheer v Marn vart rakh le . V kisan neta sare mar jan klla m rehja

  • @darshansinghdarshan4443
    @darshansinghdarshan4443 5 годин тому +4

    Ugrahn is truly right leader

  • @manjitSingh-yo9fq
    @manjitSingh-yo9fq 4 години тому +1

    Tusi 21 wich kyu 13 month bete se jawab do hin

  • @GurnoorwarringWarring-fd2bu
    @GurnoorwarringWarring-fd2bu 5 годин тому +2

    No farmer no food

  • @GurvinderSingh-cw3hx
    @GurvinderSingh-cw3hx 5 годин тому +1

    Ugraha ta paise ikhate krn wale harek pind ch tur pende

  • @parjeshkumar3240
    @parjeshkumar3240 4 години тому

    ਕਰਜਾ ਮਾਫੀ ਗਲਤ ਬਾਕੀ ਸਾਰੇ ਫੈਸਲੇ ਸਹੀ

  • @jagdeepsingh427
    @jagdeepsingh427 4 години тому +1

    ਸ਼ਰਮ ਕਰਲਾ ਸ਼ਰਮ ਉਗਰਾਹਾਂ ਕਮੇਟ ਵੀ ਪੜ੍ਹ ਲਿਆ ਕਰ

  • @Lovepreet.Singh.Brar.
    @Lovepreet.Singh.Brar. 5 годин тому +2

    Bilkul thik

  • @psidhusidhu9370
    @psidhusidhu9370 4 години тому +1

    Jo saat nahi de rahe 000ho jane aa

  • @harryharman1135
    @harryharman1135 4 години тому

    Even when the Delhi front won earlier, it was only because of Dallewal's initiative. This one from the villages is the most greedy person.

  • @KusahamLata
    @KusahamLata 4 години тому

    🙏🙏🙏🙏🙏🙏

  • @lakhwindersingh9872
    @lakhwindersingh9872 4 години тому

    ਇਹ ta ਰੁਪਏ ਇਕੱਠੇ ਕਰਦਾ