13 ਲੱਖ ਰੇਟ ਸਿਰਫ - ਸਮਾਨ ਨਾਲ ਹੈ ਕੋਠੀ ਦੇ || ਕੋਠੀ ਨੂੰ ਪੂਰੀ ਉਮਰ ਰੰਗ ਕਰਵਾਉਣ ਦੀ ਲੋਂ ਨਹੀ - ਜਵਾ ਸਸਤੀ ਹੈ ਕੋਠੀ
Вставка
- Опубліковано 14 чер 2024
- Welcome to home sale market channel
ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ
Instagram
/ homesalemarket
ਤੁਹਾਨੂੰ ਵੀ ਤੁਹਾਡੇ ਏਰੀਏ ਦੀ ਕੋਠੀ ਬਹੁਤ ਜਲਦ ਦੇਖਣ ਨੂੰ ਮਿਲੂ
ਐਡ ਕਰਨ ਦਾ ਕੋਈ ਖਰਚਾ ਨਹੀ ਜਵਾ ਫਰੀ ਹੈ ਸਾਰਾ ਕੰਮ
ਕੋਠੀ ਦੀ ਐਡ ਕਰਵਾਉਣ ਲਈ ਵੱਟਸਅੱਪ ਨੰਬਰ ਹੈ ਜੀ - 7380026173
ਐਡ ਕਰਾਉਣ ਲਈ ਕੁੱਝ ਪੁਛਣਾ ਹੋਵੇ ਤਾ ਫੋਨ ਵੀ ਕਰ ਸਕਦੇ ਹੋ - 7380026173
Home sale market Owner Number 7380026173
Subscribe \ Like \ share jaroor kareyo
Home sale market ਚੈਨਲ ਦੇ ਪਰਿਵਾਰ ਦੇ ਮੈਂਬਰ ਬਣਨ ਲਈ ਬਹੁਤ ਬਹੁਤ ਧੰਨਵਾਰ ਤੁਹਾਡਾ
ਚੈਨਲ ਤੇ ਐਡ ਜਵਾ ਫਰੀ ਕੀਤੀ ਜਾਦੀ ਹੈ ਤੇ ਹਰ ਏਰੀਏ ਚੋ ਕੀਤੀ ਜਾਦੀ ਹੈ
Subscribe \ Like \ share jaroor kareyo
#homesalemarket
#home
#house
#loan
#newhome
#newvideo
privacy policy
ਆਪਣੇ ਚੈਨਲ ਦਾ ਮਕਸਦ ਸਿਰਫ ਹਰ ਇਕ ਭੈਣ ਭਰਾ ਦੀ ਮਦਦ ਕਰਨਾ ਹੈ
ਸਾਰਿਆ ਨੂੰ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਇਬ ਜਰੂਰ ਕਰ ਲਿਓ
ਤੇ ਆਪਣੇ ਚੈਨਲ ਦੀਆ ਕੁਝ ਪੋਲਸੀਆ ਹਨ ਕਿ ਜੇਕਰ ਇਕ ਵਾਰ ਐਡ ਕਰਤੀ ਤਾ ਉਹ ਡਲੀਟ ਨਹੀ ਕੀਤੀ ਜਾਉਗੀ ਜੇਕਰ ਕੋਈ ਵੀ ਐਡ ਮਜਾਕ ਕਰਦਾ ਪੂਆ ਦਿਦਾ ਹੈ ਤਾ ਉਸ ਵਿਚ ਸਾਡੀ ਕੋਈ ਜ਼ਿੰਮੇਵਾਰੀ ਨਹੀ ਹੈ ਜਾ ਕੋਈ ਕੋਠੀ ਵੇਚਣ ਟਾਈਮ ਕੋਈ ਵੀ ਫਰੋਡ ਕਰ ਦਿੰਦਾ ਹੈ ਤਾ ਉਸ ਵਿਚ ਸਾਡੀ ਕੋਈ ਜੁਮੇਵਾਰੀ ਨਹੀ Home sale market ਚੈਨਲ ਤੇ ਜਿਨਿਆ ਤੁਸੀ ਕੋਠੀ ਤੇ ਮਕਾਨ ਜਾ ਪਲਾਟ ਦੀਆ ਵੀਡਿਓ ਦੇਖਦੇ ਹੋ ਉਹ ਇਹਨਾ ਦੇ ਮਾਲਕ ਵੀਡਿਓ ਬਣਾ ਕੇ ਸਾਨੂੰ ਭੈਜਦੇ ਨੇ ਤੇ ਵੀਡਿਓ ਵਿਚ ਜਿੰਨੀ ਜਾਣਕਾਰੀ ਦੱਸੀ ਜਾਂਦੀ ਹੈ ਉਹ ਸਾਰੀ ਇਹਨਾ ਦੇ ਮਾਲਕ ਦੁਆਰਾ ਸਾਨੂੰ ਦੱਸੀ ਹੋਈ ਹੁੰਦੀ ਹੈ ਤੇ ਅਸੀਂ ਵੀਡਿਓ ਵਿਚ ਉਹ ਜਾਣਕਾਰੀ ਚੈਨਲ ਦੀ video ਦੁਆਰਾ ਤੁਹਾਨੂੰ ਦੱਸੀ ਜਾਂਦੀ ਹੈ।। Home sale market ਚੈਨਲ ਜਾ ਚੈਨਲ ਦੇ ਮਾਲਕ ਦਾ ਇਹਨਾ ਕੋਠੀ ਮਕਾਨ ਜਾ ਪਲਾਟ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਨੇ ਹੀ ਮਾਲਕ ਨਾਲ ਕੋਈ ਲੈਣਾ ਦੇਣਾ ਹੈ।। ਚੈਨਲ ਦਾ ਕੰਮ ਸਿਰਫ ਵੀਡਿਓ ਦਿਖਾਉਣਾ ਹੈ ।। ਖਰੀਦਣ ਜਾ ਵੇਚਣ ਦੀ ਜ਼ਿੰਮੇਵਾਰੀ ਤੁਹਾਡੀ ਆਪਦੀ ਹੋਵੇਗੀ ।। ਖਰੀਦਦਾਰ ਜਾ ਵੇਚਣ ਵਾਲਾ ਕੋਈ ਵੀ ਫਰਾਡ ਕਰਦਾ ਹੈ ਤਾਂ home sale market cahnnel ਦੀ ਜਾ ਚੈਨਲ ਦੇ ਮਾਲਕ ਦੀ ਕਿਸੇ ਤਰ੍ਹਾਂ ਦੀ ਕੋਈ ਜਿੰਮੇਦਾਰੀ ਨਹੀਂ ਹੋਵੇਗੀ ਤੇ ਨਾ ਚੈਨਲ ਜਾ ਚੈਨਲ ਦਾ ਮਾਲਕ ਜਵਾਬਦੇਹ ਹੋਵੇਗਾ।। ਸਾਡੇ ਚੈਨਲ ਦਾ ਮਕਸਦ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਉਣਾ ਨਹੀਂ
ਧੰਨਵਾਦ ਜੀ,,,,, - Авто та транспорт
Kithe aa bro
Hoshiarpur mein 15 lacks ka
ਬਟਾਲਾ ਊਮਰਪੁਰ ਵਿੱਚ 20 ਲੱਖ ਤੱਕ ਦਿਖਾ ਦਿਓ
ਵੀਰ ਜੀ ਰਾਘੋ ਮਾਜਰੇ ਪਟਿਆਲੇ ਵਿੱਚ ਦੱਸ ਲੱਖ ਵਿੱਚ ਦਸੋਂ ਕੋਈ ਘਰ
10_12lakh tak hoshiarpur bich
Sri Muktsar Sahib pta kr do 5to10 ਲੱਖ।
Kapurthala ch dikhao ji
Patiala mai dikho 15 lakh tk
ਬਠਿੰਡੇ ਵਿੱਚ 10 ਲੱਖ ਤੱਕ ਦਿਖਾ ਦਿਓ
Gurdaspur Punjab de vich koi kothi hai te dasso
Khanouri .district sangrur bich daso g
Rate bht sona g bilkul Sahi a
Gurdaspur ch daseyo koi kothi
Very nice brother thanks so much
Ropar vich 8 j10
Mansa Hove ta dasoji
Very nice
Eh kithe hai kothi
ਬਠਿੰਡੇ ਵਿੱਚ 10 ਜਾਂ 15 ਲੱਖ ਰੁਪਏ ਤੱਕ ਦੱਸੋ।।
Bht vdia aa ji
jalandhar da dsyio
ਵੀਰ ਜੀ ਕੋਈ ਫ਼ਤਹਿਗੜ੍ਹ ਜ਼ਿਲੇ ਵਿਚ ਕੋਈ ਮਕਾਨ ਦੇਖਾਈ 10 ਲੱਖ ਤੱਕ
Mohali ke aas pass ds do koi 15 lac tk
Ludhinana near llohara village near 10-12 lakh de under 75 gaj da dakhana ji
Location kithe aa
ਬਟਾਲਾ ਉਮਰ ਪੂਰੇ ਵਿੱਚ ਚਾਹੀਦੀ ਕੋਠੀ ਵੀਰ ਜੀ
Amritsar koi ghar
Nawanshahr side te hsi koi bro
ਮਾਨਸਾ ਕੈਂਚੀਆਂ ਤੇ ਹੋਵੇ ਦੱਸੋ ਜੀ
ਮੁਕਤਸਰ ਸਾਹਿਬ ਕੋਠੀ ਲੱਭ ਕੇ ਦੱਸੋ ਜੀ
Bhai ji kiss jaga the he
So nice kothi 🎉🎉
Veer ji Jalandhar vich dso 15' 18rate de
ਲੁਧਿਆਣੇ ਕੋਈ ਕੋਠੀ ਹੋਵੇ ਤਾਂ ਦੱਸਣਾ
Jgh registry vali ja laal lakeeer.. gali kinni ko wide aa eh basic cheez ta ds deya kro.
ਬੁਢਲਾਡਾ ਵਿੱਚ ਦਿਖਾ ਦੋ ਜਲਦੀ 8 ਲੱਖ ਤੱਕ
Map te Vadda padnoora Dadda nahi
Bathinda ch 10 tu 15 lakh di
Rama mandi vich 13-14 tak dikha do
Mohali 76 to 80 sector vich dasio
FOTO koi hor te kothi koi hor
Bhai hai kithe hai
City da naam daso
Kothi kha hai
Amritsar vich dso paji
Awe di koi kothi sangrur hai g je hoie ta plz das do
Kithe h veer g
Number nhi LG reha koi hor number howe
Sir ji Dhuri vich das doh
Need in Jalandhar
Hloji i want ready home in ugala in this price
Jalandhar me he ta das do
Ludhiana vich koi vadhiya area vich dikhao Ji
Jlndhr ludhiane cho 17lakh tk dso
Veera Malout vich 5,,6tk dekhde oo ji plzzz
Philliaur vich veer ji dasoji
Need in nawanshaher
Veer ji Raikot de area vich dasde please
Nangal dam de nere dikha deo koi 7 lakh ch
Jalandhar vich 20 lakh tak nothing dikha dio
Barnale side to koi home dikhao veer g
District
Pullar vich diso 7. 8. Tak
Jalandhar ch dikha do
Kohti Khanna new
Veer g gurdaspur vich dso es rate ch
Kothi ta sohni a pind da ja sher da nme ta dsdo kithe a kothi
Kapurthala vich ha koe
Location v das dio,,,
PHAGWARA NEED
Amritsar 13 lakh ch koi hai te dasdo
Gurdaspur vich koi hove ta daso
Veer ji koi roop Nagar which jagah Hove
Chandigarh road de kol koi 15lakh TK Ghar h te daso
Jalandhar vich koi kothi 20 lakh takk
Dasso ji
Place keha hai
Nice kithe aa eh house
Veer ji Jalandhar vich dso
Amritsar hai koi bhaji
Gdjo
Muktsar vach kyo saste rat ta kyo makan dso
Khanna ch dekhao
Nice
Bai bagha purana hai koi 20lakh di
Number dubhi da aa india da ni
Aria kina hai
Eh kihri jga ha
Vir ji asi nawanshahr ton aa asi ghar sale karna aa dasna 11lakh vich 5marle pura cover aa
Hlo
ਵੀਰ ਜੀ ਕੋਠੀ ok ha
Video tan bahut vadhiya he veere par tusi bhogpur da zila kehda he
Jalandhar
Nice kothi , malerkotla, Dhuri, sangrur area kothi daso please
Veer ji Malerkotla ch Ahmedgarh city ch sale te 75 gj sale te hai
Cll chk de nhi tus
Moge lab deo g
Veer ji kharar de near das do please 🥺
1120 sq/feet area nijjar road 2bhk flat hai on first floor, interneted ho tan dasso
Nijjar chowk opposite sunny Inclave
Jalandhar vich he ta das do bhi ji
11 ਨੰਬਰਾਂ ਦਾ ਕੋਈ ਨੰਬਰ ਨਹੀਂ ਹੁੰਦਾ.
ਤੁਸੀਂ ਨੰਬਰ ਗਲਤ ਦੱਸ ਰਹੇ ਹੋ.
Eh dubai da no. ji
Bank loan hai hojo ga ji?
Reply kro like na kro pushiya tohanu
Ludhiana alamgir de nede
Ahmedgarh city ch 75 gj sale te hai, small family lai
Das lakh jaije eh es kothi da 13 lakh jada rate
Kaun se state mein hai