BUHE BARIYAN ਬੂਹੇ ਬਾਰੀਆਂ Epi 25 | AMAR DEVGAN | MR MRS DEVGAN | NEW PUNJABI WEB SERIES 2025
Вставка
- Опубліковано 7 лют 2025
- Subscribe To @AmarDevganOfficial
Warning 👇👇👇👇👇
Reupload copyrighted content without AMAR DEVGAN authorisation is a violation of copyright laws and can lead to serious consequences, such as content takedowns, copyright strikes on your entire channel, or even account suspension So Be Carefull
Credits :-
SINGER - SULTANA NOORAN (NOORAN SISTERS )
STORY - MINDO DEVGAN
LYRICS- PRITPAL MALKANA
DIALOGUES - SARDARNI PARMINDER KAUR
DIRECTOR - DEV DEVGAN
EDIT & Di- DEV DEVGAN
PRODUCER - AMAR DEVGAN
MUSIC:- BLOODY BEATS JLD
MIX MASTER - BB STUDIO
SPECIAL THANKS - ADIL KHAN
SPECIAL THANKS - USTAD GULSHAN MEER JI
BACKGROUND MUSIC - SIPP HOOPER
ALAAP - SULTANA NOORAN JI , RAJINDER MALHAR JI
D. O. P - AMAR DEVGAN
BACKGROUND SCORE - DEV DEVGAN
ARTISTS:-
CHARANJIT KAUR DEVGAN
DEV DEVGAN
MINDO DEVGAN
AMAR DEVGAN
DEEP DEVGAN
MANPREET KAUR BIRDI
GURCHARAN SINGH BIRDI
SARDARNI PARMINDER KAUR
PRITAM SINGH PAPPA
HARFATEH SINGH DEVGAN ( FATEH )
RAVDEEP KAUR
HARMEET SINGH BUTTER
GAGANDEEP SINGH
KIRANDEEP KAUR
HARPREET KAUR
BABY SEERAT
HARKIRAT SINGH SALUJA
SONY , PARDEEP KUMAR
NAVI HUNJAN
GURI HUNJAN
RAJINDER KAUR JANDU
HARPREET SINGH JD
BALJINDER BILLA
RAKESH KUMAR
BABY GURNOOR KAUR
JASMEET KAUR
DIGITAL PARTNER
KIRAT ENTERTAINMENT NETWORK - www.kiratent.com/
Social Network
Facebook
/ amardevgan001
********************************************************
Twitter
/ devganamar
********************************************************
Instagaram
/ amar_devgan_
********************************************************
Support
mrandmrs.devgan1@gmail.com
********************************************************
Credit Copyright Holder - Amar Devgan
********************************************************
DIGITAL PARTNER
KIRAT ENTERTAINMENT NETWORK
ਚਪੇੜਾਂ ਵਾਲਾ ਸੀਨ bhout vdia lgya,, heart touching
❤❤😂😂
Seen ta sare bhut vadia lage Sale Gill road lagii😂😂 jackets di city ludhiana 🤗
Bhut vadia laga chpeda wala seen 😂
😂😂😂😂😂👌👌👌👌👌
Thappad kush jada hi ho gae char panj v sahi c 😂
ਬਾਪੂ ਜੀ ਦੀ ਐਕਟਿੰਗ ❤❤❤❤❤❤❤❤❤❤❤❤ਬਹੁਤ ਮਿੱਠੀ
ਵਾਹ, ਨਵੀ ਦਾਣਾ-ਪਾਣੀ ਵਾਂਗ ਬੂਹੇ-ਬਾਰੀਆਂ ਵਿੱਚ ਵੀ ਬਹੁਤ ਕਰਾਰਾ ਜਵਾਬ ਦਿੱਤਾ ਬਾਕੀ ਐਕਟਿੰਗ ਵੱਲੋਂ ਸਾਰੀ ਟੀਮ ਬਹੁਤ ਹੀ ਵਧੀਆ ਹੈ
ਸੱਚ ਪੇੜਾਂ ਵਾਲਾ ਸੀਨ ਤੇ ਬਹੁਤਾ ਹੀ ਵਧੀਆ ਵੈਸੇ ਵੀਰੇ ਬਹੁਤ ਵਧੀਆ ਵੱਜੀਆਂ ਗੁਰੀ ਵੀਰੇ ਇਹਦੇ ਵਿੱਚ ਪੇਰਾ ਬਹੁਤ ਨਾਈਸ ਮਿਲੀ ਆ ਨਾਈਸ ਨਾਈਸ ਵੈਰੀ ਨਾਈਸ
ਬਹੁਤ ਸੋਹਣੀ ਸਟੋਰੀ ਹੈ ਬਹੁਤ ਵਧੀਆ ਜਵਾਬ ਦਿੱਤਾ ਨਵੀ ਨੇ ਹਰ ਕਿਸੇ ਦੇ ਘਰ ਇਦਾਂ ਦੀ ਧੀ ਹੋਵੇ ਤਾਂ ਕਿਸੇ ਦੀ ਮਜਾਲ ਨਹੀਂ ਕੋਈ ਗਲਤ ਬੋਲ ਜੇ ਬਹੁਤ ਵਧੀਆ 🎉ਸਟੋਰੀ ਹੈ very nice 👍 ਸੋਚ ❤❤❤❤❤❤❤❤❤
ਵਾਹ ਬਈ ਵਾਹ ਕਿਆ ਘੈਂਟ ਲਫੇੜੇ ਵੱਜੇ ਨਜਾਰਾ ਆ ਗਿਆ Super Duper Hit Amazing Web Series yrrr🔥❤️👌👌👌🤗🤗🤗🤗🤗❤️❤️❤️❤️❤️❤️❤️❤️🔥🔥🔥🔥🔥🔥🔥🔥 ਦਾਦੀ ਮਾਂ ਦੀ ਜ਼ਬਰਦਸਤ ਐਕਟਿੰਗ👌👌❤️❤️
Srydy❤❤❤
ਚਪੇੜਾ ਵਾਲਾ ਸੀਨ ਬਹੁਤ ਵਧੀਆ ਲੱਗਾ❤❤❤❤❤❤
ਵਾਹ ਅੰਟੀ ਜੀ ਮਜ਼ਾ ਆ ਗਿਆ ਗੁਰੀ ਵੀਰੇ ਦੇ ਚਪੇੜਾਂ ਪੈਂਦਿਆਂ ਦੇਖਕੇ ਪਰ ਇਕ ਹੋਰ ਮਾਰਦੇ ਗਿਆਰਾਂ ਦਾ ਸ਼ਗਨ ਹੋ ਜਾਂਦਾ ਬਹੁਤ ਵਧੀਆ ਵੀਰ ਜੀ ਖੁਸ਼ ਰਹੋ ਹਮੇਸ਼ਾ ਹੀ ❤❤❤ਲਵਯੂ ਵੀਰ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰਹੋ
😂11 tusi gin rhe C 🤣
Vadhia kita dadi friend friendship hove tan es tra di hove jo moke te kamn aave.....wha kya baat aa!!! swad aa gya .....
ਵਧੀਆ ਸੀਨ ਸੀ ਇਹ ਵਾਲਾ..
ਮਿੰਦੋ ਭੈਣੇ ਬਹੁਤ ਹੀ ਸੋਹਣੀ ਵੀਡੀਓ ਹੈ 👌👌👌👌👌
ਬਹੁਤ ਵਧੀਆ ਸਟੋਰੀ ਦੇਵ ਦੇਵਗਨ ਪੱਮੀ ਭੈਣ ਦੀ ਐਕਟਿੰਗ ਬਹੁਤ ਵਧੀਆ ਹੈ
Bapu di acting bahut vadhia aa ❤❤❤😊😊😊❤❤❤
ਬਹੁਤ ਵਧੀਆ ਵਿਡਿਉ ਹੈ ਜੀ ਖੁਸ਼ ਰਹੋ ਜੀ ਮਿੰਦੋ ਜੀ ਤੁਹਾਡੀਆਂ ਸਟੋਰੀਆ ਵਾਹ ਕਮਾਲ ਜੀ ਖੁਸ਼ ਰਹੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀ ਵਖਸ਼ੇ ਜੀ 🎉🎉🎉🎉🎉🎉❤❤❤❤❤❤❤❤❤❤ਸਾਰਿਆਂ ਦੀ ਐਕਟਿੰਗ ਸੁਪਰ ਡੁਪਰ ਹੈ ਜੀ ਖੁਸ਼ ਰਹੋ ਜੀ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਜੀ🎉🎉🎉🎉🎉❤❤❤❤❤❤❤❤❤
ਗੁਰੀ ਲਫੰਗਾ ਹੈ ਗਰੀ ਦੇ ਚਪੇੜਾਂ ਪਈਆਂ ਮਜ਼ਾ ਆ ਗਿਆ ਮੰਨੂੰ ਮਿੰਦੋ ਤੇ ਹਰ ਵਾਰ ਚੌਰੀ ਦਾ ਇਲਜਾਮ ਲਾ ਦੇਂਦੀ ਹੈ ਬਾਪੂ ਜੀ ਤੇ ਮਿੰਦੋ ਦੇ ਟੀਚਰ ਦਾ ਰੌਲ ਬਹੁਤ ਵਧੀਆ ਹੈ 👍👌♥️🌹🙏🪯
ਬਹੁਤਬਹੁਤਾ❤❤❤❤❤❤❤❤❤❤
ਚੰਨੀ ਆਂਟੀ ਜੀ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਹੈ ਜੀ 😍✨💗 ਵੈਸੇ ਦੇਵਗਨ ਫੈਮਿਲੀ ਵਿੱਚ ਕੰਮ ਕਰਨ ਵਾਲ਼ੇ ਹਰ ਸਖ਼ਸ਼ ਦੀ ਐਕਟਿੰਗ ਜ਼ਬਰਦਸਤ ਹੈ ਜੀ 🌸💖💖
Hanji Dosto Kida lagea g Ajj da episode Comment Krke Jroor Daseo 🥰🙏 share Krke support Jroor kreo g 🥰 love u all …
Very nice👍
chapeda wala scene superb 👌
Badiya😅
@@AmarDevganOfficial boht hi vadiaa c ji episode maja hi ageya very interesting series 👍
Very interesting story
.❤❤
Bhut vdya seen c lfede bala Je saryian kudyian Di soch navi di bergi ho jave ta maa bapp di ijat Te dagg na lfede🙏🌹💓😍🌹💓😍🎉🎉🎉🎉
ਬਹੁਤ ਵਧੀਆ ਲੱਗੀ ਵਿਡੀਓ
ਬਹੁਤ ਵਧੀਆ ਕਹਾਣੀ
Very good navi bahut vadiaa jawaab dittaa guri nu nice
Very. Nice. Video. Gbu. Beta. Mindo. Devgun.
Nice 👍👍
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਨਵੀਂ ਭੈਣ ਨੇ ਨਾ ਆਹ ਗੱਲ ਬਹੁਤ ਵਧੀਆ ਕਹੀ ਹ ਕਿ ਤੇਰੀ ਭੈਣ ਵੀ ਹੈਗੀ ਸਹੀ ਗੱਲ ਆ ਹਰ ਕਿਸੇ ਦੀ ਆਪਣੀ ਭੈਣ ਹੁੰਦੀ ਆ ਇਹ ਤੇ ਗੱਲ ਹੁੰਦੀ ਨਾ ਆਪਣੀ ਇੱਜਤ ਆਪਣੀ ਹੁੰਦੀ ਹੈ ਦੂਜਿਆਂ ਦੀ ਇੱਜ਼ਤ ਨਹੀਂ ਹੁੰਦੀ ਪਰ ਬਹੁਤ ਵਧੀਆ ਐਪੀਸੋਡ ਬਣਾਇਆ ਬਹੁਤ ਵਧੀਆ ਲੱਗਾ ਵੀਰੇ ਬਹੁਤ ਨਾਈਸ ਬਣਾਇਆ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਸਾਰੀ ਟੀਮ ਨੂੰ ਚੜ੍ਹਦੀ ਕਲਾ ਚ ਪਰਮਾਤਮਾ ਰੱਖੇ ਬਹੁਤ ਵਧੀਆ
Kya baat hai aunty ji ਚਪੇੜਾ ਵਜੀਆ ਸਵਾਦ ਆ ਗਿਆ। story bahut vadia😅😅😅😅😅🎉🎉🎉
Very nice story dadj g di acting vadiya🎉🎉🎉🎉God bless you all
ਬਾਪੂ
ਜੀ
ਘੈਂਟ
ਆਹ ਵਾਲੀ ਜੇਬ ਤੇ ਹਾਸਾ ਬਹੁਤ ਆਇਆ 😂😂❤❤❤
ਬਹੁਤ ਵਧੀਆ ਦਾਦੀ ਨੇ ਤਾਂ ਕਮਾਲ ਹੀ ਕਰਤੀ
Very nice story navi de Dadi de Ackting very ghante 👌👌✨✨✨✨
Super Aunti ji ❤ great episode ❤ God bless you & all members 👍👍👍
Bapuji di acting bahut vadia hai ❤❤❤
ਬਹੁਤ ਬਹੁਤ ਬਹੁਤ ਸੋਹਣੀ ਵੀਡੀਓ ਤੇ ਬਹੁਤ ਬਹੁਤ ਬਹੁਤ ਸੋਹਣੀ ਐਕਟਿੰਗ 👌👌👌👍👍👍ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀਕਲਾ ਵਿੱਚ ਰੱਖਣ, ਤੰਦਰੁਸਤੀਆਂ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਦੇਣ 🙏🙏🙏🙏🙏ਧੰਨਵਾਦ ਜੀ 🙏🙏🙏🙏🙏
Wah wah Dadi ney Kamal Kar diti🎉
Buhut buhut buhut sohni video g 👌👌👌 and interesting story g 🎉🎉🎉🎉🎉nice acting all of you
Funny papa g te bibi di acting awesome 👌👏😂😂
Very nice Video God bless you Love you Waheguru ji 🎉🎉
ਦਾਦੀ ਨੇ ਬਹੁਤ ਵਧੀਆ ਕੀਤਾ❤❤❤ ਦਾਦੀ ਸੰਨੀ ਦਿਓਰ ਬਣ ਗਈ
Deor ni deol😂😂
ਬਹੁਤ ਵਧੀਆ ਸੋਟਰੀ ਹੈ
Very nice veerji❤❤❤❤❤❤❤❤❤❤❤❤🎉🎉🎉🎉🎉
Very beautiful video ❤navy ne bahut Acha message dita sab ke Ghar aise bete ho toh kisi de himat nahi koi bolna toh dur koi chack sakda 😊❤🎉🎉🎉🎉God bless you Dev veery an your team members ❤️ 🙏🏻
Last bhut vadiya lageya❤😂😂😂
Very nice video ❤
Episode dekh k maza aa gaya❤❤
ਕੋਈ ਕੁਝ ਵੀ ਕਹੇ ਪਰ ਗੁਰੀ ਵੀਰੇ ਦੀ ਐਕਟਿੰਗ ਬਹੁਤ ਘੈਂਟ ਆ ਜੀ ਕਮਾਲ ਦੀ ਐਕਟਿੰਗ ਕੀਤੀ ਆ ਗੁਰੀ ਵੀਰੇ ਨੇ ਅੱਜ ਦਾ ਸਾਰਾ ਐਪੀਸੋੜ ਗੁਰੀ ਵੀਰੇ ਕਰਕੇ ਕਮਾਲ ਦਾ ਵਾਹਿਗੁਰੂ ਜੀ ਗੁਰੀ ਵੀਰੇ ਨੂੰ ਤਰੱਕੀਆਂ ਬਖ਼ਸ਼ਣ ਤੇ ਸਾਰੀ ਟੀਮ ਨੂੰ ਲਵ ਯੂ ਤੇ ਬਾਈ ਇੱਕ ਗੱਲ ਸੱਚ ਕਹਿਣਾ ਚਹੁੱਣਾ ਦੇਵ ਵੀਰ ਦੀ ਸਾਰੀ ਟੀਮ ਵਿੱਚੋ ਮੇਰੇ ਸਭ ਤੋ ਫੈਬਰਟ ਐਕਟਰ ਨਵੀ ਤੇ ਗੁਰੀ ਵਿਰਜੀ ਹਨ ਬਾਈ ਯਰ ਇਹ ਦੋਵੇ ਇੱਕਠੇ ਸੋਹਣੇ ਲੱਗਦੇ ਨੇ ਰੱਬ ਹਮੇਸ਼ਾ ਇਹਨਾ ਦਾ ਸਾਥ ਬਣਾਈ ਰੱਖੇ
Best wishes serial lyi Super 👌👌👌👌👌👌👌😊
Wah ji wah bhut vadya g
Bohat vadhia lagga episode 👍🏻👍🏻
ਸ਼ਲਗਮ ਮੈਨੂੰ ਵੀ ਬਹੁਤ ਪਸੰਦ ਨੇ❤❤
Waah boht vadiaa c episode college scene 👍Guri naal jyada hi maadi hogi laffede khaa k baith geya 😅
❤ nice lagi story g 🙏🙏
ਬਹੁਤ ਵਧੀਆ
ਬਹੁਤ ਵਧੀਆ ਵੀਡੀਓ ❤
Boht boht sohni vedio a g 👌👌
Very nice rab tuhanu hamesha chardi kla vich rakhe❤❤
Professor Sahib di vadhia acting
ਗੁਡ ਨਵੀ❤❤❤❤❤❤❤❤❤❤ਗੁਰੀ ਨੂ ਬਹੁਤ ਵਧੀਆ ਕੰਨ ਖੌਲਤੇ ਬਸਰਾਏ
Go Dadi Ji go ! Very good !
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
Very nice Mata ji bahut vadiya kita tusi God bless you all members🎉🎉🎉🎉🎉❤❤❤❤❤
Vry nice... Aunti ji... Bahut vadia kitta..., tusi👌
ਬਹੁਤ ਸੋਹਣੀ ਸਟੋਰੀ ਹੈ❤❤
All team members ❤❤❤❤❤ bhuat vadiya role ker rehe hun
Bhut Soni video ha God bless you all members team 👏🙏👏👏
❤❤❤touching story❤❤
Last seen ta var var dekhan nu jee kar reha ❤❤❤😂
ਬਹੁਤ ਵਧੀਆ ਕੀਤਾ
Wah ji wah bahut hi vadia episode god bless you dev veer ji
Very good Excellent dadi Mamma and navi di❤
Very nice episode 👌
Bahut bahut badhiya ❤❤❤❤❤❤❤
Wahoo last dakh ke bhut maza ayea😂😂😂😂
Very nice dadi g
Very nice Navi de acting bahut vadiaa aa
So nice video aaj last te hasa a gya dev veer te mindo bhabhi g
Last wala seen bahut badhiya Si maja a Gaya Veri Veri nice❤❤❤❤❤
Nice. .episode. .😊😊😊😊😊😊😊
Gori Veere menu Hasi bahut a rahi hai tere Te😂😂😂😂😂😂😂
All the best davgan family ❤❤❤❤❤❤❤
😂😂😂😂😂 mjaa aa gya last seen dekh k dadi da ❤
Very nice god bless you 🙏 🙏👍❤❤
ਚਪੇੜ ਵਾਲਾ ਸੀਨ ਬਹੁਤ ਵਧੀਆ❤❤❤😂😂😮😮😮😮😮
End te mera hass hass k bura haal ho gya😂😂😂 guri veera kive bhajeya 😂😂🤣🤣aunty ne ta chapedaan di barsaat krti😂😂🤣🤣🤣
Very Very nice amar veer ji ❤❤❤❤❤❤❤❤❤❤
Anuty g videa videa kita maja aa gya ❤❤❤❤🎉🎉🎉🎉😊😊😊😊
ਬਹੁਤ ਹੀ ਵਧੀਆ ਲੱਗਾ ਚਪੇੜਾਂ ਵਾਲਾ ਸੀਨ
ਬਹੁਤ ਵਧੀਆ ਗੁਰੀ ਦੇ ਚਪੇੜਾ ਹੀ ਪੈਣੀਆ chaidiya c😂😂😂
Very nice story God bless you 😊😊
Bht vadia story aa g❤❤❤
Superb episode 🎉🎉🎉
Keep it up team members ❤❤❤
😂😂😂😂😂😂 last seen bhot sona 🥰🥰🥰❤️❤️🥰❤️
Wah kash har kudi eda di huvy praud aa navi teri soch te👍
Very very very very very very nice video 🎉🎉🎉🎉❤❤❤❤❤ Gurdaspur to Harjeet kaur
Waah mja aa gya aunty ji di acting dekh ke
❤❤❤❤❤🎉🎉🎉🎉 vadiya ha story
Bda vadiya lgga episode 👌 sab di acting superb h 👌 Aunty no.1 👍 lagatar 10 chapeda 😂 All the best devgan family 👍❤❤❤❤
Aj ta mja aa gya best to best
Very good dadhi ji ❤❤❤❤❤❤❤🎉🎉🎉🎉
ਦਾਦਾ ਜੀ 😂😂😂