27-9-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

Поділитися
Вставка
  • Опубліковано 26 вер 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:-
    / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

КОМЕНТАРІ • 59

  • @satnaam.singhmalhi6249
    @satnaam.singhmalhi6249 11 годин тому +30

    ਸਤਿ ਸ੍ਰੀ ਆਕਾਲ ਜੀ 🙏

  • @chahal1234
    @chahal1234 3 години тому +7

    ਭਗਵੰਤ ਮਾਨ ----------ਯਾਰ ਬਿਮਾਰ ਪਿਆ , ਦੱਸ ਕਿਹੜੇ ਹੌਸਲੇ ਗਿੱਧੇ ਵਿੱਚ ਆਵਾਂ। s.s.chahal.

  • @MohinderSingh-kj4vo
    @MohinderSingh-kj4vo 12 годин тому +5

    ਇਕ ਵਿਸ਼ੇਸ਼ ਵਿਅਕਤੀਤਵ ਹੋਣ ਕਰਕੇ ਸਿਹਤ ਜਾਣਕਾਰੀ ਦੇਣੀ ਚਾਹੀਦੀ ਹੈ।ਸਰਕਾਰੀ ਤੌਰ ਤੇ।

  • @JaswantSidhu-w2q
    @JaswantSidhu-w2q 3 години тому +4

    ਖੱਟਰ।ਸਾਹਿਬ।ਐਤਕੀਂ।ਚੋਣਾ।ਵਿਚ।ਪਤਾ।ਲੱਗਜੁ।ਕਿਸਾਨ।ਅਸਲੀ।ਹਨ। ਜਾਂ।ਨਕਲੀ।ਜੇ।ਨਕਲੀ।ਹਨ। ਤਾਂ ਤੇਰੀ।ਜਿੱਤ।ਹੋ।ਜਾਉ।ਅਸਲੀ।ਹੋਏ। ਤਾਂ ਸਬਕ।ਸਿੱਖ।ਲੱਈ।ਅੱਗੇ।ਵਾਸਤੇ।ਕਿਸਾਨਾ।।ਲਿਏ।।ਬਕਵਾਸ।ਕਰਨਾ।ਬੰਦ।ਕਰੀ

  • @darshansingh9874
    @darshansingh9874 4 години тому +6

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @sukhdarshansingh4197
    @sukhdarshansingh4197 13 годин тому +4

    May God bless good health to CM MAAN❤❤❤❤

  • @TSingh-m9g
    @TSingh-m9g 11 годин тому +47

    News Punjabi 18 ਦੇ ਡਾਕਟਰਾਂ ਵਲੋਂ ਮਾਨ ਦੀ ਸੇਹਤ ਬਾਰੇ ਜਾਂਣਕਾਰੀ ਦਿੱਤੀ ਗੱਈ ਹੈ ਫ਼ੋਰਟਿਜ਼ ਹਸਪਤਾਲ ਦੇ ਡਾਕਟਰਾਂ ਨੇ ਜਾਂਣਕਾਰੀ ਦਿੱਤੀ ਹੈ ਕਿ ਮਾਂਨ ਦੇ ਇੱਕ ਫ਼ੇਫ਼ੜੇ 21:06 ਵਿੱਚ ਸੋਜ਼ ਆ ਗੱਈ ਹੈ ਤੇ ਉਸ ਦੀ ਵਜ੍ਹਾ ਕਰਕੇ ਉਸਦਾ ਹਾਰਟ ਪ੍ਰਭਾਵਤ ਹੈ ਤੇ ਅਜੇ ਹੋਰ ਟੈਸਟ ਵੀ ਹੋਣੇਂ ਹਨ ਤੇ ਅੱਜ ਓਹ ਹਸਪਤਾਲ ਵਿੱਚ ਹੀ ਰਹੇਗਾ, ਅਸੀਂ ਮੁੱਖ ਮੰਤਰੀ ਦੇ ਸੇਹਤਯਾਬ ਹੋਣ ਦੀ ਕਾਮਨਾ ਕਰਦੇ ਹਾਂ ਭਾਂਵੇ ਕਿ ਓਹ ਇਸ ਬੀਮਾਰੀ ਦਾ ਖ਼ੁਦ ਜ਼ਿੰਮੇਵਾਰ ਹੈ ਚੰਡੀਗੜ੍ਹ ਏਅਰਪੋਰਟ ਤੇ ਵੀ ਸਰੀਰ ਨੇ ਇਸ਼ਾਰਾ ਦੇ ਦਿੱਤਾ ਸੀ ਪਰ ਆਰਾਂਮ ਕਰਨ ਦੀ ਬਜਾਏ ਹਰਿਆਣੇ ਚੋਣਾਂ ਵਿੱਚ ਪ੍ਰਚਾਰ ਕਰਦਾ ਰਿਹਾ ਦਿੱਲੀ ਦੇ ਡਾਕਟਰਾਂ ਨੇ ਵੀ ਆਪਣੇ ਇਸਨੂੰ ਆਰਾਂਮ ਕਰਨ ਲੱਈ ਜ਼ਰੂਰ ਕਿਹਾ ਹੋਵੇਗਾ ਉੱਥੇ ਵੀ ਟੈਸਟ ਹੋਏ ਹੋਣੇਂ ਹਨ,ਓ ਭਾਈ ਜਿਸਮ ਹੱਡ ਮਾਸ ਦਾ ਬਣਿਆ ਹੋਇਆ ਹੈ ਕੋਈ ਸਟੇਂਨਲੈੱਸ ਸਟੀਲ ਦਾ ਨਹੀਂ,ਅੰਦਰ ਦੇ ਪੁਰਜ਼ੇ ਮਾਸ ਦੇ ਬਣੇਂ ਹੋਏ ਹਨ ਇਸਤੋਂ ਪਹਿਲਾਂ ਕਿ ਕੋਈ ਜ਼ਿਆਦਾ ਨੁਕਸਾਨ ਹੋ ਜਾਏ ਹੁਣ ਤੋਂ ਹੀ ਸੰਭਲ ਜਾਂਣਾਂ ਚਾਹੀਦਾ ਹੈ ਕੀ ਜ਼ਿੰਦਗੀ ਜ਼ਰੂਰੀ ਹੈ ਕਿ ਸ਼ਰਾਬ?ਸੋ ਭਾਈ ਸੂਬੇ ਦੇ ਲੋਕਾਂ ਨੇ ਤੈਂਨੂੰ ਖਾਂਣ ਪੀਣ ਲੱਈ ਨਹੀਂ ਸੀ ਵੋਟਾਂ ਪਾਈਆਂ ਜਨਤਾ ਨੇ ਫ਼ਖ਼ਰ ਨਾਲ ਤੈਂਨੂੰ ਮੁੱਖ ਮੰਤਰੀ ਬਣਾਇਆ ਹੈ ਤੂੰ ਕਿੰਨਾ ਕੁਝ ਜਨਤਾ ਦੀਆਂ ਉਮੀਦਾਂ ਤੇ ਖਰਾ ਉੱਤਰਿਆ ਹੈਂ ਇਹ ਵੀ ਜਨਤਾ ਭਲੀਭਾਂਤ ਜਾਣੂ ਹੈ ਹੁਣ ਜਦੋਂ ਦੋ ਢਾਈ ਸਾਲ ਬਚੇ ਹਨ ਤਾਂ ਤੰਦਰੁਸਤ ਹੋ ਕੇ ਸਹੀ ਮਾਅਨਿਆਂ ਵਿੱਚ ਜਨਤਾ ਦੇ ਮਸਲਿਆਂ ਵੱਲ ਗ਼ੋਰ ਕਰ, ਲੋਕ ਪਿਛਲੀਆਂ ਕੀਤੀਆਂ ਹੋਈਆਂ ਗ਼ਲਤੀਆਂ ਭੁੱਲ ਜਾਂਣਗੇ ਪਰ ਕਰਨਾ ਤਾਂ ਤੈਂਨੂੰ ਹੀ ਪੱਏਗਾ ਜੇ ਅਕਲ ਹੈ ਤਾਂ,
    ਰੱਬ ਕਰੇ ਛੇਤੀ ਤੰਦਰੁਸਤ ਹੋ ਕੇ ਅਪਣੀ ਲਿਆਕਤ ਦਾ ਸਹੀ ਅਰਥਾਂ ਵਿੱਚ ਪ੍ਰਯੋਗ ਕਰ, ਭਗਵੰਤ ਮਾਂਨ ਬਣ ਭੰਡ ਨਾ ਬਣ,

  • @tajindersohal890
    @tajindersohal890 10 годин тому +3

    Good news

  • @lovepreetbrar3758
    @lovepreetbrar3758 11 годин тому +2

    bnte bucr nu amratpal da srap la k bah jana

  • @singhsatnam7313
    @singhsatnam7313 12 годин тому +2

    Thanks for news g 🙏

  • @charnkaila5698
    @charnkaila5698 10 годин тому +2

    Kisan Mazdoor Zawan EKTA Zindabad ❤

  • @lalitjakhar1004
    @lalitjakhar1004 12 годин тому +5

    Emergency film de time sgpc kithe se

  • @ramanmurti2159
    @ramanmurti2159 12 годин тому +2

    Good news

  • @amriksinghsidhu2656
    @amriksinghsidhu2656 12 годин тому +2

    Good news

  • @SinghBh-mu8wv
    @SinghBh-mu8wv 12 годин тому +6

    ਪੰਥ ਨਾਲ ਵਾਦੇ ਕਰਕੇ ਗਦਾਰੀ ਕਰੇਗਾ ਭਗਵੰਤ ਮਾਨ ਤਾਂ ਇਦਾਂ ਹੀ ਹੋਣੀਆਂ ਸਾਡੇ ਸਿੰਘ ਡਿਬਰੂਗੜ੍ਹ ਜੇਲਾਂ ਤੱਕ ਪਹੁੰਚਾ ਤੇ ਸਿਆਸਤ ਕੀਤੀ ਗੁਰੂ ਰਾਮਦਾਸ ਜਾਣਦੇ ਆ ਸਾਡੇ ਦਿਲ ਤੇ ਕੀ ਬੀਤਦੀ ਹਲੇ ਵੀ ਕਹਿੰਨੇ ਆ ਸਾਡਾ ਆਪਣਾ ਵਾਪਸ ਆ ਜਾ ਬਹੁਤ ਭਰੋਸਾ ਕੀਤਾ ਸੀ ਤੇਰੇ ਤੇ ਸਭ ਖੇਹ ਕਰਤਾ ਤੂੰ

  • @SatinderKaur-vp1zk
    @SatinderKaur-vp1zk 12 годин тому +2

    Waheguru ji mehar kran ji

  • @Kiranjeetkaur59843
    @Kiranjeetkaur59843 13 годин тому +6

    Kite ghar wali ne ta ni kujh khva dita.??? 🤣😜

  • @PritamSingh-rg1cl
    @PritamSingh-rg1cl 3 години тому +2

    Waheguru Ji

  • @KuldeepSingh-r3p1i
    @KuldeepSingh-r3p1i 2 години тому +1

    Pinda vich lok bina rajnitik Gala de davah tohh bina sarbh shamtia karn ena ne tah vota leke turde bannana aapa pinda vich ekthia rehnna hai Dhanbad 🇦🇺🇦🇺🇦🇺🇦🇺🇦🇺

  • @charnkaila5698
    @charnkaila5698 10 годин тому +1

    Navjot, Khaira, Gandhi, Bains Sahib Zindabad ❤

  • @narindersingh9364
    @narindersingh9364 11 годин тому +1

    Good News Veer ji 👍 CHD

  • @PargatSingh-nb3fw
    @PargatSingh-nb3fw 12 годин тому +1

    Good job chahal saab ji

  • @AvtarSingh-vw4it
    @AvtarSingh-vw4it 12 годин тому +1

    ਬਾਜਵਾ ਗਲਤ ਬੰਦਾ ਹੈ ਬੇ ਲੋੜੀ ਬਿਆਨ ਬਾਜੀ ਕਰਢਾ ਹੈ

  • @harmondersingh4538
    @harmondersingh4538 12 годин тому +1

    Amriñder da dihant di khaber jhuti kion Lagi c

  • @PahadiaZira
    @PahadiaZira 13 годин тому +1

    Thanks sir ji

  • @jarnailsingh2053
    @jarnailsingh2053 12 годин тому +1

    Very nice 🌹

  • @harwinderkaur9040
    @harwinderkaur9040 12 годин тому +1

    Bahut vaddia program he ji Thanbad ji

  • @jorasingh7063
    @jorasingh7063 12 годин тому +1

    Sap ldia bhAnd nu kujh nhi hoia chagl nu

  • @amarjeetkaur4847
    @amarjeetkaur4847 12 годин тому +1

    Waheguru ji mahar karo Punjab ta 🙏

  • @muskanbawa7362
    @muskanbawa7362 2 години тому +1

    Waheguru g

  • @MohinderSingh-kj4vo
    @MohinderSingh-kj4vo 12 годин тому +19

    Congratulations Canada p m. Now u do good work to Punjabi students

  • @palvindersingh01310
    @palvindersingh01310 25 хвилин тому

    ਹੁਣ ਭਗਵੰਤ ਮਾਨ ਆਪਣਾ ਇਲਾਜ ਮੁਹੱਲਾ ਆਮ ਕਲੀਨਿਕ ਵਿੱਚ ਆਪਣਾ ਇਲਾਜ਼ ਕਿਉਂ ਨਹੀਂ ਕਰਾਉਂਦਾ ਬਾਕੀ ਇਸ ਨੇ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੇ ਨਿਰਦੋਸ਼ ਨੌਜਵਾਨਾ ਨੂੰ ਗ਼ੈਰ ਕਾਨੂੰਨੀ ਢੰਗ ਨਾਲ ਦੂਰ ਦੂਰਾਡੇ ਦੀਆਂ ਜੇਲ੍ਹਾਂ ਵਿੱਚ ਸੁੱਟਿਆ ਹੋਇਆ ਹੈ ਇਸੇ ਕਰਕੇ ਉਹਨਾਂ ਦਾ ਅਤੇ ਉਹਨਾਂ ਦੇ ਮਾਂ ਪਿਓ ਦਾ ਸਰਾਪ ਲੱਗ ਗਿਆ ਹੈ ਹੁਣ ਇਸੇ ਤਰ੍ਹਾਂ ਇਜ਼ ਨੂੰ ਦੌਰੇ ਪੈਣਗੇ

  • @kuldeepsidhu7423
    @kuldeepsidhu7423 2 години тому

    Guru. Dee. Baabdee. Karn. Balaa. Sukha. Bargaa. Ku. Nee. Kush. Hundaa. Wahguru

  • @SukhwinderSingh-qv3vm
    @SukhwinderSingh-qv3vm 12 годин тому +4

    ਵਾਹਿਗੁਰੂ ਜੀ

  • @NarinderGrewal-cn6vl
    @NarinderGrewal-cn6vl 3 години тому +1

    Very Very Good News Jhajj Saab

  • @jasbirsinghparmar2004
    @jasbirsinghparmar2004 8 годин тому

    ਵਿਰੋਧੀ ਆ ਨੂੰ ਪਾਗ਼ਲ ਖਾਨੇ ਦੀ ਜ਼ਰੂਰਤ ਹੈ
    ਇਨ੍ਹਾਂ ਨੇ ਕੰਮ ਤਾਂ ਕਰਣਾ ਨਹੀਂ ਹੈ
    ਪਰ ਮੈਂ ਕਾਂਮ।
    ਵਿਰੋਧੀ ਬਹੁਤ ਹੀ ਗ਼ਦਾਰ ਅਤੇ ਦੋਗਲੇ ਅਤੇ ਭ੍ਰਿਸ਼ਟਾਚਾਰੀ ਅਤੇ ਕਮੀਨੇ ਹਨ

  • @inderpaldhaliwal9144
    @inderpaldhaliwal9144 3 години тому

    Bro baki sab theek ah khabraa vich jazbaati jeya manohar kahaniya wrgu suna reha bai😂😂😂 jida karamjit anmol jatt james bond ch darkhasa likhda aw 😂😂😂

  • @manindesingh8633
    @manindesingh8633 Годину тому

    Ok

  • @BalwinderSingh-ix7mf
    @BalwinderSingh-ix7mf 3 години тому +1

    ਭਗਵੰਤ ਮਾਨ ਦਾ ਲੀਬਰ ਫੇਲ ਹੋ ਗਿਆ ਸ਼ਰਾਬ ਬਹੁਤ ਪੀਂਦੇ ਹਨ ਇਸ ਨੂੰ ਭਾਈ ਅੰਮ੍ਰਿਤਪਾਲ ਸਿੰਘ ਦਾ ਸ਼ਰਾਪ ਮਾਰੂ

  • @feathersofliberty391
    @feathersofliberty391 12 годин тому

    Asi ludhina de pind umaidpur to sade meeh nahi pia sirf badalbai rahi

  • @jarnailbrar5121
    @jarnailbrar5121 8 хвилин тому

    gud singh chahal❤

  • @sukhmindergill7795
    @sukhmindergill7795 6 годин тому

  • @SurjitSingh-lr8od
    @SurjitSingh-lr8od 3 години тому

    .

  • @harpreetsinghshergill6314
    @harpreetsinghshergill6314 13 годин тому

    😂😂😂😂

  • @waryamsingh4509
    @waryamsingh4509 12 годин тому

    😅😅

  • @MohinderSingh-kj4vo
    @MohinderSingh-kj4vo 13 годин тому +5

    ਮੁੱਖ ਮੰਤਰੀ ਦੀ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ ਜੀ।

  • @tajindersohal890
    @tajindersohal890 11 годин тому +1

    Good news ji

  • @SUKHWINDERSINGH-qg6ro
    @SUKHWINDERSINGH-qg6ro 10 годин тому +1

    Bhgwant maan good c.m punjab

  • @gurbachensinghlohat9912
    @gurbachensinghlohat9912 11 годин тому +1

  • @dilpreetgill1765
    @dilpreetgill1765 12 годин тому +1

    Waheguru babaar sher cm maan saab nu jaldi theek karn

  • @NandKishor-yu6qy
    @NandKishor-yu6qy 3 години тому

    No.rains.in.amritsar
    Max.temp37.feeling43